Tag: , , ,

ਘਾਟੀ ‘ਚ ਹੁਣ ਫ਼ਿਰ ਮੋਬਾਈਲ-ਇੰਟਰਨੈਟ ਸੇਵਾਵਾਂ ਬੰਦ

2G mobile Internet services: ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ‘ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਨੂੰ ਵੇਖਦਿਆਂ ਐਤਵਾਰ ਨੂੰ ਫ਼ਿਰ 5 ਜ਼ਿਲ੍ਹਿਆਂ ‘ਚ ਸ਼ੁਰੂ ਕੀਤੀ ਗਈ 2ਜੀ ਮੋਬਾਈਲ ਇੰਟਰਨੈਟ ਸੇਵਾਵਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਸ਼ਨੀਵਾਰ ਸਵੇਰੇ ਹੀ ਟੈਲੀਫੋਨ ਅਤੇ ਇੰਟਰਨੈਟ ਸੇਵਾਵਾਂ ਨੂੰ ਬਹਾਲ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡਿਆ ‘ਤੇ ਅਫਵਾਹਾਂ

ਮਾਂ ਬਾਪ ਦਾ ਕਰਜ਼ਾ ਉਤਾਰਨ ਲਈ ਵਿਦੇਸ਼ ਗਏ ਪੁੱਤ ਦੀ ਸੜਕ ਹਾਦਸੇ ‘ਚ ਮੌਤ

haryana boy died: ਟਾਂਡਾ : ਪੁਰਤਗਾਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਇੱਕ ਦਰਦਨਾਕ ਸੜਕ ਹਾਦਸੇ ਵਿਚ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਨੌਜਵਾਨਾਂ ਦੀ ਕਾਰ ਦਾ ਇਕ ਦਰਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ ਰੋਜ਼ੀ ਰੋਟੀ ਦੀ ਤਲਾਸ ਵਿਚ ਪੁਰਤਗਾਲ ਗਏ 4 ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਇਸ

ਲੋਕਸਭਾ ਚੋਣਾਂ ਲਈ ਹਰਿਆਣਾ ਕਾਂਗਰਸ ਦੇ 6 ਨਾਂਅ ਹੋਏ ਫਾਈਨਲ

haryana congress candidate list 2019: ਲੋਕਸਭਾ ਚੋਣਾਂ ਨੂੰ ਲੈਕੇ ਹਰਿਆਣਾ ਕਾਂਗਰਸ ਨੇ 6 ਉਮੀਦਵਾਰਾਂ ਦੇ ਨਾਂਅ ‘ਤੇ ਮੋਹਰ ਲਾ ਦਿੱਤੀ ਹੈ। ਚੋਣਾਂ ਲਈ ਭਿਵਾਨੀ ਤੋਂ ਸ਼ਰੂਤੀ ਚੌਧਰੀ, ਰੋਹਤਕ ਤੋਂ ਦਿਪੇਂਦਰ ਹੁੱਡਾ, ਹਿਸਾਰ ਤੋਂ ਕੁਲਦੀਪ ਬਿਸ਼ਨੋਈ, ਸਿਰਸਾ ਤੋਂ ਅਸ਼ੋਕ ਤੰਵਰ ਦੇ ਨਾਂਅ ਫਾਈਨਲ ਹੋਇਆ ਹੈ।  ਇਸਦੇ ਇਲਾਵਾ ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਤੇ ਅੰਬਾਲਾ ਤੋਂ ਕੁਮਾਰੀ ਸ਼ੈਲਜਾ

ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ ਪਈ ਮਹਿੰਗੀ

Haryana Cabinet Minister Rally: ਅੰਬਾਲਾ: ਅੰਬਾਲਾ ਵਿੱਚ ਅੱਜ ਰੈਲੀ ਦੇ ਦੌਰਾਨ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਹਰਿਆਣੇ ਦੇ ਕੈਬਿਨੇਟ ਮੰਤਰੀ ਅਨਿਲ ਵਿਜ  ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਵਿੱਚ ਵਿਜ ਭਾਜਪਾ ਦੀ ਸੰਕਲਪ ਬਾਈਕ ਰੈਲੀ ਦੀ ਅਗਵਾਈ ਐਕਟਿਵਾ ਸਕੂਟਰ ‘ਤੇ ਕਰ ਰਹੇ ਸਨ। ਅਚਾਨਕ ਸੜਕ ‘ਤੇ ਬਜਰੀ ਆਉਣ ਦੇ ਕਾਰਨ

ਹਰਿਆਣਾ ‘ਚ ਚੋਣ ਲੜਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ

SAD Haryana Elections: ਸਿਰਸਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਸਿਰਸਾ ‘ਚ ਇੱਕ ਨਿਜੀ ਪਰੋਗਰਾਮ ‘ਚ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਰਿਆਣਾ ‘ਚ ਚੋਣ ਲੜਨ ਦਾ ਫੈਸਲਾ ਕਰਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਲੋਂ ਪੁਰਾਨਾ ਨਾਤਾ ਹੈ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ

ਅਗਲੇ 48 ਘੰਟਿਆਂ ਦੌਰਾਨ ਹੋ ਸਕਦਾ ਹੈ ਦੁਨੀਆ ਭਰ ਦਾ ਇੰਟਰਨੈੱਟ ਬੰਦ !

Internet services may interrupted worldwide: ਦੁਨੀਆ ਭਰ ਦੇ ਇੰਟਰਨੈਟ ਚਲਾਉਣ ਵਾਲਿਆਂ ਲਈ ਇੱਕ ਬੁਰੀ ਖਬਰ। ਤੁਹਾਨੂੰ ਅਗਲੇ 48 ਘੰਟਿਆਂ ਲਈ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪ੍ਰਮੁੱਖ ਡੋਮੇਨ ਸਰਵਰਾਂ ਦਾ ਅਗਲੇ 48 ਘੰਟਿਆਂ ਵਿੱਚ ਰੁਟੀਨ ਰੱਖ-ਰਖਾਵ ਕੀਤਾ ਜਾਵੇਗਾ । ਰੂਸ ਟੂਡੇ ਦੀ ਰਿਪੋਰਟ ਮੁਤਾਬਕ ਦੁਨੀਆਂ ਭਰ ‘ਚ ਦੇ ਇੰਟਰਨੈਟ ਉਪਭੋਗਤਾਵਾਂ ਨੂੰ ਮੁਸ਼ਕਿਲ ਦਾ

tripura bans mobile internet

ਤ੍ਰਿਪੁਰਾ : ਬੱਚਾ ਚੁੱਕਣ ਦੇ ਸ਼ੱਕ ‘ਚ 2 ਲੋਕਾਂ ਦੀ ਮਾਰ – ਮਾਰ ਕੇ ਹੱਤਿਆ, ਇੰਟਰਨੈੱਟ ਸੇਵਾ ਬੰਦ ਕਰਨ ਦਾ ਐਲਾਨ

tripura bans mobile internet: ਅਗਰਤਾਲਾ : ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਬੱਚਾ ਚੋਰੀ ਦੇ ਵੀਡੀਓ ਨੇ ਹੁਣ ਤੱਕ ਕਈ ਬੇਗੁਨਾਹਾਂ ਦੀ ਜਾਨ ਲੈ ਲਈ ਹੈ । ਬੱਚਾ ਚੋਰੀ ਦੇ ਸ਼ੱਕ ‘ਚ ਭੀੜ ਵੱਲੋਂ ਕੁੱਟ-ਮਾਰ ਕਰਕੇ ਬੇਗੁਨਾਹਾਂ ਦੀ ਜਾਣ ਲੈਣ ਦੀ ਦਰਦਨਾਕ ਘਟਨਾਵਾਂ ਬੰਗਲੌਰ ਤੋਂ ਸ਼ੁਰੂ ਹੋਕੇ ਗੁਜਰਾਤ ਤੋਂ ਬਾਅਦ ਹੁਣ ਤ੍ਰਿਪੁਰਾ ਪਹੁੰਚ ਗਿਆ ਹੈ ।

Ludhiana Mahanagar Protest

ਮਹਾਨਗਰ ‘ਚ ਕਈ ਥਾਵਾਂ ‘ਤੇ ਧਰਨਾ, ਸੜਕ ‘ਤੇ ਬਜ਼ਾਰ ਸੁੰਨਸਾਨ

Ludhiana Mahanagar Protest: ਮਹਾਨਗਰ ਦੇ ਕਈ ਇਲਾਕਿਆਂ ‘ਚ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕਈ ਥਾਵਾਂ ‘ਤੇ ਰੋਡ ਨੂੰ ਬਲਾਕ ਕੀਤਾ ਗਿਆ ਹੈ। ਦੂਸਰੇ ਪਾਸੇ ਪੁਲਿਸ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਪੁਲਿਸ ਕਰਮਚਾਰੀਆਂ ਨੇ ਜਗ੍ਹਾਂ ਜਗ੍ਹਾਂ ਨਾਕੇ ਲਗਾਏ ਹੋਏ ਹਨ। Ludhiana Mahanagar Protest ਉਥੇ ਹੀ ਹੈਬੋਵਾਲ, ਘੰਟਾਘਰ, ਭਾਰਤ ਨਗਰ

April 2 Bharat Bandh

ਭਾਰਤ ਬੰਦ ਦੇ ਮੱਦੇਨਜ਼ਰ ਪੰਜਾਬ ਵਿੱਚ 2 ਅਪ੍ਰੈਲ ਨੂੰ ਇੰਟਰਨੈੱਟ ਸਰਵਿਸ ਬੰਦ, ਸਰਕਾਰੀ ਚੱਕਾ ਜਾਮ

April 2 Bharat Bandh: ਸੁਪਰੀਮ ਕੋਰਟ ਦੇ ਐੱਸ. ਸੀ. ਐੱਸ. ਟੀ. ਐਕਟ ਮਾਮਲੇ ਦੇ ਵਿਰੋਧ ‘ਚ ਭਾਰਤ ਬੰਦ ਦੇ ਮੱਦੇਨਜ਼ਰ ਕੱਲ ਪੀ. ਆਰ. ਟੀ. ਸੀ ਵੱਲੋਂ ਬੱਸਾਂ ਨਾ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਮੌਕੇ ਸਰਕਾਰ ਨੇ ਸਕੂਲ ਵੀ ਬੰਦ ਰੱਖਣ ਦਾ ਐਲਾਨ ਕੀਤਾ ਹੈ। ਸਿੱਖਿਆ ਬੋਰਡ ਨੇ ਕੱਲ੍ਹ ਹੋਣ ਵਾਲੇ ਇਮਤਿਹਾਨ

ਹਰਿਆਣਾ ਦੇ 13 ਜਿਲ੍ਹਿਆਂ ‘ਚ ਤਿੰਨ ਦਿਨਾਂ ਲਈ ਮੋਬਾਇਲ ਇੰਟਰਨੈੱਟ ਸੇਵਾਵਾਂ ਰਹਿਣਗੀਆਂ ਬੰਦ

Haryana Mobile Internet Services : ਚੰਡੀਗੜ੍ਹ: ਹਰਿਆਣਾ ਸਰਕਾਰ ਨੇ 13 ਜਿਲ੍ਹਿਆਂ ਵਿੱਚ ਅਗਲੇ ਤਿੰਨ ਦਿਨਾਂ ਦੇ ਲਈ ਮੋਬਾਇਲ ਇੰਟਰਨੈੱਟ ਸੇਵਾਵਾਂ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤੀਆਂ। ਸਰਕਾਰ ਨੇ 26 ਨਵੰਬਰ ਨੂੰ ਇੱਕ ਜਾਟ ਸੰਸਥਾ ਦੁਆਰਾ ਅਤੇ ਰਾਜ ਕਰਨ ਵਾਲੀ ਭਾਜਪਾ ਦੇ ਕੁਰੂਕਸ਼ੇਤਰ ਤੋਂ ਸੰਸਦ ਦੀਆਂ ਦੋ ਵੱਖ – ਵੱਖ ਜਨਸਭਾਵਾਂ ਦੇ ਮੱਦੇਨਜਰ ਕਨੂੰਨ ਅਤੇ ਵਿਵਸਥਾ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ