Tag: , , , ,

Helicopter Eela Review

Helicopter Eela Review : ਜਾਣੋ ਕਿਸ ਤਰ੍ਹਾਂ ਦੀ ਹੈ ਕਾਜੋਲ ਦੀ ਇਹ ਫਿਲਮ

Helicopter Eela Review: ਬਾਲੀਵੁਡ ਅਦਾਕਾਰਾ ਕਾਜੋਲ ਆਪਣੀ ਦਮਦਾਰ ਐਕਟਿੰਗ ਦੇ ਜ਼ਰੀਏ ਭਲੇ ਹੀ ਦਰਸ਼ਕਾਂ ਦਾ ਦਿਲ ਜਿੱਤ ਲੈ ਪਰ ਕਮਜੋਰ ਕਹਾਣੀ ਦੇ ਚਲਦੇ ਹੈਲੀਕਾਪਟਰ ਈਲਾ ਨੂੰ ਉੱਡਣ ਵਿੱਚ ਕਾਮਯਾਬ ਨਹੀਂ ਕਰ ਪਾਈ। ਮਾਂ ਬੇਟੇ ਦੇ ਵਿੱਚ ਇਮੋਸ਼ਨਲ ਰਿਸ਼ਤੇ ਅਤੇ ਸਿੰਗਲ ਮਦਰ ਦੀ ਕਾਮਯਾਬ ਬਣਨ ਦੇ ਸਪਨੇ ਤੇ ਆਧਾਰਿਤ ਫਿਲਮ ‘ ਹੈਲੀਕਾਪਟਰ ਈਲਾ’ ਕ੍ਰੈਸ਼ ਹੁੰਦੀ ਨਜ਼ਰ

ਕਾਮੇਡੀ ਅਤੇ ਇਮੋਸ਼ਨ ਨਾਲ ਭਰਿਆ ਹੈ ਕਾਜੋਲ ਦੀ ਫਿਲਮ ‘ਹੈਲੀਕਾਪਟਰ ਈਲਾ’ ਦਾ ਟ੍ਰੇਲਰ

Helicopter Eela trailer: 2015 ਵਿੱਚ ਸ਼ਾਹਰੁਖ ਖਾਨ ਦੇ ਨਾਲ ਆਈ ਕਾਜੋਲ ਦੀ ਫਿਲਮ ‘ਦਿਲਵਾਲੇ’ ਤੋਂ ਬਾਅਦ ਹੁਣ ਕਾਜੋਲ ਦੀ ਫਿਲਮ ਹੈਲੀਕਾਪਟਰ ਈਲਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੀ ਕਹਾਣੀ ਸਿੰਗਲ ਮਦਰ ਅਤੇ ਉਸ ਦੇ ਬੇਟੇ ਵਿਵਾਨ ਦੀ ਹੈ, ਜੋ ਓਵਰ ਪ੍ਰੋਟੈਕਟਿਵ ਹੁੰਦੀ ਹੈ। ਫਿਲਮ ਵਿੱਚ ਕਾਜੋਲ ਇੱਕ ਸਿੰਗਰ ਦਾ ਰੋਲ ਕਰ ਰਹੀ ਹੈ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ