Tag: , ,

ਜਾਣੋ ਔਰਤਾਂ ਨੂੰ ਕਿਹੜੀਆਂ Health Tips ਕਰਦੀਆਂ ਹਨ ਬੀਮਾਰੀਆਂ ਤੋਂ ਦੂਰ ?

Women Health tips: ਔਰਤਾਂ ਆਪਣੇ ਪਰਿਵਾਰ ਦੀ ਸਿਹਤ ਦਾ ਬਹੁਤ ਖਿਆਲ ਰੱਖਦੀਆਂ ਹਨ ਪਰ ਆਪਣੇ ਵੱਲ ਧਿਆਨ ਦੇਣਾ ਭੁੱਲ ਜਾਂਦੀਆਂ ਹਨ। ਯਾਦ ਰੱਖੋ ਕਿ ਤੁਸੀਂ ਆਪਣੇ ਪਰਿਵਾਰ ਦੀ ਦੇਖਭਾਲ ਕੇਵਲ ਉਦੋਂ ਹੀ ਕਰ ਸਕੋਗੇ ਜਦੋਂ ਤੁਸੀਂ ਸਿਹਤਮੰਦ ਹੋਵੋਗੇ। ਔਰਤਾਂ ਦੀਆਂ ਕੁਝ ਸਿਹਤ ਸਮੱਸਿਆਵਾਂ ਅਜਿਹੀਆਂ ਹਨ, ਜਿਹੜੀਆਂ ਉਹ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀਆਂ। ਪੀਰੀਅਡਸ ਜਿਹੀਆਂ

ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੀਆਂ ਹਨ ਇਹ ਗੁਣਕਾਰੀ ਚੀਜ਼ਾਂ

Sugar level control: ਅੱਜ ਦੇ ਸਮੇਂ ‘ਚ ਹਰ ਘਰ ‘ਚ ਕੋਈ ਨਾਂ ਕੋਈ ਵਿਅਕਤੀ ਸ਼ੂਗਰ ਦੀ ਸਮੱਸਿਆ ਨਾਲ ਪੀੜਤ ਹੈ। ਇਸ ਦਾ ਕਾਰਨ ਉਨ੍ਹਾਂ ਦਾ ਗਲਤ ਖਾਣਾ-ਪੀਣਾ ਅਤੇ ਉਹਨਾਂ ਦੀਆਂ ਗਲਤ ਆਦਤਾਂ ਹੋ ਸਕਦੀਆਂ ਹਨ। ਸ਼ੂਗਰ ਦਾ ਵੱਧਣਾ ਜਾਂ ਘੱਟਣਾ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ ਇਸ ਲਈ ਸ਼ੂਗਰ ਦਾ ਪੱਧਰ ਕੰਟਰੋਲ ਤੋਂ ਬਾਹਰ ਹੋਣ ‘ਤੇ

ਜੋੜਾਂ ਦਾ ਦਰਦ ਦੂਰ ਕਰਨ ਲਈ ਅਪਣਾਓ ਇਹ ਨੁਸਖਾ

Joint-pain-home-remedies: ਲੋਕ ਅਕਸਰ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਹ ਦਰਦ ਸਰਦੀਆਂ ਦੇ ਦੌਰਾਨ ਹੋਰ ਵੀ ਵਧ ਜਾਂਦਾ ਹੈ। ਡਾਕਟਰਾਂ ਦੇ ਅਨੁਸਾਰ, ਜਿਵੇਂ ਹੀ ਤਾਪਮਾਨ ਵਿੱਚ ਉਤਰਾਅ ਚੜ੍ਹਾਅ ਹੁੰਦਾ ਹੈ, ਜੋੜਾਂ ਦੇ ਦੁਆਲੇ ਦੀਆਂ ਨਾੜੀਆਂ ਵੀ ਸੁੱਜ ਜਾਂਦੀਆਂ ਹਨ। ਇਹ ਸੋਜ ਗੋਡਿਆਂ ਵਿੱਚ ਦਰਦ ਦਾ ਕਾਰਨ ਬਣਦੀ ਹੈ।ਜੇ ਤੁਸੀਂ ਵੀ ਇਸ ਜੋੜ ਦੇ ਦਰਦ

ਸਿਹਤ ਦਾ ਖ਼ਜ਼ਾਨਾ ਹੈ ਜ਼ੀਰਾ, ਜਾਣੋ ਇਸ ਦੇ ਫਾਇਦੇ

Health-benefits of cumin: ਅਸਲ ਵਿਚ ਜ਼ੀਰਾ ਸਿਰਫ਼ ਰਸੋਈ ‘ਚ ਵਰਤਿਆ ਜਾਣ ਵਾਲਾ ਮਸਾਲਾ ਹੀ ਨਹੀਂ ਬਲਕਿ ਸਿਹਤ ਦਾ ਖਜ਼ਾਨਾ ਵੀ ਹੈ। ਇਸ ਤੋਂ ਇਲਾਵਾ ਮਹਿੰਗੀ ਤੋਂ ਮਹਿੰਗੀ ਡਿਸ਼ ‘ਚ ਜਦੋਂ ਤਕ ਜ਼ੀਰੇ ਦਾ ਤੜਕਾ ਨਾ ਲੱਗੇ, ਉਦੋਂ ਤਕ ਅਸਲੀ ਜ਼ਾਇਕਾ ਆਉਂਦਾ ਨਹੀਂ ਹੈ।ਉੱਥੇ ਹੀ ਤੁਹਾਡੀ ਰਸੋਈ ‘ਚ ਵਰਤਿਆ ਜਾਣ ਵਾਲਾ ਇਕ ਆਮ ਜਿਹਾ ਮਸਾਲਾ ਜ਼ੀਰਾ

ਚਿਹਰੇ ਤੋਂ ਦਾਗ-ਧੱਬੇ ਹਟਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

glowing skin home remedies : ਚਿਹਰੇ ‘ਤੇ ਦਾਗ-ਧੱਬੇ ਪੈ ਜਾਂਦੇ ਹਨ, ਜਿਸ ਕਾਰਨ ਤੁਸੀਂ ਥੋੜ੍ਹਾ ਅਜੀਬ ਮਹਿਸੂਸ ਕਰਦੇ ਹੋ ਅਤੇ ਪ੍ਰੇਸ਼ਾਨੀ ‘ਚ ਪੈ ਜਾਂਦੇ ਹੋ। ਜ਼ਿਆਦਾਤਰ ਅਸੀਂ ਇਨ੍ਹਾਂ ਦਾਗ-ਧੱਬਿਆਂ ਨੂੰ ਮਿਟਾਉਣ ਲਈ ਬਿਊਟੀ ਪਾਰਲਰ ਦਾ ਸਹਾਰਾ ਲੈਂਦੇ ਹਾਂ ਪਰ ਕੁਝ ਦਿਨ ਤਕ ਤਾਂ ਇਹ ਦਾਗ ਨਜ਼ਰ ਨਹੀਂ ਆਉਂਦੇ ਪਰ ਫਿਰ ਤੋਂ ਇਹ ਸਮੱਸਿਆ ਬਣ ਜਾਂਦੀ

ਇਹਨਾਂ ਘਰੇਲੂ ਨੁਸਖਿਆਂ ਨਾਲ ਦੂਰ ਕਰੋ ਥਕਾਵਟ

Remove tierdness home remedies: ਦਿਨ ਭਰ ਦੀ ਭੱਜਦੌੜ ਜਾਂ ਸਰੀਰ ਦੇ ਲਗਾਤਾਰ ਕੰਮ ਕਰਨ ਨਾਲ ਤੁਹਾਨੂੰ ਆਰਾਮ ਨਹੀਂ ਮਿਲ ਪਾਉਂਦਾ ਹੈ ਅਤੇ ਇਸ ਨਾਲ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ ਜਿਸ ਦੇ ਚਲਦਿਆਂ ਹਰ ਕੋਈ ਚਿੰਤਾ ‘ਚ ਰਹਿੰਦਾ ਹੈ। ਹਰ ਵਿਅਕਤੀ ਨੂੰ ਦਿਨ ਦੇ ਅਖੀਰ ‘ਚ ਸਟਰੈੱਸ ਅਤੇ ਥਕਾਵਟ ਦਾ ਅਨੁਭਵ ਹੁੰਦਾ ਹੈ।  ਇਸਦੇ ਲਈ ਸਿਰਫ

ਜਾਣੋ ਸੁੱਕੇ ਮੇਵੇ ਖਾਣ ਦੇ ਬੇਮਿਸਾਲ ਫ਼ਾਇਦੇ

Health dry fruits benefits : ਸੁੱਕੇ ਮੇਵੇ ਪ੍ਰੋਟੀਨ ਦਾ ਚੰਗਾ ਸਰੋਤ ਹੁੰਦੇ ਹਨ। ਸੁੱਕੇ ਮੇਵੇ ਭਾਰ ਵਧਾਉਣ ਅਤੇ ਘਟਾਉਣ ਦੋਨੋਂ ਸਥਿਤੀਆਂ ਵਿਚ ਫ਼ਾਇਦੇਮੰਦ ਹੁੰਦੇ ਹਨ। ਸੁੱਕੇ ਮੇਵੇ ਰੋਗ ਨਿਰੋਧਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸੁੱਕੇ ਮੇਵੇ ਭੋਜਨ ਦਾ ਹੀ ਅੰਗ ਹਨ। ਬਦਾਮ, ਕਾਜੂ, ਅੰਜੀਰ, ਖਜੂਰ, ਛੁਹਾਰਾ, ਕੇਸਰ, ਮੂੰਗਫਲੀ, ਤਿਲ, ਕਿਸ਼ਮਿਸ਼ ਅਤੇ ਮੁਨੱਕਾ ਆਦਿ। ਇਹ ਪ੍ਰਕਿਰਤਕ

ਜਾਣੋ ਸਿਹਤ ਲਈ ਕਿੰਨਾ ਫਾਇਦੇਮੰਦ ਹੈ ਛੁਆਰਾ

Date health benifits : ਦੁੱਧ ਨੂੰ ਸਾਡੇ ਸਰੀਰ ਦੇ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਸਾਡੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ। ਜੇਕਰ ਗਰਮ ਦੁੱਧ ਵਿਚ ਛੁਆਰਾ ਮਿਲਾ ਕੇ ਪੀਤਾ ਜਾਵੇ ਤਾਂ ਫੇਰ ਇਸ ਦੇ ਲਾਭ ਕਾਫੀ ਮਿਲਦੇ ਹਨ। ਛੁਆਰੇ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ, ਮਿਨਰਲਸ, ਫਾਈਬਰ, ਆਇਰਨ ਅਤੇ ਕੈਲਸ਼ੀਅਮ

ਇਹਨਾਂ ਭਾਂਡਿਆਂ ‘ਚ ਖਾਣਾ ਬਣਾਉਣਾ ਹੋ ਸਕਦਾ ਹੈ ਸਿਹਤ ਲਈ ਹਾਨੀਕਾਰਕ

kitchen-things-harmfull: ਰਸੋਈ ਦੀ ਸਾਫ-ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਪਰ ਗੰਦਗੀ ਨਾਲ ਹੀ ਬੀਮਾਰੀ ਫੈਲਣ ਦਾ ਡਰ ਨਹੀਂ ਹੁੰਦਾ ਬਲਕਿ ਡੈਕੋਰੇਟਿਵ ਦਿੱਖਣ ਵਾਲੇ ਬਰਤਨ ਵੀ ਸਿਹਤ ‘ਤੇ ਮਾੜਾ ਅਸਰ ਪਾਉਂਦੇ ਹਨ। ਰਸੋਈ ਵਿਚ ਵਰਤੇ ਜਾਣ ਵਾਲੇ ਨਾਨ ਸਟਿਕ ਬਰਤਨ , ਕੇਤਲੀ, ਪੈਨ, ਤੋਂ ਲੈ ਕੇ ਕੌਫੀ ਮੱਗ ਤੱਕ ਤੁਹਾਨੂੰ ਬੀਮਾਰ ਬਣਾ ਸਕਦੇ ਹਨ। ਇਸ ਲਈ ਖਾਣਾ

ਘਰ ਨੂੰ ਰੱਖਣਾ ਹੈ ਕੀਟਾਣੂ ਮੁਕਤ ਤਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ

Keeping the house free of germs: ਰਸੋਈ ਦੀ ਸਿੰਕ 'ਚ ਡਿੱਗੀ ਚੀਜ਼ ਨੂੰ ਚੁੱਕ ਕੇ ਤੁਸੀਂ ਮੂੰਹ 'ਚ ਨਹੀਂ ਪਾ ਸਕਦੇ ਜਾਂ ਬਾਥਰੂਮ 'ਚ ਖਾਣ ਦਾ ਸਾਮਾਨ ਕੋਈ ਨਹੀਂ ਲੈ ਕੇ ਜਾਂਦਾ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਇਹ ਥਾਂ ਓਨੀ ਸਾਫ ਨਹੀਂ ਹੁੰਦੀ, ਜਿੰਨੀ ਘਰ ਦੀ ਕੋਈ ਹੋਰ ਥਾਂ। ਇਸ  ਲਈ ਘਰ ਨੂੰ ਪੂਰੀ

ਜਾਣੋ ਜ਼ਿਆਦਾ ਅਦਰਕ ਵਾਲੀ ਚਾਹ ਦਾ ਸੇਵਨ ਸਿਹਤ ਲਈ ਹੁੰਦਾ ਹੈ ਨੁਕਸਾਨਦਾਇਕ ?

Ginger tea Harmful effects: ਕਹਿੰਦੇ ਹਨ ਅਦਰਕ ਦੀ ਚਾਹ ਪੀਣ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਪਰ ਸਾਨੂੰ ਹਰ ਵਾਰ ਅਦਰਕ ਦੀ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੇ ਜ਼ਿਆਦਾ ਸੇਵਨ ਨਾਲ ਸਾਨੂੰ ਨੁਕਸਾਨ ਵੀ ਹੋ ਸਕਦਾ ਹੈ। ਅਦਰਕ ਦੀ ਚਾਹ ਜੇਕਰ ਠੀਕ ਮਾਤਰਾ ਵਿਚ ਲਵੇ ਤਾਂ ਇਹ ਲਾਭ ਦਿੰਦਾ

ਖਾਂਸੀ ਅਤੇ ਜ਼ੁਕਾਮ ਹੋਣ ‘ਤੇ ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼

coughing and colds :ਸਰਦੀਆਂ ਵਿੱਚ ਜ਼ੁਕਾਮ ਅਤੇ ਖੰਘ ਬਹੁਤ ਆਮ ਗੱਲ ਹੈ | ਖੰਘ ਅਤੇ ਜ਼ੁਕਾਮ ਦੀ ਲਾਗ ਆਮ ਤੌਰ ‘ਤੇ ਕੁਝ ਦਿਨਾਂ ਵਿੱਚ ਜਾਂ ਕਈ ਵਾਰ ਹਫ਼ਤਿਆਂ ਵਿੱਚ ਬਿਨਾਂ ਕਿਸੇ ਇਲਾਜ ਦੇ ਠੀਕ ਹੋ ਜਾਂਦੀ ਹੈ |ਥੋੜੀ ਜਿਹੀ ਦੇਖਭਾਲ ਕਰਨ ਅਤੇ ਸਿਹਤਮੰਦ ਖੁਰਾਕ ਯੋਜਨਾ ਦੀ ਪਾਲਣਾ ਕਰਨ ਨਾਲ, ਤੁਸੀਂ ਇਸ ਸਰਦੀਆਂ ਵਿੱਚ ਖੰਘ ਅਤੇ

ਖਿਚੜੀ ਹੈ ਗੁਣਾਂ ਨਾਲ ਭਰਪੂਰ,ਹਫਤੇ ਵਿੱਚ ਖਾਓ ਇਕ ਵਾਰ

khichdi beneficial for health: ਭਾਰਤ ਵਿਚ ਖਿਚੜੀ ਦੀ ਆਪਣੀ ਇਕ ਪ੍ਰਸਿੱਧੀ ਹੈ | ਇਹ ਵੱਖ ਵੱਖ ਰਾਜਾਂ ਵਿੱਚ ਵੱਖ ਵੱਖ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ | ਕੁਝ ਲੋਕ ਮੂੰਗੀ ਦੀ ਦਾਲ ਦੀ ਖਿਚੜੀ ਖਾਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਖਿਚੜੀ ਬਣਾਉਣ ਲਈ ਅਰਹਰ ਦੀ ਦਾਲ ਦੀ ਵਰਤੋਂ ਕਰਦੇ ਹਨ | ਭਾਰਤ ਦੇ ਕੁਝ ਰਾਜਾਂ

ਵਾਲਾਂ ਲਈ ਫ਼ਾਇਦੇਮੰਦ ਹੁੰਦੇ ਹਨ Fish oil capsule !

Fish oil capsule benefits: ਫਿਸ਼ ਆਇਲ ਕੈਪਸੂਲ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਇਸਦੇ ਕਈ ਸਾਰੇ ਫਾਇਦੇ ਹੁੰਦੇ ਹਨ। ਕਈ ਲੋਕ ਇਸ ਦੀ ਵਰਤੋਂ ਵੀ ਕਰਦੇ ਹਨ। ਦੱਸ ਦੇਈਏ ਕਿ ਓਮੇਗਾ 3 ਐਸਿਡ ਦਾ ਸਭ ਤੋਂ ਵਧੀਆ ਸੋਰਸ ਮੰਨਿਆ ਜਾਂਦਾ ਹੈ। ਇਹ ਕਈ ਸਰੀਰਕ ਸਬੰਧੀ ਸਮੱਸਿਆਵਾਂ ਤੋਂ ਸਾਡੀ ਰੱਖਿਆ ਕਰਦਾ ਹੈ। ਹਾਰਟ ਤੇ

ਅੱਖਾਂ ਦੇ ਦੁਆਲੇ ਕਾਲੇ ਘੇਰਿਆ ਨੂੰ ਇੰਝ ਕਰੋ ਖ਼ਤਮ

 Remove Eyes dark circles: ਔਰਤਾਂ ਵਿੱਚ ਵੱਖ ਵੱਖ ਉਮਰਾਂ ਵਿੱਚ ਅੱਖਾ ਥੱਲੇ ਕਾਲੇ ਧੱਬਿਆਂ ਦੀ ਸਮੱਸਿਆ ਪਾਈ ਜਾਂਦੀ ਹੈ। ਇਹ ਮਰਦਾਂ ਵਿੱਚ ਇਹ ਆਮ ਪਾਇਆ ਜਾਂਦਾ ਹੈ । ਇਹ ਚਮੜੀ ਦੀ ਗੰਭੀਰ ਸਮੱਸਿਆ ਹੀ ਹੈ ।  ਅੱਖਾ ਦੇ ਥੱਲੇ ਕਾਲੇ ਧੱਬਿਆਂ ਦਾ ਮੁੱਖ ਕਾਰਨ ਵੱਧਦੀ ਉਮਰ ,ਰੌਣਾ, ਖੁਸ਼ਕ ਚਮੜੀ, ਲੰਬੇ ਸਮੇਂ ਤੱਕ ਕੰਮਪਿਊਟਰ ਤੇ ਬੈਠਣਾ

ਰੋਜ਼ਾਨਾ ਦੋ ਆਂਡੇ ਖਾਣ ਨਾਲ ਦਰਦ ਤੋਂ ਮਿਲਦੀ ਹੈ ਰਾਹਤ

Benefits of eating eggs: ਆਂਡਾ ਸਿਰਫ਼ ਪ੍ਰੋਟੀਨ ਦਾ ਹੀ ਸੋਮਾ ਨਹੀਂ ਬਲਕਿ ਇਹ ਕਿ ਸੁਪਰਫੂਡ ਹੈ। ਉਹ ਇਸ ਲਈ ਕਿਉਂਕਿ ਇਸ ਵਿਚ ਭਰਪੂਰ ਕੈਲਸ਼ੀਅਮ ਅਤੇ ਓਮੈਗਾ 3 ਫੈਟੀ ਐਸਿਡ ਹੈ। ਜੇ ਤੁਸੀਂ ਰੋਜ਼ਾਨਾ ਦੋ ਆਂਡੇ ਖਾਣ ਦਾ ਨਿਯਮ ਬਣਾ ਲੈਂਦੇ ਹੋ ਤਾਂ ਇਸ ਤੋਂ ਕਈ ਬਿਮਾਰੀਆਂ ਨਾਲ ਬਚਿਆ ਜਾ ਸਕਦਾ ਹੈ। ਨਾਸ਼ਤੇ ਵਿਚ ਆਂਡੇ ਲੈਣ

ਸੌਣ ਦੀਆਂ ਆਦਤਾਂ ਤੇ ਧਿਆਨ ਦੇਣ ਦੀ ਕਿਉਂ ਹੈ ਲੋੜ ?

Sleeping habits: ਉਨੀਂਦਰਾ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਵੱਧ ਰਹੀ ਬਹੁਤ ਵੱਡੀ ਸਮੱਸਿਆ ਹੈ ,ਨੀਂਦ ਨਾ ਆਉਣ ਦੇ ਕਈ ਕਰਨ ਹਨ , ਨਿਰੰਤਰ ਸੋਚਾਂ ਦੇ ਵਿੱਚ ਗਵਾਚੇ ਰਹਿਣਾ ,ਤਣਾਅ ,ਸੌਣ ਦੀਆ ਗ਼ਲਤ ਆਦਤਾਂ , ਬਹੁਤ ਜ਼ਿਆਦਾ ਕੰਮ ਦੇ ਬਾਰੇ ਸੋਚੀ ਜਾਣਾ , ਆਰਾਮ ਨਾ ਕਰਨਾ , ਬਹੁਤ ਜ਼ਿਆਦਾ ਦਿਮਾਗੀ ਕੰਮ ਜਾ ਬਹੁਤ ਜ਼ਿਆਦਾ ਥਕਾਨ

ਜੇਕਰ ਤੁਸੀ ਵੀ ਕਰਦੇ ਹੋ Loofah ਦੀ ਵਰਤੋਂ,ਤਾਂ ਹੋ ਜਾਓ ਸਾਵਧਾਨ

Loofah harmful effects: ਲੂਫਾ ਚਮੜੀ ਤੋਂ ਗੰਦਗੀ ਅਤੇ ਡੇਡ ਸਕਿਨ ਕੱਢਣ ਵਿਚ ਮਦਦ ਕਰਦਾ ਹੈ ਪਰ ਸਕਰਬ ਕਰਦੇ ਹੋਏ ਸਾਰੇ ਸਰੀਰ ਦੀ ਡੇਡ ਸਕਿਨ ਅਤੇ ਗੰਦਗੀ ਲੂਫਾ ਵਿਚ ਫਸ ਜਾਂਦੀ ਹੈ। ਤੁਸੀਂ ਜਦੋਂ ਲੂਫਾ ਨੂੰ ਵਰਤਣ ਤੋਂ ਬਾਅਦ ਚੰਗੀ ਤਰ੍ਹਾਂ ਸੁਕਾਉਂਦੇ ਨਹੀਂ ਹੋ ਤਾਂ ਉਸ ਵਿਚ ਕੀਟਾਣੂ ਵੱਧਣ ਲਗਦੇ ਹਨ। ਇਸ ਤਰ੍ਹਾਂ ਜਦੋਂ ਤੁਸੀਂ ਅਗਲੀ

ਸਿਹਤਮੰਦ ਰਹਿਣ ਲਈ ਖਾਓ ਮਸਰਾਂ ਦੀ ਦਾਲ,ਸਰੀਰ ਨੂੰ ਹੋਣਗੇ ਇਹ ਫ਼ਾਇਦੇ

benefits-of-pulses: ਮਸਰਾਂ ਨੂੰ ਕੁਝ ਲੋਕ ਸਾਬਤ ਖਾਣਾ ਪਸੰਦ ਕਰਦੇ ਹਨ ਤੇ ਕੁਝ ਦਾਲ ਦੇ ਰੂਪ ‘ਚ। ਦਾਲ ਮੱਖਣੀ ‘ਚ ਸਾਬਤ ਮਸਰਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਮਸਰਾਂ ਦੀ ਦਾਲ ਅਰਹਰ ਤੇ ਛੋਲਿਆਂ ਦੀ ਦਾਲ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਮਸਰਾਂ ਦੀ ਦਾਲ

ਜਾਣੋ ਕਿਵੇਂ ਭਾਰ ਘਟਾਉਂਦਾ ਹੈ ਕੇਲੇ ਦਾ ਸੇਵਨ ?

Banana health benefits: ਕੇਲਾ ਖਾਣਾ ਜ਼ਿਆਦਾਤਰ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ। ਵਿਟਾਮਿਨ, ਪ੍ਰੋਟੀਨ, ਆਇਰਨ, ਪੋਟਾਸ਼ੀਅਮ, ਫਾਈਬਰ, ਫਾਲਿਕ ਐਸਿਡ ਅਤੇ ਹੋਰ ਪੌਸ਼ਕ ਤੱਤਾਂ ਨਾਲ ਭਰਪੂਰ ਕੇਲਾ ਸਾਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਇਹ ਤੁਹਾਡੇ ਸਰੀਰ ਤੇ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਕੇਲਾ ਤੁਹਾਡਾ ਭਾਰ ਵਧਾਉਂਦਾ ਹੈ। ਪਰ ਤੁਹਾਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ