Tag: , , , ,

Banana hair benefits

ਵਾਲਾਂ ਦੀ ਸਿਹਤ ਲਈ ਇਨ੍ਹਾਂ ਚੀਜ਼ਾਂ ‘ਚ ਮਿਲਾ ਕੇ ਵਰਤੋ ਕੇਲਾ, ਹੋਣਗੇ ਫ਼ਾਇਦੇ

Banana hair benefits : ਕੇਲਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਇਹ ਸਾਰੇ ਜਾਣਦੇ ਹਨ, ਇਸ ਵਿੱਚ ਮੌਜੂਦ ਤੱਤ ਸਰੀਰ ਨੂੰ ਤਾਕਤ ਅਤੇ ਪੋਸ਼ਣ ਨਾਲ ਭਰ ਦਿੰਦੇ ਹਨ  ਪਰ ਕੀ ਕੇਲਾ ਵਾਲਾਂ ਦੀ ਸਿਹਤ ਲਈ ਵੀ ਓਨਾ ਹੀ ਲਾਭਕਾਰੀ ਹੁੰਦਾ ਹੈ। ਵਾਲਾਂ ਦਾ ਝੜਨਾ ਅੱਜ ਕੱਲ੍ਹ ਹਰ ਕਿਸੇ ਲਈ ਇੱਕ ਆਮ ਸਮੱਸਿਆ ਹੈ।  ਔਰਤਾਂ ਲਈ ਰੁੱਖੇ ਅਤੇ

Long hairs tips

ਲੰਬੇ ਵਾਲਾਂ ਵਾਲੀਆਂ ਕੁੜੀਆਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

Long hairs tips : ਲੰਬੇ ਵਾਲਾਂ ਵਾਲੀਆਂ ਕੁੜੀਆਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨਹਰ ਕੁੜੀ ਚਾਹੁੰਦੀ ਹੈ ਕਿ ਉਸ ਦੇ ਵਾਲ ਲੰਬੇ, ਸੰਘਣੇ ਅਤੇ ਆਕਰਸ਼ਕ ਹੋਣ ਪਰ ਲੰਬੇ ਵਾਲਾਂ ਨੂੰ ਬਰਕਰਾਰ ਰੱਖਣਾ ਇੰਨਾ ਆਸਾਨ ਨਹੀਂ ਹੁੰਦਾ। ਇਨ੍ਹਾਂ ਨੂੰ ਖ਼ਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਵਾਲਾਂ ਦੇ ਲੰਬੇ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਭਾਰ ਕਾਫ਼ੀ ਜ਼ਿਆਦਾ

Hair color longer time tips

ਵਾਲਾਂ ‘ਚ ਕਲਰ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਅਪਣਾਓ ਇਹ ਤਰੀਕੇ

Hair color longer time tips : ਵਾਲਾਂ ਨੂੰ ਕਲਰ ਕਰਨ ਦਾ ਫ਼ੈਸ਼ਨ ਕਾਫ਼ੀ ਰੁਝਾਨ ਵਿੱਚ ਚੱਲ ਰਿਹਾ ਹੈ। ਖ਼ਾਸਕਰ ਨੌਜਵਾਨਾਂ ਵਿੱਚ ਇਸ ਦਾ ਦਾ ਚਲਨ ਤੇਜ਼ੀ ਨਾਲ ਵਧਿਆ ਹੈ। ਲੋਕ ਖ਼ੂਬਸੂਰਤ ਦਿਖਣ ਲਈ ਵਾਲਾਂ ਉੱਤੇ ਕਾਫ਼ੀ ਪੈਸੇ ਖ਼ਰਚ ਕਰਦੇ ਹਨ। ਵਾਲਾਂ ਲਈ ਠੀਕ ਕਲਰ ਚੁਣਦੇ ਹਨ ਪਰ ਵਾਲਾਂ ਉੱਤੇ ਕਲਰ ਕਰਨ ਦੇ ਕੁੱਝ ਦਿਨ ਬਾਅਦ

Hair condition health status

ਕਿੰਝ ਵਾਲਾਂ ‘ਚ ਹੋਣ ਵਾਲੇ ਇਹ ਬਦਲਾਅ ਜੁੜੇ ਨੇ ਤੁਹਾਡੀ ਸਿਹਤ ਨਾਲ

Hair condition health status : ਵਾਲ ਸਾਡੀ ਚਿਹਰੇ ਦੀ ਖ਼ੂਬਸੂਰਤ ਤਾਂ ਵਧਾਉਂਦੇ ਹੀ ਹਨ ਨਾਲ ਹੀ ਇਹ ਸਾਡੀ ਸਿਹਤ ਨਾਲ ਜੁੜੀਆਂ ਕਈ ਗੱਲਾਂ ਵੀ ਦੱਸਦੇ ਹਨ।  ਵਾਲਾਂ ਵਿੱਚ ਹੋਣ ਵਾਲੀ ਤਬਦੀਲੀ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੀ ਸਿਹਤ ਠੀਕ ਹੈ ਜਾਂ ਨਹੀਂ। ਅੱਜ ਅਸੀਂ ਤੁਹਾਨੂੰ ਵਾਲਾਂ ਵਿੱਚ ਹੋਣ ਵਾਲੇ ਬਦਲਾਵਾਂ ਅਤੇ ਉਸ ਨਾਲ

Vitamin E capsules benefits

ਇਹ ਹਨ ਵਿਟਾਮਿਨ ਈ ਕੈਪਸੂਲ ਖਾਣ ਦੇ 4 ਬੇਮਿਸਾਲ ਫ਼ਾਇਦੇ, ਜ਼ਰੂਰ ਪੜ੍ਹੋ

Vitamin E capsules benefits : ਤੁਸੀਂ ਵਿਟਾਮਿਨ-ਈ ਦੇ ਬਾਰੇ ਵਿੱਚ ਕਈ ਵਾਰ ਸੁਣਿਆ ਹੋਵੇਗਾ ਅਤੇ ਪੜ੍ਹਿਆ ਵੀ ਹੋਵੇਗਾ। ਕਈ ਫਲਾਂ, ਤੇਲਾਂ ਅਤੇ ਸੁੱਕੇ ਮੇਵੇ ਵਿੱਚ ਵਿਟਾਮਿਨ – ਈ ਪਾਇਆ ਜਾਂਦਾ ਹੈ, ਅਤੇ ਇਹ ਸਿਹਤ ਦੇ ਨਾਲ-ਨਾਲ ਖ਼ੂਬਸੂਰਤੀ ਲਈ ਵੀ ਬੇਹੱਦ ਲਾਭਦਾਇਕ ਹੁੰਦਾ ਹੈ। ਜੇਕਰ ਤੁਹਾਡੇ ਵਾਲ ਵੀ ਬਿਲਕੁਲ ਖ਼ਰਾਬ ਹੋ ਚੁੱਕੇ ਹਨ, ਤਾਂ ਉਨ੍ਹਾਂ ਨੂੰ

Hair problems cure coconut lemon

ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ‘ਚ ਲਗਾਓ ਇਹ ਚੀਜ਼, ਹਰ ਸਮੱਸਿਆ ਹੋਵੇਗੀ ਦੂਰ

Hair problems cure coconut lemon : ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਲੋਕ ਖ਼ੂਬਸੂਰਤ ਦਿਸਣ ਲਈ ਹਰ ਇੱਕ ਤਰ੍ਹਾਂ ਦੇ ਉਪਾਅ ਇਸਤੇਮਾਲ ਕਰਦੇ ਹਨ। ਜਿਸ ਦੇ ਨਾਲ ਉਨ੍ਹਾਂ ਦਾ ਚਿਹਰਾ ਨਿਖਰ ਕੇ ਸਾਹਮਣੇ ਆ ਸਕੇ ਅਤੇ ਵਾਲ ਲੰਬੇ ਅਤੇ ਕਾਲੇ ਹੋ ਸਕਣ ਪਰ ਕਈ ਵਾਰ ਅਜਿਹਾ ਹੁੰਦਾ ਹੈ। ਕਈ ਸਾਰੇ ਉਪਾਅ ਇਸਤੇਮਾਲ ਕਰਨ ਦੇ ਬਾਅਦ ਵੀ

Avocado eat health benefits

ਐਵੋਕਾਡੋ ਦੇ ਇਹ ਬੇਮਿਸਾਲ ਫ਼ਾਇਦੇ ਸ਼ਾਇਦ ਤੁਸੀਂ ਵੀ ਨਹੀਂ ਜਾਣਦੇ ਹੋਵੋਗੇ

Avocado eat health benefits : ਐਵੋਕਾਡੋ ਕੀ ਹੈ — ਵਿਟਾਮਿਨ ਏ, ਬੀ, ਈ, ਫਾਈਬਰ, ਮਿਨਰਲਸ ਅਤੇ ਪ੍ਰੋਟੀਨ ਨਾਲ ਭਰਪੂਰ ਐਵੋਕਾਡੋ ਇੱਕ ਡੂੰਘੇ ਹਰੇ ਰੰਗ ਦਾ ਫ਼ਲ ਹੈ।  ਲੋਅ ਫੈਟ ਅਤੇ ਮੋਨੋਸੈਚੁਰੇਟੇਡ ਹੋਣ ਦੇ ਕਾਰਨ ਇਸ ਦਾ ਸੇਵਨ ਤੁਹਾਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਂਦਾ ਹੈ। ਇੰਨਾ ਹੀ ਨਹੀਂ, ਐਵੋਕਾਡੋ ਦਾ ਇਸਤੇਮਾਲ ਤੁਹਾਡੀ ਕਈ ਸੁੰਦਰਤਾ ਦੀ ਸਮੱਸਿਆ ਨੂੰ

Early age white hairs tips

ਜਵਾਨੀ ‘ਚ ਸਫ਼ੇਦ ਹੁੰਦੇ ਵਾਲਾਂ ਤੋਂ ਇਨ੍ਹਾਂ ਨੁਸਖ਼ਿਆਂ ਦੀ ਮਦਦ ਨਾਲ ਪਾਓ ਛੁਟਕਾਰਾ

Early age white hairs tips : ਮੋਟਾਪਾ ਅਤੇ ਵਾਲ ਸਫ਼ੇਦ ਹੋਣਾ, ਇਨ੍ਹਾਂ ਦੋਨਾਂ ਦੀ ਵਜ੍ਹਾ ਤੋਂ ਅਕਸਰ ਲੋਕ ਪਰੇਸ਼ਾਨ ਰਹਿੰਦੇ ਹਨ। ਹਰ ਕਿਸੇ ਦੀ ਚਾਹਤ ਹੁੰਦੀ ਹੈ ਕਿ ਉਹ ਜਵਾਨ ਵਿਖੇ। ਇਸ ਦੇ ਲਈ ਕਾਲੇ, ਲੰਬੇ ਅਤੇ ਲਹਿਰਾਉਂਦੇ ਵਾਲਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ। ਅਜਿਹੇ ਵਿੱਚ ਜੇਕਰ ਜਵਾਨੀ ਦੇ ਦਿਨਾਂ ਵਿੱਚ ਹੀ ਕਿਸੇ  ਦੇ ਵਾਲ

These effective home remedies and tips to control hair fall

ਕਿਉਂ ਝੜਦੇ ਹਨ ਵਾਲ, ਜਾਣੋ ਇਹ ਮੁੱਖ ਕਾਰਨ

Hair fall reduce ginger juice

ਇੰਝ ਅਦਰਕ ਦਾ ਰਸ ਕਰੇਗਾ ਵਾਲ ਝੜਨ ਦੀ ਸਮੱਸਿਆ ਨੂੰ ਦੂਰ

Hair fall reduce ginger juice : ਵਾਲ ਝੜਨ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਜੇਕਰ ਤੁਸੀਂ ਕਈ ਤਰ੍ਹਾਂ ਦੇ ਹੇਅਰ ਪ੍ਰਾਡਕਟਸ ਦਾ ਇਸਤੇਮਾਲ ਕਰ ਕੇ ਥੱਕ ਚੁੱਕੇ ਹੋ ਤਾਂ ਇੱਕ ਵਾਰ ਅਦਰਕ ਨੂੰ ਅਜ਼ਮਾਓ ਕੇ ਦੇਖੋ। ਇਹ ਤੁਹਾਡੇ ਵਾਲਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ। ਅਦਰਕ ਨੂੰ ਵਾਲਾਂ ਵਿੱਚ ਲਗਾਉਣਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਅਦਰਕ ਦੇ

Hair long beauty tips

ਇੰਨ੍ਹਾਂ ਆਸਾਨ ਤਰੀਕਿਆਂ ਨੂੰ ਅਪਣਾ ਕੇ ਬਣਾਓ ਵਾਲਾਂ ਨੂੰ ਸੰਘਣੇ ਤੇ ਚਮਕਦਾਰ

Hair long beauty tips : ਤੰਦਰੁਸਤ, ਸੰਘਣੇ, ਲੰਬੇ ਵਾਲ ਪਾਉਣ ਦੀ ਤੁਹਾਡੀ ਇੱਛਾ ਉਦੋਂ ਪੂਰੀ ਹੋਵੇਗੀ, ਜਦੋਂ ਤਵਚਾ ਦੀ ਤਰ੍ਹਾਂ ਹੀ ਤੁਸੀਂ ਆਪਣੇ ਵਾਲਾਂ ਦੀ ਠੀਕ ਦੇਖਭਾਲ ਅਤੇ ਉਨ੍ਹਾਂ ਦੀ ਜ਼ਰੂਰਤਾਂ ਨੂੰ ਪੂਰਾ ਕਰੋਗੇ। ਓਏ! ਇਹ ਕੀ ਹਾਲ ਬਣਾ ਰੱਖਿਆ ਹੈ ਵਾਲਾਂ ਦਾ। ਕੀ ਸਿਰ ਵਿੱਚ ਤੇਲ ਨਹੀਂ ਲਗਾਉਂਦੇ।  ਇਸ ਤਰ੍ਹਾਂ ਦੀਆਂ ਗੱਲਾਂ ਸ਼ਾਇਦ ਤੁਹਾਨੂੰ

Hair wash beer benefits

ਵਾਲਾਂ ਨੂੰ ਧੋਣ ਲਈ ਸਭ ਤੋਂ ਵਧੀਆ ਹੈ ਬੀਅਰ, ਜਾਣੋ ਫ਼ਾਇਦੇ

Hair wash beer benefits : ਵਾਲਾਂ ਨੂੰ ਸੁੰਦਰ ਅਤੇ ਸੰਘਣਾ ਬਣਾ ਕੇ ਰੱਖਣ ਲਈ ਔਰਤਾਂ ਕਈ ਤਰ੍ਹਾਂ ਦੇ ਸ਼ੈਂਪੂ ਲਗਾਉਂਦੀਆਂ ਹਨ, ਜਿਨ੍ਹਾਂ ‘ਚ ਕੈਮੀਕਲ ਹੁੰਦੇ ਹਨ। ਇਹ ਹਾਨੀਕਾਰਕ ਕੈਮੀਕਲ ਵਾਲਾਂ ਅਤੇ ਸਿਰ ਦੀ ਚਮੜੀ ਨੂੰ ਨੁਕਸਾਨ ਪੁਚਾਉਂਦੇ ਹਨ। ਇਨ੍ਹਾਂ ਹਾਨੀਕਾਰਕ ਸ਼ੈਂਪੂਆਂ ਨੂੰ ਵਰਤਣ ਦੀ ਥਾਂ ਤੁਸੀਂ ਬੀਅਰ ਨਾਲ ਵੀ ਸਿਰ ਧੋਣ ਨਾਲ ਕਈ ਸਮੱਸਿਆਵਾਂ ਦੂਰ

Use this way to increase the beauty and healthy herbs hair

ਵਾਲਾਂ ਦੀ ਖ਼ੂਬਸੂਰਤੀ ਵਧਾਉਣ ਲਈ ਵਰਤੋ ਇਹ ਤਰੀਕੇ

Watermelon seeds health benefits

ਤਰਬੂਜ ਦੇ ਬੀਜ ਖਾਣ ਨਾਲ ਦੂਰ ਹੋਣਗੀਆਂ ਇਹ ਬਿਮਾਰੀਆਂ

Watermelon seeds health benefits : ਗਰਮੀ ਦੇ ਮੌਸਮ ਵਿੱਚ ਤਰਬੂਜ ਫਲ ਖਾਣਾ ਹਰ ਕਿਸ ਨੂੰ ਬਹੁਤ ਪਸੰਦ ਹੁੰਦਾ ਹੈ। ਖਾਣ ਵਿੱਚ ਸਵਾਦਿਸ਼ਟ ਹੋਣ ਦੇ ਨਾਲ ਹੀ ਇਹ ਸਰੀਰ ਨੂੰ ਤੰਦਰੁਸਤ ਰੱਖਣ ਦਾ ਕੰਮ ਵੀ ਕਰਦਾ ਹੈ। ਇਸ ਵਿੱਚ 92 ਫ਼ੀਸਦੀ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਤਰਬੂਜ ਖਾਣ ਦੇ

Hair care ghee mix things

ਵਾਲਾਂ ਦੀ ਦੇਖਭਾਲ ਲਈ ਘਿਓ ‘ਚ ਮਿਲਾਓ ਇਹ ਚੀਜ਼ਾਂ ਤੇ ਦਿਖੇਗਾ ਅਸਰ

Hair care ghee mix things : ਆਯੁਰਵੇਦ ਦੇ ਅਨੁਸਾਰ ਘਿਓ ਸਰੀਰ ਦੀਆਂ ਸਾਰੀਆਂ ਕੋਸ਼ਕਾਵਾਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦਾ ਹੈ। ਇਸ ਲਈ ਇਸ ਨੂੰ ਰਾਸਾ ਕਿਹਾ ਜਾਂਦਾ ਹੈ। ਰਾਸਾ, ਇੱਕ ਤਰ੍ਹਾਂ ਦਾ ਨਿਊਟ੍ਰੀਐਂਟਸ ਹੈ, ਜਿਸ ਦਾ ਜੇਕਰ ਖ਼ਾਲੀ ਢਿੱਡ ਸੇਵਨ ਕੀਤਾ ਜਾਵੇ ਤਾਂ ਇਹ ਤੁਹਾਡੇ ਸਰੀਰ ਦੀਆਂ ਕੋਸ਼ਕਾਵਾਂ ਦਾ ਪੋਸ਼ਣ ਕਰਨ ਵਿੱਚ ਮਦਦ ਕਰਦਾ

Yoga glowing skin benefits

Gym ਤੇ ਫਿਟਨੈੱਸ ਸੈਂਟਰ ਦੀ ਬਜਾਏ ਇਨ੍ਹਾਂ ਯੋਗ ਆਸਣਾਂ ਨਾਲ ਰਹੋ ਫਿੱਟ

Yoga glowing skin benefits : ਅੱਜ ਕੱਲ੍ਹ ਦੇ ਸਮੇਂ ਵਿੱਚ ਪ੍ਰਦੂਸ਼ਣ, ਤਣਾਅ, ਅਨਿਯਮਿਤ ਜੀਵਨ ਸ਼ੈਲੀ ਅਤੇ ਦਿਨ ਰਾਤ ਦੀ ਭੱਜ ਦੌੜ ਭਰੀ ਜ਼ਿੰਦਗੀ ਨਾਲ ਲੋਕ ਸਮੇਂ ਤੋਂ ਪਹਿਲਾਂ ਹੀ ਵੱਡੇ ਦਿੱਖਣ ਲੱਗੇ ਹਨ। ਘੱਟ ਉਮਰ ਵਿੱਚ ਹੀ ਚਿਹਰੇ ਉੱਤੇ ਝੁਰੜੀਆਂ, ਕਿਲ ਮੁਹਾਸੇ, ਫਿਨਸੀਆਂ, ਕਾਲੇ ਧੱਬੇ ਲਗਾਤਾਰ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਅਜਿਹੇ ਵਿੱਚ ਕੁੱਝ

Sattu drink health benefits

ਢਿੱਡ, ਤਵਚਾ ਤੇ ਵਾਲਾਂ ਲਈ ਫ਼ਾਇਦੇਮੰਦ ਹੈ ਸੱਤੂ, ਜਾਣੋ ਹੋਰ ਫ਼ਾਇਦੇ

Sattu drink health benefits : ਗਰਮੀ ਦੇ ਮੌਸਮ ਵਿੱਚ ਆਪਣੇ ਆਪ ਨੂੰ ਕੂਲ ਰੱਖਣ ਲਈ ਕਈ ਤਰ੍ਹਾਂ ਦੀ ਕੋਲਡ ਡਰਿੰਕਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਕੋਲਡ ਡਰਿੰਕਸ ਨਾਲ ਕੁੱਝ ਦੇਰ ਲਈ ਗਲਾ ਠੰਡਾ ਹੋ ਜਾਂਦਾ ਹੈ, ਪਰ ਥੋੜ੍ਹੀ ਦੇਰ ਬਾਅਦ ਇਸ ਦਾ ਅਸਰ ਖ਼ਤਮ ਹੋ ਜਾਂਦਾ ਹੈ। ਇਸ ਦੇ ਇਲਾਵਾ ਜ਼ਿਆਦਾ ਕੋਲਡ ਡਰਿੰਕਸ ਦਾ

Curry leaf hair benefits

ਵਾਲਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਬਚਾਉਂਦਾ ਹੈ ਕਰੀ ਪੱਤਾ, ਜਾਣੋ ਇਹ 5 ਫ਼ਾਇਦੇ…

Curry leaf hair benefits : ਅਕਸਰ ਕਰੀ ਪੱਤੇ ਦਾ ਇਸਤੇਮਾਲ ਖਾਣੇ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਕਰੀ ਨੂੰ ਮਿੱਠੀ ਨਿੰਮ ਵੀ ਕਿਹਾ ਜਾਂਦਾ ਹੈ। ਇਸ ਮਿੱਠੀ ਨਿੰਮ ਦੀ ਵਰਤੋ ਜ਼ਿਆਦਾਤਰ ਦੱਖਣ ਭਾਰਤ ਵਿੱਚ ਕੀਤੀ ਜਾਂਦੀ ਹੈ। ਕਰੀ ਪੱਤੇ ਵਿੱਚ ਕਾਫ਼ੀ ਮਾਤਰਾ ਵਿੱਚ ਪ੍ਰੋਟੀਨ ਅਤੇ ਬੀਟਾ ਕੈਰੋਟੀਨ ਨਾਮਕ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਪ੍ਰੋਟੀਨ

Bathua health benefits

ਗੁਣਾਂ ਦੀ ਖ਼ਾਨ ਬਾਥੂ ਇਨ੍ਹਾਂ ਬਿਮਾਰੀਆਂ ਲਈ ਹੈ ਫ਼ਾਇਦੇਮੰਦ…

Bathua health benefits : ਬਾਥੂ, ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਚਾਉਂਦਾ ਹੈ। ਇਹ ਖਾਣੇ ਵਿੱਚ ਸਵਾਦਿਸ਼ਟ ਹੁੰਦਾ ਹੈ ਅਤੇ ਇਸ ਵਿੱਚ ਮੌਜੂਦ ਵਿਟਾਮਿੰਸ ਸਰੀਰ ਨੂੰ ਫ਼ਾਇਦਾ ਪਹੁੰਚਾਉਂਦਾ ਹੈ। ਬਥੁਏ ਵਿੱਚ ਵਿਟਾਮਿਨ ਏ, ਪ੍ਰੋਟੀਨ, ਚਰਬੀ, ਵਿਟਾਮਿਨ ਸੀ ਅਤੇ ‘ਬੀ ਸਮੇਤ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਵਰਗੇ ਤੱਤ ਪ੍ਰਚੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ।  Bathua health

Lassi daily drink benefits

ਰੋਜ਼ਾਨਾ ਪੀਓਗੇ ਲੱਸੀ, ਤਾਂ ਨੇੜੇ ਨਹੀਂ ਆਉਣਗੀਆਂ ਇਹ ਬਿਮਾਰੀਆਂ…

Lassi daily drink benefits : ਗਰਮੀ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਪਦਾਰਥਾਂ ਦੇ ਸੇਵਨ ਦੀ ਅਕਸਰ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਵਿੱਚ ਸਰੀਰ  ਦੀ ਸਿਹਤ ਲਈ ਤੁਸੀਂ ਲੱਸੀ ਨੂੰ ਟਰਾਈ ਕਰ ਸਕਦੇ ਹੋ। ਲੱਸੀ ਪੀਣ ਨਾਲ ਜਿੱਥੇ ਇੱਕ ਤਰਫ਼ ਸਰੀਰ ਨੂੰ ਠੰਢਕ ਮਿਲਦੀ ਹੈ, ਉੱਥੇ ਹੀ ਇਸ ਦੇ ਬਹੁਤ ਸਾਰੇ ਅਜਿਹੇ ਫ਼ਾਇਦੇ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ