Tag: , , , , , , , , , , , , ,

ਇਰਾਨ ਪਰਮਾਣੂ ਸਮਝੌਤੇ ਤੋਂ ਟਰੰਪ ਨੇ ਖਿੱਚੇ ਹੱਥ,ਓਬਾਮਾ ਨੇ ਕਿਹਾ ਵੱਡੀ ਭੁੱਲ

Trump withdraws Iran Nuclear Deal:ਡੋਨਾਲਡ ਟਰੰਪ ਨੇ ਆਖ਼ਿਰਕਾਰ ਇਰਾਨ ਦੇ ਨਾਲ ਪਰਮਾਣੁ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।ਇਸਦੇ ਨਾਲ ਹੀ ਅਮਰੀਕਾ ਇਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋ ਗਿਆ ਹੈ।ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਫੈਸਲੇ ਨੂੰ ਵੱਡੀ ਗਲਤੀ ਦੱਸਿਆ ਹੈ।ਉਨ੍ਹਾਂਨੇ ਕਿਹਾ ਕਿ ਇਸ ਤੋਂ ਅਮਰੀਕਾ ਦੀ ਸੰਸਾਰਿਕ ਭਰੋਸੇਯੋਗਤਾ ਖਤਮ

Hassan Rouhani meet PM Modi

ਹਿੰਦੁਸਤਾਨ ਜ਼ਿੰਦਾਬਾਦ, ਇਸਲਾਮ ਜ਼ਿੰਦਾਬਾਦ ਅਤੇ ਪਾਕਿਸਤਾਨ…

Hassan Rouhani meet PM Modi: ਭਾਰਤ ਦੌਰੇ ‘ਤੇ ਆਏ ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਉਮੀਦ ਜਤਾਈ ਹੈ ਕੇ ਇਹ ਦੋਨੋ ਦੇਸ਼ ਮਿਲ ਕੇ ਇਕ ਨਵੀਂ ਸਭਿਅਤਾ ਦਾ ਨਿਰਮਾਣ ਕਰਨਗੇ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਸਥਿਤ ਇਤਿਹਾਸਿਕ ਮੱਕਾ ਮਸਜ਼ਿਦ ਵਿਚ ਜੁੰਮਾ ਦੀ ਨਮਾਜ਼ ਪੜ੍ਹਨ ਤੋਂ ਬਾਅਦ ਨਮਾਜ਼ ਲਈ ਜੁਟੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਰੁਹਾਨੀ ਨੇ ਕਿਹਾ

Hassan Rouhani visit India

ਇਰਾਨ ਦੇ ਰਾਸ਼ਟਰਪਤੀ ਅੱਜ ਤੋਂ ਤਿੰਨ ਦਿਨਾਂ ਭਾਰਤ ਦੌਰੇ ‘ਤੇ

Hassan Rouhani visit India :ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਤਿੰਨ ਦਿਨਾਂ ਭਾਰਤ ਦੌਰੇ ਉੱਤੇ ਆ ਰਹੇ ਹਨ।ਰੂਹਾਨੀ ਅੱਜ ਸ਼ਾਮ ਹੈਦਰਾਬਾਦ ਪਹੁੰਚਣਗੇ।ਉੱਥੇ ਦੋਨਾਂ ਦੇਸ਼ਾਂ ਦੇ ਵਿੱਚ ਕਈ ਅਹਿਮ ਮਸਲਿਆਂ ਉੱਤੇ ਦੋਪੱਖੀ ਚਰਚਾ ਹੋਵੇਗੀ।ਰੂਹਾਨੀ ਸ਼ਾਮ ਚਾਰ ਵਜੇ ਸ਼ਹਿਰ ਦੇ ਬੇਗਮਪੇਟ ਹਵਾਈਅੱਡੇ ਉੱਤੇ ਪਹੁੰਚਣਗੇ,ਜਿੱਥੇ ਉਨ੍ਹਾਂ ਦਾ ਸਵਾਗਤ ਕੇਂਦਰੀ ਊਰਜਾ ਰਾਜ ਮੰਤਰੀ ਆਰਕੇ ਸਿੰਘ ਕਰਨਗੇ। Hassan Rouhani visit India

Chabahar port

ਅੱਜ ਹੋਵੇਗਾ ਚਾਬਹਾਰ ਬੰਦਰਗਾਹ ਦਾ ਉਦਘਾਟਨ

Chabahar port ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਰੂਸ ਦੌਰੇ ਤੋਂ ਵਾਪਸ ਆਉਂਦੇ ਹੋਏ ਤਹਿਰਾਨ ਰੁਕੇ ਜਿੱਥੇ ਉਨ੍ਹਾਂ ਇਰਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਅੱਜ ਹੋਣ ਵਾਲੇ ਨਵੇਂ ਬੰਦਰਗਾਹ ਦੇ ਉਦਘਾਟਨ ਲਈ ਮੁਬਾਰਕਬਾਦ ਦਿੱਤੀ ਅਤੇ ਦੁਵੱਲੇ ਵਪਾਰ ਨੀਤੀ ਸਬੰਧੀ ਵੀ ਗੱਲ ਕੀਤੀ। ਭਾਰਤ, ਈਰਾਨ ਅਤੇ ਅਫ਼ਗਾਨਿਸਤਾਨ ‘ਚ ਵਪਾਰ ਵਧਾਉਣ ਲਈ ਚਾਬਹਾਰ ਬੰਦਰਗਾਹ ਦੇ ਪਹਿਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ