Tag: , , , ,

ਵੇਸਣ ਨਾਲ ਇੰਝ ਲਿਆਉ ਚਿਹਰੇ ‘ਤੇ ਨਿਖਾਰ

gram-flour-beauty: ਹਰ ਲੜਕੀ ਚਾਹੁੰਦੀ ਹੈ ਕਿ ਉਹ ਖੂਬਸੂਰਤ ਦਿੱਖੇ ਪਰ ਤੇਜ਼ ਧੁੱਪ ਦੇ ਕਾਰਨ ਚਿਹਰੇ ਦੀ ਰੰਗਤ ਕਾਲੀ ਪੈ ਜਾਂਦੀ ਹੈ ਇਸ ਤੋਂ ਬਚਣ ਦੇ ਲਈ ਲੜਕੀਆਂ ਕਈ ਤਰ੍ਹਾਂ ਦੇ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਇਨ੍ਹਾਂ ‘ਚ ਕੈਮੀਕਲਸ ਹੋਣ ਦੇ ਕਾਰਨ ਕਈ ਵਾਰ ਚਿਹਰੇ ਨੂੰ ਫਾਇਦੇ ਦੀ ਥਾਂ ‘ਤੇ ਨੁਕਸਾਨ ਪਹੁੰਚਦਾ ਹੈ ਅਜਿਹੇ ‘ਚ

ਤੁਸੀ ਇੰਝ ਬਣਾ ਸਕਦੇ ਹੋ ਘਰ ਵਿੱਚ ਹੀ ਬਿਊਟੀ ਪ੍ਰੋਡਕਟ

Beauty tips-home remedies: ਕੁਝ ਔਰਤਾਂ ਦੀ ਸਕਿਨ ਕਾਫੀ ਸੈਂਸਟਿਵ ਹੁੰਦੀ ਹੈ, ਜਿਸ ਕਾਰਨ ਬਾਜ਼ਾਰ ਤੋਂ ਖਰੀਦੇ ਕੈਮੀਕਲ ਯੁਕਤ ਬਿਊਟੀ ਪ੍ਰੋਡਕਟਸ ਉਸ ਦੀ ਸਕਿਨ ਨੂੰ ਸੂਟ ਨਹੀਂ ਕਰਦੇ ਤੇ ਮੁਹਾਸਿਆਂ ਅਤੇ ਹੋਰ ਸਮੱਸਿਆਵਾਂ ਦੇ ਕਾਰਨ ਬਣ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ਖਰੀਦਣ ‘ਚ ਪੈਸੇ ਵੀ ਬਹੁਤ ਖਰਚ ਹੁੰਦੇ ਹਨ। ਉਂਝ ਵੀ ਪਾਰਲਰ ਅਤੇ ਮਹਿੰਗੇ

ਖ਼ੂਬਸੂਰਤੀ ਵਧਾਉਣ ‘ਚ ਮਦਦਗਾਰ ਨਾਰੀਅਲ ਦਾ ਤੇਲ,ਜਾਣੋ ਫ਼ਾਇਦੇ

Coconut oil benefits: ਨਾਰੀਅਲ ਤੇਲ ਦੇ ਇਸਤੇਮਾਲ ਨਾਲ ਕਈ ਫ਼ਾਇਦੇ ਹੁੰਦੇ ਹਨ। ਕਈ ਗੁਣਾਂ ਨਾਲ ਭਰਪੂਰ ਇਹ ਤੇਲ ਸਿਹਤਮੰਦ ਫ਼ਾਇਦਿਆਂ ਲਈ ਪੀੜੀਆਂ ਤੋਂ ਇਸਤੇਮਾਲ ਵਿੱਚ ਲਿਆਇਆ ਜਾ ਰਿਹਾ ਹੈ। ਸਿਹਤ ਦੇ ਨਾਲ-ਨਾਲ ਨਾਰੀਅਲ ਦਾ ਤੇਲ ਸਕਿਨ ਸਬੰਧੀ ਸਮੱਸਿਆਵਾਂ ਲਈ ਵੀ ਸਦੀਆਂ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ।ਨਾਰੀਅਲ ਤੇਲ ਦੇ ਸਿਹਤ ਸਬੰਧੀ ਕਾਫ਼ੀ ਲਾਭ ਹੁੰਦੇ ਹਨ।

ਘਰ ‘ਚ ਇੰਝ ਬਣਾਓ ਕਰਲੀ ਹੇਅਰ ਨੂੰ ਮੁਲਾਇਮ ਅਤੇ ਚਮਕਦਾਰ

Curly hair soft and shiny: ਵਾਲਾਂ ਦਾ ਧਿਆਨ ਨਾ ਰੱਖਣ ਨਾਲ ਵਾਲ ਰੁੱਖੇ-ਸੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਵਾਲਾਂ ਦੀ ਗੁਆਚ ਹੋਈ ਚਮਕ ਨੂੰ ਵਾਪਸ ਪਾਉਣ ਲਈ ਕੁੜੀਆਂ ਕੰਡੀਸ਼ਨਰ ਦੀ ਵਰਤੋਂ ਕਰਦੀਆਂ ਹਨ। ਬਾਜ਼ਾਰ ਵਿੱਚ ਮਿਲਣ ਵਾਲੇ ਕੰਡੀਸ਼ਨਰ ਵਿੱਚ ਕਈ ਰਸਾਇਣ ਹੁੰਦੇ ਹਨ, ਜੋ ਕਿ ਵਾਲਾਂ ਨੂੰ ਖਰਾਬ ਕਰ ਦਿੰਦੇ ਹਨ।ਕਈ ਲੜਕੀਆਂ ਦੇ ਵਾਲ ਬਹੁਤ

ਜਾਣੋ ਸਿਹਤ ਲਈ ਕਿਵੇਂ ਲਾਹੇਵੰਦ ਹੁੰਦੀ ਹੈ ‘ਮੂੰਗੀ ਦੀ ਦਾਲ’ ?

Mung Bean benefits: ਦਾਲ ‘ਚ ਪ੍ਰੋਟੀਨ ਦੀ ਭਰਪੂਰ ਮਾਤਰਾ ਮੋਜੂਦ ਹੁੰਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਹਰ ਰੋਜ਼ ਦਾਲ ਦੀ ਵਰਤੋਂ ਨਾਲ ਸਰੀਰ ਦੀ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਂਝ ਤਾਂ ਸਾਰੀਆਂ ਦਾਲਾਂ ‘ਚ ਪੋਸ਼ਟਿਕ ਤੱਤ ਹੁੰਦੇ ਹਨ। ਪਰ ਜੇਕਰ ਤੁਸੀਂ ਵਜਨ ਘੱਟ ਕਰਨਾ ਚਾਹੁੰਦੇ ਹੋ ਤਾਂ

ਜਾਣੋ ਕਿੰਨਾ ਤਰੀਕਿਆਂ ਨਾਲ ਕਰ ਸਕਦੇ ਹਾਂ Blood Sugar ਨੂੰ ਕੰਟਰੋਲ ?

Blood Sugar Control: ਸਹੀ ਖਾਣ-ਪੀਣ ਨਾਲ ਤੁਸੀਂ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਰੱਖ ਸਕਦੇ ਹੋ। ਇਸਦੇ ਲਈ ਤੁਹਾਨੂੰ ਆਪਣੀ ਖੁਰਾਕ ਨਾਲ ਸੰਬੰਧਿਤ ਡਾਇਟ ਚਾਰਟ ਬਣਾਉਣਾ ਜਰੂਰੀ ਹੁੰਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਦਿਨ ਭਰ ‘ਚ ਸਮੇਂ ਅਨੁਸਾਰ ਆਪਣੀ ਖੁਰਾਕ ਦਾ ਸੇਵਨ ਕਰ ਸਕਦੇ ਹੋ। ਇਸਦੇ ਲਈ ਇਹ ਸਭ ਤੋਂ ਮਹੱਤਵਪੂਰਨ ਹੈ ਕਿ

ਜਾਣੋ ਖੂਬਸੂਰਤੀ ਵਧਾਉਣ ‘ਚ ਕਿੰਝ ਮਦਦ ਕਰਦਾ ਹੈ ਗੁਲਾਬ ਜਲ

ਗਰਮੀ ਕਾਰਨ ਅੱਖਾਂ ‘ਚ ਹੋਣ ਵਾਲੀ ਜਲਨ, ਧੂੜ-ਮਿੱਟੀ ਅਤੇ ਅੱਖਾਂ ‘ਚ ਹੋਰ ਕਿਸੇ ਕਿਸਮ ਦੀ ਤਕਲੀਫ ਹੋਣ ‘ਤੇ ਗੁਲਾਬ ਜਲ ਨਾਲ ਅੱਖਾਂ ਧੋਣ ‘ਤੇ ਅਰਾਮ ਮਿਲਦਾ ਹੈ। ਅੰਧਰਾਤੇ ਦੀ ਸਮੱਸਿਆ ‘ਚ ਗੁਲਾਬ ਜਲ ਬੇਹੱਦ ਕਾਰਗਰ ਹੈ।ਗੁਲਾਬ ਜਲ ਨੂੰ ਲਗਾਉਣ ਨਾਲ ਝੁੱਰੜੀਆਂ ਆਉਣੀਆਂ ਘੱਟ ਹੋ ਜਾਂਦੀਆਂ ਹਨ। ਗੁਲਾਬ ਜਲ ਦੇ ਨਾਲ ਮੁਲਤਾਨੀ ਮਿੱਟੀ ਨੂੰ ਮਿਲਾ ਕੇ

ਜਾਣੋ ਸੁੱਕੇ ਮੇਵੇ ਖਾਣ ਦੇ ਬੇਮਿਸਾਲ ਫ਼ਾਇਦੇ

Health dry fruits benefits : ਸੁੱਕੇ ਮੇਵੇ ਪ੍ਰੋਟੀਨ ਦਾ ਚੰਗਾ ਸਰੋਤ ਹੁੰਦੇ ਹਨ। ਸੁੱਕੇ ਮੇਵੇ ਭਾਰ ਵਧਾਉਣ ਅਤੇ ਘਟਾਉਣ ਦੋਨੋਂ ਸਥਿਤੀਆਂ ਵਿਚ ਫ਼ਾਇਦੇਮੰਦ ਹੁੰਦੇ ਹਨ। ਸੁੱਕੇ ਮੇਵੇ ਰੋਗ ਨਿਰੋਧਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸੁੱਕੇ ਮੇਵੇ ਭੋਜਨ ਦਾ ਹੀ ਅੰਗ ਹਨ। ਬਦਾਮ, ਕਾਜੂ, ਅੰਜੀਰ, ਖਜੂਰ, ਛੁਹਾਰਾ, ਕੇਸਰ, ਮੂੰਗਫਲੀ, ਤਿਲ, ਕਿਸ਼ਮਿਸ਼ ਅਤੇ ਮੁਨੱਕਾ ਆਦਿ। ਇਹ ਪ੍ਰਕਿਰਤਕ

ਜਾਣੋ ਸਿਹਤ ਲਈ ਕਿੰਨਾ ਫਾਇਦੇਮੰਦ ਹੈ ਛੁਆਰਾ

Date health benifits : ਦੁੱਧ ਨੂੰ ਸਾਡੇ ਸਰੀਰ ਦੇ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਸਾਡੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ। ਜੇਕਰ ਗਰਮ ਦੁੱਧ ਵਿਚ ਛੁਆਰਾ ਮਿਲਾ ਕੇ ਪੀਤਾ ਜਾਵੇ ਤਾਂ ਫੇਰ ਇਸ ਦੇ ਲਾਭ ਕਾਫੀ ਮਿਲਦੇ ਹਨ। ਛੁਆਰੇ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ, ਮਿਨਰਲਸ, ਫਾਈਬਰ, ਆਇਰਨ ਅਤੇ ਕੈਲਸ਼ੀਅਮ

ਜਾਣੋ ਸਕਿਨ ਲਈ ਕਿਵੇਂ ਲਾਹੇਵੰਦ ਹੁੰਦੇ ਹਨ ਅਮਰੂਦ ਦੇ ਪੱਤੇ ?

Guava Leaves health Benefits: ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸ ਨੂੰ ਅਮਰੂਦ ਖਾਣਾ ਪਸੰਦ ਨਾ ਹੋਵੇ ਸੁਆਦ ਹੋਣ ਦੇ ਨਾਲ-ਨਾਲ ਹੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਨਾਲ ਹੀ ਅਮਰੂਦ ਦੇ ਪੱਤੇ ਵੀ ਬਹੁਤ ਲਾਹੇਵੰਦ ਹਨ। ਇਸ ਦੇ ਪੱਤੇ ਸਾਡੀ ਸਿਹਤ ਅਤੇ ਚਮੜੀ ਦੋਨਾਂ ਲਈ ਫਾਇਦੇਮੰਦ ਹਨ।

ਜਾਣੋ ਖੜ੍ਹੇ ਰਹਿ ਕੇ ਕਿਵੇਂ ਘਟਾ ਸਕਦੇ ਹਾਂ ਆਪਣਾ ਮੋਟਾਪਾ…

Standing straight fat burn: ਕੀ ਤੁਸੀਂ ਜਾਣਦੇ ਹੋ ਖੜ੍ਹੇ ਰਹਿਣਾ ਵੀ ਕਿਸੇ ਕਸਰਤ ਤੋਂ ਘੱਟ ਨਹੀਂ ਹੁੰਦਾ। ਕਿਉਂਕਿ ਇਸ ਨਾਲ ਸਾਡੇ ਸਰੀਰ ਦਾ ਫੈਟ ਵੀ ਬਰਨ ਹੁੰਦਾ ਹੈ, ਸੁਣ ਕੇ ਹੈਰਾਨ ਰਹਿ ਗਏ ਨਾ ..ਜੀ ਹਾਂ     ਇਸ ਤੋਂ ਕਈ ਫਾਇਦੇ ਮਿਲਦੇ ਹਨ ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਆਸਾਨ

ਸਿਹਤਮੰਦ ਰਹਿਣ ਲਈ ਵਰਤੋਂ ਕਰੋ ਅਜਿਹੇ ਫੂਡ ਦੀ…

Eating healthy food: ਕਈ ਪਰਿਵਾਰ ਆਪਣੇ ਬੱਚਿਆਂ ਨੂੰ ਲਾਡ ਪਿਆਰ ‘ਚ ਹੀ ਵਿਗਾੜ ਦਿੰਦੇ ਹਨ। ਜਦੋਂ ਕਿਤੇ ਸਾਰੇ ਇਕੱਠੇ ਕਿਸੇ ਪਾਰਟੀ ਜਾਂ ਬਾਜ਼ਾਰ ‘ਚ ਜਾਂਦੇ ਹਨ ਤਾਂ ਉਹ ਬੱਚੇ ਨੂੰ ਫ਼ਾਸਟ ਫ਼ੂਡ ਜਾਂ ਹੋਰ ਅਜਿਹਾ ਭੋਜਨ, ਜੋ ਸਿਹਤ ਨੂੰ ਖ਼ਰਾਬ ਕਰਦਾ ਹੈ, ਖਾਣ ਤੋਂ ਨਹੀਂ ਰੋਕਦੇ ਬਲਕਿ ਉਨ੍ਹਾਂ ਦਾ ਸਾਥ ਦਿੰਦੇ ਹਨ। ਉਂਝ ਵੀਂ ਦੇਖਿਆ

ਚੈਰੀ ਦਾ ਸੇਵਨ ਕਰਨ ਨਾਲ ਇੰਝ ਚਮਕਦਾ ਹੈ,ਚਿਹਰਾ

Bright face with cherry: ਚੈਰੀ ਇਕ ਸੁਗੰਧਿਤ ਅਤੇ ਸੁੰਦਰ ਫਲ ਹੈ। ਖੋਜ ਅਨੁਸਾਰ ਚਾਰ ‘ਚੋ ਇਕ ਵਿਅਕਤੀ ਜਾਂ 25% ਵਿਅਕਤੀ ਲੋਕ ਇੰਸੋਨਮਿਆ ਸਲੀਪਲੇਸਨੇਸ ਦੇ ਸ਼ਿਕਾਰ ਹਨ ਅਤੇ ਹਰ ਪੰਜਵੇਂ ਵਿਅਕਤੀ ਨੂੰ ਰਾਤ ਨੂੰ ਪੰਜ ਘੰਟੇ ਤੋਂ ਜ਼ਿਆਦਾ ਨੀਂਦ ਨਾ ਆਉਣ ਦੀ ਸਮੱਸਿਆ ਹੈ। ਇਸ ਸਮੱਸਿਆ ਵਾਲੇ ਵਿਅਕਤੀਆਂ ਨੂੰ ਚੈਰੀ ਖਾਣੀਆਂ ਚਾਹੀਦੀਆਂ ਹਨ ਜਾਂ ਇਸਦਾ ਜੂਸ

ਘਰ ਨੂੰ ਰੱਖਣਾ ਹੈ ਕੀਟਾਣੂ ਮੁਕਤ ਤਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ

Keeping the house free of germs: ਰਸੋਈ ਦੀ ਸਿੰਕ 'ਚ ਡਿੱਗੀ ਚੀਜ਼ ਨੂੰ ਚੁੱਕ ਕੇ ਤੁਸੀਂ ਮੂੰਹ 'ਚ ਨਹੀਂ ਪਾ ਸਕਦੇ ਜਾਂ ਬਾਥਰੂਮ 'ਚ ਖਾਣ ਦਾ ਸਾਮਾਨ ਕੋਈ ਨਹੀਂ ਲੈ ਕੇ ਜਾਂਦਾ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਇਹ ਥਾਂ ਓਨੀ ਸਾਫ ਨਹੀਂ ਹੁੰਦੀ, ਜਿੰਨੀ ਘਰ ਦੀ ਕੋਈ ਹੋਰ ਥਾਂ। ਇਸ  ਲਈ ਘਰ ਨੂੰ ਪੂਰੀ

ਵਾਇਰਲ ਬੁਖਾਰ ਦੂਰ ਭਜਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

Home remedies viral fever : ਮੌਸਮ ਬਦਲਣ ਸਮੇਂ ਵਾਇਰਲ ਬੁਖਾਰ ਹੋਣ ਦੀ ਸਮੱਸਿਆ ਵੱਧ ਜਾਂਦੀ ਹੈ । ਬੁਖਾਰ ਹੋਣ ਤੇ ਡਾਕਟਰ ਕੋਲ ਜਾਣਾ ਪੈਂਦਾ ਹੈ । ਕੁਝ ਘਰੇਲੂ ਨੁਸਖੇ ਇਸ ਤਰ੍ਹਾਂ ਦੇ ਹਨ । ਜਿਸ ਨਾਲ ਅਸੀਂ ਬੁਖਾਰ ਘੱਟ ਕਰ ਸਕਦੇ ਹਾਂ । ਕਿਉਂਕਿ ਇਹਨਾਂ ਘਰੇਲੂ ਨੁਸਖਿਆਂ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ । ਜਿਸ

ਕੱਚਾ ਪਿਆਜ਼ ਦੇ ਸੇਵਨ ਨਾਲ ਖ਼ਤਮ ਹੁੰਦੀ ਹੈ ਪੱਥਰੀ ਦੀ ਸਮੱਸਿਆ !

Eating Raw onion benefits: ਪਿਆਜ਼ ਇੱਕ ਅਜਿਹੀ ਚੀਜ਼ ਹੈ ਜੋ ਹਰ ਕਿਸੇ ‘ਚ ਘਰ ‘ਚ ਆਸਾਨੀ ਨਾਲ ਮਿਲ ਜਾਂਦਾ ਹੈ ਕਿਉਂਕਿ ਕਿ ਪਿਆਜ਼ ਤੋਂ ਬਿਨ੍ਹਾਂ ਸਬਜ਼ੀ ਦਾ ਸੁਆਦ ਅਧੂਰਾ ਮੰਨਿਆ ਜਾਂਦਾ ਹੈ। ਅਸੀਂ ਪਿਆਜ਼ ਨੂੰ ਸਬਜ਼ੀ ਵਾਸਤੇ ਅਤੇ ਸਲਾਦ ਵਾਸਤੇ ਵੀ ਵਰਤਦੇ ਹਾਂ। ਮੰਨਿਆ ਜਾਂਦਾ ਹੈ ਕਿ ਕੱਚਾ ਪਿਆਜ਼ ਖਾਣ ਨਾਲ ਪੇਟ ਨੂੰ ਕਈ ਫ਼ਾਇਦੇ

ਜਾਣੋ ਸਿਹਤ ਲਈ ਕਿਵੇਂ ਫਾਇਦੇਮੰਦ ਹੁੰਦਾ ਹੈ ‘ਹਰਾ ਸੇਬ’ ?

Green Apple health benefits: ਸੇਬ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ। ਇਹ ਗੱਲ ਅਸੀਂ ਸਾਰੇ ਜਾਣਦੇ ਹਾਂ। ਪਰ ਦੱਸ ਦੇਈਏ ਕਿ ਲਾਲ ਸੇਬ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹਰਾ ਸੇਬ…ਇਸ ਦੇ ਨਾਲ ਹੀ ਹਰੇ ਸੇਬ ਵੀ ਮਿੱਠੇ ਹੁੰਦੇ ਹਨ। ਇਨ੍ਹਾਂ ਸੇਬਾਂ ਨੂੰ ਲੋਕ ਬਹੁਤ ਘੱਟ ਖਾਂਦੇ ਹਨ। ਦੱਸ ਦੇਈਏ ਕਿ ਇਸ ‘ਚ ਵਿਟਾਮਿਨ A, Cਅਤੇ

ਜਾਣੋ ਵਜ਼ਨ ਘੱਟ ਕਰਨ ‘ਚ ਕਿਵੇਂ ਲਾਹੇਵੰਦ ਹੁੰਦੀ ਹੈ ‘ਲਾਲ ਮਿਰਚ’ ?

Red Pepper Benefits: ਹਰ ਕੁੜੀ ਚਾਹੁੰਦੀ ਹੈ। ਪਤਲਾ ਹੋਣ ਲਈ ਕੁੜੀਆਂ ਬਹੁਤ ਕੁਝ ਕਰਦੀਆਂ ਹਨ। ਪਰ ਅਜਿਹਾ ਲੁੱਕ ਆਸਾਨੀ ਨਾਲ ਨਹੀਂ ਮਿਲਦਾ। ਇਸਦੇ ਲਈ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਪਰ ਅੱਜ ਤੁਹਾਨੂੰ ਸ੍ਲਿਮ ਹੋਣ ਲਈ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਸੁਣਨ ‘ਚ ਭਾਵੇ ਅਜੀਬ ਲਗਦਾ ਹੋਵੇਗਾ, ਪਰ ਇਹ ਸੱਚ ਹੈ।

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੈ ‘ਬਾਜਰੇ ਦੀ ਰੋਟੀ’ ?

Bajra Roti benefits: ਉਂਝ ਤਾ ਬਾਜਰੇ ਦੀ ਰੋਟੀ ਖਾਣਾ ਜਾ ਖਿਚੜੀ ਕਿਸੇ ਵੀ ਮੌਸਮ ਵਿਚ ਫਾਇਦੇਮੰਦ ਹੈ ਪਰ ਸਰਦੀਆਂ ਵਿਚ ਖਾਣਾ ਵੱਧ ਫਾਇਦੇਮੰਦ ਹੈ ਸਰਦੀਆਂ ਵਿਚ ਇਹ ਸਰੀਰ ਨੂੰ ਗਰਮ ਰੱਖਦਾ ਹੈ ਬਾਜਰੇ ਦੀ ਰੋਟੀ ਨੂੰ ਪਾਲਕ ਜਾ ਕਿਸੇ ਹੋਰ ਸਬਜ਼ੀ ਦੇ ਨਾਲ ਵੀ ਖਾਦਾਂ ਜਾ ਸਕਦਾ ਹੈ। ਬਾਜਰਾ ਗਲੂਟਨ ਮੁਕਤ ਹੁੰਦਾ ਹੈ, ਜਿਹਨਾਂ ਲੋਕਾਂ

ਜਾਣੋ ਜ਼ਿਆਦਾ ਅਦਰਕ ਵਾਲੀ ਚਾਹ ਦਾ ਸੇਵਨ ਸਿਹਤ ਲਈ ਹੁੰਦਾ ਹੈ ਨੁਕਸਾਨਦਾਇਕ ?

Ginger tea Harmful effects: ਕਹਿੰਦੇ ਹਨ ਅਦਰਕ ਦੀ ਚਾਹ ਪੀਣ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਪਰ ਸਾਨੂੰ ਹਰ ਵਾਰ ਅਦਰਕ ਦੀ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੇ ਜ਼ਿਆਦਾ ਸੇਵਨ ਨਾਲ ਸਾਨੂੰ ਨੁਕਸਾਨ ਵੀ ਹੋ ਸਕਦਾ ਹੈ। ਅਦਰਕ ਦੀ ਚਾਹ ਜੇਕਰ ਠੀਕ ਮਾਤਰਾ ਵਿਚ ਲਵੇ ਤਾਂ ਇਹ ਲਾਭ ਦਿੰਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ