Tag: , ,

Money rains down on Highway

ਜਦੋਂ ਹਾਈਵੇਅ ‘ਤੇ ਪਿਆ ਡਾਲਰਾਂ ਦਾ ਮੀਂਹ, ਲੋਕਾਂ ਨੇ ਗੱਡੀਆਂ ‘ਚੋਂ ਨਿਕਲ ਕੇ ਭਰੀਆਂ ਜੇਬਾਂ

Money rains down on Highway ਨਿਊਜਰਸੀ: ਨਿਊਜਰਸੀ ਦੇ ਹਾਈਵੇਅ ‘ਤੇ ਇਕ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਹਾਈਵੇਅ ਤੇ ਅਚਾਨਕ ਡਾਲਰਾਂ ਦਾ ਮੀਂਹ ਪੈਣ ਲਗ ਗਿਆ। ਸੁਣਨ ‘ਚ ਅਜੀਬ ਤਾਂ ਲਗਦਾ ਹੈ ਪਰ ਸੱਚ ਹੈ।  ਡਾਲਰਾਂ ਦਾ ਮੀਂਹ ਪੈਂਦਾ ਵੇਖ ਹਾਈਵੇਅ ‘ਤੇ ਲੰਬਾ ਜਾਮ ਲਗ ਗਿਆ ਤੇ ਲੋਕੀ ਗੱਡੀਆਂ

Alia Bhatt celebrate birthday

ਇਸ ਅਦਾਕਾਰ ਨਾਲ ਜਨਮਦਿਨ ਮਨਾਏਗੀ ਆਲੀਆ ਭੱਟ, ਇਹ ਹੈ ਪਲਾਨ

Alia Bhatt celebrate birthday: ਬਾਲੀਵੁੱਡ ਦੀ ਸਭ ਤੋਂ ਕਿਊਟ ਅਤੇ ਚੁਲਬੁਲੀ ਅਦਾਕਾਰਾ ਆਲੀਆ ਭੱਟ 15 ਮਾਰਚ ਨੂੰ 25 ਸਾਲ ਦੀ ਹੋ ਜਾਏਗੀ। ਖਬਰ ਹੈ ਕਿ ਅਦਾਕਾਰਾ ਆਪਣੇ ਬਰਥਡੇ ਵਾਲੇ ਦਿਨ ਸ਼ੂਟਿੰਗ ਕਰਾਂਗੀ। ਫਿਰ ਰਾਤ ਨੂੰ ਰਣਬੀਰ ਕਪੂਰ ਅਤੇ ਅਯਾਨ ਮੁਖਰਜੀ ਦੇ ਨਾਲ ਬਰਥਡੇ ਸੈਲੀਬ੍ਰੇਟ ਕਰਾਂਗੀ। ਮੁੰਬਈ ਮਿਰਰ ਵਿੱਚ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ

Alia shared picture Vicky Kaushal

ਆਲੀਆ ਨੇ ਵਿੱਕੀ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਦੱਸਿਆ ਕਦੋਂ ਰਿਲੀਜ਼ ਹੋਵੇਗੀ ‘ਰਾਜੀ’

Alia shared picture Vicky Kaushal: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਵਿੱਕੀ ਕੌਸ਼ਲ ਜਲਦ ਹੀ ਫਿਲਮ ‘ਰਾਜੀ’ ਵਿੱਚ ਨਜ਼ਰ ਆਉਣ ਵਾਲੇ ਹਨ। ਦੋਹਾਂ ਦੀ ਇਹ ਫਿਲਮ ਪਿਛਲੇ ਸਾਲ ਤੋਂ ਸੁਰਖੀਆਂ ਵਿੱਚ ਹਨ ਪਰ ਫਾਈਨਲੀ ਫਿਲਮਮੇਕਰਜ਼ ਨੇ ਦੱਸ ਦਿੱਤਾ ਹੈ ਕਿ ਫਿਲਮ ਨੂੰ ਕਦੋਂ ਰਿਲੀਜ਼ ਕੀਤਾ ਜਾਵੇਗਾ।ਫਿਲਮਮੇਕਰਜ਼ ਦਾ ਕਹਿਣਾ ਹੈ ਕਿ ‘ ਰਾਜੀ’ ਨੂੰ ਰਿਲੀਜ਼ ਹੋਣ

Khargone national highway accident

ਖਰਗੋਨ ਨੈਸ਼ਨਲ ਹਾਈਵੇ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਮੌਤਾਂ

Khargone national highway accident ਇੰਦੌਰ: ਖਰਗੋਨ ਨੈਸ਼ਨਲ ਹਾਈਵੇ ਤੇ ਬੁੱਧਵਾਰ ਯਾਨੀ ਅੱਜ ਸਵੇਰੇ ਬਲੈਰੋ ਅਤੇ ਕੰਟੇਨਰ ਦੀ ਭਿਆਨਕ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਤਿੰਨ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਅਗਲੀ ਅਤੇ ਵਿੱਚ ਵਾਲੀ ਸੀਟ ਉੱਤੇ ਸਵਾਰ ਲੋਕ ਸੀਟ

ਹੁਣ ਇਹਨਾਂ ਦੋ ਸੂਬਿਆਂ ‘ਚ ਹੀ ਮਿਲੇਗੀ ਹਾਈਵੇ ‘ਤੇ ਸ਼ਰਾਬ

ਸੁਪਰੀਮ ਕੋਰਟ ਨੇ ਇਕ ਅਪ੍ਰੈਲ ਤੋਂ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦੇ ਕੋਲ ਸ਼ਰਾਬ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਅੱਜ ਤੋਂ ਕੌਮੀ ਤੇ ਸੂਬਾਈ ਮਾਰਗਾਂ ‘ਤੇ 500 ਮੀਟਰ ਦੇ ਘੇਰੇ ‘ਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਵੇਗਾ ਪਰ ਘੱਟ ਜਨਸੰਖਿਆ ਵਾਲੇ ਇਲਾਕਿਆਂ ‘ਚ ਅਜਿਹੇ ਠੇਕੇ ਖੋਲ੍ਹਣ ਦੀ ਸੜਕ ਤੋਂ ਦੂਰੀ ਘੱਟ ਕਰ ਦਿੱਤੀ

ਅੰਬਾਲਾ ਚੰਡੀਗੜ੍ਹ ਹਾਈਵੇਅ 4 ਘੰਟਿਆਂ ਤੋਂ ਜਾਮ       

ਕਈ ਕਿਲੋਮੀਟਰ ਲੰਬਾ ਜਾਮ ਡੇਰਾਬੱਸੀ ਤੋਂ ਜ਼ੀਰਕਪੁਰ ਤੱਕ ਫਸੀਆਂ

Accident Goraya

ਗੁਰਾਇਆ ਹਾਈਵੇਅ ਤੇ ਵਾਪਰਿਆ ਸੜਕੀ ਹਾਦਸਾ ਮੌਕੇ ਤੇ 1 ਦੀ ਮੌਤ

ਸਥਾਨਕ ਮੇਨ ਹਾਈਵੇਅ ਤੇ ਨਗਰ ਕੌਂਸਲ ਗੁਰਾਇਆ ਦੇ ਸਾਹਮਣੇ ਹੋਏ ਇੱਕ ਦਰਦਨਾਕ ਸੜਕੀ ਹਾਦਸੇ ਵਿੱਚ ਮੋਟਰਸਾਇਕਲ ਤੇ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਸਬੰਧੀ ਮੌਕੇ ਤੋ ਮਿਲੀ ਜਾਣਕਾਰੀ ਮੁਤਾਬਕ ਤਿੰਨ ਪ੍ਰਵਾਸੀ ਮਜ਼ਦੂਰ ਮੋਟਰਸਾਇਕਲ ਨੰਬਰ ਪੀਬੀ 09 ਵਾਈ 8748 ਤੇ ਸਵਾਰ

ਖਰੜ-ਚੰਡੀਗੜ੍ਹ ਤੇ ਖਰੜ-ਲੁਧਿਆਣਾ ਹਾਈਵੇ ਜਾਮ

ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਖਰੜ-ਚੰਡੀਗੜ੍ਹ ਅਤੇ ਖਰੜ-ਲੁਧਿਆਣਾ ਅਤੇ  ਖਰੜ-ਰੋਪੜ ਰਾਸ਼ਟਰੀ ਰਾਜ ਮਾਰਗ ਨੂੰ ਜਾਮ ਕਰ ਦਿੱਤਾ ਗਿਆ। ਵਰਕਰਜ਼ ਯੂਨੀਅਨ ਵਲੋਂ ਬੱਸ ਅੱਡਾ ਟੀ ਪੁਆਇੰਟ, ਖਾਨਪੁਰ ਟੀ ਪੁਆਇੰਟ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਧਰਨਾ ਦੇ ਕੇ ਖਰੜ ਸ਼ਹਿਰ ਵਿਚੋ ਨਿਕਲਣ ਵਾਲੇ ਪ੍ਰਮੁੱਖ ਹਾਈਵੇ

ਦੇਖੋ ਧੁੰਦ ਕਾਰਨ ਹਾਈਵੇਅ ਤੇ ਟੱਕਰਾਈਆਂ ਗੱਡੀਆਂ

ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਹੋਇਆ ਭਿਆਨਕ ਸੜਕੀ ਹਾਦਸਾ

ਅੰਮ੍ਰਿਤਸਰ ਮੁੱਖ ਹਾਈਵੇਅ ਤੇ ਕਾਰ ਅਤੇ ਬੱਸ ਦੀ ਖੜ੍ਹੇ ਟਿੱਪਰ ਨਾਲ ਟੱਕਰ

ਉੱਤਰ ਭਾਰਤ ਵਿੱਚ ਧੁੰਦ ਨਾਲ ਹਾਦਸਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਦਰਦਨਾਕ ਹਾਦਸਾ ਅੰਮ੍ਰਿਤਸਰ ਮੁੱਖ ਹਾਈਵੇਅ ‘ਤੇ ਵਾਪਰਿਆ ਜਦੋਂ ਸੋਮਵਾਰ ਰਾਤ ਵੇਲੇ ਸੜਕ ਕਿਨਾਰੇ ਖੜ੍ਹੇ ਇਕ ਟਿੱਪਰ ਨਾਲ ਕਾਰ ਅਤੇ ਬੱਸ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 36 ਲੋਕ ਜ਼ਖਮੀ ਹੋ ਗਏ, ਜ਼ਖਮੀਆਂ ਦੀ ਹਾਲਤ ਨੂੰ

ਨੈਸ਼ਨਲ ਹਾਈਵੇ ਦਾ ਕੰਮ ਰੁਕਣ ਕਰਕੇ ਲੋਕ ਹੋ ਰਹੇ ਪ੍ਰੇਸ਼ਾਨ

  ਨੈਸ਼ਨਲ ਹਾਈਵੇ ਨੰਬਰ 71/52 ਨੂੰ ਚਾਰ ਮਾਰਗੀ ਬਣਾਉਣ ਦੇ ਲਈ ਕਾਫੀ ਸਮੇਂ ਤੋਂ ਚੱਲ ਰਹੇ ਢਿੱਲੇ ਕੰਮ ਕਾਰਨ ਲੋਕਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਕਰੀਬਨ ਇੱਕ ਸਾਲ ਪਹਿਲਾਂ ਸ਼ੁਰੂ ਹੋਇਆ ਸੜਕ ਬਣਾਉਣ ਦਾ ਕੰਮ ਕਈ ਥਾਵਾਂ ਤੋਂ ਬੰਦ ਪਿਆ ਹੈ। ਖਾਸ ਕਰਕੇ ਪਾਤੜਾਂ ਸ਼ਹਿਰ ਦੀ ਨਵਰਾਣਾ ਰੋਡ `ਤੇ ਬਣਾਈ ਜਾ ਰਹੀ

ਸੰਘਣੀ ਧੁੰਦ ਕਾਰਨ ਮੋਗਾ ਦੇ ਨੈਸ਼ਨਲ ਹਾਈ-ਵੇ ਤੇ ਵਾਪਰਿਆ ਹਾਦਸਾ

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਭਾਰੀ ਧੁੰਦ ਕਾਰਨ ਚਾਰ ਵਾਹਨ ਆਪਸ ਵਿੱੱਚ ਟਕਰਾ ਗਏ। ਅਸਲ ਵਿੱਚ ਟੈਂਪੂ ਟਰੈਵਲਰ ਵਿੱਚ 12 ਲੋਕ ਸਵਾਰ ਸਨ ਜੋ ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾ ਰਹੇ ਸਨ। ਹਾਦਸੇ ਦੌਰਾਨ ਕਾਰ ਵਿੱਚ ਮੌਜੂਦ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਐਸ.ਪੀ ਗੁਰਪ੍ਰੀਤ ਸਿੰਘ ਵੀ ਜ਼ਖਮੀਂ ਹੋ ਗਏ ਜੋ ਕਾਰ ਰਾਹੀਂ ਪਟਿਆਲਾ ਜਾ ਰਹੇ ਸਨ।

ਲੁਧਿਆਣਾ-ਫਗਵਾੜਾ ਨੈਸ਼ਨਲ ਹਾਈਵੇ ਤੇ ਹੋਇਆ ਹਾਦਸਾ,3 ਮੌਤ

ਲੁਧਿਆਣਾ-ਫਗਵਾੜਾ ਨੈਸ਼ਨਲ ਹਾਈਵੇ ਤੇ ਵਾਪਿਰਆ ਹਾਦਸਾ।ਜਮਾਲਪੁਰ ਵਿਖੇ ਖੜੇ ਟਰੱਕ ਨਾਲ ਟਕਰਾਈ ਕਾਰ। ਹਾਦਸੇ ‘ਚ 3 ਦੀ ਮੌਤ,4 ਹੋਏ ਗੰਭੀਰ ਜਖਮੀ ।ਜਖਮੀਆਂ ਨੂੰ ਜਲੰਧਰ ਰੈਫਰ ਕੀਤਾ ਗਿਆ

ਜਲੰਧਰ-ਪਠਾਨਕੋਟ ਹਾਈਵੇ ਤੇ ਬੇਕਾਬੂ ਟਰੱਕ ਚੜਿਆ ਟੋਲ ਪਲਾਜ਼ਾ ਤੇ

ਜਿਲ੍ਹਾ ਹੁਸ਼ਿਆਰਪੁਰ ਦੇ ਜਲੰਧਰ-ਪਠਾਨਕੋਟ ਹਾਈਵੇ ਮਾਨਸਰ ਤੇ ਲਗਾਏ ਗਏ ਟੋਲ ਪ੍ਲਾਜਾ ਤੇ ਪਿਛਲੀ ਰਾਤ ਕੇ 2.30 ਵਜੇ ਜਲੰਧਰ ਤੋਂ ਪਠਾਨਕੋਟ ਜਾ ਰਹੇ ਇੱਕ ਤੇਜ ਰਫਤਾਰ ਟਰੱਕ ਬੂਥ ਤੇ ਚੜ੍ਹ ਗਿਆ ,ਇਸ ਘਟਨਾ ਸਮੇਂ ਕੈਬਿਨ ਦੇ ਅੰਦਰ ਬੈਠੇ ਟੋਲ ਪ੍ਲਾਜਾ ਕਰ੍ਮੀ ਜੋ ਕਿ ਉਸ ਸਮੇਂ ਆਉਂਣ ਜਾਣ ਵਾਲੀਆਂ ਗੱਡੀਆਂ ਦੀ ਟੋਲ ਪਰਚੀ ਕਟਾ ਰਿਹਾ ਸੀ ਨੇ

ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਤੇ ਲਗਾਇਆ ਜਾਮ

ਸਰਕਾਰੀ ਕਾਲਜ ਟਾਂਡਾ ਵਿਚ ਬਾਹਰਲੇ ਨੌਜਵਾਨਾਂ ਵੱਲੋਂ ਕਾਲਜ ਵਿਚ ਗੁੰਡਾਗਰਦੀ ਕੀਤੀ ਜਾਂਦੀ ਹੈ ਜਿਸਨੂੰ ਲੈ ਕੇ ਸਰਕਾਰੀ ਕਾਲਜ ਟਾਂਡਾ ਵਿਚ ਪੁਲਿਸ ਪ੍ਰਸ਼ਾਸਨ ਖਿਲਾਫ  ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ। ਵਿਰੋਧ ਦੇ ਚਲਦੇ ਹੋਏ ਬਾਹਰੋਂ ਆਉਣ ਵਾਲਿਆਂ ਦਾ ਕਾਲਜ ਵਿਦਿਆਰਥੀਆਂ ਨੇ ਵਿਰੋਧ ਕੀਤਾ ।ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਤੇ ਜਾਮ ਲਗਾਇਆ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ