Tag: ,

ਜਾਣੋ ਤੁਹਾਡੀ ਸਿਹਤ ਕਿਹੜਾ ਸਲਾਦ ਹੈ ਜ਼ਰੂਰੀ ?

Eating Salad benefits: ਅੱਜ ਕੱਲ ਲੋਕ ਆਪਣੀ ਸਿਹਤ ਨੂੰ ਲੈ ਕੇ ਬਹੁਤ conscious ਹੁੰਦੇ ਜਾ ਰਹੇ ਹਨ। ਅਜਿਹੇ ‘ਚ ਕਸਰਤ, ਯੋਗਾ ਜੋ ਸਰੀਰ ਨੂੰ ਸਿਹਤਮੰਦ ਤਾਂ ਰੱਖਦਾ ਹੀ ਹੈ ਪਰ ਇਹਨਾਂ ਸਭ ਦੇ ਨਾਲ-ਨਾਲ proper ਡਾਇਟ ਲੈਣਾ ਵੀ ਬਹੁਤ ਜ਼ਰੂਰੀ ਹੈ ਪਰ ਡਾਇਟ ‘ਚ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਵੇਂ ਕਿ ਕਈ ਲੋਕ ਆਂਡੇ

ਜਾਣੋ ਸਰੀਰ ਲਈ ਕਿਹੜੇ ਐਂਟੀ-ਆਕਸੀਡੈਂਟ ਫੂਡ ਹਨ ਜ਼ਰੂਰੀ

Antioxidant Food: ਸਰੀਰ ਲਈ ਐਂਟੀ-ਆਕਸੀਡੈਂਟ ਫੂਡ ਦਾ ਸੇਵਨ ਲਾਭਕਾਰੀ ਹੁੰਦਾ ਹੈ। ਇਨ੍ਹਾਂ ਦੇ ਸੇਵਨ ਨਾਲ ਹਾਰਟ ਅਟੈਕ, ਟਾਇਪ 2 ਡਾਇਬਿਟੀਜ਼, ਕੈਂਸਰ ਵਰਗੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਨ੍ਹਾਂ ਨਾਲ ਦਿਲ ਸਿਹਤਮੰਦ ਹੁੰਦਾ ਹੈ ਜਿਸ ਨਾਲ ਸਟਰੋਕ ਵਰਗੀ ਬਿਮਾਰੀ ਦਾ ਖਤਰਾ ਘੱਟ ਹੁੰਦਾ ਹੈ। ਇਹ ਫੂਡ ਕੈਸਟਰੋਲ ਅਤੇ ਤਣਾਅ ਨੂੰ ਘੱਟ ਕਰਦੇ ਹਨ। ਤੁਹਾਨੂੰ ਦੱਸਦੇ ਹਾਂ

ਲੀਵਰ ਨੂੰ ਰੱਖਣਾ ਹੈ ਤੰਦਰੁਸਤ ਤਾਂ ਖਾਓ ਅਖਰੋਟ !

Healthy liver: ਲੀਵਰ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੁੰਦਾ ਹੈ। ਲੀਵਰ ਸਰੀਰ ਦੀ ਪਾਚਨ ਸ਼ਕਤੀ, ਮੇਟਾਬਾਲਿਜਮ ਅਤੇ ਸਰੀਰਕ ਸਮਰਥਾ ਨੂੰ ਵਧਾਉਣ ਲਈ ਕੰਮ ਕਰਦਾ ਹੈ। ਇਸ ਤੋਂ ਇਲਾਵਾ ਅਸੀਂ ਜੋ ਖਾਂਦੇ ਹਾਂ ਸਾਡਾ ਲੀਵਰ ਸਰੀਰ ਵਿਚਲੇ ਪੋਸ਼ਕ ਤੱਤਾਂ ਨੂੰ ਸਟੋਰ ਕਰਦਾ ਹੈ ਤਾਂ ਜੋ ਲੋੜ ਪੈਣ ‘ਤੇ ਇਨ੍ਹਾਂ ਦੀ ਸਹੀ ਵਰਤੋਂ ਕੀਤੀ ਜਾ ਸਕੇ। ਲੀਵਰ

Cholesterol ਨੂੰ ਕੰਟਰੋਲ ਕਰਦੇ ਹਨ ‘ਹਰੇ ਮਟਰ’ !

Green Peas health benefits: ਮੌਸਮ ਮੁਤਾਬਿਕ ਫ਼ਲਾਂ ਅਤੇ ਸਬਜ਼ੀਆਂ ਦਾ ਸੇਵਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਈ ਰੱਖਦਾ ਹੈ। ਜੇਕਰ ਗੱਲ ਹਰੇ ਮਟਰ ਦੀ ਕੀਤੀ ਜਾਵੇ ਤਾਂ ਇਹ ਇੱਕ ਸਦਾਬਹਾਰ ਸਬਜ਼ੀ ਹੈ, ਪਰ ਸਰਦੀਆਂ ‘ਚ ਇਨ੍ਹਾਂ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਲੋਕ ਹਰੇ ਮਟਰ ਨੂੰ ਕੇਵਲ ਸਬਜ਼ੀ ਦੇ ਰੂਪ ‘ਚ ਹੀ ਨਹੀਂ

ਸ਼ੂਗਰ ਨੂੰ ਕਰਨਾ ਹੈ ਕੰਟਰੋਲ ਤਾਂ ਅਪਣਾਓ ਇਹ ਟਿਪਸ

Sugar Control: ਅੱਜ ਦੀ ਜੀਵਨ ਸ਼ੈਲੀ ‘ਚ ਲੋਕਾਂ ਨੂੰ ਸ਼ੂਗਰ ਹੋਣਾ ਆਮ ਸਮੱਸਿਆ ਹੋ ਗਈ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਜਿਨ੍ਹਾ ਨੂੰ ਦਫ਼ਤਰ ਜਾਂ ਕਾਲਜ ਕਈ-ਕਈ ਘੰਟੇ ਲਗਾਤਾਰ ਬੈਠੇ ਰਹਿਣਾ ਪੈਂਦਾ ਹੈ ਅਤੇ ਦਿਨ ਚ ਘੱਟੋ ਘੱਟ ਕਸਰਤ ਕਰਨ ਵਾਲੇ ਅਜਿਹੇ ਲੋਕਾਂ ਨੂੰ ਇਹ ਸਮੱਸਿਆ ਕਾਫੀ ਦੇਖਣ ਨੂੰ ਮਿਲਦੀ ਹੈ। ਸ਼ੂਗਰ ਨਾਲ ਕਈ ਹੋਰ ਤਰ੍ਹਾਂ

ਤਣਾਅ ਤੋਂ ਬਚਣਾ ਚਾਹੁੰਦੇ ਹੋ ਤਾਂ ਖਾਓ ਦਹੀ

Stress control tips by curd :- ਅਸੀ ਜਿਸ ਤਰ੍ਹਾਂ ਦੀ ਜੀਵਨਸ਼ੈਲੀ ਵਿੱਚ ਹਾਂ ਉਸ ਵਿੱਚ ਤਣਾਅ ਹੋਣਾ ਆਮ ਗੱਲ ਹੈ। ਤਣਾਅ ਤੋਂ ਬਚਣ ਲਈ ਤੁਹਾਨੂੰ ਮੇਡਿਟੇਸ਼ਨ ਕਰਣੀ ਚਾਹੀਦੀ ਹੈ ਅਤੇ ਕਾਉਂਸਲਿੰਗ ਕਰਣੀ ਚਾਹੀਦੀ ਹੈ ਅਤੇ ਕੌਂਸਲਿੰਗ ਦਾ ਸਹਾਰਾ ਲੈਣਾ ਚਾਹੀਦਾ ਹੈ। ਹਾਲਾਂਕਿ ਖੋਜਕਾਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀ ਅਪਨੇ ਖਾਣ – ਪੀਣ ਵਿੱਚ ਬਦਲਾਵ

ਇੱਕ ਵਾਰ ਪੇਟ ਭਰ ਕੇ ਨਹੀਂ ਸਮੇਂ-ਸਮੇਂ ‘ਤੇ ਥੋੜ੍ਹਾ ਖਾਣਾ ਹੁੰਦਾ ਹੈ ਵਧੀਆ

Eating Food: ਸਾਡੇ ਵਿਚੋਂ ਬਹੁਤ ਸਾਰੇ ਲੋਕ ਦਿਨ ਵਿਚ ਸਿਰਫ 3 ਵਾਰ ਖਾਣ ‘ਤੇ ਜ਼ੋਰ ਦਿੰਦੇ ਹਨ ਜਿਵੇਂ ਕਿ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦਿਨ ਵਿਚ 4-5 ਵਾਰ ਖਾਣਾ ਪਸੰਦ ਕਰਦੇ ਹਨ, ਜਦਕਿ ਕੁਝ ਲੋਕ ਮੰਨਦੇ ਹਨ ਕਿ ਦਿਨ ਵਿਚ 3 ਵਾਰ ਖਾਣਾ ਚੰਗਾ ਹੁੰਦਾ

ਘਰ ਨੂੰ ਰੱਖਣਾ ਹੈ ਕੀਟਾਣੂ ਮੁਕਤ ਤਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ

Keeping the house free of germs: ਰਸੋਈ ਦੀ ਸਿੰਕ 'ਚ ਡਿੱਗੀ ਚੀਜ਼ ਨੂੰ ਚੁੱਕ ਕੇ ਤੁਸੀਂ ਮੂੰਹ 'ਚ ਨਹੀਂ ਪਾ ਸਕਦੇ ਜਾਂ ਬਾਥਰੂਮ 'ਚ ਖਾਣ ਦਾ ਸਾਮਾਨ ਕੋਈ ਨਹੀਂ ਲੈ ਕੇ ਜਾਂਦਾ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਇਹ ਥਾਂ ਓਨੀ ਸਾਫ ਨਹੀਂ ਹੁੰਦੀ, ਜਿੰਨੀ ਘਰ ਦੀ ਕੋਈ ਹੋਰ ਥਾਂ। ਇਸ  ਲਈ ਘਰ ਨੂੰ ਪੂਰੀ

ਜਾਣੋ ਸਿਹਤ ਲਈ ਕਿਵੇਂ ਫਾਇਦੇਮੰਦ ਹੁੰਦਾ ਹੈ ‘ਹਰਾ ਸੇਬ’ ?

Green Apple health benefits: ਸੇਬ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ। ਇਹ ਗੱਲ ਅਸੀਂ ਸਾਰੇ ਜਾਣਦੇ ਹਾਂ। ਪਰ ਦੱਸ ਦੇਈਏ ਕਿ ਲਾਲ ਸੇਬ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹਰਾ ਸੇਬ…ਇਸ ਦੇ ਨਾਲ ਹੀ ਹਰੇ ਸੇਬ ਵੀ ਮਿੱਠੇ ਹੁੰਦੇ ਹਨ। ਇਨ੍ਹਾਂ ਸੇਬਾਂ ਨੂੰ ਲੋਕ ਬਹੁਤ ਘੱਟ ਖਾਂਦੇ ਹਨ। ਦੱਸ ਦੇਈਏ ਕਿ ਇਸ ‘ਚ ਵਿਟਾਮਿਨ A, Cਅਤੇ

ਬਲੱਡ ਪ੍ਰੈਸ਼ਰ ਲਈ ਫ਼ਾਇਦੇਮੰਦ ਹੁੰਦੇ ਹਨ ਅਰਬੀ ਦੇ ਪੱਤੇ !

Taro Leaves health benefits: ਕੁੱਝ ਲੋਕ ਅਰਬੀ ਦੇ ਪੱਤਿਆਂ ਦੀਆਂ ਪਕੌੜੀਆਂ ਬਣਾ ਕੇ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਇਸ ਦੀ ਸਬਜ਼ੀ। ਕਈ ਥਾਂਵਾ ‘ਤੇ ਤਾਂ ਇਸ ਨੂੰ ਵਰਤ ‘ਚ ਫਲਾਹਾਰ ਦੇ ਰੂਪ ‘ਚ ਵੀ ਖਾਦਾ ਜਾਂਦਾ ਹੈ। ਆਸਾਨੀ ਨਾਲ ਮਿਲ ਜਾਣ ਦੇ ਬਾਵਜੂਦ ਅਰਬੀ ਬਹੁਤ ਜ਼ਿਆਦਾ ਮਸ਼ਹੂਰ ਸਬਜ਼ੀ ਨਹੀਂ ਹੈ ਪਰ ਇਸ ਦੇ ਫਾਇਦੇ

ਜਾਣੋ ਕੱਚੇ ਨਮਕ ਦੇ ਸੇਵਨ ਨਾਲ ਕਿਵੇਂ ਹੁੰਦੀ ਹੈ ਪੱਥਰੀ ਦੀ ਸਮੱਸਿਆ ?

Eating Salt Causes: ਅੱਜਕਲ ਦੇ ਬਿਜ਼ੀ ਲਾਈਫਸਟਾਈਲ ਦੇ ਚਲਦਿਆਂ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ‘ਚੋਂ ਇੱਕ ਹੈ ਪੱਥਰੀ ਦੀ ਸਮੱਸਿਆ,,,ਪੱਥਰੀ ਦੀ ਸਮੱਸਿਆ ਆਮ ਗੱਲ ਬਣੀ ਹੋਈ ਹੈ। ਕਿਡਨੀ ‘ਚ ਪੱਥਰੀ ਦੀ ਸਮੱਸਿਆ ਸਾਡੀ ਕਈ ਗਲਤੀਆਂ ਜਾ ਆਦਤਾਂ ਕਾਰਨ ਹੁੰਦੀ ਹੈ। ਜੇਕਰ ਅਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਦਈਏ ਤਾਂ ਅਸੀਂ

ਜਾਣੋ ਕਸਰਤ ਕਰਨ ਤੋਂ ਪਹਿਲਾਂ ਕਿੰਨਾ ਚੀਜ਼ਾਂ ਦਾ ਕਰਨਾ ਚਾਹੀਦਾ ਹੈ ਸੇਵਨ ?

Nutrition fruits vegetables: ਕਸਰਤ ਕਰਨ ਤੋਂ ਪਹਿਲਾਂ ਸਹੀ ਖਾਣ-ਪੀਣ ਬਾਰੇ ਜਾਣਕਾਰੀ ਹੋਣਾ ਵੀ ਲਾਜ਼ਮੀ ਹੈ ਤਾਂ ਕਿ ਕਸਰਤ ਕਰਨ ਦੌਰਾਨ ਸਰੀਰ ਨੂੰ ਤਾਕਤ ਮਿਲੇ ਅਤੇ  ਤੁਹਾਡੀ ਸਿਹਤ ਵੀ ਸੋਹਣੀ ਅਤੇ ਤੰਦਰੁਸਤ ਬਣੀ ਰਹੇ। ਕਸਰਤ ਕਰਨ ਤੋਂ ਪਹਿਲਾਂ 5 ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਸਰੀਰ ਨੂੰ ਕਾਫ਼ੀ ਮਾਤਰਾ ‘ਚ ਤਾਕਤ ਮਿਲ ਜਾਂਦੀ ਹੈ ਅਤੇ ਸਰੀਰ ਤੰਦਰੁਸਤ

ਵਾਲਾਂ ਲਈ ਫ਼ਾਇਦੇਮੰਦ ਹੁੰਦੇ ਹਨ Fish oil capsule !

Fish oil capsule benefits: ਫਿਸ਼ ਆਇਲ ਕੈਪਸੂਲ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਇਸਦੇ ਕਈ ਸਾਰੇ ਫਾਇਦੇ ਹੁੰਦੇ ਹਨ। ਕਈ ਲੋਕ ਇਸ ਦੀ ਵਰਤੋਂ ਵੀ ਕਰਦੇ ਹਨ। ਦੱਸ ਦੇਈਏ ਕਿ ਓਮੇਗਾ 3 ਐਸਿਡ ਦਾ ਸਭ ਤੋਂ ਵਧੀਆ ਸੋਰਸ ਮੰਨਿਆ ਜਾਂਦਾ ਹੈ। ਇਹ ਕਈ ਸਰੀਰਕ ਸਬੰਧੀ ਸਮੱਸਿਆਵਾਂ ਤੋਂ ਸਾਡੀ ਰੱਖਿਆ ਕਰਦਾ ਹੈ। ਹਾਰਟ ਤੇ

ਜਾਣੋ ਜੌਂ ਦਾ ਸੇਵਨ ਕਿਵੇਂ ਹੁੰਦਾ ਹੈ ਸਿਹਤ ਲਈ ਫ਼ਾਇਦੇਮੰਦ ?

Barley health benefits: ਜੌਂ ਅਨਾਜ ਦਾ ਬਹੁਤ ਪੁਰਾਣਾ ਹਿੱਸਾ ਹੈ। ਇਸ ਅਨਾਜ ਨੂੰ ਆਮ ਤੌਰ ਤੇ ਇਸਤੇਮਾਲ ਨਹੀਂ ਕੀਤਾ ਜਾਂਦਾ। ਪਰ ਪੂਜਾ ਪਾਠ ਤੇ ਹੋਰ ਕਈ ਕੰਮਾਂ ‘ਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ‘ਚ ਫਾਇਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ‘ਚ ਕੈਲਸ਼ੀਅਮ, ਪੋਟਾਸ਼ੀਅਮ ਤੇ ਹੋਰ ਕਈ ਤੱਤ ਮੌਜੂਦ ਹੋਣ ਦੇ ਕਾਰਨ

ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ਾ

Gram Flour beauty tips: ਬੇਸਨ ਦੀ ਵਰਤੋਂ ਸਭ ਤੋਂ ਵੱਧ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ। ਖਾਣ ਪੀਣ ਦੇ ਨਾਲ ਨਾਲ ਬੇਸਨ ਦੀ ਵਰਤੋਂ ਮਿਠਾਈਆਂ ਤੇ ਦਵਾਈਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਅੱਜਕਲ੍ਹ ਲੋਕ ਖ਼ੂਬਸੂਰਤੀ ਨੂੰ ਵਧਾਉਣ ਲਈ ਬਹੁਤ ਬਿਊਟੀ ਉਤਪਾਦਾਂ ਦੀ ਵਰਤੋਂ ਵੀ ਕਰਦੇ ਹਨ, ਜਿਸ ਨਾਲ ਚਮੜੀ ‘ਤੇ ਕਈ ਵਾਰ ਇਨਫੈਕਸ਼ਨ ਵੀ

ਜਾਣੋ ਸਰਦੀਆਂ ਵਿੱਚ ਗੁੜ ਖਾਣ ਦੇ ਬੇਮਿਸਾਲ ਫ਼ਾਇਦੇ

Health jaggery benefits: ਗੁੜ ਜਿਸ ਨੂੰ ਕਿ ਸਰਦੀਆਂ ਦਾ ਇੱਕ ਫਲ ਵੀ ਮੰਨਿਆ ਜਾਂਦਾ ਹੈ। ਸਰਦੀਆਂ ‘ਚ ਗੁੜ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਥੌੜਾ ਗਰਮ ਵੀ ਹੁੰਦਾ ਹੈ। ਗੁੜ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ। ਸਦੀਆਂ ਤੋਂ ਭਾਰਤੀ ਲੋਕ ਗੁੜ ਦੀ ਵਰਤੋਂ ਕਰਦੇ ਰਹੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ

ਜਾਣੋ ਸਿਹਤ ਲਈ ਕਿਵੇਂ ਲਾਹੇਵੰਦ ਹੁੰਦੀ ਹੈ ‘ਕੜਾਹ ਪ੍ਰਸ਼ਾਦ ਦੀ ਦੇਗ’ ?

Karah Parshad health benefits: ਗੁਰੂਦੁਆਰਾ ਸਾਹਿਬ ‘ਚ ਲੋਕ ਬਹੁਤ ਸ਼ਰਧਾ ਭਾਵਨਾ ਨਾਲ ਜਾਂਦੇ ਹਨ ਜਿਥੇ ਕੜਾਹ ਪ੍ਰਸ਼ਾਦ ਦੀ ਗੁਰੂਦੁਆਰਾ ਸਾਹਿਬ ਵਿੱਚ ਆਈਆਂ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਤਾਹਨੂੰ ਦਸ ਦਈਏ ਕੇ ਕੜਾਹ ਪ੍ਰਸ਼ਾਦ ਦੀ ਦੇਗ ਦੇ ਬਹੁਤ ਹੀ ਫਾਇਦੇ ਹਨ, ਜਿਨ੍ਹਾਂ ਨੂੰ ਡਾਕਟਰ ਵੀ ਮੰਨਦੇ ਹਨ ਕਿ ਕੜਾਹ ਪ੍ਰਸ਼ਾਦ

ਭਾਰ ਘਟਾਉਣ ਵਿੱਚ ਇੰਝ ਮਦਦ ਕਰਦਾ ਹੈ ਹਰਾ ਬਦਾਮ, ਜਾਣੋ ਫਾਇਦੇ

Benefits of green almonds: ਹਰੇ ਬਦਾਮ ਗਿਰੀਦਾਰ ਹੁੰਦੇ ਹਨ, ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸੁੱਕੇ ਬਦਾਮਾਂ ਦੇ ਮੁਕਾਬਲੇ ਇਨ੍ਹਾਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਵਧੇਰੇ ਹੁੰਦੇ ਹਨ। ਉਨ੍ਹਾਂ ਦੇ ਕੀ ਫਾਇਦੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਖਾਣਾ ਹੈ– ਹਰੇ ਬਦਾਮ ਸਿਹਤ ਲਈ ਚੰਗੇ ਹਨ, ਕਿਉਂਕਿ ਇਹ ਐਂਟੀਆਕਿਸਡੈਂਟ ਨਾਲ ਭਰਪੂਰ ਹੁੰਦੇ ਹਨ ਅਤੇ ਸਰੀਰ

ਜਾਣੋ ਕਿੰਨਾ ਲੋਕਾਂ ਲਈ ਖ਼ਤਰਨਾਕ ਹੈ ‘ਬਦਾਮ’ ਦਾ ਸੇਵਨ ?

Almond Side effects: ਦਿਮਾਗ ਤੇਜ਼ ਕਰਨ ਲਈ ਹਰ ਕੋਈ ਬਦਾਮ ਖਾਣ ਦੀ ਸਲਾਹ ਦਿੰਦਾ ਹੈ। ਇਹ ਤੁਹਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਪਰ ਕੁੱਝ ਲੋਕਾਂ ਲਈ ਇਹ ਜ਼ਹਿਰ ਦਾ ਕੰਮ ਕਰਦੇ ਹਨ। ਕੁੱਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਲਈ ਬਦਾਮ ਨੁਕਸਾਨਦਾਇਕ ਹੁੰਦੇ ਹਨ। ਅਜਿਹੇ ‘ਚ ਆਪਣੀ ਸਿਹਤ ਵੱਲ ਧਿਆਨ ਦੇ ਕੇ ਹੀ ਇਸਦਾ

ਜਾਣੋ ਕਿਹੜੇ ਅੰਗ ਨੂੰ ਤੰਦਰੁਸਤ ਰੱਖਣ ਲਈ ਕਿਹੜੀ ਚੀਜ਼ ਦਾ ਸੇਵਨ ਹੈ ਜ਼ਰੂਰੀ ?

Health Tips: ਅੱਜ ਕਲ ਲੋਕ ਬਿਮਾਰੀਆਂ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਅੱਜ ਕੱਲ੍ਹ ਦੇ ਸਮੇਂ ਵਿਚ ਸਾਰੇ ਲੋਕ ਆਪਣੀ ਸਿਹਤ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਨ, ਤਾਂ ਜੋ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਹੋਵੇ। ਪਰ ਲੋਕਾਂ ਨੂੰ ਸਹੀ ਜਾਣਕਾਰੀ ਨਾ ਹੋਣ ਕਾਰਨ ਲੋਕ ਆਪਣੇ ਸਰੀਰ ਨੂੰ ਸਿਹਤਮੰਦ ਨਹੀਂ ਰੱਖ ਪਾਉਂਦੇ। ਪਰ ਕੁਝ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ