Tag: , , , , , , , ,

ਯੋਗ ਸਰੀਰ ਦੀ ਇਮਿਊਨ ਸਿਸਟਮ ਨੂੰ ਕਰਦਾ ਹੈ ਤੰਦਰੁਸਤ

ਯੋਗ ਸਰੀਰ ਦੀ ਇਮਿਊਨ ਸਿਸਟਮ ਨੂੰ ਕਰਦਾ ਹੈ ਤੰਦਰੁਸਤ

ਪਟਿਆਲਾ : ਯੋਗ ਦੇ ਮਾਧਿਅਮ ਨਾਲ ਸਰੀਰ , ਮਨ ਅਤੇ ਮਸਤਸ਼ਕ ਨੂੰ ਸਾਰਾ ਰੂਪ ਤੋਂ ਤੰਦੁਰੁਸਤ ਕੀਤਾ ਜਾ ਸਕਦਾ ਹੈ। ਤਿੰਨਾਂ ਦੇ ਤੰਦਰੁਸਤ ਰਹਿਣ ਨਾਲ ਤੁਸੀ ਆਪ ਨੂੰ ਤੰਦਰੁਸਤ ਮਹਿਸੂਸ ਕਰਦੇ ਹੋ। ਯੋਗ ਦੇ ਦੁਆਰਾ ਨਾ ਕੇਵਲ ਬੀਮਾਰੀਆਂ ਦਾ ਖਾਤਮਾ ਕੀਤਾ ਜਾਂਦਾ ਹੈ , ਸਗੋਂ ਇਸਨੂੰ ਅਪਣਾ ਕੇ ਕਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਨੂੰ ਵੀ

ਸੁਖਦਰਸ਼ਨ ਸਿੰਘ ਖਹਿਰਾ ਬਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਐਕਟਿੰਗ ਵੀ.ਸੀ

ਫਤਿਹਗੜ੍ਹ ਸਾਹਿਬ  : ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਲਾਅ ਵਿਭਾਗ ਦੇ ਮੁੱਖੀ ਸੁਖਦਰਸ਼ਨ ਸਿੰਘ ਖਹਿਰਾ ਨੇ ਯੂਨੀਵਰਸਿਟੀ ਦੇ ਕਾਰਜਕਾਰੀ ਵਾਇਸ ਚਾਂਸਲਰ ਦਾ ਅਹੁਦਾ ਸੰਭਾਲ ਲਿਆ ਹੈ। ਯੂਨੀਵਰਸਿਟੀ ਦੇ ਸਾਬਕਾ ਵੀ.ਸੀ. ਡਾ. ਜੀ ਐਸ ਵਾਲੀਆ ਦੇ ਅਸਤੀਫੇ ਤੋਂ ਬਾਅਦ ਇਹ ਅਹੁਦਾ ਖਾਲੀ ਹੋਇਆ ਸੀ। ਡਾ. ਵਾਲੀਆ ਨੇ ਇੱਥੋਂ ਅਸਤੀਫਾ ਦੇ ਕੇ ਖਾਲਸਾ ਯੂਨੀਵਰਸਿਟੀ,ਅੰਮ੍ਰਿਤਸਰ

ਸ਼ਰਾਬ ਦੇ ਨਸ਼ੇ ‘ਚ ਦੋਸਤ ਦਾ ਕੀਤਾ ਕਤਲ

ਖੰਨਾ : ਪੁਲਿਸ ਜਿਲ੍ਹਾ ਖੰਨਾ ਅਧੀਨ ਆਉਦੇ ਥਾਣਾ ਪਾਇਲ ਨੇੜਲੇ ਪਿੰਡ ਧਮੋਟ ਵਿਖੇ ਬੀਤੇ ਦਿਨੀਂ ਪਰਵਾਸੀ ਮਜ਼ਦੂਰ ਨੇ ਆਪਣੇ ਹੀ ਸਾਥੀ ਦਾ ਸਿਰ ਵਿੱਚ ਕੋਈ ਪੱਥਰ ਮਾਰ ਕੇ ਕਤਲ ਕਰ ਦਿੱਤਾ ਸੀ। ਪਾਇਲ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸੁਰੂ ਕਰ ਦਿੱਤੀ। ਇਸ ਸਬੰਧੀ ਇੰਸਪੈਕਟਰ ਜਸਪਾਲ ਸਿੰਘ ਧਾਲੀਵਾਲ ਐਸ ਐਚ ਓ ਪਾਇਲ ਨੇ

Priyadarshan

64ਵੇਂ NFA ਦੇ Jury ਮੈਂਬਰ ਬਣੇ ਪ੍ਰਿਆਦਰਸ਼ਨ !

ਫੇਮਸ ਫਿਲਮ ਨਿਰਦੇਸ਼ਕ ਪ੍ਰਿਆਦਰਸ਼ਨ 64ਵੇਂ ਰਾਸ਼ਟਰੀ ਫਿਲਮ ਅਵਾਰਡਜ਼ ਦੇ Jury ਦੀ ਪ੍ਰਧਾਨਗੀ ਕਰਨਗੇ। ਫਿਲਮ ਜਗਤ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪ੍ਰਿਆਦਰਸ਼ਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਇਹ ਸਨਮਾਨ ਉਹਨਾਂ ਨੂੰ ਮਿਲਿਆ ਹੈ। ਫਿਲਮ ਨਿਰਦੇਸ਼ਕ ਪ੍ਰਿਆਦਰਸ਼ਨ ਨੇ ਕਿਹਾ, ਮੈਂ ਇਸ ਨੂੰ ਲੈ ਕੇ ਬਹੁਤ ਉਤਸਾਹਿਤ ਹਾਂ ਤੇ ਇਹ ਮੇਰੇ ਲਈ ਇੱਕ

ਪੀਜੀਆਈ ਦੇ ਨਾਂ ’ਤੇ ਜਾਅਲੀ ਭਰਤੀ ਦਾ ਪਰਦਾਫਾਸ਼

ਚੰਡੀਗੜ੍ਹ : ਪੀਜੀਆਈ ਦੇ ਨਾਂ ’ਤੇ ਨਰਸਾਂ ਦੀ ਜਾਅਲੀ ਭਰਤੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀਜੀਆਈ ਦੇ ਲੈਟਰ ਹੈੱਡ ’ਤੇ ਨਰਸ ਵਜੋਂ ਨਿਯੁਕਤੀ ਪੱਤਰ ਦੇ ਕੇ ਵੱਡੀਆਂ ਰਕਮਾਂ ਕਮਾਉਣ ਦੀ ਸ਼ਿਕਾਇਤ ਪੀਜੀਆਈ ਨੂੰ ਮਿਲੀ ਹੈ। ਪੀਜੀਆਈ ਵਲੋਂ ਨਰਸਾਂ ਦੀ ਭਰਤੀ ਆਪਣੇ ਪੱਧਰ ’ਤੇ ਕੀਤੀ ਜਾਂਦੀ ਹੈ ਪਰ ਪ੍ਰਸ਼ਾਸਨ ਕੋਲ ਕਿਸੇ ਹੋਰ ਵੱਲੋਂ ਜਾਰੀ

ਚੋਣਾਂ ਸਿਰ ‘ਤੇ ਪੁਲਿਸ ਮੁਲਾਜ਼ਮ ਫਿਰ ਵੀ ਲਾਪਰਵਾਹ

ਲਹਿਰਾਗਾਗਾ ਸੀਟ ਪੰਜਾਬ ਦੀ ਹਾਟ ਸੀਟਾਂ ਵਿੱਚੋਂ ਇੱਕ ਹੈ, ਕਿਉਂਕਿ ਇੱਕ ਤਰਫ ਜਿੱਥੇ ਪੰਜਾਬ ਦੀ ਸਾਬਕਾ ਮੁੱਖਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਲਹਿਰਾ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਉੱਥੇ ਹੀ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਮੁਕਾਬਲੇ ਵਿੱਚ ਹਨ। ਜਿਸਦੇ ਚੱਲਦੇ ਪੰਜਾਬ ਚੋਣ ਕਮੀਸ਼ਨ ਨੇ ਇਸ ਸੀਟ ਉੱਤੇ ਪੁਲਿਸ ਨੂੰ ਖਾਸ ਚੌਕਸੀ

ਆਮ ਆਦਮੀ ਪਾਰਟੀ ਮੁੱਖੀ ‘ਤੇ ਖੜ੍ਹੇ ਕੀਤੇ ਸਵਾਲ

Om-Puri

ਓਮ ਪੁਰੀ ਦੀ ਮੌਤ ਤੇ ਸਵਾਲੀਆਂ ਨਿਸ਼ਾਨ ,ਪੋਸਟ ਮਾਰਟਮ ਰਿਪੋਰਟ ‘ਚ ਸਿਰ ‘ਚ ਸੱਟ ਦੇ ਨਿਸ਼ਾਨ

ਓਮ ਪੁਰੀ ਸ਼ੁੱਕਰਵਾਰ ਸਵੇਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਦੇਸ਼ ਭਰ ‘ਚ ਸੋਗ ਦੀ ਲਹਿਰ ਹੈ ਪਰ ਉਨ੍ਹਾਂ ਦੀ ਪੋਸਟ ਮਾਰਟਮ ਰਿਪੋਰਟ ਨੇ ਉਨ੍ਹਾਂ ਦੀ ਮੌਤ ਦੇ ਕਰਨਾ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ ਮੀਡੀਆ ਰਿਪੋਰਟਾਂ ਮੁਤਾਬਕ ਪੋਸਟ ਮਾਰਟਮ ਰਿਪੋਰਟ ਮੁਤਾਬਕ ਉਨ੍ਹਾਂ ਦੇ ਸਿਰ ‘ਚ

ਹੈਡ ਕਾਂਸਟੇਬਲ ਨੇ ਅਦਾਲਤ ‘ਚ ਖੁਦ ਨੂੰ ਮਾਰੀ ਗੋਲੀ 

ਜਲੰਧਰ ਦੇ ਕੋਰਟ ਕੰਪਲੈਕਸ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ  ਕੋਰਟ ਦੇ ਬਾਥਰੂਮ ‘ਚ ਹੈਡ ਕਾਂਸਟੇਬਲ ਅਜੀਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਗੋਲੀ ਚਲਣ ਦੀ ਆਵਾਜ਼ ਤੋਂ ਬਾਅਦ ਕੋਰਟ ‘ਚ ਹਫੜਾ-ਤਫੜੀ ਫੈਲ ਗਈ।  ਕੋਰਟ ‘ਚ ਮੌਜੂਦ ਪੁਲਿਸ ਕਰਮਚਾਰੀਆਂ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਜ਼ਖਮੀ ਹਾਲਤ ‘ਚ ਅਜੀਤ ਸਿੰਘ ਨੂੰ

ਯੂਥ ਮਾਲਵਾ ਜ਼ੋਨ 3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਦੀ ਯੂਥ ਨਾਲ ਬੈਠਕ

2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਦੁਆਰਾ ਆਪਣੇ ਯੂਥ ਵਰਕਰਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।ਜਿਸਨੂੰ ਲੈ ਕੇ ਬੁੱਧਵਾਰ ਨੂੰ ਯੂਥ ਅਕਾਲੀਦਲ ਮਾਲਵਾ ਜ਼ੋਨ 3 ਦੇ ਇੰਚਾਰਜ  ਤਰਸੇਮ ਸਿੰਘ ਭਿੰਡਰ ਮੋਗਾ ਪਹੁੰਚੇ।ਜਿਸ ਦੌਰਾਨ ਉਹਨਾਂ ਨੇ ਯੂਥ ਅਕਾਲੀਦਲ ਅਤੇ ਐਸ ਓ ਆਈ ਦੇ ਹਲਕਾ ਵਾਈਸ ਪ੍ਰਧਾਨ ਨਾਲ ਬੈਠਕ ਕੀਤੀ। ਇਸ

ਜੋ ਵੀ ਇਨਸਾਫ ਲਈ ਆਵੇਗਾ ਉਸਨੂੰ ਤੱਥਾਂ ਦੇ ਅਧਾਰ ਤੇ ਇਨਸਾਫ ਮਿਲੇਗਾ: ਸਤਨਾਮ ਸਿੰਘ ਕਲੇਰ

ਸਿੱਖ ਜੂਡੀਸ਼ੀਅਲ ਕਮਿਸ਼ਨ ਦੇ ਨਵ-ਨਿਯੁਕਤ ਚੇਅਰਮੈਨ ਸਤਨਾਮ ਸਿੰਘ ਕਲੇਰ ਅਤੇ ਦੋ ਮੈਂਬਰ  ਗੁਰਦੇਵ ਸਿੰਘ ਸੋਹਲ ਅਤੇ ਦਲਬੀਰ ਸਿੰਘ ਮਾਹਲ ਨੇ ਸ਼ਨੀਵਾਰ ਨੂੰ ਆਪਣਾ ਕਾਰਜਭਾਰ ਸੰਭਾਲ ਲਿਆ ਹੈ।ਆਪਣਾ ਪਦ ਸੰਭਾਲਣ ਤੋਂ ਪਹਿਲਾਂ ਚੇਅਰਮੈਨ ਅਤੇ ਮੈਂਬਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ  ਵਿਖੇ ਮੱਥਾ ਟੇਕਿਆ। ਉਹਨਾਂ ਕਿਹਾ ਕਿ ਉਹ ਬਹੁਤ ਕਿਸਮਤ ਵਾਲੇ ਹਨ ਜੋ ਉਹਨਾਂ ਨੂੰ ਇਹ ਸੇਵਾ ਸੌਂਪੀ ਗਈ

ਡੇਰਾ ਬਿਆਸ ਮੁਖੀ ਦਾ ਸਤਿਸੰਗ ਸੁਣਨ ਪੁੱਜੇ ਸੁਖਬੀਰ ਬਾਦਲ

ਜਲਾਲਾਬਾਦ ਵਿਖੇ ਰਾਧਾ ਸੁਆਮੀ ਸਤਿਸੰਗ ਘਰ ‘ਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਸਤਿਸੰਗ ਕੀਤਾ ਜਾ ਰਿਹਾ ਸੀ ਕਿ ਅਚਾਨਕ ਆਪਣੇ ਹਲਕੇ ਦੇ ਦੌਰੇ ‘ਤੇ ਆਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਡੇਰਾ ਜਲਾਲਾਬਾਦ ‘ਚ ਸਤਸੰਗ ਸੁਣਨ ਲਈ ਪਹੁੰਚ ਗਏ।ਉਨ੍ਹਾਂ ਨਾਲ ਕੈਬਨਿਟ ਮੰਤਰੀ ਪੰਜਾਬ ਬਿਕਰਮਜੀਤ ਸਿੰਘ ਮਜੀਠੀਆ ਵੀ ਮੌਜੂਦ ਸਨ।

Gurmeet Ram Rahim Singh

ਡੇਰਾ ਸਿਰਸਾ ਮੁਖੀ ਨੂੰ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ

  ਨਵੀਂ ਦਿੱਲੀ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਡੇਰਾ ਮੁਖੀ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਪੰਚਕੁਲਾ ਕੋਰਟ ਨੂੰ ਹਰੀ ਝੰਡੀ ਦਿੰਦਿਆਂ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ 1999 ਦੇ  ਰੇਪ ਮਾਮਲੇ ‘ਚ ਫੈਸਲਾ ਸੁਣਾਇਆ ਜਾਵੇ। ਇਸ ਦੇ ਨਾਲ ਹੀ ਹੁਣ

ਲੈਮਭਰ ਗੈਂਗ ਦਾ ਮੁੱਖੀ ਅਤੇ 11 ਮੇੈਂਬਰ ਗ੍ਰਿਫ਼ਤਾਰ

ਨਹੀਂ ਉੱਤਰ ਰਿਹਾ ਮਲੂਕਾ ਦੇ ਸਿਰ ਤੋਂ ਲਾਲ ਬੱਤੀ ਦਾ ਸਰੂਰ

ਨੋਟ ਬੰਦੀ ਦੇ ਚੱਕਰ ਵਿਚ ਟੱਲਿਆ ਵਿਆਹ…?

ਆਮਜਨ ਤੋਂ ਲੈ ਕੇ ਖਾਸ ਤੱਕ ਤੇ ਇਸ ਨੋਟਬੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਹ ਮਾਮਲਾ ਟੀ.ਵੀ ਜਗਤ ਦੇ ਸ਼ੋਅ ‘ਮੇਰੀ ਆਸ਼ਿਕੀ ਤੁਮ ਸੇ ਹੀ” ਵਿਚ ਰਣਵੀਰ ਦੇ ਰੋਲ ਨਾਲ ਚਰਚਿਤ ਹੋਏ ਐਕਟਰ ਸ਼ਕਤੀ ਅਰੋੜਾ ਦੇ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਉਹ ਵਿਆਹ ਕਰਵਾਉਣ ਜਾ ਰਹੇ ਸੀ ਅਤੇ ਸਾਰੀ ਤਿਆਰੀਆਂ ਹੋ

ਰਾਹੀਲ ਸ਼ਰੀਫ ਤੋਂ ਬਾਅਦ ਪਾਕਿ ਫੌਜ ਦਾ ਕਿਹੜਾ ਹੋਵੇਗਾ ਮੁਖੀ

ਸ਼੍ਰੋਮਣੀ ਕਮੇਟੀ ਰਾਗੀਆਂ, ਢਾਡੀਆਂ, ਕਥਾ ਵਾਚਕਾਂ-ਕਵੀਸ਼ਰਾਂ ਅਤੇ ਪ੍ਰਚਾਰਕਾਂ ਲਈ ਖੋਲੇਗੀ ਟ੍ਰੇਨਿੰਗ ਸਕੂਲ: ਪ੍ਰੋ. ਬਡੂੰਗਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਕ੍ਰਿਪਾਲ ਸਿੰਘ ਬਡੂੰਗਰ ਵਲੋਂ ਗੁਰਦੁਆਰਾ ਸ਼੍ਰੀ ਜਯੋਤੀ ਸਰੂਪ ਸਾਹਿਬ ਵਿਖੇ ਪੰਥ ਦੀ ਸੇਵਾ ਮਿਲਣ ਤੇ ਪ੍ਰਮਾਤਮਾਂ ਦਾ ਸ਼ੁਕਰਾਨਾ ਕਰਨ ਲਈ  ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿੱਥੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵਲੋਂ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਸਿਰੋਪਾਓ ਦੇ ਕੇ ਸਨਮਾਨ

isis-head

ਆਈ.ਐਸ.ਆਈ.ਐਸ ਮੁਖੀ ਨੂੰ ਦਿਤਾ ਗਿਆ ਜਹਿਰ

ਸਤਨਾਮ ਸਿੰਘ ਬਣੇ ਨਵੇਂ ਪ੍ਰਧਾਨ

ਸੈਕਟਰ 26 ਦੇ ਖ਼ਾਲਸਾ ਕਾਲਜ ਦੀਆਂ ਚੋਣਾਂ ਦਾ ਨਤੀਜਾ ਆ ਚੁੱਕਾ ਹੈ।ਕੇ.ਸੀ.ਐੱਸ.ਯੂ.ਨੇ ਆਪਣੀ ਜਿੱਤ ਦਰਜ ਕੀਤੀ ਹੈ ਅਤੇ ਇਸਦੇ ਨਵੇਂ ਪ੍ਰਧਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ