Tag: , , , , ,

ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਲਈ ਫਰਿਸ਼ਤਾ ਬਣੀ ਹਰਸਿਮਰਤ ਕੌਰ ਬਾਦਲ

Harsimrat Help Injured Family:  ਲੰਬੀ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਉਹ ਸੜਕ ਹਾਦਸੇ ਦੇ ਸ਼ਿਕਾਰ ਹੋਏ ਇਕ ਪਰਿਵਾਰ ਲਈ ਫਰਿਸ਼ਤਾ ਬਣੇ। ਜਾਣਕਾਰੀ ਮੁਤਾਬਕ ਬਠਿੰਡਾ-ਬਾਦਲ ਸੜਕ ‘ਤੇ ਸਕੂਟਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਪੋਤਰੇ ਤੇ ਪੋਤਰੀਆਂ ਜਾ ਰਹੇ ਸਨ ਇਸ ਦੌਰਾਨ ਸੜਕ ‘ਤੇ ਟੋਏ ਹੋਣ ਕਰਕੇ ਉਹ

ਲਾਪਤਾ ਪੁੱਤ ਦੀ ਭਾਲ ‘ਚ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਪਰਿਵਾਰ…

ਸਾਊਦੀ ਅਰਬ ਤੋਂ ਭਾਰਤੀ ਮਹਿਲਾ ਵੱਲੋਂ ਮਦਦ ਦੀ ਗੁਹਾਰ

ਪ੍ਰੋਸਟੇਟ ਕੈਂਸਰ ਤੋਂ ਕਿਵੇਂ ਬਚਾਅ ਸਕਦੀ ਹੈ ਬ੍ਰੋਕਲੀ !!

ਵਧੀਆ ਅਤੇ ਤੰਦਰੁਸਤ ਸਿਹਤ ਦੇ ਲਈ ਵੱਧ ਤੋਂ ਵੱਧ ਮਾਤਰਾ ‘ਚ ਹਰੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ | ਇਹਨਾਂ ਵਿਚ ਬ੍ਰੋਕਲੀ ਖਾਣ ਨਾਲ ਕਈ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ‘ਚ ਕਰਨ ਵਿਚ ਮਦਦ ਮਿਲ ਸਕਦੀ ਹੈ। ਬ੍ਰੋਕਲੀ ਵਿਚ ਹਾਈ ਪ੍ਰੋਟੀਨ, ਹਾਈ ਆਕ੍ਸੀਡੇੰਟ, ਵਿਟਾਮਿਨ, ਕਾਰਬੋਹਾਈਡ੍ਰੇਟ,ਅਤੇ ਫਾਇਬਰ ਹੁੰਦੇ ਹਨ | ਸਿਹਤ ਮਾਹਰਾਂ ਦੀ ਮਨੀਏ ਤਾਂ ਇਸ ਦੇ ਸੇਵਨ

Sushma Swaraj Assures Help To Family Of Indian Killed In Jamaica

ਸੁਸ਼ਮਾ ਨੇ ਜਮੈਕਾ ‘ਚ ਮਾਰੇ ਗਏ ਭਾਰਤੀ ਨੌਜਵਾਨ ਦੇ ਪਰਿਵਾਰ ਨੂੰ ਦਿੱਤਾ ਮਦਦ ਦਾ ਭਰੋਸਾ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਹਫਤੇ ਜਮੈਕਾ ਵਿੱਚ ਵੀਰਵਾਰ ਨੂੰ ਮਾਰੇ ਗਏ ਭਾਰਤੀ ਨੌਜਵਾਨ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। 25 ਸਾਲਾਂ ਰਾਕੇਸ਼ ਤਲਰੇਜਾ ਦੀ ਜਮੈਕਾ ‘ਚ ਲੁਟੇਰਿਆਂ ਨੇ ਹੱਤਿਆ ਕਰ ਦਿੱਤੀ ਸੀ। ਉਹ ਮਹਾਰਾਸ਼ਟਰ ‘ਚ ਵਾਸਾਈ ਦਾ ਰਹਿਣ ਵਾਲੀ ਸੀ। ਸ਼੍ਰੀਮਤੀ ਸਵਰਾਜ ਨੇ ਜਮੈਕਾ ‘ਚ ਭਾਰਤੀ ਹਾਈ ਕਮਿਸ਼ਨ

ਵੇਖੋ ”ਮਾਡਰਨ” ਸਮਾਜ ਦੀ ਸ਼ਰਮਨਾਕ ਤਸਵੀਰ !

ਸ਼ਹੀਦ ਜਵਾਨਾਂ ਦੀ ਫੈਮਿਲੀ ਨੂੰ ਕਿਵੇਂ ਮੱਦਦ ਦੇਣਾ ਚਾਹੁੰਦੇ ਹਨ ਅਕਸ਼ੇ

Ashish Bansal Rajpura

ਅਣਸੂਚਿਤ ਜਾਤੀ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਲੈਣ ਦੇ ਹੱਕਦਾਰ :ਅਸ਼ੀਸ਼ ਬਾਂਸਲ

ਰਾਜਪੁਰਾ :-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਅਗਵਾਈ ਹੇਠ ਅਤੇ ਸ਼੍ਰੀ ਅਰੁਣ ਗੁਪਤਾ, ਚੇਅਰਮੈਨ,ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਪਟਿਆਲਾ ਇੰਚਾਰਜ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਓ.ਐਸ. ਵਿਲੇਜ, ਰਾਜਪੁਰਾ ਵਿਖੇ ਲੀਗਲ ਏਡ ਕਲੀਨਿਕ ਨੂੰ ਮੁੜ ਸੁਰਜੀਤ ਕੀਤਾ।ਇਸ ਮੌਕੇ  ਬਾਂਸਲ ਨੇ ਕਿਹਾ ਕਿ ਇਸ ਕਲੀਨਿਕ ਤੇ ਇੱਕ ਵਕੀਲ ਅਤੇ ਇੱਕ ਪੈਰਾ ਲੀਗਲ ਵਲੰਟੀਅਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਕਿ ਲਗਾਤਾਰ

ਧੁੰਦ ‘ਚ ਇਸ 8872100596 ਨੰਬਰ ਤੇ ਕਰੋ ਕਾਲ,ਮਿਲੇਗੀ ਮਦਦ

ਠੰਡ ਦਾ ਮੌਸਮ ਸ਼ੁਰੂ ਹੋਣ ਕਾਰਨ  ਧੁੰਦ  ਵਧਣ ਨਾਲ ਲੋਕ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ।ਜਿਸਨੂੰ ਮੱਦੇਨਜ਼ਰ ਰੱਖਦੇ ਹੋਏ ਸੋਮਵਾਰ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਪੀਏਪੀ ਚੌਂਕ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ।ਉਹਨਾਂ ਦੱਸਿਆ ਕਿ ਧੁੰਦ ਦੇ ਕਾਰਨ  ਆਏ ਦਿਨ ਸੜਕ ਦੁਰਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਹੁਣ ਧੁੰਦ ਦੇ ਕਾਰਨ ਜੇਕਰ

ਭਾਰਤ ਵਲੋਂ ਮੰਗੋਲੀਆ ਦੀ ਮਦਦ ‘ਤੇ ਚੀਨ ਦੀ ਚੇਤਾਵਨੀ

ਚੀਨ ਵਲੋਂ ਮੰਗੋਲੀਆ ਨੂੰ ਭਾਰਤ ਦੀ ਮਦਦ ਲੈਣ ਦੇ ਖਿਲਾਫ ਚੇਤਾਵਨੀ ਦਿੱਤੀ ਗਈ ਹੈ।ਚੀਨ ਦੇ ਆਧਿਕਾਰਿਕ ਮੀਡੀਆ ਵਲੋਂ ਮੰਗੋਲੀਆ ਨੂੰ ਧਮਕਾਨ ਦੇ ਅੰਦਾਜ ਵਿੱਚ ਕਿਹਾ ਗਿਆ ਹੈ ਕਿ ਜੇਕਰ ਮੰਗੋਲੀਆ ਨੇ ਭਾਰਤ ਦੀ ਮਦਦ ਲਈ ਤਾਂ ਫਿਰ ਚੀਨ ਦੇ ਨਾਲ ਦੁਵੱਲੇ ਸੰਬੰਧ ਖ਼ਰਾਬ ਹੋ ਸਕਦੇ ਹਨ । ਚੀਨ ਦੇ ਸਰਕਾਰੀ ਅਖਬਾਰ‘ਦ ਗਲੋਬਲ ਟਾਈਮਸ’ ਵਲੋਂ ਸ਼ੁੱਕਰਵਾਰ

ਸਾਬਕਾ ਫੌਜੀਆਂ ਦੇ ਪਰਿਵਾਰਾਂ ਨੂੰ ਅਜੇ ਤੱਕ ਨਹੀਂ ਮਿਲੀ ਮਦਦ

1962 ,65 ਅਤੇ 71 ਦੀ ਜੰਗ ਵਿੱਚ ਦੇਸ਼ ਦੀ ਰੱਖਿਆ ਦੇ ਕਰਦੇ ਹੋਏ ਜਾਨ ਕੁਰਬਾਨ ਕਰਨ ਵਾਲੇ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਪਰਵਾਰਿਕ ਮੈਬਰਾਂ ਦੇ ਕਾਫ਼ੀ ਸੰਘਰਸ਼ ਦੇ ਬਾਅਦ ਪੰਜਾਬ ਸਰਕਾਰ ਨੇ ਜੰਗੀ ਅਵਾਰਡ ਦੇ ਤੌਰ ਉੱਤੇ ਮਿਲਣ ਵਾਲੀ 10-10 ਏਕੜ ਜ਼ਮੀਨ ਦੀ ਜਗ੍ਹਾ , ਤਿੰਨ ਕਿਸਤਾਂ ਵਿੱਚ 50 ਲੱਖ ਦੇਣ ਦਾ ਵਾਅਦਾ ਕੀਤਾ ਸੀ। ਜਿਸ

ਲੋਕਾਂ ਦੇ ਲਈ ਮਸੀਹਾ ਬਣਿਆ ਮਲੂਕ ਸਿੰਘ

ਟਰੰਪ ਨੇ ਜਤਾਈ ਪਾਕਿ ਨੂੰ ਮਦਦ ਦੇਣ ਦੀ ਇੱਛਾ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੂੰ ਪਾਕਿਸਤਾਨ ਦੀ ਹਰ ਮੁਸ਼ਕਿਲ ਨਾਲ ਲੜਨ ਲਈ ਆਪਣਾ ਸਹਿਯੋਗ ਸ਼ਰੀਫ ਸਾਹਮਣੇ ਰੱਖਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ਰੀਫ ਨੇ ਟਰੰਪ ਨੂੰ ਜਿੱਤ ਦੀ ਵਧਾਈ ਦੇਣ ਲਈ ਫੋਨ ਕੀਤਾ ਸੀ ਜਿਸ ਵਿਚ ਟਰੰਪ ਨੇ ਸ਼ਰੀਫ ਨੂੰ ਹੌਸਲਾ ਦਿੰਦਿਆਂ ਕਿਹਾ ਸੀ ਕਿ ਪਾਕਿ ਸਾਹਮਣੇ

ਅਕਸ਼ੈ ਕੁਮਾਰ ਨੇ ਦਿਖਾਈ ਨੇਕ ਦਿਲੀ

ਨੋਟਬੰਦੀ ਤੋਂ ਪੀੜਿਤ ਲੋਕਾਂ ਨੁੰ ਲੁਧਿਆਣਾ ਦੇ ਨੌਜਵਾਨਾਂ ਨੇ ਰਾਸ਼ਨ ਵੰਡਿਆ

ਨੋਟਬੰਦੀ ਦੇ ਕਾਰਨ ਪੂਰੇ ਦੇਸ਼ ਦੇ ਲੋਕਾਂ ਦੀਆਂ ਰੋਜਾਨਾਂ ਜਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਅਜਿਹੇ ਵਿਚ ਕੁਝ ਸੂਝਵਾਨ ਲੋਕ ਵੀ ਅੱਗੇ ਆਉਣੇ ਸ਼ੁਰੂ ਹੋਏ ਹਨ ਤਾਂ ਜੋ ਇਸ ਪੇਚੀਦਾ ਸਥਿਤੀ ਨਾਲ ਜੂਝ ਰਹੇ ਲੋਕਾਂ ਦੀ ਕੁਝ ਹੱਦ ਤੱਕ ਮਦਦ ਕੀਤੀ ਜਾ ਸਕੇ ਅਤੇ ਇਸਦੀ ਸ਼ੁਰੂਆਤ ਹੋ ਚੁਕੀ ਹੈ ਲੁਧਿਆਣਾ ਤੋਂ, ਜਿਥੇ ਨੌਜਵਾਨਾਂ ਨੇ ਕੁਲ 150

ਬੈਕਾਂ ਦੇ ਬਾਹਰ ਖੜ੍ਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਬਾਲੀਵੁੱਡ ਐਕਟਰ

ਨੋਟਬੰਦੀ ਦੇ ਫੈਸਲੇ ਤੋਂ ਬੈਂਕਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਲੋਕ ਭੁੱਖੇ ਪਿਆਸੇ ਘੰਟਿਆਂ ਤੋਂ ਲਾਈਨਾਂ ਵਿਚ ਖੜ੍ਹੇ ਦਿਖ ਰਹੇ ਹਨ।ਸ਼ਾਇਦ ਇਸੇ ਕਰਕੇ ਬੈਕਾਂ ਦੇ ਬਾਹਰ ਖੱਜ਼ਲ ਖੁਆਰ ਹੋ ਰਹੇ ਲੋਕਾਂ ਦੀ ਮਦਦ ਲਈ ਕਈ ਬਾਲੀਵੁੱਡ ਐਕਟਰ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਇਕ ਹੈਂ ਵਿਵੇਕ ਓਬਰਾਏ । ਦੱਸ ਦੇਈਏ ਕਿ ਵਿਵੇਕ ਦੀ

‘ਕ੍ਰਿਸ਼-4’ ‘ਚ ਰਿਤਿਕ ਦਾ ਕੌਣ ਦੇਵੇਗਾ ਸਾਥ?

ਰਿਤਿਕ ਰੌਸ਼ਨ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ‘ਕਾਬਿਲ’ਦੇ ਪ੍ਰਮੋਸ਼ਨ ਵਿਚ ਬਹੁਤ ਬਿਜ਼ੀ ਹਨ।ਇਸ ਫਿਲਮ ਤੋਂ ਬਾਅਦ ਰਿਤਿਕ ਆਪਣੀ ਹੋਮ ਬੈਨਰ ਫਿਲਮ ‘ਕ੍ਰਿਸ਼-4’ਦੀ ਤਿਆਰੀ ਕਰਨਗੇਂ। ਫਿਲਮ ‘ਕ੍ਰਿਸ਼-4’ਦੇ ਲਈ ਲੀਡ ਐਕਟ੍ਰੈਸ ਨੂੰ ਲੈ ਕੇ ਕਈ ਨਾਵਾਂ ਦੀ ਚਰਚਾ ਹੈ।ਫਿਲਮ ਦੇ ਲਈ ਪਹਿਲਾਂ ਦੀਪਿਕਾ ਪਾਦੂਕੋਨ ,ਅਨੁਸ਼ਕਾ ਸ਼ਰਮਾ ਅਤੇ ਪਰੀਨੀਤੀ ਚੋਪੜਾ ਦੇ ਨਾਂ ਸਾਹਮਣੇ ਆ ਚੁੱਕੇ ਹਨ।ਉੱਥੇ ਹੀ

bottle

ਤੇ ਹੁਣ ਬੋਤਲਾਂ ਰਾਹੀਂ ਮਿਲਣਗੇ ਗੁੰਮਸ਼ੁਦਾ ਬੱੱਚੇ

ਰੋਡ ਸਾਈਡ ਅਕਸਰ ਹੀ ਤੁਸੀਂ ਗੁੰਮਸ਼ੁਦਾ ਬੱੱਚਿਆਂ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਪਰ ਹੁਣ ਚੀਨ ਦੀ ਨਵੀਂ ਜਾਰੀ ਕੀਤੀ ਕੰਪੇਨ ਦੇ ਤਹਿਤ ਗੁਮਸ਼ੁਦਾ ਬੱੱਚਿਆਂ ਦੀ ਤਲਾਸ਼ ਪਾਣੀ ਦੀਆਂ ਬੇਕਾਰ ਬੋਤਲਾਂ ਨਾਲ ਕੀਤੀ ਜਾਏਗੀ।ਦਰੳਸਲ ਮਿਨਰਲ ਵਾਟਰ ਦੀ ਬੋਤਲ ‘ਤੇ ਗੁੰਮਸ਼ੁਦਾ ਬੱੱਚਿਆਂ ਦੀ ਤਸਵੀਰ ਲੱੱਗੇਗੀ ਜਿਸਤੋਂ ਬਾਅਦ ਉਹ ਹਰ ਕਿਤੇ ਅਸਾਨੀ ਨਾਲ ਪਹੁੰਚਾਈ ਜਾ ਸਕੇਗੀ ਤੇ ਬੱੱਚਿਆਂ ਦੀ

ਆਪਣੇ ਪ੍ਰੋਡਕਸ਼ਨ ਹਾਊਸ ਦੇ ਜਰੀਏ ਕਰ ਰਹੇ ਹਨ ਸਲਮਾਨ ਖੁਦ ਦੀ ਮਦਦ

ਸਲਮਾਨ ਖਾਨ ਦਾ ਕਹਿਣਾ ਹੈ ਕਿ ਜੇਕਰ ਉਹਨ੍ਹਾਂ ਨੂੰ ਕਿਸੇ ਫਿਲਮ ਦਾ ਵਿਸ਼ਾ ਪਸੰਦ ਆਉਂਦਾ ਹੈ ਤਾਂ ਉਹ ਸੁਤੰਤਰ ਫਿਲਮਾਂ ਅਤੇ ਫਿਲਮਕਾਰਾਂ ਦੀ ਮਦਦ ਕਰ ਸਕਦੇ ਹਨ ਪਰ ਫਿਲਹਾਲ ਉਹ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਖੁਦ ਆਪਣੀ ਮਦਦ ਕਰ ਰਹੇ ਹਨ। ਸਲਮਾਨ ਨੇ 2014 ਵਿਚ ਆਪਣਾ ਪ੍ਰੋਡਕਸ਼ਨ ਹਾਊਸ ‘ਸਲਮਾਨ ਖਾਨ ਫਿਲਮਸ”ਸ਼ੁਰੂ ਕੀਤਾ ਸੀ ਅਤੇ ਉਸ ਦੇ

ਭਾਰਤ ਨਾਲ ਮੁੜ ਰਿਸ਼ਤੇ ਬਣਾਉਣ ਲਈ ਪਾਕਿਸਤਾਨ ਨੇ ਮੰਗੀ ਬ੍ਰਿਟੇਨ ਤੋਂ ਮਦਦ

ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਦੇ ਲਈ ਹੁਣ ਬ੍ਰਿਟੇਨ ਤੋਂ ਮਦਦ ਮੰਗੀ ਹੈ ਤਾਂ ਜੋ ਕਸ਼ਮੀਰ ਵਿਚ ਸ਼ਾਂਤੀ ਬਣਾਈ ਜਾ ਸਕੇ ਅਤੇ ਲੋਕਾਂ ਦੀਆਂ ਮੌਤਾਂ ਨੂੰ ਰੋਕਣ ਦੇ ਲਈ ਆਪਸ ’ਚ ਚਰਚਾ ਕੀਤੀ ਜਾ ਸਕੇ। ਪਾਕਿਸਤਾਨੀ ਅਖਬਾਰ ‘ਡਾਨ’ ਦੇ ਮੁਤਾਬਕ ਪਾਕਿਸਤਾਨ ਨੇ ਬ੍ਰਿਟੇਨ ਨੂੰ ਕਿਹਾ ਹੈ ਕਿ ਬ੍ਰਿਟੇਨ ਦੇ ਭਾਰਤ ਨਾਲ ਇਤਿਹਾਸਕ ਸਬੰਧ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ