Tag: , , , , , , , , , , ,

ਲੋਕਸਭਾ ਚੋਣਾਂ ਲਈ ਹਰਿਆਣਾ ਕਾਂਗਰਸ ਦੇ 6 ਨਾਂਅ ਹੋਏ ਫਾਈਨਲ

haryana congress candidate list 2019: ਲੋਕਸਭਾ ਚੋਣਾਂ ਨੂੰ ਲੈਕੇ ਹਰਿਆਣਾ ਕਾਂਗਰਸ ਨੇ 6 ਉਮੀਦਵਾਰਾਂ ਦੇ ਨਾਂਅ ‘ਤੇ ਮੋਹਰ ਲਾ ਦਿੱਤੀ ਹੈ। ਚੋਣਾਂ ਲਈ ਭਿਵਾਨੀ ਤੋਂ ਸ਼ਰੂਤੀ ਚੌਧਰੀ, ਰੋਹਤਕ ਤੋਂ ਦਿਪੇਂਦਰ ਹੁੱਡਾ, ਹਿਸਾਰ ਤੋਂ ਕੁਲਦੀਪ ਬਿਸ਼ਨੋਈ, ਸਿਰਸਾ ਤੋਂ ਅਸ਼ੋਕ ਤੰਵਰ ਦੇ ਨਾਂਅ ਫਾਈਨਲ ਹੋਇਆ ਹੈ।  ਇਸਦੇ ਇਲਾਵਾ ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਤੇ ਅੰਬਾਲਾ ਤੋਂ ਕੁਮਾਰੀ ਸ਼ੈਲਜਾ

ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ ਪਈ ਮਹਿੰਗੀ

Haryana Cabinet Minister Rally: ਅੰਬਾਲਾ: ਅੰਬਾਲਾ ਵਿੱਚ ਅੱਜ ਰੈਲੀ ਦੇ ਦੌਰਾਨ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਹਰਿਆਣੇ ਦੇ ਕੈਬਿਨੇਟ ਮੰਤਰੀ ਅਨਿਲ ਵਿਜ  ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਵਿੱਚ ਵਿਜ ਭਾਜਪਾ ਦੀ ਸੰਕਲਪ ਬਾਈਕ ਰੈਲੀ ਦੀ ਅਗਵਾਈ ਐਕਟਿਵਾ ਸਕੂਟਰ ‘ਤੇ ਕਰ ਰਹੇ ਸਨ। ਅਚਾਨਕ ਸੜਕ ‘ਤੇ ਬਜਰੀ ਆਉਣ ਦੇ ਕਾਰਨ

PWL : ਸੈਮੀਫਾਇਨਲ ‘ਚ ਪਹੁੰਚੇ ‘ਹਰਿਆਣਾ ਹੈਮਰਸ’

ਪ੍ਰੋ ਰੈਸਲਿੰਗ ਲੀਗ ਸੀਜ਼ਨ 2 ਵਿੱਚ ਹਰਿਆਣਾ ਹੈਮਰਸ ਦੀ ਟੀਮ ਜਿੱਤ ਦੇ ਰੱਥ ਉੱਤੇ ਸਵਾਰ ਹੈ। ਸ਼ਨੀਵਾਰ ਨੂੰ ਹੋਏ ਮੁਕਾਬਲੇ ਵਿੱਚ ਹਰਿਆਣਾ ਦੀ ਟੀਮ ਦਾ ਸ਼ਿਕਾਰ ਹੋਈ ਜੈਪੁਰ ਨਿੰਜਾਸ। ਹਰਿਆਣਾ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ 5-2 ਦੇ ਅੰਤਰ ਨਾਲ ਜੈਪੁਰ ਨਿੰਜਾਸ ਨੂੰ ਪਟਖਨੀ ਦਿੱਤੀ। ਇਸ ਤੋਂ ਪਹਿਲਾਂ ਜੈਪੁਰ ਨੇ ਟਾਸ ਜਿੱਤਿਆ ਸੀ । ਪਰ ਸ਼ਾਮ

ਪ੍ਰੋ.ਰੈਸਲਿੰਗ ਲੀਗ: ‘ਦਿੱਲੀ ਸੁਲਤਾਂਸ’ ਨੂੰ ਹਰਾ ‘ਹਰਿਆਣਾ ਹੈਮਰਸ’ ਸੈਮੀਫਾਈਨਲ ‘ਚ

ਸਾਕਸ਼ੀ ਮਲਿਕ ਦੇ ਪ੍ਰੋ ਰੈਸਲਿੰਗ ਲੀਗ ਵਿੱਚ ਭਾਗ ਨਾ ਲੈਣ ਨਾਲ ਕਮਜ਼ੋਰ ਹੋਈ ਦਿੱਲੀ ਸੁਲਤਾਂਸ ਦੀ ਟੀਮ ਦਾ ਅੱਜ ਇੱਥੇ ਹਰਿਆਣਾ ਹੈਮਰਸ ਦੇ ਹੱਥਾਂ 2 – 5 ਨਾਲ ਹਾਰ ਦੇ ਨਾਲ ਹੀ ਪੇਸ਼ੇਵਰ ਕੁਸ਼ਤੀ ਲੀਗ ਵਿੱਚ ਅਭਿਆਨ ਵੀ ਖ਼ਤਮ ਹੋ ਗਿਆ । ਇਸ ਜਿੱਤ ਨਾਲ ਹਰਿਆਣਾ ਦੀ ਟੀਮ ਸੈਮੀਫਾਇਨਲ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੀ

‘ਯੂਪੀ ਦੰਗਲ’ ਨੂੰ ਹਰਾ ‘ਹਰਿਆਣਾ ਹੈਮਰਸ’ ਦੀ ਲਗਾਤਾਰ ਦੂਜੀ ਜਿੱਤ

ਹਰਿਆਣਾ ਹੈਮਰਸ ਨੇ ਰਾਜਧਾਨੀ ਦੇ ਕੇਡੀ ਜਾਧਵ ਕੁਸ਼ਤੀ ਸਟੇਡੀਅਮ ਵਿੱਚ ਖੇਡੀ ਜਾ ਰਹੀ ਵਿੱਚ ਬੁੱਧਵਾਰ ਨੂੰ ਯੂਪੀ ਦੰਗਲ ਦੀ ਟੀਮ ਨੂੰ 5 – 2 ਨਾਲ ਹਾਰਿਆ। ਹਰਿਆਣਾ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਪਹਿਲਾ ਮੁਕਾਬਲਾ 70 ਕਿੱਲੋਗ੍ਰਾਮ ਵਿੱਚ ਯੂਪੀ ਦੇ ਅਮਿਤ ਧਨਖੜ ਅਤੇ ਹਰਿਆਣੇ ਦੇ ਰੂਸੀ ਪਹਿਲਵਾਨ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਗਮਾ ਜੇਤੂ ਮਗੋਮੇਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ