Tag: , ,

ਲੀਵਰ ਨੂੰ ਰੱਖਣਾ ਹੈ ਤੰਦਰੁਸਤ ਤਾਂ ਖਾਓ ਅਖਰੋਟ !

Healthy liver: ਲੀਵਰ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੁੰਦਾ ਹੈ। ਲੀਵਰ ਸਰੀਰ ਦੀ ਪਾਚਨ ਸ਼ਕਤੀ, ਮੇਟਾਬਾਲਿਜਮ ਅਤੇ ਸਰੀਰਕ ਸਮਰਥਾ ਨੂੰ ਵਧਾਉਣ ਲਈ ਕੰਮ ਕਰਦਾ ਹੈ। ਇਸ ਤੋਂ ਇਲਾਵਾ ਅਸੀਂ ਜੋ ਖਾਂਦੇ ਹਾਂ ਸਾਡਾ ਲੀਵਰ ਸਰੀਰ ਵਿਚਲੇ ਪੋਸ਼ਕ ਤੱਤਾਂ ਨੂੰ ਸਟੋਰ ਕਰਦਾ ਹੈ ਤਾਂ ਜੋ ਲੋੜ ਪੈਣ ‘ਤੇ ਇਨ੍ਹਾਂ ਦੀ ਸਹੀ ਵਰਤੋਂ ਕੀਤੀ ਜਾ ਸਕੇ। ਲੀਵਰ

ਸਕਿਨ ਨੂੰ Healthy ਰੱਖਣ ਲਈ ਖਾਓ ਇਹ ਫਲ ਅਤੇ ਸਬਜ਼ੀਆਂ

Healthy Skin: ਸਰਦੀਆਂ ‘ਚ ਖੁਸ਼ਕ ਹਵਾਵਾਂ ਦਾ ਅਸਰ ਸਿਹਤ ਦੇ ਨਾਲ-ਨਾਲ ਸਕਿਨ ‘ਤੇ ਵੀ ਦੇਖਣ ਨੂੰ ਮਿਲਦਾ ਹੈ। ਜਦੋਂ ਸਕਿਨ ਆਪਣੀ ਕੁਦਰਤੀ ਨਮੀ ਗੁਆ ਦਿੰਦੀ ਹੈ ਤਾਂ ਡ੍ਰਾਈਨੈੱਸ ਮਹਿਸੂਸ ਹੋਣ ਲੱਗਦੀ ਹੈ, ਜਿਸ ਨਾਲ ਇਹ ਰੁਖੀ-ਸੁਖੀ ਅਤੇ ਬੇਜਾਨ ਦਿੱਸਣ ਲੱਗਦੀ ਹੈ। ਜਦੋਂ ਹਵਾ ‘ਚ ਨਮੀ ਘੱਟ ਹੁੰਦੀ ਹੈ ਤਾਂ ਸਕਿਨ ਦੀ ਬਾਹਰੀ ਪਰਤ ਇਸ ਤੋਂ

Cholesterol ਨੂੰ ਕੰਟਰੋਲ ਕਰਦੇ ਹਨ ‘ਹਰੇ ਮਟਰ’ !

Green Peas health benefits: ਮੌਸਮ ਮੁਤਾਬਿਕ ਫ਼ਲਾਂ ਅਤੇ ਸਬਜ਼ੀਆਂ ਦਾ ਸੇਵਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਈ ਰੱਖਦਾ ਹੈ। ਜੇਕਰ ਗੱਲ ਹਰੇ ਮਟਰ ਦੀ ਕੀਤੀ ਜਾਵੇ ਤਾਂ ਇਹ ਇੱਕ ਸਦਾਬਹਾਰ ਸਬਜ਼ੀ ਹੈ, ਪਰ ਸਰਦੀਆਂ ‘ਚ ਇਨ੍ਹਾਂ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਲੋਕ ਹਰੇ ਮਟਰ ਨੂੰ ਕੇਵਲ ਸਬਜ਼ੀ ਦੇ ਰੂਪ ‘ਚ ਹੀ ਨਹੀਂ

ਲੀਵਰ ਦੇ ਰੋਗਾਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ‘ਵੱਡੀ ਇਲਾਇਚੀ’ !

Black Cardamom health benefits: ਮਸਾਲਿਆਂ ਦੇ ਰੂਪ ‘ਚ ਇਸਤੇਮਾਲ ਹੋਣ ਵਾਲੀ ਵੱਡੀ ਇਲਾਇਚੀ ਖਾਣੇ ਦਾ ਸੁਆਦ ਵਧਾਉਣ ਦਾ ਕੰਮ ਕਰਦੀ ਹੈ। ਵੱਡੀ ਇਲਾਇਚੀ ਦੀ ਵਰਤੋਂ ਹਰ ਘਰ ‘ਚ ਕੀਤੀ ਜਾਂਦੀ ਹੈ। ਇਲਾਇਚੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਵੀ ਦੂਰ ਕਰਦੀ ਹੈ। ਵੱਡੀ ਇਲਾਇਚੀ ਦੀ ਵਰਤੋਂ ਲੋਕਾਂ ਵਲੋਂ ਚਾਹ ਲਈ

ਜਾਣੋ ਰਾਤ ਨੂੰ ਸੋਂਦੇ ਸਮੇਂ ਪਸੀਨਾ ਆਉਣਾ ਸਿਹਤ ਲਈ ਕਿਵੇਂ ਹੁੰਦਾ ਹੈ ਖ਼ਤਰਨਾਕ ?

Sweating during sleep: ਰਾਤ ਨੂੰ ਸੋਂਦੇ ਸਮੇਂ ਪਸੀਨਾ ਆਉਣਾ ਵੀ ਇਕ ਸਮੱਸਿਆ ਹੈ। ਕਈ ਵਾਰ ਜਦੋਂ ਤੁਹਾਡੇ ਕਮਰੇ ‘ਚ ਜ਼ਿਆਦਾ ਗਰਮੀ ਹੁੰਦੀ ਹੈ ਜਾਂ ਫਿਰ ਤੁਸੀਂ ਇਕੱਠੇ ਕਈ ਚਾਦਰਾਂ ਉੱਪਰ ਲੈ ਲੈਂਦੇ ਹੋ ਤਾਂ ਤੁਹਾਨੂੰ ਪਸੀਨਾ ਆ ਸਕਦਾ ਹੈ। ਪਰ ਅੱਧੀ ਰਾਤ ਨੂੰ ਸੋਂਦੇ ਸਮੇਂ ਪਸੀਨਾ ਆਉਣ ਤੋਂ ਮਤਲਬ ਹੈ ਤੁਸੀਂ ਮੁੜ੍ਹਕੋ-ਮੁੜ੍ਹਕੀ ਹੋ ਕੇ ਉੱਠਦੇ

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਪੋਹਾ ?

Eating poha Health benefits: ਭੋਜਨ ਇਨਸਾਨ ਲਈ ਬਹੁਤ ਜ਼ਰੂਰੀ ਹੈ ਪਰ ਦਿਨ ਦੇ 3 meals ‘ਚੋਂ ਨਾਸ਼ਤਾ ਇਕ ਅਜਿਹੀ meal ਹੈ ਜੋ ਸਰੀਰ ਦੀ growth ਅਤੇ ਪੂਰੇ ਦਿਨ ਦੀ ਐਨਰਜੀ ਲਈ ਬਹੁਤ ਜ਼ਰੂਰੀ ਹੈ….ਜ਼ਿਆਦਾਤਰ ਲੋਕ ਸਵੇਰੇ ਘੱਟ ਟਾਈਮ ਹੋਣ ਦੀ ਵਜ੍ਹਾ ਕਰਕੇ ਨਾਸ਼ਤਾ ਛੱਡ ਦਿੰਦੇ ਹਨ ਤਾਂ ਅਜਿਹੇ ‘ਚ ਪੋਹਾ ਇਕ best option ਹੈ ਜੋ

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੀ ਹੈ ਮੁੰਗੀ ਦੀ ਦਾਲ ?

Moong Dal health benefits: ਹਰ ਕੋਈ ਵਧੀਆ ਸਿਹਤ ਲਈ ਸਿਹਤਮੰਦ ਭੋਜਨ ਖਾਂਦਾ ਹੈ, ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਇਸੇ ਤਰ੍ਹਾਂ ਪ੍ਰੋਟੀਨ ਵਾਲੀ ਦਾਲਾਂ ‘ਚੋਂ ਇਕ ਮੂੰਗੀ ਦੀ ਦਾਲ। ਮੂੰਗੀ ਦੀ ਦਾਲ ਰੋਜ਼ਾਨਾ ਜ਼ਿੰਦਗੀ ਵਿੱਚ ਖਾਧੀ ਜਾਂਦੀ ਹੈ। ਇਹ ਹੋਰ ਵੀ ਵਧੀਆ ਮੰਨੀ ਜਾਂਦੀ ਹੈ ਜੇਕਰ ਇਹ ਛਿਲਕਿਆਂ ਸਮੇਤ ਖਾਧੀ ਜਾਵੇ। ਜਦੋਂ ਤੁਹਾਨੂੰ

‘ਭੁੱਜੇ ਛੋਲੇ’ ਕਰਦੇ ਹਨ ਲਕੂਰੀਆ ਦੀ ਸਮੱਸਿਆ ਨੂੰ ਖ਼ਤਮ

White Discharge solution: ਅੱਜ ਦੇ ਸਮੇਂ ‘ਚ ਹਰ ਕਿਸੇ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੁੰਦੀਆਂ ਹਨ…ਪਰ ਕਈ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ ਜੋ ਜ਼ਿਆਦਾਤਰ ਔਰਤਾਂ ‘ਚ ਹੀ ਦੇਖਣ ਨੂੰ ਮਿਲਦੀਆਂ ਹਨ, ਜਿਵੇਂ ਅਨੀਮਿਆ, ਗਰਭ ਅਵਸਥਾ ਦੌਰਾਨ ਹਾਰਮੋਨਲ ਬਦਲਾਅ, ਆਦਿ। ਇਸ ਤਰਾਂ ਦਾ ਹੀ ਇਕ ਸਮੱਸਿਆ ਹੈ ਲਕੂਰੀਆ……ਲਕੂਰੀਆ ਔਰਤਾਂ ‘ਚ ਹੋਣ ਵਾਲਾ ਇੱਕ ਰੋਗ ਹੈ। ਇਸ ਰੋਗ

ਸਰਵਾਈਕਲ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਇਹ ਘਰੇਲੂ ਨੁਸਖ਼ੇ

Cervical treatment: ਤਣਾਅ ਵਾਲੀ ਜ਼ਿੰਦਗੀ ‘ਚ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹੀ ਰਹਿੰਦੇ ਹਨ, ਜਿਨ੍ਹਾਂ ‘ਚੋਂ ਸਰਵਾਈਕਲ ਇਕ ਆਮ ਪਰੇਸ਼ਾਨੀ ਹੈ। ਸਰਵਾਈਕਲ ਸਪੌਂਡੇਲਾਇਟਸ ਹੱਡੀਆਂ ਅਤੇ ਜੋੜਾਂ ਦੀ ਜਾਂਚ ਦੌਰਾਨ ਸਾਹਮਣੇ ਆਉਣ ਵਾਲੀ ਸਭ ਤੋਂ ਆਮ ਬੀਮਾਰੀ ਹੈ। ਜਦੋਂ ਗਰਦਨ ਦੀਆਂ ਮਾਸਪੇਸ਼ੀਆਂ ਅਤੇ ਮੋਢੇ ਦੇ ਕੋਲ ਦਰਦ ਹੁੰਦਾ ਹੈ ਤਾਂ ਹਰ ਕੋਈ ਇਸ

ਤੁਹਾਡੇ ਸਰੀਰ ‘ਤੇ ਵੀ ਪੈ ਜਾਂਦੇ ਹਨ ਨੀਲ ਤਾਂ ਅਪਣਾਓ ਇਹ ਟਿਪਸ

Body Bruise treatment: ਇਸ ਭੱਜ-ਦੌੜ ਭਰੀ ਜਿੰਦਗੀ ‘ਚ ਅਸੀਂ ਇੰਨੇ ਬਿਜ਼ੀ ਹੋ ਗਏ ਹਾਂ ਕਿ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦੇ। ਤੁਸੀਂ ਦੇਖਿਆ ਹੋਵੇਗਾ ਕਿ ਸਰੀਰ ‘ਤੇ ਕਈ ਵਾਰੀ ਕੁਝ ਥਾਵਾਂ ‘ਤੇ ਨੀਲੇ ਨਿਸ਼ਾਨ ਪੈ ਜਾਂਦੇ ਹਨ ਤਾਂ ਤੁਸੀ ਸੋਚਦੇ ਹੋ ਕਿ ਇਹ ਖੁਦ ਹੀ ਠੀਕ ਹੋ ਜਾਣਗੇ। ਪਰ ਇਸ ਮਾਮਲੇ ‘ਚ ਤੁਸੀਂ ਗਲਤ ਹੋ।

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੇ ਹਨ ‘ਬੇਰ’ ?

Jujube Health benefits: ਫਲ ਸਾਡੇ ਸਰੀਰ ਨੂੰ ਤਾਕਤਵਰ ਅਤੇ ਹੈਲਥੀ ਬਣਾਉਂਦੇ ਹਨ ਤੇ ਇਹਨਾਂ ਨੂੰ ਖਾਣ ਨਾਲ ਸਾਡੀ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਅਜਿਹਾ ਹੀ ਇੱਕ ਫਲ ਹੈ ਬੇਰ, ਜੋ ਸਾਡੇ ਸਰੀਰ ਲਈ ਕਾਫੀ ਗੁਣਕਾਰੀ ਸਾਬਤ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ਦੇ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਬੇਰ ਨੂੰ ਚੀਨੀ ਖਜੂਰ

ਜਾਣੋ ਸਵੇਰੇ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਕਿਵੇਂ ਹੁੰਦਾ ਹੈ ਖ਼ਤਰਨਾਕ ?

Morning Drinking Tea: ਕੁਝ ਲੋਕ ਆਪਣੇ ਦਿਨ ਦੀ ਸ਼ੁਰੂਆਤ ਕਸਰਤ, ਯੋਗਾ, ਜਾਂ ਪਾਣੀ ਪੀਣ ਦੇ ਨਾਲ ਕਰਦੇ ਹਨ ਪਰ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ ਅਤੇ ਭਾਰਤ ‘ਚ ਲਗਭਗ 90 ਫੀਸਦੀ ਲੋਕ ਸਵੇਰੇ ਨਾਸ਼ਤੇ ਤੋਂ ਪਹਿਲਾਂ ਚਾਹ ਪੀਣੀ ਜ਼ਰੂਰ ਪਸੰਦ ਕਰਦੇ ਹਨ ਅਤੇ ਕਈ ਲੋਕ ਇਸ ਨੂੰ ਆਪਣੀ ਇਕ ਚੰਗੀ ਆਦਤ

ਹੱਥਾਂ-ਪੈਰਾਂ ਦੇ ਸੁੰਨ ਹੋਣ ਤੋਂ ਬਚਣ ਲਈ ਅਪਣਾਓ ਇਹ ਅਸਰਦਾਰ ਨੁਸਖ਼ੇ

Hand Feet numbness: ਮੌਸਮ ਬਦਲਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ‘ਚ ਬਦਲਾਅ ਹੋਣ ਲੱਗਦਾ ਹੈ ਇਸ ਤਰ੍ਹਾਂ ਸਰਦੀਆਂ ਦਾ ਮੌਸਮ ਹੁੰਦਾ ਹੈ ਜਿਸ ਕਾਰਨ ਸਰੀਰ ‘ਚ ਬਹੁਤ ਬਦਲਾਅ ਹੁੰਦੇ ਹਨ ਜਿਵੇਂ ਕਿ ਖੁਸ਼ਕੀ ਹੋਣਾ, ਖਾਂਸੀ-ਜ਼ੁਕਾਮ, ਜੋੜਾਂ ਦਾ ਦਰਦ ਵੱਧ ਜਾਣਾ ਆਦਿ। ਇਸ ਤਰ੍ਹਾਂ ਹੀ ਠੰਡ ਦੇ ਵਧਦੇ ਹੀ ਕੁਝ ਲੋਕਾਂ ਦੇ ਹੱਥ ਪੈਰ ਸੁੰਨ ਹੋਣ

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਪੋਹਾ ?

Poha Health benefits: ਭੋਜਨ ਇਨਸਾਨ ਲਈ ਬਹੁਤ ਜ਼ਰੂਰੀ ਹੈ ਪਰ ਦਿਨ ਦੇ 3 meals ‘ਚੋਂ ਨਾਸ਼ਤਾ ਇਕ ਅਜਿਹੀ meal ਹੈ ਜੋ ਸਰੀਰ ਦੀ growth ਅਤੇ ਪੂਰੇ ਦਿਨ ਦੀ ਐਨਰਜੀ ਲਈ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕ ਸਵੇਰੇ ਘੱਟ ਟਾਈਮ ਹੋਣ ਦੀ ਵਜ੍ਹਾ ਕਰਕੇ ਨਾਸ਼ਤਾ ਛੱਡ ਦਿੰਦੇ ਹਨ ਤਾਂ ਅਜਿਹੇ ‘ਚ ਪੋਹਾ ਇਕ best option ਹੈ ਜੋ

ਸੁਪਰਫੂਡਜ਼ ਦੀ ਮਦਦ ਨਾਲ ਕਹੋ ਡਿਪ੍ਰੈਸ਼ਨ ਨੂੰ ਬਾਏ

Diet is responsible for depression: ਅੱਜ ਬਹੁਤ ਸਾਰੇ ਲੋਕ ਡਿਪ੍ਰੈਸ਼ਨ ਦੇ ਸ਼ਿਕਾਰ ਹਨ। ਕਈ ਵਾਰ ਤਾਂ ਡਿਪ੍ਰੈਸ਼ਨ ਦੀ ਵਜ੍ਹਾ ਸਾਡੇ ਜੀਵਨ ਦੀਆ ਕੁੱਝ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਕਈ ਵਾਰ ਸਾਡਾ ਖਾਣ- ਪੀਣ ਵੀ ਇਸ ਸਮੱਸਿਆ ਦੀ ਵਜ੍ਹਾ ਬਣ ਸਕਦਾ ਹੈ। ਕਈ ਵਾਰ ਤੁਸੀਂ ਵੇਖਿਆ ਹੋਵੇਗਾ, ਕੁੱਝ ਲੋਕ ਆਪਣਾ ਤਣਾਅ ਕੁੱਝ ਚੰਗਾ ਜਿਹਾ ਖਾਕੇ ਦੂਰ

ਸਾਧਾਰਨ ਵਾਇਰਲ ਤੋਂ ਲੈ ਕੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਤੁਹਾਨੂੰ ਬਚਾਉਂਦਾ ਹੈ ਲਸਣ

Benefits of eating garlic in daily life for different purposes  ਲਸਣ ਦੀ ਵਰਤੋਂ ਬਹੁਤ ਸਾਰੇ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ। ਜਿੱਥੇ ਇਹ ਖਾਣੇ ਦਾ ਸਵਾਦ ਵਧਾਉਣ ਵਿੱਚ ਮਦਦ ਕਰਦਾ ਹੈ ਉਥੇ ਹੀ ਇਸਦੀ ਵਰਤੋਂ ਨਾਲ ਕਈ ਤਰ੍ਹਾਂ ਦੀਆ ਸਰੀਰਕ ਸਮੱਸਿਆਵਾ ਤੋਂ ਵੀ ਬਚਾਓ ਕੀਤਾ ਜਾ ਸਕਦਾ ਹੈ। ਲਸਣ ਸਰੀਰ ਦੇ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਣ

ਇਹਨਾਂ ਆਦਤਾ ਕਾਰਨ ਦਫ਼ਤਰ ਵਿੱਚ ਕੰਮ ਕਰਦੇ ਸਮੇ ਆਉਂਦੀ ਹੈ ਨੀਂਦ

Sleepiness while working in office : ਦਫ਼ਤਰ ਵਿਚ ਅਕਸਰ ਕੰਮ ਕਰਦੇ ਸਮੇਂ ਨੀਂਦ ਆਉਣ ਲੱਗਦੀ ਹੈ। ਨੀਂਦ ਆਉਣ ਕਾਰਨ ਕੰਮ ਵਿਚ ਵੀ ਮੰਨ ਨਹੀਂ ਲੱਗਦਾ। ਇਸ ਦੇ ਲਈ ਲੋਕ ਕਈ ਕਈ ਵਾਰ ਚਾਹ ਜਾਂ ਕੌਫੀ ਵੀ ਪੀਂਦੇ ਹਨ ਪਰ ਕੋਈ ਅਸਰ ਨਹੀਂ ਹੁੰਦਾ। ਕੰਮ ਸਮੇਂ ਆਉਣ ਵਾਲੀਂ ਨੀਂਦ ਥਕਾਨ ਕਾਰਨ ਨਹੀਂ ਬਲਕਿ ਤੁਹਾਡੀਆਂ ਕੁਝ ਆਦਤਾਂ

ਮਿੱਟੀ ਦੇ ਭਾਂਡਿਆਂ ‘ਚ ਬਣਿਆ ਖਾਣਾ ਕਰਦਾ ਹੈ ਕਈ ਬੀਮਾਰੀਆਂ ਨੂੰ ਦੂਰ

Soil utensils benefits: ਬਦਲਦੇ ਸਮੇਂ ਦੇ ਨਾਲ ਸਾਡੇ ਰਹਿਣ-ਸਹਿਣ ਦੇ ਤਰੀਕਿਆਂ ‘ਚ ਬਹੁਤ ਬਦਲਾਅ ਆ ਗਿਆ ਹੈ। ਇੱਥੋਂ ਤਕ ਕਿ ਸਾਡਾ ਖਾਣ ਪੀਣ ਦਾ ਤਰੀਕਾ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ। ਇਕ ਸਮਾਂ ਸੀ ਜਦੋਂ ਔਰਤਾਂ ਖਾਣਾ ਪਕਾਉਣ ਲਈ ਚੁੱਲ੍ਹੇ ਅਤੇ ਮਿੱਟੀ ਦੀ ਵਰਤੋਂ ਕਰਦੀਆਂ ਸਨ। ਪਰ ਹੁਣ ਉਨ੍ਹਾਂ ਦੀ ਜਗ੍ਹਾ ਗੈਸ ਚੁੱਲ੍ਹਿਆਂ ਅਤੇ ਓਵਨ

ਪ੍ਰੋਟੀਨ ਅਤੇ ਕੈਲਸ਼ੀਅਮ ਦਾ ਪਾਵਰ ਹਾਊਸ ਹੁੰਦਾ ਹੈ ਪਨੀਰ !

Eating Cheese health benefits: ਜਦੋਂ ਪਨੀਰ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਉਲਝਣ ਵਿੱਚ ਪੈ ਜਾਂਦੇ ਹਨ। ਇਕ ਪਾਸੇ ਪਨੀਰ ਦਾ ਸੁਆਦ ਬਹੁਤ ਵਧੀਆ ਹੁੰਦਾ ਹੈ ਅਤੇ ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਪਸੰਦ ਕਰਦੇ ਹਨ, ਪਰ ਜਦੋਂ ਇਸ ਨੂੰ ਖਾਣ ਦੀ ਗੱਲ ਹੁੰਦੀ ਹੈ ਤਾਂ ਸੋਚਣਾ ਪੈਂਦਾ ਹੈ ਕਿ ਕੀ ਇਹ ਸਾਡੇ

ਬਜਟ 2020: ਸਿਹਤ ਯੋਜਨਾਵਾਂ ਲਈ 7 ਹਜ਼ਾਰ ਕਰੋੜ ਰੁਪਏ ਦਾ ਐਲਾਨ

Health budget 2020: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕਰਦਿਆਂ ਸਿਹਤ ਖੇਤਰ ਲਈ ਕੁਝ ਵੱਡੇ ਐਲਾਨ ਕੀਤੇ ਹਨ। ਆਓ ਜਾਣਦੇ ਹਾਂ ਸੀਤਾਰਮਨ ਨੇ ਕੀ ਕਿਹਾ, ਫਿੱਟ ਇੰਡੀਆ ਮੂਵਮੈਂਟ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਡਾ ਐਕਸ਼ਨ ਲੈ ਰਹੀ ਹੈ। ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਇੰਦਰਧਨੁਸ਼ ਮਿਸ਼ਨ ਦਾ ਵਿਸਥਾਰ ਕੀਤਾ ਜਾਵੇਗਾ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ