Tag: , , , , , , , , , , , ,

ਮਾਂ ਬਾਪ ਦਾ ਕਰਜ਼ਾ ਉਤਾਰਨ ਲਈ ਵਿਦੇਸ਼ ਗਏ ਪੁੱਤ ਦੀ ਸੜਕ ਹਾਦਸੇ ‘ਚ ਮੌਤ

haryana boy died: ਟਾਂਡਾ : ਪੁਰਤਗਾਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਇੱਕ ਦਰਦਨਾਕ ਸੜਕ ਹਾਦਸੇ ਵਿਚ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਨੌਜਵਾਨਾਂ ਦੀ ਕਾਰ ਦਾ ਇਕ ਦਰਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ ਰੋਜ਼ੀ ਰੋਟੀ ਦੀ ਤਲਾਸ ਵਿਚ ਪੁਰਤਗਾਲ ਗਏ 4 ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਇਸ

ਲੋਕਸਭਾ ਚੋਣਾਂ ਲਈ ਹਰਿਆਣਾ ਕਾਂਗਰਸ ਦੇ 6 ਨਾਂਅ ਹੋਏ ਫਾਈਨਲ

haryana congress candidate list 2019: ਲੋਕਸਭਾ ਚੋਣਾਂ ਨੂੰ ਲੈਕੇ ਹਰਿਆਣਾ ਕਾਂਗਰਸ ਨੇ 6 ਉਮੀਦਵਾਰਾਂ ਦੇ ਨਾਂਅ ‘ਤੇ ਮੋਹਰ ਲਾ ਦਿੱਤੀ ਹੈ। ਚੋਣਾਂ ਲਈ ਭਿਵਾਨੀ ਤੋਂ ਸ਼ਰੂਤੀ ਚੌਧਰੀ, ਰੋਹਤਕ ਤੋਂ ਦਿਪੇਂਦਰ ਹੁੱਡਾ, ਹਿਸਾਰ ਤੋਂ ਕੁਲਦੀਪ ਬਿਸ਼ਨੋਈ, ਸਿਰਸਾ ਤੋਂ ਅਸ਼ੋਕ ਤੰਵਰ ਦੇ ਨਾਂਅ ਫਾਈਨਲ ਹੋਇਆ ਹੈ।  ਇਸਦੇ ਇਲਾਵਾ ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਤੇ ਅੰਬਾਲਾ ਤੋਂ ਕੁਮਾਰੀ ਸ਼ੈਲਜਾ

ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ ਪਈ ਮਹਿੰਗੀ

Haryana Cabinet Minister Rally: ਅੰਬਾਲਾ: ਅੰਬਾਲਾ ਵਿੱਚ ਅੱਜ ਰੈਲੀ ਦੇ ਦੌਰਾਨ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਹਰਿਆਣੇ ਦੇ ਕੈਬਿਨੇਟ ਮੰਤਰੀ ਅਨਿਲ ਵਿਜ  ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਵਿੱਚ ਵਿਜ ਭਾਜਪਾ ਦੀ ਸੰਕਲਪ ਬਾਈਕ ਰੈਲੀ ਦੀ ਅਗਵਾਈ ਐਕਟਿਵਾ ਸਕੂਟਰ ‘ਤੇ ਕਰ ਰਹੇ ਸਨ। ਅਚਾਨਕ ਸੜਕ ‘ਤੇ ਬਜਰੀ ਆਉਣ ਦੇ ਕਾਰਨ

ਹਰਿਆਣਾ ‘ਚ ਚੋਣ ਲੜਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ

SAD Haryana Elections: ਸਿਰਸਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਸਿਰਸਾ ‘ਚ ਇੱਕ ਨਿਜੀ ਪਰੋਗਰਾਮ ‘ਚ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਰਿਆਣਾ ‘ਚ ਚੋਣ ਲੜਨ ਦਾ ਫੈਸਲਾ ਕਰਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਲੋਂ ਪੁਰਾਨਾ ਨਾਤਾ ਹੈ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ

Navjot Sidhu resignation

ਸਿੱਧੂ ਮਾਮਲੇ ‘ਚ ਕੈਪਟਨ ਅਮਰਿੰਦਰ ਦਾ ਸਾਹਮਣੇ ਆਇਆ ਵੱਡਾ ਬਿਆਨ, ਸਿੱਧੂ ਹੁਣ…

Navjot Sidhu resignation: ਨਵਜੋਤ ਸਿੱਧੂ ਦੇ 30 ਸਾਲ ਪੁਰਾਣੇ ਰੋਡ ਰੇਜ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫੀ ਗਰਮ ਰਹੀ ਹੈ। ਪੰਜਾਬ ਸਰਕਾਰ ਦੀ ਵਿਰੋਧੀ ਧਿਰਾਂ ਵੱਲੋਂ ਨਵਜੋਤ ਸਿੱਧੂ ਤੋਂ ਅਸਤੀਫੇ ਦੀ ਵੀ ਮੰਗ ਕੀਤੀ ਜਾਂਦੀ ਰਹੀ ਹੈ। ਇਥੋਂ ਤੱਕ ਕੇ ਸੂਬੇ ‘ਚ ਸਤਾ ਧਾਰੀ ਕਾਂਗਰਸ ਸਰਕਾਰ ਦੇ ਵਿਰੋਧੀਆਂ ਨੇ ਮੁੱਖ ਮੰਤਰੀ ਨੂੰ ਵੀ

Honeypreet Insan wants to surrender

ਹਨੀਪ੍ਰੀਤ ਆਈ ਮੀਡੀਆ ਸਾਹਮਣੇ, ਕਰ ਸਕਦੀ ਹੈ ਆਤਮ-ਸਮਰਪਣ!

ਪਿਛਲੇ 36 ਦਿਨਾਂ ਤੋਂ 7 ਸੂਬਿਆਂ ਦੀ ਪੁਲਿਸ ਹਨੀਪ੍ਰੀਤ ਦੇ ਪਿੱਛੇ ਪਈ ਹੋਈ ਹੈ ਤੇ ਉਸ ਨੂੰ ਲੱਭਣ ‘ਚ ਅਸਫਲ ਰਹੀ। ਤੇ ਹੁਣ ਹਨੀਪ੍ਰੀਤ ਮੀਡੀਆ ਦੇ ਸਾਹਮਣੇ ਪੇਸ਼ ਹੋ ਆਪਣੀ ਆਪ ਬੀਤੀ ਸੁਣਾਈ ਤੇ ਪੱਤਰਕਾਰਾਂ ਨਾਲ ਪੁੱਛੇ ਸਵਾਲਾਂ ‘ਤੇ ਹਨੀਪ੍ਰੀਤ ਨੇ ਰੋ-ਰੋ ਕੇ ਸਫਾਈ ਦਿੱਤੀ। ਪੱਤਰਕਾਰਾਂ ਦੁਆਰਾ ਪੁੱਛੇ ਪਹਿਲੇ ਸਵਾਲ ‘ਤੇ ਉਸ ਨੇ ਕਿਹਾ ਕਿ

search

ਸਰਚ ਆਪਰੇਸ਼ਨ ਦਾ ਦੂਜਾ ਦਿਨ, ਡੇਰੇ ਦੀ ਪਟਾਖ਼ਾ ਫੈਕਟਰੀ ਸੀਲ

ਸਿਰਸਾ: ਅੱਜ ਡੇਰੇ ‘ਚ ਸਰਚ ਆਪਰੇਸ਼ਨ ਦਾ ਦੂਜਾ ਦਿਨ ਹੈ ਬੀਤੇ ਦਿਨ ਡੇਰੇ ਦੀ ਤਲਾਸੀ ਦੌਰਾਨ ਵੀ ਕਈ ਅਹਿਮ ਸੂਰਾਗ ਮਿਲੇ ਹਨ ਅੱਜ ਵੀ ਕਾਫੀ ਸੂਰਾਗਾਂ ਦੇ ਮਿਲਣ ਦੀ ਸੰਭਾਵਨਾਂ ਹੈ। ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਰਾ ਸੱਚਾ ਸੌਦਾ ਹੈੱਡ ਕੁਆਰਟਰ ਅੰਦਰ ਮੌਜੂਦ ਗੈਰ ਕਾਨੂੰਨੀ ਪਟਾਕਿਆ ਦੀ ਫੈਕਟਰੀ

Dera search operation begins

ਡੇਰਾ ਸਿਰਸਾ ਦਾ ਤਲਾਸ਼ੀ ਅਭਿਆਨ ਸ਼ੁਰੂ, 5000 ਜਵਾਨ ਹੋਏ ਡੇਰੇ ‘ਚ ਦਾਖਲ

ਪੰਜਾਬ-ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਹਰਿਆਣਾ ਪ੍ਰਸ਼ਾਸਨ ਅੱਜ ਡੇਰੇ ਦੇ ਅੰਦਰ ਪ੍ਰਵੇਸ਼ ਕਰ ਗਿਆ ਹੈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰਿਟਾਇਰਡ ਸੈਸ਼ਨ ਜੱਜ ਏ.ਕੇ.ਐਸ. ਪਵਾਰ ਦੀ ਅਗਵਾਈ ‘ਚ ਡੇਰੇ ਨੂੰ 10 ਜ਼ੋਨ ‘ਚ ਵੰਡਿਆ ਗਿਆ ਹੈ। ਸਰਚ ਆਪਰੇਸ਼ਨ ਨੂੰ ਬੜੇ ਹੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਮੇਂ ਤੋਂ ਪਹਿਲਾਂ ਬਾਹਰ ਨਾ ਜਾ ਸਕੇ ਇਸ ਲਈ ਟੀਮ

ਆਸ਼ੂਤੋਸ਼ ਦੇ ਅੰਤਮ ਸਸਕਾਰ ਦੇ ਮਾਮਲੇ ‘ਚ ਹਾਈਕੋਰਟ ਦਾ ਫੈਸਲਾ

ਦਿਵਿਆ ਜਯੋਤੀ ਜਾਗ੍ਰਿਤੀ ਸਸਥਾਨ ਦੇ ਸਸਥਾਪਕ ਆਸ਼ੂਤੋਸ਼ ਮਹਾਰਾਜ ਦੇ ਅੰਤਮ ਸਸਕਾਰ ਦਾ ਮਾਮਲਾ ਸ਼ਾਇਦ ਹੁਣ ਜਲਦ ਹੀ ਸੁਲਝਨ ਵਾਲਾ ਹੈ, ਕਿਉਂਕਿ ਹੁਣ ਇਸ ਮਾਮਲੇ ‘ਤੇ ਹਾਈਕੋਰਟ ਸਖਤ ਰੁਖ ਅਖਤਿਆਰ ਕਰਨ ਵਾਲਾ ਹੈ। ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸਸਕਾਰ ਮਾਮਲੇ ‘ਤੇ ਸੁਣਵਾਈ ਹੋਈ।ਜਿਸ ‘ਚ ਅਦਾਲਤ ਨੇ ਸਾਫ ਸੰਕੇਤ ਦਿੱਤੇ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ