Tag: , , , , , ,

ਸਿਹਤ ਵਿਭਾਗ ਨੇ ਨਕਲੀ ਤੇਲ ਤੇ ਲੂਣ ਕੀਤਾ ਬਰਾਮਦ

Amritsar Health Department: ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਵਿਜੈ ਨਗਰ ਦੇ ਸ਼ਿਵਾਲਾ ਬੋਹੜ ਦੇ ਨਜ਼ਦੀਕ ਟਾਟਾ ਨਮਕ ਕੰਪਨੀ ਨੂੰ ਮਿਲੀ ਸੂਚਨਾ ਦੇ ਅਧਾਰ ‘ਤੇ ਸਿਹਤ ਵਿਭਾਗ ਨੇ ਪੁਲਿਸ ਦੇ ਨਾਲ ਸਾਂਝਾ ਆਪਰੇਸ਼ਨ ਕਰ ਇੱਕ ਸ਼੍ਰੀ ਲਕਸ਼ਮੀ ਸਟੋਰ ਤੋਂ ਨਕਲੀ ਟਾਟਾ ਨਮਕ, ਰਿਫਾਈਂਡ ਤੇਲ ਅਤੇ ਸਰੋਂ ਦਾ ਤੇਲ ਬਰਾਮਦ ਕੀਤਾ ਹੈ। ਇਹ ਸਟੋਰ ਛੋਟੇ ਦੁਕਾਨਦਾਰਾਂ ਨੂੰ ਵੇਚਿਆ ਕਰਦੇ

ਬਰੇਲੀ ‘ਚ ਵਾਪਰਿਆ ਬੱਸ ਹਾਦਸਾ, 6 ਦੀ ਮੌਤ, 30 ਜਖਮੀ

ਬਰਲੇ ਵਿਚ ਨੈਸ਼ਨਲ ਹਾਈਵੇ-24 ਉੱਤੇ ਇੱਕ ਬੱਸ ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਜਿਆਦਾ ਲੋਕ ਜਖਮੀ ਹੋ ਗਏ। ਜਖਮੀ ਵਿਅਕਤੀਆਂ ਵਿਚੋਂ ਕਈ ਦੀ ਹਾਲਤਾ ਨਾਜੁਕ ਦੱਸੀ ਜਾ ਰਹੀ ਹੈ। ਜਖਮੀਆਂ ਨੂੰ ਨਜਦੀਕੀ ਹਸਪਤਾਲ ਜੇਰੇ ਇਲਾਜ ਲਈ ਭਰਤੀ ਕਰਵਾਇਆ ਗਿਆ

ਬੈਂਗਲੋਰ ਲੜਕੀ ਨਾਲ ਛੇੜਖਾਨੀ ਦੇ ਮਾਮਲੇ ‘ਚ 4 ਗ੍ਰਿਫਤਾਰ

ਬੈਂਗਲੋਰ ਵਿਚ ਬੀਤੇ ਦਿਨੀ ਇੱਕ ਰਾਹ ਜਾਦੀ ਲੜਕੀ ਨਾਲ ਛੇੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਉੱਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ਬਾਰੇ ਕਰਨਾਟਕ ਸੂਬੇ ਦੇ ਗ੍ਰਹਿ ਮੰਤਰੀ ਪਰਮੇਸ਼ਵਰ ਨੇ ਦੱਸਿਆ ਕਿ 4 ਦੋਸ਼ੀਆਂ ਨੂੰ ਕਾਬੂ ਕਰ ਲਿਆ

ਬਾਬਾ ਰਾਮਦੇਵ ਨੂੰ ਲੱਗਿਆ 11 ਲੱਖ ਰੁਪਏ ਦਾ ਜੁਰਮਾਨਾ

ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਰਾਮਦੇਵ ਦੀ ਕੰਪਨੀ ‘ਪਤੰਜਲੀ’ ਦੇ ਉਤਪਾਦਾਂ ਦੀ ਮਿਸਬਰਾਂਡਿੰਗ ਦੇ ਮਾਮਲੇ ਵਿਚ ਕੰਪਨੀ ਨੂੰ 11 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਫੂਡ ਸੇਫਟੀ ਅਫਸਰ ‘ਜੋਗਿੰਦਰ ਪਾਂਡੇ’ ਨੇ ਅਗਸਤ 2012 ਵਿਚ ਪਤੰਜਲੀ ਸਟੋਰ ਵਿਚ ਛਾਪਾ ਮਾਰ ਕੇ ਕੱਚੀ ਘਾਨੀ ਸਰੌਂ ਤੇਲ, ਨਮਕ, ਬੇਸਨ, ਸ਼ਹਿਦ ਅਤੇ ਪਾਇਨਐਪਲ ਜੈਮ ਦੇ ਚਾਰ-ਚਾਰ ਸੈਂਪਲ ਭਰੇ ਸੀ ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ