Tag: , , ,

Sant Rampal Verdict today

ਅੱਜ ਅਦਾਲਤ ਸੁਣਾਏਗੀ ਸੰਤ ਰਾਮਪਾਲ ‘ਤੇ ਫੈਸਲਾ, ਹਿਸਾਰ ‘ਚ ਧਾਰਾ 144 ਲਾਗੂ

Sant Rampal Verdict today: ਹਿਸਾਰ ਦੇ ਸਤਲੋਕ ਆਸ਼ਰਮ ਵਾਲੇ ਸੰਤ ਰਾਮਪਾਲ ਮਾਮਲੇ ‘ਤੇ ਫੈਸਲਾ ਅੱਜ ਆਉਣਾ ਹੈ, ਇਸ ਦੇ ਮੱਦੇਨਜ਼ਰ ਹਿਸਾਰ ਅਤੇ ਨੇੜੇ ਬਹੁਤ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ।ਇਸ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ ਬੰਦ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਬਣਾਏ ਰੱਖਣ ਲਈ ਰਾਜਸਥਾਨ, ਪੰਜਾਬ , ਮੱਧਪ੍ਰਦੇਸ਼

ਸਤਸੰਗ ਲੈ ਜਾਣ ਦੇ ਬਹਾਨੇ ਮਹਿਲਾ ਨਾਲ ਕੀਤਾ ਬਲਾਤਕਾਰ

Haryana woman rape: ਪਟਿਆਲਾ : ਹਰਿਆਣਾ ਦੀ ਇੱਕ ਮਹਿਲਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਕਈ ਦਿਨ ਪੁਰਾਨਾ ਹੈ , ਪਰ ਹੁਣ ਹਰਿਆਣਾ ਪੁਲਿਸ ਨੇ ਪੀੜਿਤਾ ਦੀ ਸ਼ਿਕਾਇਤ ਦਰਜ ਕਰਦੇ ਹੋਏ ਮਾਮਲਾ ਇੱਥੇ ਪਟਿਆਲਾ ਰੈਫ਼ਰ ਕੀਤਾ ਹੈ। ਪੀੜਿਤਾ ਦਾ ਇਲਜ਼ਾਮ ਹੈ ਕਿ ਉਹ ਸਤਸੰਗ ਲਈ ਇੱਥੇ ਜਿਲ੍ਹੇ ਦੇ ਪਿੰਡ ਰੋਹਾਨ ਵਿੱਚ ਆਈ ਸੀ।

Jaat Andolan Haryana

ਹਰਿਆਣਾ ‘ਚ ਅੱਜ ਤੋਂ ਜਾਟ ਅੰਦੋਲਨ ਸ਼ੁਰੂ ,ਨਿਪਟਣ ਲਈ ਸਰਕਾਰ ਤਿਆਰ

Jaat Andolan Haryana:ਰੋਹਤਕ:ਰਾਖਵਾਂਕਰਨ ਦੀ ਮੰਗ ਨੂੰ ਲੈ ਕੇ 9 ਜਿਲ੍ਹਿਆਂ ਵਿੱਚ ਜਾਟਾਂ ਦਾ ਅੰਦੋਲਨ ਵੀਰਵਾਰ ਤੋਂ ਫਿਰ ਸ਼ੁਰੂ ਹੋ ਰਿਹਾ ਹੈ । ਇਸ ਵਾਰ ਮੁੱਖਮੰਤਰੀ ਮਨੋਹਰਲਾਲ ਖੱਟਰ ਅਤੇ ਕੈਪਟਨ ਅਭਿਮਨਿਉ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਲਈ ਪ੍ਰੋਗਰਾਮ ਸਥਾਨਾਂ ਉੱਤੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ ।ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨ ਰੋਹਤਕ ,ਝੱਜਰ ,ਚਰਖੀ ਦਾਦਰੀ

Faridabad truck driver shot

ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਫਰਾਰ ਹੋਏ ਬਦਮਾਸ਼…

Faridabad truck driver shot: ਹਰਿਆਣਾ ਦੇ ਫਰੀਦਾਬਾਦ ਵਿੱਚ ਬੁੱਧਵਾਰ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਕਰੀਬ 3 ਬਦਮਾਸ਼ਾਂ ਨੇ ਸਰੇਆਮ ਇੱਕ ਟਰੱਕ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਅਤੇ ਉੱਥੇ ਤੋਂ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਰਦਾਤ ਸੁਤੰਤਰਤਾ ਦਿਵਸ ਵਾਲੇ ਹੀ ਦਿਨ ਹੋਈ। ਜਦੋਂ ਸ਼ਹਿਰ ਵਿੱਚ ਪੁਲਿਸ ਨੇ ਸਖਤ ਸੁਰੱਖਿਆ ਇੰਤਜਾਮ ਕਰਨ

Child rape case haryana

ਬੱਚੀ ਦੇ ਨਾਲ ਜਬਰ-ਜਨਾਹ ਮਾਮਲੇ ‘ਚ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ

Child rape case haryana: ਮਈ 2016 ‘ਚ ਨਾਬਾਲਿਗ ਬੱਚੀ ਦੇ ਨਾਲ ਬਲਾਤਕਾਰ ਕਰ ਉਸਦਾ ਗਲਾ ਘੁੱਟ ਕੇ ਜਾਨ ਲੈਣ ਵਾਲੇ ਨੂੰ ਮਾਨਸਾ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਪੀੜਿਤ ਪਰਿਵਾਰ ਨੇ ਅਦਾਲਤ ਦੇ ਫੈਸਲੇ ‘ਤੇ ਤਸੱਲੀ ਜਤਾਂਉਦੇ ਇਸਨੂੰ ਇਕ ਵਧੀਆਂ ਫੈਸਲਾ ਕਰਾਰ ਦਿੱਤਾ ਹੈ। ਪਿੰਡ ਆਲਮਪੁਰ ਮੰਦਰਾ ‘ਚ ਰੱਖੇ ਗਏ ਇਕ ਵਿਆਹ ਸਮਾਗਮ ‘ਚ

Morni rape case

ਗੈਸਟ ਹਾਊਸ ਦੇ ਮਾਲਕ ਨੇ ਪੀੜਤ ਨਾਲ ਬਲਾਤਕਾਰ ਕਰਨ ਲਈ 70 ਲੋਕਾਂ ਨੂੰ ਵਟਸਐਪ ‘ਤੇ ਦਿੱਤਾ ਸੱਦਾ

Morni rape case: ਹਰਿਆਣਾ ਦੇ ਪੰਚਕੂਲਾ ਵਿੱਚ ਇੱਕ ਗੈਸਟ ਹਾਊਸ ਵਿੱਚ ਲੜਕੀ ਦੇ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਹੁਣ ਤੱਕ ਗੈਸਟ ਹਾਊਸ ਦੇ ਮਾਲਿਕ ਅਤੇ ਮੈਨੇਜਰ ਸਹਿਤ ਹੁਣ ਤੱਕ 9 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 21 ਸਾਲ ਦੀ ਲੜਕੀ ਨੂੰ ਸੈਕਸ ਵਰਕਰ ਦੱਸ ਕੇ ਮਾਲਿਕ ਨੇ ਉਸਦੀ

Ludhiana 7 year daughter rape

ਪਹਿਲਾਂ 5 ਸਾਲਾਂ ਬੱਚੀ ਨਾਲ ਕੀਤਾ ਬਲਾਤਕਾਰ ਮਗਰੋਂ ਮਾਰ ਕੇ ਆਟੇ ਵਾਲੇ ਡਰੱਮ ‘ਚ ਦੱਬਿਆ

5 year girl rape Palwal: ਪਲਵਲ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪੰਜ ਸਾਲ ਦਾ ਬੱਚੀ ਦਾ ਰੇਪ ਕਰਕੇ ਉਸਦਾ ਕਤਲ ਕਰ ਦਿੱਤੀ। ਆਰੋਪੀ ਨਾਬਾਲ‍ਿਗ ਲੜਕੀ ਦੇ ਪ‍ਿਤਾ ਦੀ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਸੀ। ਪ‍ਿਤਾ ਨੂੰ ਲੜਕੀ ਦੇ ਗੁੰਮਸ਼ੁਦਾ ਹੋਣ ਉੱਤੇ ਆਰੋਪੀ ਭੋਲੂ ਉੱਤੇ ਸ਼ੱਕ ਹੋਇਆ ਉਦੋਂ ਕਤਲ ਅਤੇ ਰੇਪ ਦੀ ਵਾਰਦਾਤ ਸਾਹਮਣੇ ਆਈ।

Gangster Sampat Nehra arrested

ਰਾਜਸਥਾਨ, ਪੰਜਾਬ ਤੇ ਹਰਿਆਣਾ ‘ਚ 8 ਕਤਲ ਕਰਨ ਵਾਲਾ ਸੰਪਤ ਨਹਿਰਾ ਗ੍ਰਿਫਤਾਰ

Gangster Sampat Nehra arrested: ਰਾਜਸਥਾਨ, ਪੰਜਾਬ ਤੇ ਹਰਿਆਣਾ ਦੇ ਵਪਾਰੀਆਂ ਦੇ ਲਈ ਦਹਿਸ਼ਤ ਬਣਿਆ ਰਾਜਸਥਾਨ ਦੇ ਲਾਰੇਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਸੰਪਤ ਨੇਹਰਾ ਹਰਿਆਣਾ ਐੱਸਟੀਐੱਫ ਨੇ ਆਂਧਰਾਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਗੈਂਗਸਟਰ ਦੇ ਕੋਲੋ ਪੁਲਿਸ ਨੇ ਨਵੀਂ ਤਕਨੀਕ ਦੇ ਹਥਿਆਰ ਬਰਾਮਦ ਕੀਤੇ ਹਨ। ਮੁਲਜ਼ਮ ਗੈਂਗਸਟਰ ਰਾਜਸਥਾਨ, ਪੰਜਾਬ ਤੇ ਹਰਿਆਣਾ ‘ਚ ਕਰੀਬ ਅੱਠ ਕਤਲ ਕਰਨ

Sex racket busted Haryana

ਸਪਾ ਸੈਂਟਰ ਦੀ ਆੜ ਵਿੱਚ ਚਲਾਇਆ ਜਾ ਰਿਹਾ ਸੀ ਦੇਹ ਵਪਾਰ ਦਾ ਧੰਦਾ, ਦਲਾਲ ਤੇ 19 ਲੜਕੀਆਂ ਗ੍ਰਿਫ਼ਤਾਰ

Sex racket busted Haryana: ਸਪਾ ਸੈਂਟਰ ਦੀ ਆਦਿ ਵਿੱਚ ਦੇਹ ਵਪਾਰ ਦਾ ਧੰਦਾ ਬਹੁਤ ਪੁਰਾਣ ਅਤੇ ਦੇਰ ਤੋਂ ਚਲਿਆ ਆ ਰਿਹਾ ਹੈ। ਹਨ ਸੈਂਟਰਾਂ ‘ਤੇ ਇਹ ਕਹਾਵਤ ਬਿਲਕੁੱਲ ਸਹੀ ਡੁਕਦੀ ਹੈ ਕਿ ‘ ਹਾਥੀ ਦੇ ਦੰਦ ਖਾਨ ਦੇ ਹੋਰ ਵਿਖਾਉਣ ਦੇ ਹੋਰ।’ ਹਰਿਆਣਾ ਪੁਲਿਸ ਵੱਲੋਂ ਅੱਜ ਹਰਿਆਣਾ ਦੇ ਰਿਵਾੜੀ ਸ਼ਹਿਰ ਵਿੱਚ ਦੇਹ ਵਪਾਰ ਦੇ ਅੱਡੇ

Khatta Singh Cross Examination

ਰਾਮ ਰਹੀਮ ਦੇ ਖਿਲਾਫ ਬਿਆਨ ਦਿੰਦਾ ਤਾਂ ਉਹ ਮੇਰੇ ਬੇਟੇ ਨੂੰ ਮਰਵਾ ਦਿੰਦਾ – ਖੱਟਾ ਸਿੰਘ

Khatta Singh Cross Examination: ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਮੁੱਖ ਗਵਾਹ ਖੱਟਾ ਸਿੰਘ ਦਾ ਮੰਗਲਵਾਰ ਨੂੰ ਵਿਸ਼ੇਸ਼ CBI ਕੋਰਟ ਵਿੱਚ ਸੁਣਵਾਈ ਦੇ ਦੌਰਾਨ ਕਰਾਸ ਏਗਜਾਮਿਨੇਸ਼ਨ ਹੋਇਆ। ਇਸ ਦੌਰਾਨ ਉਨ੍ਹਾਂ ਨੇ ਬਚਾਵ ਪੱਖ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ 2012 ਤੋਂ 2018 ਤੱਕ ਉਹ ਡੇਰਾ ਪ੍ਰਮੁੱਖ ਦੇ ਖਿਲਾਫ ਇਸ ਲਈ ਸਾਹਮਣੇ

Panchkula violence

ਪੰਚਕੂਲਾ ਹਿੰਸਾ ਸਾਜਿਸ਼ ਵਿੱਚ ਸ਼ਾਮਿਲ ਇੱਕ ਹੋਰ ਮੈਂਬਰ ਗ੍ਰਿਫ਼ਤਾਰ

Panchkula violence: 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਸਿੰਘ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਿਸਦੇ ਨਾਲ ਪੰਚਕੂਲਾ ਵਿੱਚ ਹਿੰਸਾ ਨੂੰ ਫੈਲਾਇਆ ਗਿਆ । ਪੂਰੇ ਮਾਮਲੇ ਵਿੱਚ ਸ਼ਾਮਿਲ 45 ਮੈਂਬਰੀ ਕਮੇਟੀ ਦੇ ਇੱਕ ਅਤੇ ਮੈਂਬਰ ਪੰਚਕੂਲਾ ਪੁਲਿਸ ਦੀ ਟੀਮ ਨੇ ਹਿਸਾਰ ਤੋਂ ਗ੍ਰਿਫ਼ਤਾਰ ਕੀਤਾ ਹੈ । ਹੁਣ

Married lady suicide Kalka

ਮਾਪਿਆਂ ਦੇ ਖਿਲਾਫ ਜਾ ਕੇ ਲਵ ਮੈਰਿਜ ਕਰਵਾਉਣ ਤੋਂ ਬਾਅਦ ਵੀ ਕੀਤੀ ਖ਼ੁਦਕੁਸ਼ੀ , ਪੇਟ ਵਿਚ ਸੀ 3 ਮਹੀਨੇ ਦਾ ਬੱਚਾ

Married lady suicide Kalka: ਇਸ ਮਹੀਨੇ ਨੂੰ ਪਿਆਰ ਕਰਨ ਵਾਲਿਆਂ ਦਾ ਮਹੀਨਾ ਕਿਹਾ ਜਾਂਦਾ ਹੈ। ਜਿੱਥੇ ਏਨਾ ਦਿਨਾਂ ਵਿਚ ਪਿਆਰ ਕਰਨ ਵਾਲੇ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਉੱਥੇ ਹੀ , ਅਜਿਹੀ ਖ਼ਬਰ ਦਾ ਆਉਣਾ ਇਕ ਬਹੁਤ ਹੀ ਮੰਦਭਾਗਾ ਹੈ। ਵੈਲੇਨਟਾਈਨ ਦੇ ਇਕ ਦਿਨ ਪਹਿਲਾਂ ਕਾਲਕਾ ਵਿਚ ਇਕ ਪ੍ਰੇਮ ਕਹਾਣੀ ਦਾ ਦਰਦਨਾਕ

Missing Vipassna Aditya

ਆਖਿਰ ਵਿਪਾਸਨਾ ਅਤੇ ਅਦਿੱਤਯ ਨੂੰ ਜ਼ਮੀਨ ਖਾ ਗਈ ਜਾਂ ਅਸਮਾਨ ਨਿਗਲ ਗਿਆ…!

Missing Vipassna Aditya: ਹਰਿਆਣਾ ਪੁਲਿਸ ਨੇ ਸੀ.ਬੀ.ਆਈ ਦੀ ਮਦਦ ਨਾਲ ਪੰਚਕੂਲਾ ਹਿੰਸਾ ‘ਚ ਸ਼ਾਮਲ ਬਹੁਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਰਹਿੰਦੇ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਿਸ ਵਿਭਾਗ ਪਹਿਲਾਂ ਹੀ ਪੰਚਕੂਲਾ ਹਿੰਸਾ ਦੀ ਮਾਸਟਰ ਮਾਈਂਡ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਹੁਣ ਪੁਲਿਸ ਵਿਭਾਗ ਦੀ ਨਜ਼ਰ ਰਾਮ ਰਹੀਮ ਦੇ ਡੇਰੇ ਦੀ ਚੇਅਰਪਰਸਨ ਵਿਪਾਸਨਾ

ਪੰਚਕੁਲਾ ਹਿੰਸਾ ‘ਚ ਦਾਖਲ ਚਾਰਜਸ਼ੀਟ ‘ਚ ਰਾਮ ਰਹੀਮ ਦਾ ਨਾਮ ਨਹੀਂ

karni sena arises violence school bus regarding release of padmavat

ਪਦਮਾਵਤ ਫਿਲਮ ਦੇ ਵਿਰੋਧ ‘ਚ ਕਰਣੀ ਸੈਨਾ ਨੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਦੀ ਕੀਤੀ ਭੰਨ ਤੋੜ

Haryana principal murder

ਪ੍ਰਿੰਸੀਪਲ ਦਾ ਕਤਲ ਕਰਨ ਵਾਲੇ ਲੜਕੇ ਦਾ ਪਿਓ ਵੀ ਗ੍ਰਿਫ਼ਤਾਰ

Haryana principal murder: ਇੱਥੋਂ ਦੀ ਥਾਪਰ ਕਲੋਨੀ ਸਥਿਤ ਸਵਾਮੀ ਵਿਵੇਕਾਨੰਦ ਸਕੂਲ ਵਿੱਚ 12ਵੀ ਦੇ ਵਿਦਿਆਰਥੀ ਨੇ ਮਹਿਲਾ ਪ੍ਰਿੰਸੀਪਲ ਨੂੰ ਗੋਲੀ ਮਾਰ ਦਿੱਤੀ। ਜਖਮੀ ਪ੍ਰਿੰਸੀਪਲ ਦੀ ਕਰੀਬ 2 ਘੰਟੇ ਬਾਅਦ ਇਲਾਜ ਦੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਦਿਆਰਥੀ ਨੇ ਆਪਣੇ ਪਿਤਾ ਦੀ ਰਿਵਾਲਵਰ ਨਾਲ ਪ੍ਰਿੰਸੀਪਲ ਰਿਤੂ ਛਾਬੜਾ ‘ਤੇ ਫਾਇਰ ਕੀਤੇ। ਮੁਲਜ਼ਮ ਵਿਦਿਆਰਥੀ ਅਤੇ ਉਸਦੇ ਪਿਤਾ

Student shot principal Yamunagar

ਵਿਦਿਆਰਥੀ ਨੇ ਮਹਿਲਾ ਪ੍ਰਿੰਸੀਪਲ ਨੂੰ ਸਕੂਲ ‘ਚ ਮਾਰੀ ਗੋਲੀ, ਵਜ੍ਹਾ ਦੱਸੀ ਇਹ..

Student shot principal Yamunagar: ਇੱਥੋਂ ਦੀ ਥਾਪਰ ਕਲੋਨੀ ਸਥਿਤ ਸਵਾਮੀ ਵਿਵੇਕਾਨੰਦ ਸਕੂਲ ਵਿੱਚ 12ਵੀ ਦੇ ਵਿਦਿਆਰਥੀ ਨੇ ਮਹਿਲਾ ਪ੍ਰਿੰਸੀਪਲ ਨੂੰ ਗੋਲੀ ਮਾਰ ਦਿੱਤੀ। ਜਖਮੀ ਪ੍ਰਿੰਸੀਪਲ ਦੀ ਕਰੀਬ 2 ਘੰਟੇ ਬਾਅਦ ਇਲਾਜ ਦੇ ਦੌਰਾਨ ਮੌਤ ਹੋ ਗਈ। ਮੁਲਜ਼ਮ ਵਿਦਿਆਰਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਜਦੋਂ ਲੋਕਾਂ ਨੇ ਮੁਲਜ਼ਮ ਵਿਦਿਆਰਥੀ ਨੂੰ ਫੜਕੇ

Jind gangrape

ਜੀਂਦ ਗੈਗਰੇਪ-ਕਤਲ ਕੇਸ: ਇੱਕ ਲਾਸ਼ ਦੇ ਮਿਲਣ ਨਾਲ ਆਇਆ ਮਾਮਲੇ ‘ਚ ਨਵਾਂ ਮੋੜ

Jind gangrape: ਹਰਿਆਣਾ ਨੂੰ ਝਿੰਜੋੜ ਵਾਲੇ ਜੀਂਦ ਗੈਂਗਰੇਪ ਤੇ ਮਰਡਰ ਕੇਸ ‘ਚ ਨਵਾਂ ਮੋੜ ਸਾਹਮਣੇ ਆ ਗਿਆ ਹੈ। ਜਿਸ ਸਖ਼ਸ਼ ਨੂੰ ਪੁਲਿਸ ਇਸ ਕੇਸ ‘ਚ ਦੋਸ਼ੀ ਮੰਨ ਰਹੀ ਸੀ। ਉਸਦੀ ਲਾਸ਼ ਮੰਗਲਵਾਰ ਨੂੰ ਕੁਰੁਕਸ਼ੇਤਰ ‘ਚ ਬਰਾਮਦ ਹੋਈ ਹੈ। ਪੁਲਿਸ ਨੂੰ ਉਸ ਦੀ ਲਾਸ਼ ਕਾਫੀ ਸੜੀ-ਗਲੀ ਹਾਲਤ ‘ਚ ਮਿਲੀ। ਉਸ ਦੀ ਲਾਸ਼ ਕਰਨਾਲ ਸਰਹੱਦ ਦੇ ਕੋਲ

SIT file chargesheet Honeypreet

SIT ਵੱਲੋਂ ਹਨੀਪ੍ਰੀਤ ਖਿ਼ਲਾਫ਼ 979 ਸਫਿਆਂ ਦੀ ਚਾਰਜਸ਼ੀਟ ਦਾਇਰ, 21 ਫਰਵਰੀ ਨੂੰ ਤੈਅ ਹੋਣਗੇ ਦੋਸ਼

SIT file chargesheet Honeypreet: ਪੰਚਕੂਲਾ ਹਿੰਸਾ ਦੇ ਮਾਮਲੇ ਵਿੱਚ ਆਰੋਪੀ ਹਨੀਪ੍ਰੀਤ ਇੰਸਾਂ ਨੂੰ ਅੰਬਾਲਾ ਜੇਲ੍ਹ ਤੋਂ ਲਿਆ ਕੇ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਦੀ ਕੋਰਟ ‘ਚ ਪੇਸ਼ ਕੀਤਾ। ਹਨੀਪ੍ਰੀਤ ‘ਤੇ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਬਾਅਦ 25 ਅਗਸਤ ਨੂੰ ਹਰਿਆਣੇ ਦੇ ਪੰਚਕੂਲਾ ਸਮੇਤ ਹੋਰ ਥਾਵਾਂ ‘ਤੇ ਹਿੰਸਾ ਫੈਲਾਉਣ ਦਾ ਇਲਜ਼ਾਮ ਹੈ। ਰਾਮ ਰਹੀਮ ਦੀ

Palwal murder identified

ਪਲਵਲ ਕਤਲ ਕਾਂਡ: ਰਿਟਾਇਰਡ ਫੌਜੀ ਹੀ ਨਿਕਲਿਆ ਸੀਰੀਅਲ ਕਿੱਲਰ

Palwal murder identified: ਹਰਿਆਣਾ ਦੇ ਪਲਵਲ ਵਿੱਚ 6 ਲੋਕਾਂ ਦਾ ਕਤਲ ਕਰਨ ਵਾਲੇ ਆਰੋਪੀ ਸਾਈਕੋ ਸੀਰੀਅਲ ਕਿੱਲਰ ਦੀ ਪਹਿਚਾਣ ਹੋ ਗਈ ਹੈ। ਉਸਦਾ ਨਾਮ ਨਰੇਸ਼ ਧਨਖਕਰ ਹੈ। ਉਹ ਫਰੀਦਾਬਾਦ ਦੇ ਮਛਗਰ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਨਰੇਸ਼ ਸੇਵਾਮੁਕਤ ਫੌਜੀ ਹੈ। ਉਹ ਵਿਅਕਤੀ ਸਿਹਤ ਵਿਭਾਗ ਵਿੱਚ ਐੱਸਡੀਓ ਵੀ ਰਹਿ ਚੁੱਕਿਆ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ