Tag: , , , , ,

ਦਹੀਂ ‘ਚ ਮਿਲਾਕੇ ਖਾਓ ਇਹ ਚੀਜਾਂ ਸਰੀਰ ਨੂੰ ਹੋਣਗੇ ਕਈ ਫਾਇਦੇ

Eat these things together curd :ਦਹੀਂ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ‘ਚ ਮੋਜੂਦ ਵਿਟਾਮਿਨਸ, ਕੈਲਸ਼ੀਅਮ ਅਤੇ ਕਈ ਦੂਜੇ ਮਿਨਰਲਸ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਗਰਮੀ ਦੇ ਮੌਸਮ ‘ਚ ਆਪਣੀ ਡਾਈਟ ‘ਚ ਦਹੀਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦਹੀਂ ‘ਚ ਨਮਕ ਅਤੇ ਚੀਨੀ ਤੋਂ ਇਲਾਵਾ ਵੀ ਕੁਝ ਅਜਿਹੀਆਂ

ਅੰਜੀਰ ਫ਼ਲ ਖਾਣ ਦੇ ਹਨ ਬੇਮਿਸਾਲ ਫ਼ਾਇਦੇ,ਜਾਣੋ ਹੋਰ ਵੀ ਕਈ ਫ਼ਾਇਦੇ

Anjeer health benefits : ਅੰਜੀਰ ਇੱਕ ਪ੍ਰਾਚੀਨ ਫ਼ਲ ਹੈ। ਅੰਜੀਰ ਫ਼ਲ ਨੂੰ ਅੰਗਰੇਜ਼ੀ ‘ਚ ਫ਼ਿਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੰਜੀਰ ਫ਼ਲ ਏਸ਼ੀਆ ਦੇ ਦੇਸ਼ਾਂ ‘ਚ ਪਾਇਆ ਜਾਂਦਾ ਹੈ ਅਤੇ ਇਸ ਨੂੰ ਸਿਹਤ ਲਈ ਕਾਫ਼ੀ ਗੁਣਕਾਰੀ ਮੰਨਿਆ ਗਿਆ ਹੈ। ਅੰਜੀਰ ‘ਚ ਐਂਟੀਔਕਸੀਡੈਂਟਸ ਕਾਫ਼ੀ ਮਾਤਰਾ ‘ਚ ਹੁੰਦੇ ਹਨ। ਸੁੱਕੇ ਅੰਜੀਰ ‘ਚ ਤਾਜ਼ੇ ਅੰਜੀਰ ਨਾਲੋਂ ਐਂਟੀਔਕਸੀਡੈਂਟ

ਕਈ ਰੋਗਾ ਤੋਂ ਛੁਟਕਾਰਾ ਦਿਵਾਉਂਦਾ ਹੈ ਨਿੰਮ ਦਾ ਤੇਲ,ਜਾਣੋ ਇਸਦੇ ਫ਼ਾਇਦੇ

Diseases control neem’s oil: ਨਿੰਮ ਦੀਆਂ ਪੱਤੀਆਂ ਜਿਵੇਂ ਸਾਡੀ ਸਿਹਤ ਲਈ ਫ਼ਾਇਦੇਮੰਦ ਹਨ ਉਸੇ ਤਰ੍ਹਾਂ ਨਿੰਮ ਦਾ ਤੇਲ ਵੀ ਸਾਡੇ ਲਈ ਬਹੁਤ ਲਾਭਦਾਇਕ ਹੈ। ਨਿੰਮ ਦੇ ਪੇੜ ‘ਤੇ ਲੱਗਣ ਵਾਲੇ ਫ਼ਲ ‘ਚੋਂ ਨਿੰਮ ਦਾ ਤੇਲ ਨਿਕਲਦਾ ਹੈ। ਨਿੰਮ ‘ਚ ਐਂਟੀ-ਬੈਕਟੀਰੀਆ, ਐਂਟੀ-ਫ਼ੰਗਲ, ਐਂਟੀ-ਔਕਸੀਡੈਂਟ ਤੇ ਐਂਟੀਪਰੋਟੋਜੋਅਲ ਦੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ।ਨਿੰਮ ਦੇ ਬੀਜ ‘ਚੋਂ ਕੱਢਿਆ ਗਿਆ ਤੇਲ ਸਾਡੇ

ਬਿਊਟੀ ਟਿਪਸ: ਸੁੰਦਰ ਅਤੇ ਮਜ਼ਬੂਤ ਨਹੁੰਆਂ ਲਈ ਵਰਤੋਂ ਇਹ ਨੁਸਖੇ

Use these tips beautiful nails: ਔਰਤਾਂ ਨੂੰ ਲੰਬੇ ਅਤੇ ਮਜ਼ਬੂਤ ਨਹੁੰ ਪਸੰਦ ਹੁੰਦੇ ਹਨ। ਉਂਝ ਵੀ ਅੱਜ-ਕਲ ਨੇਲ ਆਰਟ ਬਹੁਤ ਹੈ ਅਤੇ ਇਸ ਦੇ ਲਈ ਨਹੁੰਆਂ ਦਾ ਲੰਬਾ ਹੋਣਾ ਜ਼ਰੂਰੀ ਹੁੰਦਾ ਹੈ ਪਰ ਘਰ ਦੇ ਕੰਮ ਕਰਦੇ ਸਮੇਂ ਅਕਸਰ ਨਹੁੰ ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਵੀ ਖਰਾਬ ਹੋ ਜਾਂਦੀ ਹੈ। ਅਜਿਹੇ ‘ਚ ਨਹੁੰਆਂ

ਰੋਜ਼ਾਨਾ ਇਕ ਮੁੱਠੀ ਅਨਾਰ ਖਾਣ ਦੇ ਬੇਮਿਸਾਲ ਫ਼ਾਇਦੇ

Benefits of eating pomegranate: ਇੱਕ ਅਨਾਰ 100 ਬਿਮਾਰ ਪਰ ਅਨਾਰ ਦੇ ਨੇ ਫਾਇਦੇ ਹਜ਼ਾਰ – ਅਨਾਰ ਖਾਣ ਦੇ ਵਿੱਚ ਤਾਂ ਸਵਾਦ ਹੈ ਹੀ ਪਰ ਇਸ ਫਲ ਦੇ ਬਹੁਤ ਪੋਸ਼ਣ ਵਾਲੇ ਤੱਤ ਮੌਜੂਦ ਹਨ , ਅਨਾਰ ਖਾਣ ਨਾਲ ਖੂਨ ਵੱਧਦਾ ਹੈ , ਅਨਾਰ ਇੱਕ ਤਰ੍ਹਾਂ ਦਾ ਐਂਟੀ ਏਜਿੰਗ ਵਾਲਾ ਫਲ ਹੈ ਇਸ ਨਾਲ ਤਵਚਾ ਮੁਲਾਇਮ ਤੇ

ਜੇਕਰ ਰਜ਼ਾਈ,’ਚ ਬੈਠੇ ਰਹਿਣ ਦੇ ਬਾਵਜੂਦ ਵੀ ਠੰਢੇ ਰਹਿੰਦੇ ਨੇ ਹੱਥ-ਪੈਰ,ਤਾਂ ਇਨ੍ਹਾਂ 3 ਘਰੇਲੂ ਨੁਸਖਿਆਂ ਨਾਲ ਕਰੋ ਗਰਮ

health-feet-and-palms: ਠੰਢ ਦੇ ਮੌਸਮ ‘ਚ ਅਕਸਰ ਲੋਕ ਘਰਾਂ ‘ਚ ਕੰਬਲ ਤੇ ਰਜ਼ਾਈ ਲੈ ਕੇ ਬੈਠਣਾ ਪਸੰਦ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਗਰਮੀ ਦਾ ਅਹਿਸਾਸ ਮਿਲਦਾ ਰਹੇ। ਪਰ ਜਿਉਂ ਹੀ ਘਰ ਦਾ ਕੋਈ ਮੈਂਬਰ ਕਿਸੇ ਕੰਮ ਲਈ ਘਰੋਂ ਬਾਹਰ ਜਾਣ ਨੂੰ ਕਹਿੰਦਾ ਹੈ ਤਾਂ ਅਸੀਂ ਮੂੰਹ ਬਣਾਉਣ ਲਗਦੇ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਰਜ਼ਾਈ ਨਾ

ਭਿੱਜੇ ਬਦਾਮ ਖਾਣਾ ਸਾਡੀ ਸਿਹਤ ਲਈ ਹੁੰਦਾ ਹੈ ਫ਼ਾਇਦੇਮੰਦ

Soaked Almond Health benefits: ਬਦਾਮ ਖਾਣਾ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਰੋਜਾਨਾ ਸਵੇਰੇ 2 ਬਦਾਮ ਵੀ ਖਾ ਲਉ ਤਾਂ ਇਸ ਨਾਲ ਦਿਮਾਗ ਤਰੋਤਾਜ਼ਾ ਰਹਿੰਦਾ ਹੈ ਜਿਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਉਨ੍ਹਾਂ ਨੂੰ ਵੀ ਬਦਾਮ ਖਾਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਲਈ ਬਦਾਮ ਖਾਣਾ ਵਰਦਾਨ ਹੈ ਪਰ ਕਈ ਲੋਕਾਂ ਨੂੰ ਬਦਾਮ

ਕੀ ਤੁਸੀ ਜਾਣਦੇ ਹੋ ਸ਼ਿਮਲਾ ਮਿਰਚ ਦਾ ਇਹ ਨਾਮ ਕਿਵੇਂ ਪਿਆ ?

Do you know how capsicum got its name?: ਵਿਦਿਆਲਿਆ ਦੇ ਬਾਗਬਾਨੀ ਮਾਹਿਰ ਡਾ. ਵਿਸ਼ਾਲ ਡੋਗਰਾ ਨੇ ਦੱਸਿਆ ਕਿ ਅੰਗਰੇਜ਼ ਜਦੋਂ ਭਾਰਤ ਆਏ ਸੀ ਤਾਂ ਕੈਪਸੀਕਮ ਦਾ ਬੀਜ ਵੀ ਨਾਲ ਲਿਆਏ ਸਨ। ਸ਼ਿਮਲਾ ਦੀਆਂ ਪਹਾੜੀਆਂ ਦੀ ਮਿੱਟੀ ਅਤੇ ਇੱਥੋਂ ਦੇ ਮੌਸਮ ਨੂੰ ਇਸ ਸਬਜ਼ੀ ਦੀ ਖੇਤੀ ਲਈ ਅਨੁਕੂਲ ਦੇਖਦੇ ਹੋਏ ਉਨ੍ਹਾਂ ਨੇ ਇੱਥੇ ਇਸਦਾ ਬੀਜ ਰੋਪਿਆ।

ਸਬਜ਼ੀਆਂ ਦਾ ਮੋਜ਼ੈਕ ਰੋਗ ਕੀ ਹੈ? ਜਾਣੋ ਇਸਦੇ ਕਾਰਨ

What is the Mosaic Disease of Vegetables? : ਪੰਜਾਬ ਵਿੱਚ ਇਹ ਬਿਮਾਰੀ ਟਮਾਟਰ, ਮਿਰਚਾਂ, ਬੈਂਗਣ, ਲੋਬੀਆ, ਘੀਆ, ਕੱਦੂ, ਖੀਰਾ ਅਤੇ ਚੱਪਚ ਕੱਦੂ ਦਾ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਵਿਸ਼ਾਣੂੰ ਰੋਗ ਦੀਆਂ ਕਈ ਕਿਸਮਾਂ ਮਿਲਦੀਆਂ ਹਨ। ਇਨ੍ਹਾਂ ਦੀ ਵੱਖ-ਵੱਖ ਨਿਸ਼ਾਨੀਆਂ ਹਨ। ਆਮ ਤੌਰ ’ਤੇ ਰੋਗੀ ਬੂਟਿਆਂ ਦੇ ਪੱਤੇ ਚਿੱਤਕਬਰੇ ਜਿਹੇ ਹੋ ਜਾਂਦੇ ਹਨ ਜਿਨ੍ਹਾਂ ਤੇ ਗੂੜ੍ਹੇ

ਸਰਦੀਆਂ ’ਚ ਫੱਟੇ ਬੁੱਲ੍ਹਾਂ ਦੀ ਪਰੇਸ਼ਾਨੀ ਨੂੰ ਇੰਝ ਕਰੋ ਖ਼ਤਮ

chapped lips remedies: ਖਰਾਬ ਬੁੱਲ੍ਹ ਖਾਸ ਕਰਕੇ ਸਰਦੀਆਂ ਵਿੱਚ ਬਹੁਤ ਜ਼ਿਆਦਾ ਤੰਗ ਕਰਦੇ ਹਨ। ਕਈ ਵਾਰ ਹਾਲਤ ਇੰਨੀ ਖਰਾਬ ਹੋ ਜਾਂਦੀ ਹੈ ਕਿ ਉਨ੍ਹਾਂ ਚੋਂ ਲਹੂ ਵੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਆਪਣੇ ਚਿਹਰੇ ਦੀ ਸਿਹਤ ਅਤੇ ਸੁੰਦਰਤਾ ਦੇ ਅਨੁਸਾਰ ਬੁੱਲ੍ਹਾਂ ਫੱਟਣਾ ਚੰਗੀ ਗੱਲ ਨਹੀਂ ਹੈ। ਇਸ ਦੇ ਮੁੱਖ ਕਾਰਨ ਹਨ-ਮੌਸਮ, ਖਾਸ ਕਰਕੇ ਸਰਦੀਆਂ ਆਉਣੀਆਂ

ਜੇਕਰ ਤੁਸੀ ਵੀ ਕਰਦੇ ਹੋ ਈਅਰਫੋਨਸ ਦਾ ਜਿਆਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ !

health earphone used: ਅੱਜ ਕੱਲ੍ਹ ਬਹੁਤ ਸਾਰੇ ਲੋਕ ਸੰਗੀਤ ਸੁਣਨ ਲਈ ਈਅਰਫੋਨ ਦਾ ਇਸਤੇਮਾਲ ਕਰਦੇ ਹਨ। ਲਗਭਗ ਸਾਰੀ ਹੀ ਨੌਜਵਾਨ ਪੀੜੀ ਅੱਜ ਦੇ ਦੌਰ ‘ਚ ਈਅਰਫੋਨਸ ਦਾ ਇਸਤੇਮਾਲ ਕਰਦੀ ਹੈ। ਲੋਕ ਇਹਨਾਂ ਦੇ ਇੰਨ੍ਹੇ ਕੁ ਆਦੀ ਹੋ ਚੁੱਕੇ ਹਨ ਲੋਕ ਇੱਕ ਪਲ ਵੀ ਇਹਨਾਂ ਤੋਂ ਬਿਨਾਂ ਗੁਜ਼ਾਰ ਨਹੀਂ ਸਕਦੇ। ਪਰ ਈਅਰਫੋਨਸ ਦੇ ਜ਼ਿਆਦਾ ਇਸਤੇਮਾਲ ਨਾਲ

ਜੇਕਰ ਡਾਇਬਟੀਜ਼ ਤੋਂ ਬਚਣਾ ਹੈ ਤਾਂ ਰੋਜ਼ਾਨਾ 2-3 ਵਾਰ ਕਰੋ ਕੌਫੀ ਦਾ ਸੇਵਨ

Health benefits of coffee: ਜੇਕਰ ਤੁਹਾਨੂੰ ਕੌਫੀ ਪਸੰਦ ਹੈ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਇਕ ਖੋਜ ‘ਚ ਸਾਹਮਣੇ ਆਇਆ ਹੈ ਕਿ ਕੌਫੀ ਪੀਣ ਨਾਲ ਡਾਇਬਟੀਜ਼ ਟਾਈਪ-2 ਹੋਣ ਦਾ ਖ਼ਤਰਾ ਘਟ ਜਾਂਦਾ ਹੈ ਪਰ ਇੱਥੇ ਗੱਲ ਹੋ ਰਹੀ ਹੈ ਫਿਲਟਰਡ ਕੌਫੀ ਦੀ, ਉੱਬਲੀ ਹੋਈ ਕੌਫੀ ਦੀ ਨਹੀਂ। ਜਰਨਲ ਆਫ ਇੰਟਰਨਲ ਮੈਡੀਕਲ ‘ਚ ਪ੍ਰਕਾਸ਼ਿਤ ਹੋਈ ਇਸ ਰਿਸਰਚ

ਇੰਝ ਰੱਖੋ ਆਪਣੇ ਸਰੀਰ ਨੂੰ ਰੋਗ-ਮੁਕਤ

Keep your body disease free: ਸਰੀਰ ਨੂੰ ਰੋਗ-ਮੁਕਤ ਰੱਖਣ ਲਈ ਹਮੇਸ਼ਾ ਚੰਗਾ ਸੋਚਦੇ ਹੋਏ ਈਰਖਾ ਤੇ ਨਫ਼ਰਤ ਤੋਂ ਦੂਰ ਰਹਿਣਾ ਚਾਹੀਦਾ ਹੈ।ਇਹ ਗੱਲ ਯਾਦ ਰੱਖੋ ਕਿ ਜਿਹੜੀ ਚੀਜ਼ ਜੀਭ ਨੂੰ ਜ਼ਿਆਦਾ ਸਵਾਦ ਲੱਗਦੀ ਹੈ, ਉਹੀ ਚੀਜ਼ ਤੁਹਾਡੇ ਸਰੀਰ ‘ਚ ਬਿਮਾਰੀ ਪੈਦਾ ਕਰਦੀ ਹੈ।ਰੋਜ਼ ਸੈਰ, ਕਸਰਤ, ਯੋਗਾ, ਖੇਡਾਂ, ਤੈਰਾਕੀ, ਮੈਡੀਟੇਸ਼ਨ ਨੂੰ ਜੀਵਨ ਦਾ ਹਿੱਸਾ ਬਣਾਓ। ਇਹ

ਭੁੱਲ ਕੇ ਵੀ ਫਰਿੱਜ ’ਚ ਨਾ ਰੱਖੋ ਗੁੰਨ੍ਹਿਆ ਹੋਇਆ ਆਟਾ

Do not refrigerate-flour : ਰੋਜ਼ਾਨਾ ਦੀ ਦੌੜ੍ਹ ਭੱਜ ਦੀ ਜ਼ਿੰਦਗੀ ਵਿੱਚ ਅਸੀਂ ਲੋਕ ਅਕਸਰ ਹਰ ਕੰਮ ਨੂੰ ਛੇਤੀ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਲਈ ਅਸੀਂ ਕਈ ਤਰ੍ਹਾਂ ਦੇ ਸ਼ਾੱਟ ਕੱਟ ਵਰਤਦੇ ਹਾਂ।ਜੇ ਗੱਲ ਕਰੀਏ ਖਾਣੇ ਦੀ ਤਾਂ ਰਾਤ ਵਿੱਚ ਜਿਨ੍ਹਾਂ ਵੀ ਖਾਣਾ ਬਚ ਜਾਂਦਾ ਹੈ ਉਸਨੂੰ ਅਸੀਂ ਫਰਿੱਜ ਵਿੱਚ ਰੱਖ ਦਿੰਦੇ ਹਾਂ ।ਜਿਸਨੂੰ

ਇੰਝ ਘਟਾਓ ਕੁੱਝ ਦਿਨਾਂ ‘ਚ ਆਪਣਾ ਭਾਰ!

Try this for weight loss: ਮਸਾਲੇ ਨਾ ਸਿਰਫ ਤੁਹਾਡੇ ਭੋਜਨ ਦਾ ਸੁਆਦ ਵਧਾਉਂਦੇ ਹਨ, ਬਲਕਿ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਦੇ ਹਨ। ਮਸਾਲੇ ਤੁਹਾਡੇ ਪਾਚਣ ਨੂੰ ਵਧੀਆ ਬਣਾਉਂਦੇ ਹਨ ਤੇ ਭਾਰ ਘਟਾਉਣ ਵਿੱਚ ਵੀ ਸਹਾਇਤਾ ਕਰਦੇ ਹਨ। ਤਿੰਨ ਮਸਾਲੇ ਅਜਿਹੇ ਹਨ, ਜਿਸ ਨਾਲ ਤੁਸੀਂ ਜਲਦੀ ਭਾਰ ਘਟਾ ਸਕਦੇ ਹੋ। ਦਾਲਚੀਨੀਦਾਲਚੀਨੀ ਦੀ ਵਰਤੋਂ ਚਰਬੀ ਨੂੰ ਘਟਾਉਣ

ਜਾਣੋ ਸਰਦੀਆਂ ਵਿੱਚ ਧੁੱਪ ਸੇਕਣ ਦੇ ਅਨੇਕਾਂ ਫ਼ਾਇਦੇ

sunlight health benefits: ਸਰਦੀਆਂ ਵਿਚ ਧੁੱਪ ਸੇਕਣਾ ਸੱਭ ਨੂੰ ਚੰਗਾ ਲੱਗਦਾ ਹੈ ਕਿਉਂ ਕਿ ਠੰਡ ਤੋਂ ਬਚਣ ਲਈ ਗਰਮ ਕੱਪੜੇ, ਅੱਗ ਅਤੇ ਧੁੱਪ ਹੀ ਬਚਾਉਂਦੀ ਹੈ। ਬਾਲਕਨੀ ਜਾਂ ਫਿਰ ਘਰ ਦੇ ਬਾਹਰ ਬੈਠ ਕੇ ਧੁੱਪ ਸੇਕਣਾ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ। ਸੂਰਜ ਦੀ ਰੌਸ਼ਨੀ ਉਂਝ ਤਾਂ ਸਾਡੇ ਲਈ ਇਕ ਵਰਦਾਨ ਦੀ ਤਰ੍ਹਾਂ ਹੈ। ਰੋਜ਼ਾਨਾ

ਛੋਟੇ ਬੱਚਿਆਂ ਦੇ ਦੰਦਾਂ ਨੂੰ ਖ਼ਰਾਬ ਕਰਦਾ ਹੈ ਰਾਤ ਦਾ ਦੁੱਧ,ਜਾਣੋ ਵਜ੍ਹਾ

Night milk spoils teeth of childrens: ਜਿਹੜੇ ਬੱਚੇ ਰਾਤ ਨੂੰ ਦੁੱਧ ਪੀਂਦੇ ਹਨ ਉਨ੍ਹਾਂ ਵਿੱਚ ਦੰਦਾਂ ਦੇ ਰੋਗਾਂ ਦਾ ਖਤਰਾ 60 ਪ੍ਰਤੀਸ਼ਤ ਵੱਧ ਹੁੰਦਾ ਹੈ। ਬਹੁਤੇ ਬੱਚਿਆਂ ਨੂੰ ਦੰਦਾਂ ਚ ਕੀੜੇ ਲੱਗਣ ਦੀ ਸਮੱਸਿਆਵਾਂ ਹੁੰਦੀਆਂ ਹਨ। ਡਾਕਟਰਾਂ ਨੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰਾਤ ਨੂੰ ਦੁੱਧ ਨਾ ਦੇਣ ਦੀ ਸਲਾਹ ਦਿੱਤੀ ਹੈ।

ਜਾਣੋ ਕੱਚਾ ਪਿਆਜ ਖਾਣ ਦੇ ਕਈ ਅਣਗਿਣਤ ਫ਼ਾਇਦੇ

Health benefits of onion: ਪਿਆਜ਼ ਭਾਵ ਗੰਢਾ ਆਪਣੇ ਅੰਦਰ ਅਨੇਕਾਂ ਗੁਣ ਸਮੋਈ ਬੈਠਾ ਹੈ। ਵਿਟਾਮਿਨ- ਸੀ, ਵਿਟਾਮਿਨ- ਬੀ 6, ਫਾਈਬਰ, ਮੌਲੀਬਿਡਨਮ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ ਅਤੇ ਟਰਿਪਟੋਫੈਨ ਨਾਲ ਭਰਪੂਰ ਗੰਢਾ 5000 ਸਾਲ ਪਹਿਲਾਂ ਤੋਂ ਉਗਾਇਆ ਜਾ ਰਿਹਾ ਹੈ। ਗੰਢੇ ਵਿਚਲੇ ਫ਼ਾਇਦੇਮੰਦ ਫਲੇਵੋਨਾਇਡ ਇਸਦੀਆਂ ਬਾਹਰਲੀਆਂ ਪਰਤਾਂ ਵਿੱਚ ਹੁੰਦੇ ਹਨ। ਇਸੇ ਲਈ ਪਿਆਜ਼ ਨੂੰ ਛਿੱਲਣ ਲੱਗਿਆਂ ਇਹ ਧਿਆਨ

ਖੁਸ਼ਬੂ ਵਾਲੇ ਸਾਬਣ ਤੇ ਟੁਥਪੇਸਟਾਂ ਨਾਲ ਹੋ ਰਹੀ ਹੈ,ਇਹ ਜਾਨਲੇਵਾ ਬਿਮਾਰੀ

Chemicals in your toothpaste-soap: ਮਾਡਰਨ ਜ਼ਿੰਦਗੀ ਵਿੱਚ ਲੋਕ ਕਈ ਅਜਿਹੀਆਂ ਚੀਜ਼ਾਂ ਵਰਤ ਰਹੇ ਹਨ ਜੋ ਮੌਤ ਦੇ ਸਾਮਾਨ ਤੋਂ ਘੱਟ ਨਹੀਂ। ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਤਰ੍ਹਾਂ-ਤਰ੍ਹਾਂ ਦੇ ਸਾਬਣ ਤੇ ਟੁਥਪੇਸਟਾਂ ਨਾਲ ਕੈਂਸਰ ਹੋ ਰਿਹਾ ਹੈ। ਇਨ੍ਹਾਂ ਵਿੱਚ ਪਾਇਆ ਜਾਂਦਾ ਟ੍ਰਾਇਕਲੋਸਾਨ ਨਾਂ ਦਾ ਤੱਤ ਅੰਤੜੀਆਂ ਵਿਚਲੇ ਬੈਕਟੀਰੀਆ ਨਾਲ ਛੇੜਛਾੜ ਕਰਕੇ ਵੱਡੀ ਅੰਤੜੀ (ਕੌਲੋਨ)

ਸਿਹਤ ਲਈ ਗੁਣਕਾਰੀ ਹੁੰਦਾ ਹੈ ‘ਸੇਬ ਦਾ ਸਿਰਕਾ’, ਜਾਣੋ ਫ਼ਾਇਦੇ ?

Apple Vinegar health benefits: ਸੇਬ ਦੇ ਸਿਰਕਾ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਇਹ ਸੇਬ ਨੂੰ ਹਵਾ ਦੀ ਅਣਹੋਂਦ ‘ਚ ਉਬਾਲ ਕੇ ਤਿਆਰ ਕੀਤਾ ਜਾਂਦਾ ਹੈ। ਇਹ ਬਲੱਡ ਸ਼ੂਗਰ, ਡਾਇਬਿਟੀਜ਼ , ਯੂਰੀਕ ਐਸਿਡ ਤੇ ਗਠੀਏ ਦੀ ਬੀਮਾਰੀ ਅਤੇ ਮੋਟਾਪਾ ਘੱਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਚਮੜੀ ਦੀ ਅਲਰਜੀ ਵੀ ਠੀਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ