Tag: , , , , , , ,

Pumpkin juice health benefits

ਕੱਦੂ ਦਾ ਜੂਸ ਪੀਣ ਨਾਲ ਇਹ ਬਿਮਾਰੀਆਂ ਹੋਣਗੀਆਂ ਦੂਰ

Pumpkin juice health benefits : ਪੌਸ਼ਟਿਕਤਾ ਨਾਲ ਭਰਪੂਰ ਕੱਦੂ ਦੀ ਸਬਜ਼ੀ ਕੇਵਲ ਖਾਣੇ ਵਿੱਚ ਸਵਾਦਿਸ਼ਟ ਹੀ ਨਹੀਂ ਸਗੋਂ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਖ਼ੂਬ ਅਨਰਜੀ ਮਿਲਦੀ ਹੈ ਅਤੇ ਇਹ ਸਰੀਰ ਨੂੰ ਕਈ ਰੋਗਾਂ ਤੋਂ ਵੀ ਬਚਾ ਕੇ ਰੱਖਦੀ ਹੈ ਪਰ ਅੱਜ ਅਸੀਂ ਤੁਹਾਨੂੰ ਕੱਦੂ ਦਾ ਜੂਸ ਪੀਣ

Heart attack reason signs

ਕਿਉਂ ਪੈਂਦਾ ਹੈ ਦਿਲ ਦਾ ਦੌਰਾ, ਜਾਣੋ ਕੀ ਹਨ ਲੱਛਣ, ਕਾਰਨ ਤੇ ਉਪਾਅ

Heart attack reason signs : ਦਿਲ ਦਾ ਦੌਰਾ ਮਤਲਬ ਹਾਰਟ ਅਟੈਕ। ਇਹ ਸਮੱਸਿਆ ਅੱਜ ਕੱਲ੍ਹ ਆਮ ਸੁਣਨ ਨੂੰ ਮਿਲਦੀ ਹੈ। ਜਦੋਂ ਸਰੀਰ ‘ਚ ਦਿਲ ਤੱਕ ਖੂਨ ਪਹੁੰਚਣ ‘ਚ ਰੁਕਾਵਟ ਆਉਂਦੀ ਹੈ ਤਾਂ ਹਾਰਟ ਅਟੈਕ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। ਜੇਕਰ ਸਮੇਂ ਰਹਿੰਦੇ ਇਸ ਰੁਕਾਵਟ ਦਾ ਇਲਾਜ਼ ਨਾਲ ਕੀਤਾ ਜਾਵੇ ਤਾਂ ਇਹ ਸਮੱਸਿਆ ਅੱਗੇ ਚੱਲ

Kidney beans glowing skin

ਸਿਹਤ ਹੀ ਨਹੀਂ, ਗਲੋਇੰਗ ਸਕਿਨ ਲਈ ਵੀ ਲਾਭਕਾਰੀ ਹੈ ਰਾਜਮਾਹ, ਜਾਣੋ ਇਹ ਫ਼ਾਇਦੇ

Kidney beans glowing skin : ਰਾਜਮਾਹ, ਪ੍ਰੋਟੀਨ ਦਾ ਭੰਡਾਰ ਹੈ। ਇਸ ਵਿੱਚ ਮੈਗਨੀਸ਼ੀਅਮ, ਕਾਰਬੋਹਾਈਡ੍ਰੇਟ, ਫਾਸਫੋਰਸ, ਵਿਟਾਮਿਨ ਬੀ-9, ਆਇਰਨ ਅਤੇ ਕਈ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੇ ਇਸ ਪਸੰਦੀਦਾ ਖਾਣੇ ਵਿੱਚ ਸੋਇਆਬੀਨ ਤੋਂ ਵੀ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਰਾਜਮਾਹ ਨੂੰ ਕਿਡਨੀ ਬੀਂਸ ਦੇ ਨਾਮ ਤੋਂ

Blood donate advantages

ਖ਼ੂਨਦਾਨ ਕਰਨ ਵਾਲਿਆਂ ਦਾ ਨਹੀਂ ਵਧਦਾ ਭਾਰ, ਤੇ ਹੁੰਦੇ ਹੇ ਇਹ ਫ਼ਾਇਦੇ

Blood donate advantages : ਕਈ ਲੋਕ ਖ਼ੂਨਦਾਨ ਕਰਨ ਤੋਂ ਹਿਚਕਚਾਉਂਦੇ ਹਨ, ਪਰ ਮਾਹਿਰ ਦਾ ਕਹਿਣਾ ਹੈ ਕਿ ਖ਼ੂਨਦਾਨ ਕਰਨ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ,  ਭਾਰ ਕਾਬੂ ਅਤੇ ਬਿਹਤਰ ਸਿਹਤ ਵਰਗੇ ਕਈ ਫ਼ਾਇਦੇ ਮਿਲਦੇ ਹਨ। ਖ਼ੂਨਦਾਨ ਦੇ ਸਰੀਰ ਅਤੇ ਮਨ ਦੋਨਾਂ ਉੱਤੇ ਬਹੁਤ ਵਧੀਆ ਪ੍ਰਭਾਵ ਪਾਉਂਦਾ ਹੈ। ਮਾਹਿਰ ਦੱਸਦੇ ਹਨ ਕਿ ਖ਼ੂਨਦਾਨ ਕਰ ਕੇ ਤੁਸੀਂ

Aircraft noise risk heart disease

ਦਿਲ ਦੇ ਮਰੀਜਾਂ ਲਈ ਜਹਾਜ਼ ਦਾ ਰੌਲਾ ਹੈ ਖਤਰਨਾਕ :ਖੋਜ

Aircraft noise risk heart disease:ਅਕਸਰ ਅਸੀਂ ਬੱਚਿਆਂ ਨੂੰ ਅਸਮਾਨ ਵਿੱਚ ਉੱਡਦੇ ਜਹਾਜ਼ ਨੂੰ ਦੇਖਦਿਆਂ ਖੁਸ਼ ਹੁੰਦੇ ਦੇਖਿਆ ਹੋਵੇਗਾ।ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਹਾਜ਼ ਦਾ ਰੌਲਾ ਦਿਲ ਦੇ ਰੋਗੀਆਂ ਉੱਤੇ ਕਿਸ ਤਰ੍ਹਾਂ ਨਾਲ ਅਸਰ ਕਰਦਾ ਹੈ ਇਸ ਉੱਤੇ ਜਰਮਨੀ ਵਿੱਚ ਇੱਕ ਜਾਂਚ ਕੀਤੀ ਗਈ। Aircraft noise risk heart disease ਜਰਮਨੀ ਦੀ ਮਾਇੰਜ ਯੂਨੀਵਰਸਿਟੀ ਕਲੀਨਿਕ ਨੇ

Ustrasana yoga health benefits

ਉਸ਼ਟਰ ਆਸਣ ਕਰਨ ਨਾਲ ਦੂਰ ਹੋਣਗੇ ਇਹ ਰੋਗ

Ustrasana yoga health benefits : ਤੰਦਰੁਸਤ ਅਤੇ ਨਿਰੋਗ ਰਹਿਣ ਲਈ ਦਿਨ ਚਰਿਆ ਵਿੱਚ ਕਸਰਤ ਅਤੇ ਯੋਗ ਨੂੰ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਉਸ਼ਟਰ ਆਸਣ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ। ਜਿਸ ਨੂੰ ਕਰਨ ਨਾਲ ਤੁਹਾਡੀਆਂ ਕਈ ਸਿਹਤ ਸਮੱਸਿਆਵਾਂ ਦੂਰ ਹੋ ਜਾਣਗੀਆਂ।  ਉਸ਼ਟਰ ਆਸਣ ਸ਼ਬਦ ਦਾ ਮਤਲਬ ਉਸ਼ਟਸਰ ਯਾਨੀ ਉੱਠ ਹੁੰਦਾ ਹੈ।

Papaya leaf juice benefits

ਇਨ੍ਹਾਂ ਬਿਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਇੱਕ ਵਾਰ ਪੀਓ ਇਹ ਜੂਸ

Papaya leaf juice benefits : ਅੱਜ ਕੱਲ੍ਹ ਦੀ ਜ਼ਿੰਦਗੀ ਬਹੁਤ ਭੱਜ ਦੌੜ ਭਰੀ ਹੈ ਅਤੇ ਇਸ ਭੱਜ ਦੌੜ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਵਿੱਚ ਕਈ ਬਿਮਾਰੀਆਂ ਤਾਂ ਸਾਡੇ ਖਾਣ-ਪੀਣ ਦੀ ਵਜ੍ਹਾ ਨਾਲ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਫਲ ਅਤੇ ਉਸ ਦੇ ਲਾਭਦਾਇਕ ਪੱਤਿਆਂ ਦੇ

Grey hair weak heart signs

ਸਮੇਂ ਤੋਂ ਪਹਿਲਾਂ ਵਾਲਾਂ ਦਾ ਸਫੇਦ ਹੋਣਾ ਦਿਲ ਦੀ ਕਮਜੋਰੀ ਦਾ ਸੰਕੇਤ:ਅਧਿਐਨ

Grey hair weak heart signs:ਉਮਰ ਤੋਂ ਪਹਿਲਾਂ ਹੀ ਵਾਲਾਂ ਦਾ ਸਫੇਦ ਹੋਣ ਲੱਗਣਾ ਦਿਲ ਦੇ ਬਿਮਾਰ ਹੋਣ ਦਾ ਸੰਕੇਤ ਹੋ ਸਕਦਾ ਹੈ । ਖੋਜਕਾਰਾਂ ਨੇ ਇੱਕ ਨਵੀਂ ਸਟੱਡੀ ਵਿੱਚ ਪਾਇਆ ਹੈ ਕਿ ਜਿਨ੍ਹਾਂ ਪੁਰਸ਼ਾਂ ਦੇ ਵਾਲ ਉਮਰ ਤੋਂ ਪਹਿਲਾਂ ਹੀ ਸਫੇਦ ਹੋਣ ਲੱਗਦੇ ਹਨ ,ਉਨ੍ਹਾਂਨੂੰ ਦਿਲ ਦੀ ਰੋਗ ਦੀ ਚਪੇਟ ਵਿੱਚ ਆਉਣ ਦਾ ਖ਼ਤਰਾ ਆਮ

Fish boost heart health

ਹਫ਼ਤੇ ‘ਚ ਦੋ ਵਾਰ ਖਾਓਗੇ ਮੱਛੀ ਤਾਂ ਘੱਟ ਹੋਵੇਗਾ ਹਾਰਟ ਅਟੈਕ ਦਾ ਖ਼ਤਰਾ…

Fish boost heart health : ਮੱਛੀ ਇੱਕ ਸੁਪਰ ਫੂਡ ਹੈ ਅਤੇ ਇਹ ਤੁਹਾਡੀ ਸਿਹਤ ਲਈ ਬੇਹੱਦ ਲਾਭਦਾਇਕ ਹੁੰਦੀ ਹੈ। ਹਫ਼ਤੇ ਵਿੱਚ ਦੋ ਵਾਰ ਮੱਛੀ ਖਾਣ ਨਾਲ ਦਿਲ ਦਾ ਦੌਰਾ ਘੱਟ ਹੁੰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਮਿਲਦੀ ਹੈ। ਦਰਅਸਲ, ਮੱਛੀ ਵਿੱਚ ਭਰਪੂਰ ਮਾਤਰਾ ਵਿੱਚ ਓਮੇਗਾ-3 ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਤੁਹਾਡੇ

Alcohol damage heart health

ਰਿਸਰਚ- ਸ਼ਰਾਬ ਦਾ ਜ਼ਿਆਦਾ ਸੇਵਨ ਇਸ ਨਵੇਂ ਰੋਗ ਨੂੰ ਦੇ ਰਿਹਾ ਜਨਮ…

Alcohol damage heart health : ਸਿਗਰਟ ਪੀਣਾ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਜੀਵਨ ਭਰ ਲਈ ਤੇਜ਼ ਅਤੇ ਅਨਿਯਮਿਤ ਦਿਲ ਦੀ ਧੜਕਣ ਦੇ ਜੋਖ਼ਮ ਨੂੰ ਵਧਾਉਂਦੇ ਹਨ। ਜੋ ਅੱਗੇ ਚੱਲ ਕੇ ਸਟ੍ਰੋਕ, ਡਿਮੇਂਸ਼ੀਆ, ਦਿਲ ਦੀ ਨਾਕਾਮਯਾਬੀ ਅਤੇ ਹੋਰ ਉਲਝਣਾਂ ਦਾ ਕਾਰਨ ਬਣ ਸਕਦੇ ਹਨ, ਜਿਸ ਨੂੰ Atrial fibrillation ਦੇ ਰੂਪ ਨਾਲ ਜਾਣਿਆ ਜਾਂਦਾ ਹਨ। ਇੱਕ ਨਵੀਂ

Coconut water reduce diseases

ਬਹੁਤ ਕੰਮ ਦਾ ਹੈ ਇਸ ਫਲ ਦਾ ਪਾਣੀ, ਕਈ ਰੋਗਾਂ ਦਾ ਕਰਦਾ ਹੈ ਸਫ਼ਾਇਆ…

Coconut water reduce diseases : ਗਰਮੀ ਵਿੱਚ ਭੱਲੇ ਹੀ ਤੁਸੀਂ ਗਲੇ ਨੂੰ ਠੰਡਾ ਕਰਨ ਲਈ ਲੋਕ ਕੋਲਡ ਡਰਿੰਕ ਪੀਂਦੇ ਹੋਣ, ਪਰ ਗਰਮੀ ਤੋਂ ਰਾਹਤ ਦੇਣ ਵਿੱਚ ਦੇਸੀ ਅਤੇ ਕੁਦਰਤੀ ਪਾਣੀ ਦਾ ਕੋਈ ਸਾਨੀ ਨਹੀਂ ਹੋ ਸਕਦਾ, ਜਿਵੇਂ ਕਿ ਨਾਰੀਅਲ ਪਾਣੀ। ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਕਾਫ਼ੀ ਮਾਤਰਾ ਵਿੱਚ ਮਿਨਰਲਸ ਮਿਲ ਜਾਂਦੇ ਹਨ ਅਤੇ ਸਰੀਰ

Kiwi get rid five diseases

ਇਨ੍ਹਾਂ 5 ਬਿਮਾਰੀਆਂ ਲਈ ਸੰਜੀਵਨੀ ਬੂਟੀ ਹੈ ਕੀਵੀ, ਜਾਣੋ ਫ਼ਾਇਦੇ…

Kiwi get rid five diseases : ਕੀਵੀ ਫਲ ਇੱਕ ਅਜਿਹਾ ਫਲ ਹੈ, ਜਿਸ ਵਿੱਚ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਫਲ ਇਨਫੈਕਸ਼ਨ ਤੋਂ ਸੁਰੱਖਿਅਤ ਰੱਖਦਾ, ਸਗੋਂ ਕੋਲੈਸਟ੍ਰਾਲ ਨੂੰ ਨਿਯੰਤਰਿਤ ਕਰਨ ਵਿੱਚ ਵੀ ਸਹਾਇਕ ਹੈ। ਹਲਕੇ ਭੂਰੇ ਰੰਗ ਦਾ ਚੀਕੂ ਜਿਹਾ ਦਿੱਖਣ ਵਾਲਾ ਰੋਏਦਾਰ ਕੀਵੀ, ਇੱਕ ਪਹਾੜੀ ਫਲ ਹੈ।

Dental problem heart disease

ਦੰਦਾਂ ਦਾ ਦਰਦ ਤੇ ਸੜਨ ਤੁਹਾਡੇ ਸਰੀਰ ਦੇ ਇਸ ਹਿੱਸੇ ਨੂੰ ਵੀ ਕਰ ਰਹੇ ਹਨ ਬਿਮਾਰ…

Dental problem heart disease : ਭਾਰਤ ਵਿੱਚ ਸਭ ਤੋਂ ਆਮ ਪਰੇਸ਼ਾਨੀ ਹੈ ਦੰਦਾਂ ਦਾ ਰੋਗ। ਲਗਭਗ ਹਰ ਭਾਰਤੀ ਦੰਦਾਂ ਦੇ ਦਰਦ ਤੋਂ ਕਦੇ ਨਾ ਕਦੇ ਜ਼ਰੂਰ ਪਰੇਸ਼ਾਨ ਹੁੰਦਾ ਹੈ। ਹਾਲ ਹੀ ਵਿੱਚ ਆਈ ਇੱਕ ਰਿਸਰਚ ਤੋਂ ਪਤਾ ਚੱਲਿਆ ਹੈ ਕਿ ਦੰਦਾਂ ਦੀ ਪਰੇਸ਼ਾਨੀ ਤੁਹਾਡੇ ਦਿਲ ਲਈ ਵੀ ਖ਼ਤਰਨਾਕ ਹੋ ਸਕਦੀ ਹੈ। ਕਿਉਂਕਿ ਦੰਦਾਂ ਦੀ ਸੜਨ

Dark chocolate health benefits

ਜਾਣੋ, ਡਾਰਕ ਚਾਕਲੇਟ ਖਾਣ ਦੇ ਇਹ ਫ਼ਾਇਦੇ…

Dark chocolate health benefits : ਡਾਰਕ ਚਾਕਲੇਟ ਖਾਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ। ਜੀ ਹਾਂ, ਡਾਰਕ ਚਾਕਲੇਟ ਟੈਨਸ਼ਨ ਨੂੰ ਘੱਟ ਕਰ ਸਕਦੀ ਹੈ। ਇਹੀ ਨਹੀਂ ਇਹ ਤੁਹਾਡੇ ਖ਼ਰਾਬ ਮੂਡ ਨੂੰ ਵੀ ਚੁਟਕੀਆਂ ਵਿੱਚ ਵਧੀਆ ਕਰ ਦਿੰਦੀ ਹੈ। ਇਸ ਦੇ ਇਲਾਵਾ ਡਾਰਕ ਚਾਕਲੇਟ ਵਿੱਚ ਅਜਿਹੇ ਗੁਣ ਵੀ ਪਾਏ ਜਾਂਦੇ ਹਨ, ਜਿਸ ਦੇ ਨਾਲ ਇਹ ਯਾਦਾਸ਼ਤ ਸ਼ਕਤੀ

Belly fat heart disease

ਚਰਬੀ ਵਧਦੀ ਹੈ ਢਿੱਡ ਦੀ, ਪਰ ਨੁਕਸਾਨ ਹੁੰਦਾ ਹੈ ਤੁਹਾਡੇ ਦਿਲ ਦਾ…

Belly fat heart disease : ਮੋਟਾ ਢਿੱਡ ਯਾਨੀ ਕਿ ਢਿੱਡ ਦੀ ਚਰਬੀ ਨਾ ਸਿਰਫ਼ ਤੁਹਾਡੇ ਫਿਗਰ ਨੂੰ ਖ਼ਰਾਬ ਕਰਦੀ ਹੈ, ਬਲਕਿ ਇਹ ਤੁਹਾਡੇ ਦਿਲ ਲਈ ਵੀ ਖ਼ਤਰਨਾਕ ਹੈ। ਜੇਕਰ ਤੁਹਾਡੇ ਢਿੱਡ ਦੀ ਵਧੀ ਚਰਬੀ ਜਮ੍ਹਾ ਹੋ ਰਹੀ ਹੈ, ਤਾਂ ਤੁਹਾਨੂੰ ਦਿਲ ਦੀ ਸਿਹਤ ਦੇ ਖ਼ਾਤਰ ਬਿਨਾਂ ਸਮੇਂ ਗਵਾਏ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ। Belly

Healthy heart tea coffee research

ਜਾਂਚ ਦਾ ਦਾਅਵਾ, ਦਿਲ ਦੀ ਸਿਹਤ ਲਈ ਫ਼ਾਇਦੇਮੰਦ ਹੈ ਚਾਹ-ਕੌਫ਼ੀ ਦਾ ਸੇਵਨ…

Healthy heart tea coffee research : ਜੇਕਰ ਤੁਸੀਂ ਕੌਫ਼ੀ ਅਤੇ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਦਿਲ ਲਈ ਇਹ ਇੱਕ ਬੇਹੱਦ ਚੰਗੀ ਖ਼ਬਰ ਹੈ। ਇੱਕ ਨਵੀਂ ਪੜ੍ਹਾਈ ਵਿੱਚ ਇਹ ਪਾਇਆ ਗਿਆ ਹੈ ਕਿ ਚਾਹ ਜਾਂ ਕੌਫ਼ੀ ਪੀਣ ਨਾਲ ਦਿਲ ਦੇ ਗ਼ੈਰ-ਮਾਮੂਲੀ ਤਰੀਕੇ ਤੋਂ ਧੜਕਣ, ਘਬਰਾਹਟ ਅਤੇ ਬੇਚੈਨੀ ਆਦਿ ਤੋਂ ਨਿਜਾਤ ਪਾਇਆ ਜਾ ਸਕਦਾ ਹੈ।

Drink water disadvantages

ਬਹੁਤ ਜ਼ਿਆਦਾ ਪਾਣੀ ਪੀਣ ਨਾਲ ਹੋ ਸਕਦੀਆਂ ਨੇ ਇਹ 5 ਵੱਡੀਆਂ ਸਮੱਸਿਆਵਾਂ…

Drink water disadvantages : ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਪਾਣੀ ਪੀਣਾ ਇੱਕ ਚੰਗੇਰਾ ਇਲਾਜ ਹੁੰਦਾ ਹੈ। ਤਮਾਮ ਸਿਹਤ ਮਾਹਿਰ ਦਿਨ ਭਰ ਵਿੱਚ 7 – 8 ਗਲਾਸ ਪਾਣੀ ਜ਼ਰੂਰ ਪੀਣ ਦੀ ਸਲਾਹ ਦਿੰਦੇ ਹਨ। ਇਸ ਤੋਂ ਸਰੀਰ ਵਿੱਚ ਮੌਜੂਦ ਨੁਕਸਾਨਦਾਇਕ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਗਰਮੀਆਂ ਵਿੱਚ ਸਰੀਰ ਨੂੰ ਹਾਈਡ੍ਰੇਟੇਡ ਰੱਖਣ ਲਈ ਵੀ

Heart disease help remedy

ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖੇਗਾ ਇਹ ਉਪਾਅ…

Heart disease help remedy : ਦਿਲ ਦੇ ਰੋਗ ਕੋਈ ਨਵੇਂ ਤਾਂ ਨਹੀਂ, ਮਨੁੱਖ ਲਈ ਇਹ ਓਨੇ ਹੀ ਪੁਰਾਣੇ ਹਨ, ਜਿੰਨਾ ਪੁਰਾਣਾ ਮਨੁੱਖ। ਸੱਚ ਤਾਂ ਇਹ ਹੈ ਕਿ ਪਹਿਲਾਂ ਦਿਲ ਦੀਆਂ ਬਿਮਾਰੀਆਂ ਬਾਰੇ ਬਹੁਤ ਖੋਜਾਂ ਨਹੀਂ ਸਨ ਹੋਈਆਂ। ਦਿਲ ਸਾਡੇ ਸਰੀਰ ਵਿੱਚ ਪੰਪ ਦੀ ਤਰ੍ਹਾਂ ਕੰਮ ਕਰਦਾ ਹੈ, ਜੋ ਸਾਰੇ ਸਰੀਰ ਵਿੱਚ ਊਰਜਾ ਪੈਦਾ ਕਰਦਾ ਹੈ,

Tea benefit high blood pressure

ਚਾਹ ਬਣੀ ਇਸ ਰੋਗ ਦਾ ਇਲਾਜ, ਇਹ ਹੈ ਅਸਲ ਵਜ੍ਹਾ…

Tea benefit high blood pressure : ਚਾਹ ਇੱਕ ਪੀਣ ਵਾਲ਼ਾ ਮਹਿਕਦਾਰ ਪਦਾਰਥ ਹੈ। ਪਾਣੀ ਤੋਂ ਬਾਅਦ ਦੁਨੀਆਂ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲ਼ਾ ਇਹ ਦੂਜਾ ਪਦਾਰਥ ਹੈ। ਇਸ ਦੀ ਖੋਜ ਦਸਵੀਂ ਸਦੀ ਵਿੱਚ ਚੀਨ ਵਿੱਚ ਹੋਈ। ਚਾਹ ਵਿੱਚ ਕੈਫ਼ੀਨ ਦੀ ਮੌਜੂਦਗੀ ਪੀਣ ਵਾਲੇ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਚਾਹ ਦੇ ਪੌਦੇ ਦੇ ਮੂਲ ਸਥਾਨਾਂ

Male less sperm diseases

ਪੁਰਸ਼ਾਂ ‘ਚ ਸਪਰਮ ਦੀ ਕਮੀ ਨਾਲ ਇਨ੍ਹਾਂ ਬਿਮਾਰੀਆਂ ਦਾ ਰਹਿੰਦਾ ਹੈ ਜ਼ਿਆਦਾ ਖ਼ਤਰਾ…  

Male less sperm diseases : ਹਰ ਪੁਰਸ਼ਾਂ ‘ਚ ਟੇਸਟੋਸਟੇਰੋਨ ਹਾਰਮੋਨਸ ਹੁੰਦੇ ਹਨ। ਇਨ੍ਹਾਂ ਨੂੰ ਮੇਲ ਹਾਰਮੋਨ ਵੀ ਕਿਹਾ ਜਾਂਦਾ ਹੈ। ਟੇਸਟੋਸਟੇਰੋਨ ਹਾਰਮੋਨਸ ਜਵਾਨੀ ‘ਚ ਜਿਆਦਾ ਬਣਦੇ ਹਨ ਪਰ 30 ਸਾਲ ਦੀ ਉਮਰ ਬਾਅਦ ਸਰੀਰ ‘ਚ ਇਸ ਦਾ ਪੱਧਰ ਹੋਲੀ-ਹੋਲੀ ਘੱਟਣ ਲੱਗਦਾ ਹੈ। ਜਰਨਲ ਆਫ ਹਾਰਮੋਨਸ ਐਂਡ ਬਿਹੇਵੀਅਰ ਦੀ ਖੋਜ ਮੁਤਾਬਿਕ ਸਰੀਰ ‘ਚ ਇਸ ਦਾ ਪੱਧਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ