Tag: , , , , , , ,

ਪੰਚਕੁਲਾ ਕੋਰਟ ਨੇ ਹਨੀਪ੍ਰੀਤ ਨੂੰ ਦਿੱਤੀ ਵੱਡੀ ਰਾਹਤ..

Hearing Accused Panchkula Riots Case : ਪੰਚਕੁਲਾ: ਪੰਚਕੁਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਜਿਸ ਵਿੱਚ ਪੰਚਕੁਲਾ ਕੋਰਟ ਵੱਲੋਂ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ‘ਤੇ ਇਲਜ਼ਾਮ ਤੈਅ ਕਰ ਦਿੱਤੇ ਹਨ । ਉੱਥੇ ਹੀ ਪੰਚਕੁਲਾ ਕੋਰਟ ਵੱਲੋਂ ਇਨ੍ਹਾਂ ਸਾਰਿਆਂ ਤੋਂ ਦੇਸ਼ਧਰੋਹ ਦੀ ਧਾਰਾ ਨੂੰ ਹਟਾ ਦਿੱਤਾ ਗਿਆ ਹੈ । ਜਿਸ ਤੋਂ ਬਾਅਦ

IPC Section 377 Supreme Court

ਕੀ ਹੈ ਧਾਰਾ 377 ? ਜਾਣੋ ਸਮਲੈਂਗਿਕਤਾ ‘ਤੇ ਕਿੰਨੀ ਸਜ਼ਾ ਦੀ ਹੈ ਤਜਵੀਜ਼

IPC Section 377 Supreme Court :ਸਮਲੈਂਗਿਕਤਾ ਨੂੰ ਸਮਾਜ ਵੱਲੋਂ ਹਮੇਸ਼ਾ ਹੀ ਨਕਾਰਿਆ ਗਿਆ ਹੈ। ਆਪਸੀ ਸਹਿਮਤੀ ਨਾਲ ਦੋ ਸਮਲੈਂਗਿਕ ਲੋਕਾਂ ਦਾ ਸੰਬੰਧ ਬਣਾਉਣਾ ਦੋਸ਼ ਹੈ ਜਾਂ ਨਹੀਂ, ਇਸ ਨੂੰ ਲੈ ਕੇ ਅੱਜ ਦੇਸ਼ ਦੀ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾ ਸਕਦੀ ਹੈ। ਦੱਸ ਦੇਈਏ ਕਿ ਆਈਪੀਸੀ ਦੀ ਧਾਰਾ 377 ਦੇ ਮੁਤਾਬਿਕ ਸਮਲੈਂਗਿਕਤਾ ਨੂੰ ਦੋਸ਼ ਦੇ ਦਾਇਰੇ

Bhagat Singh innocence case hearing

ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਲਾਹੌਰ ਹਾਈਕੋਰਟ ‘ਚ 5 ਸਤੰਬਰ ਨੂੰ ਹੋਵੇਗੀ ਸੁਣਵਾਈ

Bhagat Singh innocence case hearing:ਅੰਮ੍ਰਿਤਸਰ:ਦੇਸ਼ ਨੂੰ ਅਜ਼ਾਦੀ ਦਵਾਉਣ ਵਿੱਚ ਭਗਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ। 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ,ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ ਸੀ।ਬਰਤਾਨੀਆ ਸਰਕਾਰ ਦੁਆਰਾ ਸ਼ਹੀਦ ਭਗਤ ਸਿੰਘ ,ਰਾਜ ਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇਣ ਵਿੱਚ ਇਸਤੇਮਾਲ ਗੈਰ ਸੰਵਿਧਾਨਕ ਹਥਕੰਡੇ ਅਤੇ ਉਨ੍ਹਾਂ ਉੱਤੇ ਲਗਾਏ ਗਏ

ਰਿਆਨ ਸਕੂਲ ਦੇ CEO ਦੀ ਪਟੀਸ਼ਨ ‘ਤੇ HC ‘ਚ ਸੁਣਵਾਈ ਅੱਜ , ਕੱਲ੍ਹ ਟਲੀ ਸੀ ਗ੍ਰਿਫਤਾਰੀ

ਮੁੰਬਈ :-ਗੁੜਗਾਂਓ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ 7 ਸਾਲ ਦੇ ਬੱਚੇ ਦੇ ਕਤਲ ਦੇ ਮਾਮਲੇ ਵਿੱਚ ਮੁੰਬਈ ਹਾਈਕੋਰਟ ਵਿੱਚ ਅੱਜ ਸੁਣਵਾਈ ਹੋਵੇਗੀ । ਗਰੁੱਪ ਦੇ ਸੀਈਓ ਰਿਆਨ ਪਿੰਟੋ , ਉਨ੍ਹਾਂ ਦੇ ਮਾਤਾ – ਪਿਤਾ ਗਰੇਸ ਪਿਟੋਂ ਅਤੇ ਆਗਸਟਾਇਨ ਪਿੰਟੋ ਨੇ ਗ੍ਰਿਫਤਾਰੀ ਦੇ ਡਰ ਨਾਲ ਹਾਈਕੋਰਟ ਵਿੱਚ ਅਗਰਿਮ ਜ਼ਮਾਨਤ ਦੀ ਪਟੀਸ਼ਨ ਲਗਾਈ ਹੈ । ਦਰਅਸਲ ,

ਸਤਲੁਜ-ਯਮੁਨਾ ਲਿੰਕ ਮਾਮਲੇ ‘ਤੇ ਹੁਣ ਅਗਲੀ ਸੁਣਵਾਈ 8 ਨਵੰਬਰ ਨੂੰ

ਨਾਭਾ ਜੇਲ੍ਹ ਬ੍ਰੇਕ ਮਾਮਲਾ:ਗੈਂਗਸਟਰ ਅਮਨਦੀਪ ਨੂੰ 4 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

27 ਨਵੰਬਰ 2016 ਨੂੰ ਹੋਏ ਨਾਭਾ ਜੇਲ ਬ੍ਰੇਕ ਕਾਂਡ ਵਿਚ ਫਰਾਰ ਹੋਣ ਵਾਲੇ ਗੈਂਗਸਟਰ ਅਮਨਦੀਪ ਸਿੰਘ ਉਰਫ ਅਮਨ ਟੋਟੀਆ ਨੂੰ ਮਾਣਯੋਗ ਜੱਜ ਪੈਮਲਪ੍ਰੀਤ ਗਰੇਵਾਲ ਦੀ ਅਦਾਲਤ ਵਿੱਚ ਭਾਰੀ ਪੁਲਿਸ ਫੋਰਸ ਦੌਰਾਨ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਵੱਲੋ 4 ਦਿਨ ਦਾ ਰਿਮਾਡ ਦਿੱਤਾ ਗਿਆ ਜਦਕਿ ਪੁਲਿਸ ਵੱਲੋ 10 ਦਿਨ ਦਾ ਰਿਮਾਡ ਲੈਣ ਦੀ ਪੇਸਕਸ ਕੀਤੀ 

ਬਹੁ-ਚਰਚਿਤ ਭੀਮ ਟਾਂਕ ਹੱਤਿਆਕਾਂਡ ਮਾਮਲਾ

supreme-court

ਬੀਸੀਸੀਆਈ ਦੀ ਤਰਜ ਉੱਤੇ ਖੇਡ ਸੰਘਾਂ ‘ਚ ਸੁਧਾਰ ਪਟੀਸ਼ਨ ‘ਤੇ ਸੁਪਰੀਮ ਕੋਰਟ ਕਰੇਗਾ ਸੁਣਵਾਈ

ਉੱਚ ਅਦਾਲਤ ਨੇ ਕਈ ਖਿਡਾਰੀਆਂ ਵੱਲੋਂ ਦਰਜ ਉਸ ਮੰਗ ਉੱਤੇ ਸੁਣਵਾਈ ਕਰਨ ਉੱਤੇ ਅੱਜ ਸਹਿਮਤੀ ਜਤਾ ਦਿੱਤੀ ਜਿਸ ਵਿੱਚ ਬੀਸੀਸੀਆਈ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਵਲੋਂ ਨਿਯੁਕਤ ਜੱਜ ਆਰ ਐਮ ਲੋਢਾ ਪੈਨਲ ਦੀਆਂ ਕਈ ਸਿਫਾਰਿਸ਼ਾਂ ਨੂੰ ਹੋਰ ਖੇਡ ਸੰਸਥਾਵਾਂ ਉੱਤੇ ਵੀ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਜੱਜ ਜੇ ਐਸ ਖੇਹਰ ਨੇ ਕੇਂਦਰ

ਜਵਾਨਾਂ ਦੇ ਖਰਾਬ ਭੋਜਨ ਦਾ ਮਾਮਲਾ, ਹਾਈਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ

ਦਿੱਲੀ ਹਾਈ ਕੋਰਟ ਨੇ ਉਸ ਪਟੀਸ਼ਨ `ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ, ਜਿਸ `ਚ ਮੰਗ ਕੀਤੀ ਗਈ ਹੈ ਕਿ ਬੀ.ਐੱਸ.ਐੱਫ. ਜਵਾਨ ਤੇਜ਼ ਬਹਾਦਰ ਯਾਦਵ ਵੱਲੋਂ ਭੋਜਨ ਦੀ ਖਰਾਬ ਗੁਣਵੱਤਾ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ `ਤੇ ਗ੍ਰਹਿ ਮੰਤਰਾਲੇ ਤੋਂ ਸਥਿਤੀ ਰਿਪੋਰਟ ਤਲੱਬ ਕੀਤੀ ਜਾਵੇ। ਪਟੀਸ਼ਨਕਰਤਾ ਨੇ ਚੀਫ ਜਸਟਿਸ ਜੀ.ਰੋਹਿਣੀ ਦੀ ਪ੍ਰਧਾਨਗੀ ਵਾਲੀ ਬੈਂਚ ਤੋਂ

Tej Bahadur

ਤੇਜ਼ ਬਹਾਦੁਰ ਵੱਲੋਂ ਲਗਾਏ ਗਏ ਦੋਸ਼ਾਂ ਤੇ ਮੰਗੀ ਰਿਪੋਰਟ ਤੇ 16 ਜਨਵਰੀ ਨੂੰ ਸੁਣਵਾਈ

ਦਿੱਲੀ ਹਾਈ ਕੋਰਟ ਨੇ ਕੰਟਰੋਲ ਰੇਖਾ `ਤੇ ਖਰਾਬ ਗੁਣਵੱਤਾ ਦਾ ਭੋਜਨ ਦਿੱਤੇ ਜਾਣ ਦੇ ਬੀ.ਐੱਸ.ਐੱਫ. ਜਵਾਨ ਵੱਲੋਂ ਦੋਸ਼ ਲਾਉਣ ਤੋਂ ਬਾਅਦ ਗ੍ਰਹਿ ਮੰਤਰਾਲੇ ਤੋਂ ਸਥਿਤੀ ਰਿਪੋਰਟ ਦੀ ਮੰਗ ਵਾਲੀ ਪਟੀਸ਼ਨ `ਤੇ 16 ਜਨਵਰੀ ਨੂੰ ਸੁਣਵਾਈ ਤੈਅ ਕੀਤੀ। ਚੀਫ ਜਸਟਿਸ ਜੀ. ਰੋਹਿਣੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਮਾਮਲੇ `ਤੇ ਸੁਣਵਾਈ 16 ਜਨਵਰੀ ਨੂੰ ਕਰਨਾ ਤੈਅ ਕੀਤਾ,

ਪਠਾਨਕੋਟ ਏਅਰਬੇਸ ਮਾਮਲੇ ਦੀ ਅਗਲੀ ਸੁਣਵਾਈ 9 ਜਨਵਰੀ ਨੂੰ

ਪਠਾਨਕੋਟ ਏਅਰਬੇਸ ਤੇ ਹਮਲੇ ਦਾ ਮਾਮਲਾ ਮੋਹਾਲੀ ਦੀ ਵਿਸ਼ੇਸ਼ ਅਦਾਲਤ ਚ ਹੋਈ ਸੁਣਵਾਈ ਐਨ ਆਈ ਏ ਵਲੋਂ ਪੇਸ਼ ਕੀਤੇ ਸਬੂਤ ਹਿਫ਼ਾਜ਼ਤ ਵਿਚ ਰਖੇ ਜਾਣਗੇ: ਅਦਾਲਤ ਮਾਮਲੇ ਦੀ ਅਗਲੀ ਸੁਣਵਾਈ 9 ਜਨਵਰੀ ਨੂੰ

ਐੱਸ.ਸੀ. ‘ਚ ਨੋਟਬੰਦੀ ‘ਤੇ ਸੁਣਵਾਈ ਅੱਜ, 24 ਹਜਾਰ ਦੀ ਲਿਮਟ ‘ਚ ਬਦਲਾਅ ਸੰਭਵ !

ਸੁਪਰੀਮ ਕੋਰਟ ਅੱਜ ਨੋਟਬੰਦੀ ਮਾਮਲੇ ‘ਤੇ ਸੁਣਵਾਈ ਕਰੇਗਾ। ਅੱਜ ਹੋਣ ਵਾਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੋਟਬੰਦੀ ਦੇ ਕਈ ਪਹਿਲੂਆਂ ‘ਤੇ ਵਿਚਾਰ ਕਰੇਗਾ। ਜਿਸ ‘ਚ ਬੈਂਕਾਂ ਤੋਂ ਹਫਤੇ ‘ਚ 24 ਹਜਾਰ ਰੁਪੇ ਕਢਵਾਉਣ ਦੀ ਹੱਦ ਦਾ ਮੁੱਦਾ ਅਹਿਮ ਹੋਵੇਗਾ। ਸੁਪਰੀਮ ਕੋਰਟ ਵਿਚਾਰ ਕਰੇਗਾ ਕਿ ਇਹ ਹੱਦ ਵਧਾਈ ਜਾਵੇ ਜਾਂ ਨਹੀਂ ਇਸ ਮਾਮਲੇ ‘ਚ ਪਹਿਲਾ ਸੁਣਵਾਈ ਦੌਰਾਨ

ਕੁਰਾਨ ਬੇਅਦਬੀ ਮਾਮਲਾ-ਨਰੇਸ਼ ਯਾਦਵ ਦੀ ਅਗਲੀ ਸੁਣਵਾਈ 20 ਦਸੰਬਰ ਨੂੰ

ਕੁਰਾਨ ਬੇਅਦਬੀ ਮਾਮਲਾ, ਅਗਲੀ ਸੁਣਵਾਈ 22 ਦਸੰਬਰ ਨੂੰ

ਕੁਰਾਨ ਸ਼ਰੀਫ ਮਾਮਲੇ ਚ ਅੱਜ ਉਸ ਸਮੇ ਨਵਾਂ ਮੋੜ ਆਇਆ ਜਦੋ ਮੁਦਈ ਧਿਰ ਵਲੋਂ ਆਪਣੇ ਤੇ ਲੱਗੇ ਦੋਸ਼ਾਂ ਦੇ ਅਦਾਲਤ ਚ ਸਬੂਤ ਪੇਸ਼ ਕਰਨ ਦੀ ਮੰਗ ਕੀਤੀ,ਜਿਵੇ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋਈ ਤਾਂ ਨਰੇਸ਼ ਯਾਦਵ ਵਲੋਂ ਪੇਸ਼ ਹੋਏ  ਵਕੀਲ ਨੇ ਦਸਤਾਵੇਜਾਂ ਦੀ ਮੰਗ ਕੀਤੀ ਜਿਸ ਲਈ ਅਦਾਲਤ ਨੇ 2 ਵਜੇ ਤਕ ਸਰਕਰੀ ਵਕੀਲ ਨੂੰ

BREAKING : ਈ.ਟੀ.ਟੀ. ਬੇਰੋਜ਼ਗਾਰ ਅਧਿਆਪਕ ਮਾਮਲੇ ਦੀ ਹਾਈਕੋਰਟ ਚ ਸੁਣਵਾਈ

ਹਾਈਕੋਰਟ ਨੇ ਸਿੱਖਿਆ ਸਕੱਤਰ ਨੂੰ ਕੀਤਾ ਤਲਬ 2 ਦਸੰਬਰ ਨੂੰ ਕੋਰਟ ਚ ਪੇਸ਼ ਹੋਣ ਦੇ ਦਿਤੇ ਨਿਰਦੇਸ਼ ਚੰਡੀਗੜ੍ਹ ਵਿਚ ਟਾਵਰ ਤੇ ਚੜ੍ਹੇ ਅਧਿਆਪਕਾ ਦਾ 29ਵਾਂ

ਨਾਭਾ ਜੇਲ ਬ੍ਰੇਕ ਦਾ ਮਾਸਟਰਮਾਇੰਡ ਪਰਮਿੰਦਰ ਪਿੰਦਾ ਦੀ ਪੇਸ਼ੀ

ਐੱਸ.ਆਈ.ਟੀ. ਦੀ ਟੀਮ ਨੇ ਸਪੈਸ਼ਲਜੱਜ ਅੱਗੇ ਪਿੰਦਾ ਨੂੰ ਕੀਤਾ ਪੇਸ਼ ਦੇਰ ਰਾਤ ਕੀਤਾ ਸੀ ਗੁਪਤ ਤਰੀਕੇ ਨਾਲ ਮਜਿਸਟ੍ਰੇਟ ਦੇ ਘਰ ਪੇਸ਼ ਅਦਾਲਤ ਨੇ ਪਿੰਦਾ ਨੂੰ ਭੇਜਿਆ ਦੱਸ ਦਿਨ ਦੇ ਰਿਮਾਂਡ ‘ਤੇ ਐੱਸ.ਆਈ.ਟੀ. ਦੀ ਟੀਮ ਉਗਲਵਾਏਗੀ ਕਈ ਹੋਰ

ਸਹਾਰਾ ਗਰੁਪ ਮਾਮਲੇ ਤੇ ਸੁਪਰੀਮ ਕੋਰਟ ਦੀ ਸੁਣਵਾਈ

ਸੁਪਰੀਮ ਕੋਰਟ ਨੇ ਸਹਾਰਾ ਮੁੱਖੀ ਸੁਬ੍ਰਤ ਰਾਏ ਨੂੰ ਜੇਲ ਤੋਂ ਬਾਹਰ ਰਹਿਣ ਲਈ 6 ਫਰਵਰੀ 2017 ਤੱਕ 600 ਰੁਪਏ ਕਰੋੜ ਜਮਾ ਕਰਵਾਉਣ ਦੀ ਨਿਰਦੇਸ਼ ਦਿੱਤਾ ਹੈ। 6 ਫਰਵਰੀ ਤੱਕ ਇਹ ਰਕਮ ਨਾ ਜਮਾ ਹੋਈ ਤਾਂ ਸੁਬ੍ਰਤ ਰਾਏ ਨੂੰ ਕੋਰਟ ਅੱਗ ਆਤਮ ਸਮਰਪਨ ਕਰਨਾ ਹੋਵੇਗਾ। ਇਸ ਤੋਂ ਪਹਿਲਾ 25 ਅਕਤੂਬਰ ਨੂੰ ਕੋਰਟ ਨੇ ਸੁਬ੍ਰਤ ਰਾਏ ਦੇ

supreme court

ਸਹਾਰਾ-ਬਿਰਲਾ ਗਰੁੱਪ ਤੇ ਪਾਰਟੀਆਂ ਨੂੰ ਫੰਡਿਗ ਕਰਨ ਦਾ ਆਰੋਪ, SC ਸੁਣਵਾਈ ਲਈ ਤਿਆਰ

ਨਵੀਂ ਦਿੱਲੀ: ਸਹਾਰਾ ਤੇ ਬਿਰਲਾ ਗਰੁੱਪ ਵੱਲੋਂ ਨੇਤਾਵਾਂ ਨੂੰ ਫੰਡ ਦੇਣ ਦੇ ਆਰੋਪ ਤੇ ਅਰਜ਼ੀ ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ ਹੋ ਗਈ ਹੈ । 2 ਵੱਡੀਆਂ ਕੰਪਨੀਆਂ ਤੇ ਛਾਪਾਮਾਰੀ ਤੋਂ ਬਾਅਦ ਬਰਾਮਦ ਦਸਤਾਵੇਜ਼ਾਂ ਦੀ ਜਾਂਚ ਲਈ ਗੈਰ ਸਰਕਾਰੀ ਸੰਗਠਨ ਕਾੱਮਨ ਕਾੱਜ਼ ਨੇ ਸੁਪਰੀਮ ਕੋਰਟ ਵਿਚ ਅਰਜੀ ਦਾਖਲ਼ ਕੀਤੀ ਸੀ । ਕੀ ਹੈ ਮਾਮਲਾ? ਇਸ

ਜੇਤਲੀ ਮਾਣਹਾਨੀ ਮਾਮਲੇ ‘ਚ ਕੇਜਰੀਵਾਲ ਦੀ ਅੱਜ ਸੁਪਰੀਮ ਕੋਰਟ ‘ਚ ਸੁਣਵਾਈ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਿਚਕਾਰ ਸੁਪਰੀਮ ਕੋਰਟ ‘ਚ ਕਾਨੂੰਨੀ ਲੜਾਈ ਅੱਜ ਹੋਵੇਗੀ। ਇਹ ਮਾਮਲਾ ਕਾਫੀ ਰੋਚਕ ਹੋਵੇਗਾ, ਕਿਉਂਕਿ ਕੇਜਰੀਵਾਲ ਵਲੋਂ ਸੀਨੀਅਰ ਵਕੀਲ ਰਾਮ ਜੇਠਮਲਾਨੀ ਹੋਣਗੇ ਤੇ ਜੇਤਲੀ ਵਲੋਂ ਪੈਰਵੀ ਅਟਾਰਨੀ ਜਨਰਲ ਮੁਕੂਲ ਰੋਹਤਗੀ ਕਰਨਗੇ। ਉਹ ਇਹ ਕੇਸ ਨਿਜੀ ਤੌਰ ‘ਤੇ

ਫਿਲਹਾਲ ਤਾਜ ਮਹਿਲ ਹੋਟਲ ਦੀ ਨਿਲਾਮੀ ਤੋਂ ਰਾਹਤ, ਸੁਪਰੀਮ ਕੋਰਟ ਦੀ ਸੁਣਵਾਈ ਜਨਵਰੀ ‘ਚ

ਤਾਜ ਮਹਿਲ ਹੋਟਲ ਦੀ ਨਿਲਾਮੀ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਸੁਣਵਾਈ ਵਿਚ ਹਾਲੇ ਦੇਰ ਦਿਖਾਈ ਦੇ ਰਹੀ ਹੈ। ਕੋਰਟ ਦੇ ਆਦੇਸ਼ ਨਾਲ ਟਾਟਾ ਗਰੁੱਪ ਦੀ ਇੰਡੀਅਨ ਹੋਟਲ ਕੰਪਨੀ ਨੂੰ ਰਾਹਤ ਮਿਲੀ ਹੈ। ਕੋਰਟ ਨੇ ਐਨ.ਡੀ.ਐਮ.ਸੀ. ਦੀ ਮੰਗ ਨੂੰ ਇਕ ਕਿਨਾਰਾ ਕਰ ਦਿੱਤਾ ਹੈ ਜਿਸ ਵਿਚ 31 ਮਾਰਚ ਤੋਂ ਬਾਅਦ ਹੋਟਲ ਵਿਚ ਕੰਪਨੀ ਕੋਈ ਬੁਕਿੰਗ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ