Tag: , , , ,

Mixed Pickles

ਜੇਕਰ ਤੁਸੀਂ ਵੀ ਹੋ ਅਚਾਰ ਖਾਣ ਦੇ ਸ਼ੌਕੀਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਚਾਰ ਭਾਰਤੀ ਖਾਣੇ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਦੇਸ਼ ਦੇ ਹਰ ਕੋਨੇ ਵਿੱਚ ਤੁਹਾਨੂੰ ਅਚਾਰ ਦਾ ਇੱਕ ਵੱਖਰਾ ਸਵਾਦ ਮਿਲੇਗਾ।  ਕਿਤੇ ਖੱਟਾ ਅਤੇ ਚਟਪਟਾ ਅਚਾਰ ਖਾਣਾ ਪਸੰਦ ਕੀਤਾ ਜਾਂਦਾ ਹੈ ਤਾਂ ਕਿਤੇ ਮਿੱਠਾ। ਭਾਰਤੀ ਥਾਲੀ ਅਚਾਰ ਦੇ ਬਿਨਾਂ ਅਧੂਰੀ ਲੱਗਦੀ ਹੈ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਜ਼ਰੂਰਤ ਤੋਂ ਜ਼ਿਆਦਾ ਅਚਾਰ ਖਾਣਾ ਤੁਹਾਡੀ ਸਿਹਤ

Awesome Health Benefits of Dark Chocolate

ਕੀ ਤੁਸੀਂ ਜਾਣਦੇ ਹੋ ਕਿੰਨੀ ਫਾਇਦੇਮੰਦ ਹੈ ਡਾਰਕ ਚਾਕਲੇਟ

ਆਮਤੌਰ ਤੇ ਚਾਕਲੇਟ ਨੂੰ ਸਿਹਤ ਅਤੇ ਦੰਦਾ ਦੇ ਲਈ ਖਤਰਨਾਕ ਮੰਨਿਆ ਜਾਂਦਾ ਹੈ ਪਰ ਇਹ ਪੂਰਾ ਸੱਚ ਨਹੀਂ ਹੈ। ਚਾਕਲੇਟ ਖਾਣ ਦੇ ਬਹੁਤ ਸਾਰੇ ਅਜਿਹੇ ਫਾਇਦੇ ਵੀ ਹੁੰਦੇ ਹਨ ਜਿਨ੍ਹਾਂ ਦੇ ਬਾਰੇ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ। ਡਾਰਕ ਚਾਕਲੇਟ ਵਿੱਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ,  ਜੋ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ।

Cycling Will Make You Healthier

ਸਾਈਕਲ ਦੀ ਸਵਾਰੀ, ਦੂਰ ਕਰੇਗੀ ਇਹ ਖ਼ਤਰਨਾਕ ਬੀਮਾਰੀ

ਕਿਹਾ ਜਾਂਦਾ ਹੈ ਕਿ ਸਾਈਕਲ ਚਲਾਉਣਾ ਇੱਕ ਕਸਰਤ ਹੈ। ਪਰ ਕਿ ਤੁਹਾਨੂੰ ਇਹ ਪਤਾ ਹੈ ਕਿ ਸਾਈਕਲ ਚਲਾਉਣ ਦੇ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।     ਇੱਕ ਰਿਸਰਚ ਦੇ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਸਾਈਕਲ ਚਲਾਉਣ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਤੋਂ

ਕਿੰਨਾ ਫਾਇਦੇਮੰਦ ਹੈ ਤਰਬੂਜ਼ ਦਾ ਜੂਸ

ਮੌਸਮ ਬਦਲ ਚੁੱਕਿਆ ਹੈ ਅਤੇ ਇਸ ਦੇ ਨਾਲ ਗਰਮੀ ਵੀ ਵੱਧ ਗਈ ਹੈ।  ਇਸ ਮੌਸਮ ‘ਚ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ| ਇਸ ਮੌਸਮ ‘ਚ ਡਾਕਟਰ ਵੀ ਜ਼ਿਆਦਾ ਪਾਣੀ ਪੀਣ ਅਤੇ ਰਸੀਲੇ ਫਲ ਖਾਣ ਦੀ ਸਲਾਹ ਦਿੰਦੇ ਹਨ| ਜਿਨ੍ਹਾਂ ਵਿੱਚੋਂ ਇੱਕ ਹੈ ਤਰਬੂਜ਼। ਤਰਬੂਜ ਦਾ ਜੂਸ ਪੀਣ ਨਾਲ ਗਰਮੀ ਦੇ ਮੌਸਮ ‘ਚ ਸਰੀਰ ‘ਚ

ghea

ਗਰਮੀਆਂ ‘ਚ ਸਿਹਤ ਲਈ ਘੀਏ ਦੇ ਚਮਤਕਾਰੀ ਫਾਇਦੇ

Causes, symptoms of iron deficiency Anemia

ਜਾਣੋ, ਖੂਨ ਦੀ ਕਮੀ ਦੇ ਲੱਛਣ, ਕਾਰਨ ਅਤੇ ਸੁਝਾਅ

ਸਰੀਰਕ ਕਮਜੋਰੀ ਦੇ ਕਾਰਨ ਅੱਜ ਕੱਲ ਬਹੁਤ ਲੋਕ ਪ੍ਰੇਸ਼ਾਨ ਹਨ। ਆਮ ਲੋਕਾ ਵਿੱਚ ਥਕਾਵਟ,  ਸੁਸਤੀ,  ਦਿਲ ਦਾ ਜੋਰ ਨਾਲ ਧੜਕਣਾ,  ਸਾਹ ਚੜਨਾ,  ਚਿਹਰੇ ਦਾ ਰੰਗ ਪੀਲਾ ਪੈ ਜਾਣਾ,  ਖਾਧਾ-ਪੀਤਾ ਨਾ ਲੱਗਣਾ ਅਜਿਹੀ ਆਮ ਸਮੱਸਿਆਵਾਂ ਹੁੰਦੀਆ ਹਨ।     ਪਰ ਕੋਈ ਜਾਣਦਾ ਹੈ ਇਸ ਸਭ ਦੇ ਪਿੱਛੇ ਅਸਲ ਸਮੱਸਿਆ ਕੀ ਹੈ। ਇਹ ਸਾਰੀਆਂ ਸਮੱਸਿਆਵਾਂ ਸਾਡੇ ਸ਼ਰੀਰ

Mulberries

ਜਾਣੋ, ਸ਼ਹਿਤੂਤ ਖਾਣ ਦੇ ਕੀ ਹਨ ਫਾਇਦੇ ?

ਸ਼ਹਿਤੂਤ ਦਾ ਨਾਂ ਤਾਂ ਸਭ ਨੇ ਸੁਣਿਆ ਹੀ ਹੋਣਾ। ਇਹ ਵੀ ਇੱਕ ਫਲ ਹੁੰਦਾ ਹੈ ਜੋ ਅੱਜ ਕਲ੍ਹ ਦੇ ਮੌਸਮ ਚ ਹੀ ਦਿਖਦਾ ਹੈ। ਇਹ ਫਲ ਆਪਣੇ ਗੁਣਾਂ ਦੇ ਕਾਰਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।  ਗਰਮੀਆਂ ‘ਚ ਲੂ ਤੋਂ ਛੁਟਕਾਰਾ ਪਾਉਣ ਲਈ ਇਸ ਫਲ ਦੀ ਵਰਤੋਂ ਹੁੰਦੀ ਹੈ। ਇਸ ਫਲ ਦੀ ਇੱਕ ਹੋਰ

Know the benefits of Fenugreek the superfood

ਜਾਣੋ ਕੌੜੀ ਮੇਥੀ ਦੇ ਮਿੱਠੇ ਗੁਣ!!

ਮੇਥੀ ( Fenugreek )  ਭਾਰਤ ਦੇ ਭੋਜਨ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਇੱਕ ਜਾਣਿਆ ਤੇ ਪਹਿਚਾਣਿਆਂ ਨਾਮ ਹੈ । ਮੇਥੀ ਦੀ ਵਰਤੋ ਹਰੀ ਸਬਜੀ ਦੇ ਰੂਪ ਵਿੱਚ, ਸੁਕਾ ਕੇ ਜਾਂ ਫਿਰ ਇਸਦੇ ਬੀਜਾਂ ( Seeds ) ਦੇ ਰੂਪ ਵਿੱਚ ਵੀ ਕੀਤੀ ਜਾਂਦੀ ਹੈ ।ਮੇਥੀ ਦਾ ਇਸਤੇਮਾਲ ਇਸਦੇ ਸਵਾਦ ਅਤੇ ਖੁਸ਼ਬੂ ਲਈ ਤਾਂ ਕੀਤਾ ਹੀ ਜਾਂਦਾ

Sandeep-Jassal

ਭਾਰ ਘਟਾਉਣ ਦੇ ਫਾਇਦੇ

Drinking Warm Water

ਜਾਣੋ ਕੋਸਾ ਪਾਣੀ ਪੀਣ ਦੇ ਕੀ ਨੇ ਫਾਇਦੇ …

ਕੋਸਾ ਪਾਣੀ ਪੀਣ ਦੇ ਕਈ ਫਾਇਦੇ ਨੇ, ਉਂਝ ਕੁਝ ਲੋਕ ਤਾਂ ਹਰ ਰੋਜ ਕੋਸਾ ਪਾਣੀ ਪੀਂਦੇ ਨੇ ਅਤੇ ਇਸ ਤੋਂ ਹੋਣ ਵਾਲੇ ਫਾਇਦੇ ਵੀ ਜਾਣਦੇ ਨੇ। ਡਾਕਟਰ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਰੋਜ ਕੋਸਾ ਪਾਣੀ ਪੀਣ ਨਾਲ ਸ਼ਰੀਰ ‘ਤੇ ਇਸ ਦਾ ਚੰਗਾ ਅਸਰ ਪੈਂਦਾ ਹੈ, ਜਿਵੇਂ ਕਿ ਬਲੱਡ-ਸਰਕੁਲੇਸ਼ਨ ਵਧੀਆ ਰਹਿੰਦਾ ਹੈ ਅਤੇ ਵਜਨ ਨਹੀਂ ਵਧਦਾ।

ਸਬਜ਼ੀਆਂ ਦੇ ਜੂਸ ਦੇ ਹਨ ਕੀ ਫਾਇਦੇ

ਸਬਜ਼ੀਆਂ ਅਤੇ ਫਲਾਂ ਦੇ ਜੂਸ ਮਨੁੱਖੀ ਸਰੀਰ ਲਈ ਬਹੁਤ ਲਾਹੇਵੰਦ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਹਰੀਆਂ ਸਬਜ਼ੀਆਂ ਖਾਣ ਵਿਚ ਵਧੀਆ ਨਹੀਂ ਲੱਗਦੀਆਂ ਉਹ ਇਨ੍ਹਾਂ ਦਾ ਜੂਸ ਵੀ ਪੀ ਸਕਦੇ ਹਨ। ਜੇਕਰ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਹਫਤੇ ਵਿਚ ਤਿੰਨ ਦਿਨ ਸਬਜ਼ੀਆਂ ਦਾ ਜੂਸ ਜ਼ਰੂਰ ਪੀਓ। ਤਾਂ ਚਲੋ ਜਾਣਦੇ ਹਾਂ ਕਿਹੜੀਆਂ ਸਬਜ਼ੀਆਂ

ਦੇਖੋ ਮੋਬਾਇਲ , ਲੈਪਟਾੱਪਸ ਦਾ #Overuse ਕਿਉਂ ਹੈ ਸਿਹਤ ਲਈ ਹਾਨੀਕਾਰਕ !

BEER ਕਿਸ ਤਰ੍ਹਾਂ ਹੈ ਤੁਹਾਡੇ ਲਈ ਫਾਇਦੇਮੰਦ !!

ਬੀਅਰ ਪੀਣਾ ਜਾਂ ਨਹੀਂ ਪੀਣਾ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਪਰ ਜਿੱਥੇ ਇਸ ਦਾ ਵਧੇਰੇ ਸੇਵਨ ਕਰਨਾ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ। ਉਥੇ ਹੀ ਕੁਝ ਹੱਦ ਤੱਕ ਇਸ ਦਾ ਸੇਵਨ ਕਰਨਾ ਤੁਹਾਡੀ ਸਿਹਤ ਦੇ ਲਈ ਫਾਾਇਦੇਮੰਦ ਵੀ ਹੈ । ਅੱਜ ਤੁਹਾਨੂੰ ਦੱਸਦੇ ਹਾਂ ਬੀਅਰ ਦੇ ਸੇਵਨ ਦੇ ਫਾਇਦੇ !! ਬੀਅਰ ਅਤੇ

health

Health Benefits of Sleep

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ