Tag: , , , , ,

ਇੰਝ ਪਾਓ ਦੰਦਾਂ ਦੇ ਦਰਦ ਤੋਂ ਛੁਟਕਾਰਾ ਅਪਣਾਉ ਇਹ ਘਰੇਲੂ ਨੁਸਖ਼ੇ

Teeth cavity treatment: ਦੰਦਾਂ ਵਿਚ ਦਰਦ ਹਰ ਕਿਸੇ ਲਈ ਬਹੁਤ ਤਕਲੀਫਦੇਹ ਹੋ ਸਕਦਾ ਹੈ। ਕਈ ਵਾਰ ਇੰਨਾ ਤਕਲੀਫਦੇਹ ਹੁੰਦਾ ਹੈ ਕਿ ਵਿਅਕਤੀ ਦੇ ਸੋਚਣ ਸਮਝਣ ਦੀ ਸਮਰੱਥਾ ‘ਤੇ ਪ੍ਰਭਾਵ ਪੈ ਜਾਂਦਾ ਹੈ ਪਰ ਇਸ ਦਰਦ ਤੋਂ ਰਾਹਤ ਪਾਉਣ ਲਈ ਅਸੀਂ ਕੁਝ ਆਸਾਨ ਘਰੇਲੂ ਅਪਣਾ ਸਕਦੇ ਹਾਂ। ਦੰਦਾਂ ਵਿਚ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ।

Egg eating daily health benefits

ਇਨ੍ਹਾਂ 10 ਸਿਹਤ ਸਮੱਸਿਆਵਾਂ ਦੀ ਕਰਨੀ ਹੈ ਛੁੱਟੀ ਤਾਂ ਰੋਜ਼ ਖਾਓ 1 ਆਂਡਾ

Egg eating daily health benefits : ਤੁਸੀਂ ਇਹ ਤਾਂ ਸੁਣਿਆ ਹੀ ਹੋਵੇਗਾ ਕਿ ਸੰਡੇ ਹੋ ਜਾਂ ਮੰਡੇ, ਸਰਦੀ ਹੋ ਜਾਂ ਗਰਮੀ ਰੋਜ਼ ਖਾਓ ਆਂਡੇ। ਆਂਡਾ ਹੈ ਹੀ ਇੰਨਾ ਕਮਾਲ ਦਾ ਕਿ ਸਾਰੀਆਂ ਨੂੰ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਇਹ ਅਜਿਹਾ ਸੁਪਰ ਫੂਡ ਹੈ, ਜਿਸ ਵਿੱਚ ਪ੍ਰੋਟੀਨ, ਕੈਲਸ਼ੀਅਮ, ਓਮੇਗਾ-3 ਫੈਟੀ ਐਸਿਡ, ਵਿਟਾਮਿਨ

Strong healthy teeth tips

ਚਾਹੁੰਦੇ ਹੋ ਤੰਦਰੁਸਤ ਤੇ ਮਜ਼ਬੂਤ ਦੰਦ, ਤਾਂ ਰੱਖਣਾ ਪਏਗਾ ਇਨ੍ਹਾਂ ਗੱਲਾਂ ਦਾ ਧਿਆਨ

Strong healthy teeth tips : ਦੰਦਾਂ ਦੀ ਮਜ਼ਬੂਤੀ ਲਈ ਕੀ ਕਰਨਾ ਚਾਹੀਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਦੰਦਾਂ ਦਾ ਸਾਫ਼ ਅਤੇ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਜੋ ਵੀ ਸਰੀਰ ਦੇ ਅੰਦਰ ਜਾਂਦਾ ਹੈ ਉਹ ਮੂੰਹ ਦੇ ਜਰੀਏ ਦੰਦਾਂ ਨਾਲ ਚਬਾ ਕੇ ਜਾਂਦਾ ਹੈ। ਜੇਕਰ ਦੰਦਾਂ ਉੱਤੇ ਬੈਕਟੀਰੀਆ ਲੱਗੇ ਹੋਣਗੇ ਤਾਂ ਉਹ ਵੀ

Turmeric oil benefits

ਇਹ ਨੇ ਹਲਦੀ ਤੇਲ ਦੇ ਗੁਣਕਾਰੀ ਫ਼ਾਇਦੇ, ਇੰਝ ਕਰੋ ਇਸਤੇਮਾਲ

Turmeric oil benefits : ਤੰਦਰੁਸਤ ਰਹਿਣ ਲਈ ਕੇਵਲ ਹਲਦੀ ਹੀ ਨਹੀਂ ਇਸ ਦਾ ਤੇਲ ਵੀ ਕਾਫ਼ੀ ਫ਼ਾਇਦੇਮੰਦ ਹੈ। ਹਲਦੀ ਦਾ ਤੇਲ ਹਲਦੀ ਦੇ ਬੂਟੇ ਦੀਆਂ ਜੜਾਂ ਤੋਂ ਕੱਢਿਆ ਜਾਂਦਾ ਹੈ। ਇਸ ਦੀ ਤਰ੍ਹਾਂ ਇਸ ਵਿੱਚ ਵੀ ਕਈ ਔਸ਼ਧੀਏ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਰੋਗਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਹਲਦੀ ਦਾ ਤੇਲ

Mushroom cure diseases

ਭਾਰ ਘਟਾਉਣ ਦੇ ਇਲਾਵਾ ਇਨ੍ਹਾਂ ਬਿਮਾਰੀਆਂ ਲਈ ਵੀ ਰਾਮਬਾਣ ਹੈ ਮਸ਼ਰੂਮ

Mushroom cure diseases : ਭੱਜ ਦੌੜ ਵਾਲੀ ਜੀਵਨ ਸ਼ੈਲੀ ਦਾ ਸਭ ਤੋਂ ਭੈੜਾ ਅਸਰ ਸਾਡੀ ਸਿਹਤ ਉੱਤੇ ਪੈਂਦਾ ਹੈ। ਅੱਜ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਵਧਦੇ ਮੋਟਾਪੇ ਦੇ ਸ਼ਿਕਾਰ ਹੈ। ਲਗਾਤਾਰ ਭਾਰ ਵਧਣ ਨਾਲ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੀ ਸਮੱਸਿਆ ਹੋ ਜਾਂਦੀਆਂ ਹਨ। ਪਰ ਮਸ਼ਰੂਮ ਇੱਕ ਅਜਿਹੀ ਸਬਜ਼ੀ ਹੈ ਤਾਂ ਭਾਰ ਨੂੰ ਤੇਜ਼ੀ

Chewing gum mouth health

ਮੂੰਹ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਚਾਹੁੰਦੇ ਹੋ ਛੁਟਕਾਰਾ ਤਾਂ ਖਾਓ ਚਿਊਇੰਗਮ

Chewing gum mouth health : ਚਿਊਇੰਗ ਖਾਣ ਦੇ ਕੀ ਫ਼ਾਇਦੇ ਹੋ ਸਕਦੇ ਹਨ ? ਤੁਸੀਂ ਅਕਸਰ ਲੋਕਾਂ ਨੂੰ ਚਿਊਇੰਗ ਖਾਣ ਦੇ ਕੇਵਲ ਨੁਕਸਾਨ ਹੀ ਸੁਣੇ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਨ ਕਿ ਚਿਊਇੰਗ ਖਾਣ ਦੇ ਫ਼ਾਇਦੇ ਕੀ ਹੁੰਦੇ ਹਨ। ਚਿਊਇੰਗ ਚਬਾਉਣ ਨਾਲ ਚਿਹਰੇ ਦੇ ਮੋਟਾਪੇ ਨੂੰ ਘੱਟ ਕਰਨ ਲਈ ਇੱਕ ਚੰਗੇਰੇ ਕਸਰਤ ਮੰਨਿਆ

Bathua health benefits

ਗੁਣਾਂ ਦੀ ਖ਼ਾਨ ਬਾਥੂ ਇਨ੍ਹਾਂ ਬਿਮਾਰੀਆਂ ਲਈ ਹੈ ਫ਼ਾਇਦੇਮੰਦ…

Bathua health benefits : ਬਾਥੂ, ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਚਾਉਂਦਾ ਹੈ। ਇਹ ਖਾਣੇ ਵਿੱਚ ਸਵਾਦਿਸ਼ਟ ਹੁੰਦਾ ਹੈ ਅਤੇ ਇਸ ਵਿੱਚ ਮੌਜੂਦ ਵਿਟਾਮਿੰਸ ਸਰੀਰ ਨੂੰ ਫ਼ਾਇਦਾ ਪਹੁੰਚਾਉਂਦਾ ਹੈ। ਬਥੁਏ ਵਿੱਚ ਵਿਟਾਮਿਨ ਏ, ਪ੍ਰੋਟੀਨ, ਚਰਬੀ, ਵਿਟਾਮਿਨ ਸੀ ਅਤੇ ‘ਬੀ ਸਮੇਤ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਵਰਗੇ ਤੱਤ ਪ੍ਰਚੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ।  Bathua health

Cinnamon benefits

ਕਈ ਪੋਸ਼ਕ ਤੱਤਾਂ ਨਾਲ ਭਰਪੂਰ ਦਾਲਚੀਨੀ ਕਰਦੀ ਹੈ ਇਨ੍ਹਾਂ ਰੋਗਾਂ ਦਾ ਇਲਾਜ…

Cinnamon benefits : ਦਾਲਚੀਨੀ ਹਰ ਕਿਸੇ ਦੇ ਘਰ ਵਿੱਚ ਮੌਜੂਦ ਇੱਕ ਮਸਾਲੇ ਦੇ ਰੂਪ ਵਿੱਚ ਹੁੰਦੀ ਹੈ। ਇਹ ਬੇਹੱਦ ਸਸਤਾ ਪਰ ਬੇਹੱਦ ਫ਼ਾਇਦੇਮੰਦ ਮਸਾਲਿਆਂ ਵਿੱਚੋਂ ਇੱਕ ਹੈ। ਦਾਲਚੀਨੀ ਨੂੰ ਵੰਡਰ ਸਪਾਈਸ ਵੀ ਕਹਿੰਦੇ ਹਨ। ਇੱਕ ਤਰਫ਼ ਜਿੱਥੇ ਇਹ ਖਾਣੇ ਦਾ ਜ਼ਾਇਕਾ ਵਧਾਉਣ ਦੇ ਕੰਮ ਆਉਂਦੀ ਹੈ ਉੱਥੇ ਹੀ ਸਿਹਤ ਦੇ ਲਿਹਾਜ਼ ਨਾਲ ਵੀ ਇਸ ਦੇ

Aloe vera health benefits

ਇੰਝ ਕਰੋਗੇ ਐਲੋਵੇਰਾ ਦੀ ਵਰਤੋ, ਹੋਣਗੀਆਂ ਇਹ ਸਮੱਸਿਆਵਾਂ ਦੂਰ…

Aloe vera health benefits : ਐਲਵੋਰਾ ਇੱਕ ਅਜਿਹਾ ਬੂਟਾ ਹੈ ਜਿਸ ਨੂੰ ਘਰ ‘ਚ ਲਗਾਉਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਐਲੋਵੇਰਾ ਜੈੱਲ ਸਿਹਤ ਦੇ ਨਾਲ ਚਮੜੀ ਦੀ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਗਰਮੀ ਦੇ ਮੌਸਮ ‘ਚ ਚਮੜੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੇ ‘ਚ ਐਲੋਵੇਰਾ ਜੈੱਲ ਦਾ ਇਸਤੇਮਾਲ

Gum bleeding home remedies

ਬਰੱਸ਼ ਕਰਦੇ ਹੋਏ ਆਉਂਦਾ ਹੈ ਮਸੂੜ੍ਹਿਆਂ ‘ਚੋਂ ਖ਼ੂਨ, ਤਾਂ ਅਪਣਾਓ ਇਹ ਨੁਸਖ਼ੇ… 

Gum bleeding home remedies : ਕਈ ਵਾਰ ਬਰੱਸ਼ ਕਰਦੇ ਜਾਂ ਕੁੱਝ ਖਾਂਦੇ ਸਮੇਂ ਮਸੂੜ੍ਹਿਆਂ ਵਿੱਚੋਂ ਖੂਨ ਨਿਕਲਣ ਲੱਗਦਾ ਹੈ, ਅਤੇ ਇਨ੍ਹਾਂ ਨਾਲ ਸੋਜ ਵੀ ਆ ਜਾਂਦੀ ਹੈ, ਜਿਸ ਨੂੰ ਪਾਇਰੀਆ ਵੀ ਕਹਿੰਦੇ ਹਨ। ਇਸ ਸਮੱਸਿਆ ਨੂੰ ਲੋਕ ਮਾਮੂਲੀ ਮੰਨ ਕੇ ਅਣਦੇਖਿਆ ਕਰ ਦਿੰਦੇ ਹਨ ਪਰ ਕੋਈ ਸਖਤ ਚੀਜ਼ ਖਾਣ ‘ਤੇ ਮਸੂੜ੍ਹਿਆਂ ਵਿੱਚੋਂ ਖੂਨ ਨਿਕਲੇ ਤਾਂ

Black pepper reduce diseases

ਇੰਝ ਕਰੋਗੇ ਕਾਲੀ ਮਿਰਚ ਦੀ ਵਰਤੋ, ਸਰੀਰ ਨੂੰ ਹੋਣਗੇ ਕਈ ਫ਼ਾਇਦੇਮੰਦ…      

Black pepper reduce diseases : ਕਾਲੀ ਮਿਰਚਾਂ ਦੇ ਤਿੱਖੇ ਸਵਾਦ ਕਾਰਨ ਇਸ ਦੀ ਬਹੁਤ ਹੀ ਘੱਟ ਵਰਤੋ ਕੀਤੀ ਜਾਂਦੀ ਹੈ ਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ‘ਚ ਕਾਲੀ ਮਿਰਚ ਦੀ ਵਰਤੋ ਘਰੇਲੂ ਨੁਸਖ਼ੇ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਪੇਟ, ਚਮੜੀ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕਾਲੀ ਮਿਰਚ ਬਹੁਤ ਜ਼ਿਆਦਾ ਅਸਰਦਾਰ ਹੁੰਦੀ

Mango seed health benefits

ਅੰਬ ਦੀ ਗਿਟਕ ਵੀ ਹੈ ਬੇਹੱਦ ਲਾਭਦਾਇਕ, ਹੁੰਦੇ ਹਨ ਇਹ ਫ਼ਾਇਦੇ…

Mango seed health benefits : ਫਲਾਂ ਦਾ ਰਾਜਾ ਅੰਬ ਸਵਾਦ ਵਿੱਚ ਕਾਫ਼ੀ ਮਿੱਠਾ ਹੁੰਦਾ ਹੈ। ਇਸ ਅੰਬ ਵਿੱਚ ਗਿਟਕ ਵੀ ਪਾਈ ਜਾਂਦੀ ਹੈ, ਜੋ ਕਿ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦੀ ਹੈ। ਅੰਬ ਸਵਾਦ ਵਿੱਚ ਜਿਨ੍ਹਾਂ ਸਵਾਦਿਸ਼ਟ ਹੁੰਦਾ ਹੈ ਉਸ ਦੀ ਗਿਟਕ ਦਾ ਫ਼ਾਇਦਾ ਵੀ ਓਨਾ ਹੀ ਜ਼ਿਆਦਾ ਹੁੰਦਾ ਹੈ।  ਆਓ ਜਾਣਦੇ ਹਾਂ ਅੰਬ ਦੀ

Guava leaves benefits

ਇਹ ਹਨ ਅਮਰੂਦ ਦੇ ਪੱਤੇ ਖਾਣ ਦੇ ਅਨੇਕਾਂ ਗੁਣਕਾਰੀ ਫ਼ਾਇਦੇ…      

Guava leaves benefits : ਗਰਮੀਆਂ ਦਾ ਫਲ ਅਮਰੂਦ ਸਿਰਫ ਸਵਾਦ ‘ਚ ਹੀ ਨਹੀਂ, ਸਿਹਤ ਪੱਖੋਂ ਵੀ ਕਾਫੀ ਵਧੀਆ ਫਲ ਹੈ। ਇਸ ਦੇ ਪੱਤਿਆਂ ਦੇ ਫਾਇਦੇ ਸ਼ਾਇਦ ਤੁਸੀਂ ਪਹਿਲਾਂ ਨਹੀਂ ਸੁਣੇ ਹੋਣਗੇ। ਇਸ ਦੇ ਪੱਤੇ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਰਾਮ ਦੇ ਸਕਦੇ ਹਨ। ਚਮੜੀ, ਵਾਲ ਅਤੇ ਸਿਹਤ ਸਬੰਧੀ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪ੍ਰਾਪਤ

Whitening teeth foods

ਦੰਦਾਂ ‘ਚ ਕੁਦਰਤੀ ਚਮਕ ਲਿਆਉਂਦੇ ਹਨ ਇਹ ਖਾਣੇ…

Whitening teeth foods : ਜੇਕਰ ਸਾਡੇ ਦੰਦ ਸਾਫ਼ ਨਾ ਹੋਣ ਤਾਂ ਅਸੀਂ ਮੁਸਕਰਾਉਣ ਤੋਂ ਵੀ ਕਤਰਾਉਣ ਲੱਗਦੇ ਹੋ। ਸਾਡੇ ਚਿਹਰੇ ਦੀ ਰੌਣਕ ਸਫ਼ੇਦ ਅਤੇ ਚਮਕਦਾਰ ਦੰਦਾਂ ਨਾਲ ਹੀ ਸੰਭਵ ਹੁੰਦੀ ਹੈ। ਦੰਦਾਂ ਵਿੱਚ ਮੈਲ ਜਾਂ ਪੀਲਾਪਨ ਤੁਹਾਡੀ ਪੂਰੀ ਸ਼ਖਸੀਅਤ ਉੱਤੇ ਇੱਕ ਦਾਗ਼ ਦੀ ਤਰ੍ਹਾਂ ਹੁੰਦਾ ਹੈ। ਸਿਗਰਟ,  ਤੰਬਾਕੂ ਦੇ ਸੇਵਨ ਦੇ ਨਾਲ-ਨਾਲ ਤੁਹਾਡੀ ਡਾਈਟ ਦਾ

Teeth clean easy tips

ਦੰਦਾਂ ‘ਤੇ ਜੰਮ੍ਹੀ ਮੈਲ ਨੂੰ ਝੱਟ ਦੂਰ ਕਰੇਗਾ ਇਹ ਖ਼ਾਸ ਉਪਾਅ, ਅਜ਼ਮਾ ਕੇ ਦੇਖੋ…

Teeth clean easy tips : ਸਾਡੇ ਮਨੁੱਖੀ ਸਰੀਰ ਦੇ ਹਰੇਕ ਅੰਗ ਦੀ ਆਪਣੀ ਮਹੱਤਤਾ ਹੈ ਪਰ ਦੰਦਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਸਰੀਰ ਦੀ ਬਾਹਰੀ ਸੁੰਦਰਤਾ ਵਧਾਉਣ ਦੇ ਨਾਲ ਨਾਲ ਇਹ ਖਾਣ-ਪੀਣ ਅਤੇ ਬੋਲਣ ਵਿੱਚ ਵੀ ਸਾਡੀ ਮਦਦ ਕਰਦੇ ਹਨ। ਆਮ ਤੌਰ ’ਤੇ ਵੱਡਿਆਂ ਦੇ 32 ਦੰਦ, ਜਿਨ੍ਹਾਂ ਵਿੱਚ 8 ਕੱਟਣ ਵਾਲੇ, 4 ਸੂਏ ਦੰਦ,

Raisins benefits

ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੀ ਹੈ ਕਿਸ਼ਮਿਸ਼…

Raisins benefits : ਕਿਸ਼ਮਿਸ਼ ਨੂੰ ਬਣਾਉਣ ਲਈ ਅੰਗੂਰ ਨੂੰ ਸੁਖਾਇਆ ਜਾਂਦਾ ਹੈ,  ਕਿਸ਼ਮਿਸ਼ ਨੂੰ ਸੁੱਕੇ ਮੇਵੇ ਦਾ ਇੱਕ ਅਹਿਮ ਹਿੱਸਾ ਮੰਨਿਆ ਜਾਂਦਾ ਹੈ,  ਇਹ ਖਾਣ  ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ।  ਇਹ ਸਾਡੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ,  ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਬੀ,  ਆਇਰਨ ਅਤੇ ਪੋਟਾਸ਼ੀਅਮ ਮੌਜੂਦ ਹੁੰਦੇ ਹੈ,  ਜੇਕਰ ਤੁਸੀਂ

Healthy teeth

5 ਰੁਪਏ ‘ਚ ਘਰ ਬਣਾਓ ਦੰਦਾਂ ਨੂੰ ਚਮਕਾਉਣ ਵਾਲਾ ਇਹ ਪੇਸਟ…

Healthy teeth : ਦੰਦ ਕੁਦਰਤ ਦੀ ਅਨਮੋਲ ਦੇਣ ਹਨ। ਇਕ ਸੁੰਦਰ ਮੁਸਕਾਨ ਲਈ ਦੰਦਾਂ ਦਾ ਸਿਹਤਮੰਦ ਅਤੇ ਸੁੰਦਰ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਵਿਚ ਦੁੱਧ ਵਾਲੇ ਦੰਦ ਹੁੰਦੇ ਹਨ ਜੋ ਕਿ 20 ਹੁੰਦੇ ਹਨ।  6-7 ਸਾਲ ਦੀ ਉਮਰ ਵਿਚ ਪੱਕੇ ਦੰਦ ਆਉਣੇ ਸ਼ੁਰੂ ਹੁੰਦੇ ਹਨ, ਜਿਹੜੇ ਕਿ 32 ਹੁੰਦੇ ਹਨ। ਹਰ ਦੰਦ ਦਾ ਆਪਣਾ-ਆਪਣਾ ਕੰਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ