Tag: , , , , , , , , , , , ,

ਮਾਂ ਬਾਪ ਦਾ ਕਰਜ਼ਾ ਉਤਾਰਨ ਲਈ ਵਿਦੇਸ਼ ਗਏ ਪੁੱਤ ਦੀ ਸੜਕ ਹਾਦਸੇ ‘ਚ ਮੌਤ

haryana boy died: ਟਾਂਡਾ : ਪੁਰਤਗਾਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਇੱਕ ਦਰਦਨਾਕ ਸੜਕ ਹਾਦਸੇ ਵਿਚ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਨੌਜਵਾਨਾਂ ਦੀ ਕਾਰ ਦਾ ਇਕ ਦਰਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ ਰੋਜ਼ੀ ਰੋਟੀ ਦੀ ਤਲਾਸ ਵਿਚ ਪੁਰਤਗਾਲ ਗਏ 4 ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਇਸ

ਲੋਕਸਭਾ ਚੋਣਾਂ ਲਈ ਹਰਿਆਣਾ ਕਾਂਗਰਸ ਦੇ 6 ਨਾਂਅ ਹੋਏ ਫਾਈਨਲ

haryana congress candidate list 2019: ਲੋਕਸਭਾ ਚੋਣਾਂ ਨੂੰ ਲੈਕੇ ਹਰਿਆਣਾ ਕਾਂਗਰਸ ਨੇ 6 ਉਮੀਦਵਾਰਾਂ ਦੇ ਨਾਂਅ ‘ਤੇ ਮੋਹਰ ਲਾ ਦਿੱਤੀ ਹੈ। ਚੋਣਾਂ ਲਈ ਭਿਵਾਨੀ ਤੋਂ ਸ਼ਰੂਤੀ ਚੌਧਰੀ, ਰੋਹਤਕ ਤੋਂ ਦਿਪੇਂਦਰ ਹੁੱਡਾ, ਹਿਸਾਰ ਤੋਂ ਕੁਲਦੀਪ ਬਿਸ਼ਨੋਈ, ਸਿਰਸਾ ਤੋਂ ਅਸ਼ੋਕ ਤੰਵਰ ਦੇ ਨਾਂਅ ਫਾਈਨਲ ਹੋਇਆ ਹੈ।  ਇਸਦੇ ਇਲਾਵਾ ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਤੇ ਅੰਬਾਲਾ ਤੋਂ ਕੁਮਾਰੀ ਸ਼ੈਲਜਾ

ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ ਪਈ ਮਹਿੰਗੀ

Haryana Cabinet Minister Rally: ਅੰਬਾਲਾ: ਅੰਬਾਲਾ ਵਿੱਚ ਅੱਜ ਰੈਲੀ ਦੇ ਦੌਰਾਨ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਹਰਿਆਣੇ ਦੇ ਕੈਬਿਨੇਟ ਮੰਤਰੀ ਅਨਿਲ ਵਿਜ  ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਵਿੱਚ ਵਿਜ ਭਾਜਪਾ ਦੀ ਸੰਕਲਪ ਬਾਈਕ ਰੈਲੀ ਦੀ ਅਗਵਾਈ ਐਕਟਿਵਾ ਸਕੂਟਰ ‘ਤੇ ਕਰ ਰਹੇ ਸਨ। ਅਚਾਨਕ ਸੜਕ ‘ਤੇ ਬਜਰੀ ਆਉਣ ਦੇ ਕਾਰਨ

ਹਰਿਆਣਾ ‘ਚ ਚੋਣ ਲੜਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ

SAD Haryana Elections: ਸਿਰਸਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਸਿਰਸਾ ‘ਚ ਇੱਕ ਨਿਜੀ ਪਰੋਗਰਾਮ ‘ਚ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਰਿਆਣਾ ‘ਚ ਚੋਣ ਲੜਨ ਦਾ ਫੈਸਲਾ ਕਰਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਲੋਂ ਪੁਰਾਨਾ ਨਾਤਾ ਹੈ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ

ਸਰਕਾਰ ਵੱਲੋਂ ਖਿਡਾਰੀਆਂ ਲਈ ਸੁਨਹਿਰੀ ਮੌਕਾ

Haryana applications invited: ਹਰਿਆਣੇ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਖੇਡਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀਏ ਪੱਧਰ ਉੱਤੇ ਉੱਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਨਿਯੁਕਤੀ ਲਈ ਆਵਦੇਨ ਮੰਗੇ ਹਨ । ਇਸਦੇ ਆਵੇਦਨ ਲਈ ਰਾਸ਼ਟਰੀ ਪੱਧਰ ਉੱਤੇ ਹਰਿਆਣਾ ਵਲੋਂ ਖੇਡਣ ਵਾਲੇ ਜਾਂ ਹਰਿਆਣੇ ਦੇ ਮੂਲ ਨਿਵਾਸੀ ਖਿਡਾਰੀਆਂ ਲਈ ਇਹ ਮੌਕਾ ਹੈ । Haryana applications invited

Mirchpur dalit killing

ਮਿਰਚਪੁਰ ਕਾਂਡ ‘ਚ 20 ਦੋਸ਼ੀਆਂ ਨੂੰ ਹੋਈ ਉਮਰਕੈਦ…

Mirchpur dalit killing: 2010 ਵਿੱਚ ਹਰਿਆਣਾ ਦੇ ਮਿਰਚਪੁਰ ਕਾਂਡ ਵਿੱਚ ਦਿੱਲੀ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ਵਿੱਚ ਸਾਰੇ 20 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਈਕੋਰਟ ਨੇ ਇਹਨਾਂ ਸਾਰਿਆਂ ਨੂੰ SC / ST ਐਕਟ ਦੇ ਤਹਿਤ ਸਜ਼ਾ ਸੁਣਾਈ ਹੈ। ਦੱਸ ਦਈਏ ਕਿ 2010 ਵਿੱਚ ਹਰਿਆਣਾ ਦੇ ਮਿਰਚਪੁਰ ਕਾਂਡ

ਐਸਿਡ ਅਟੈਕ ਪੀੜਤ ਕੇਂਦਰ ਤੋਂ ਵੀ ਮੁਆਵਜ਼ਾ ਪਾਉਣ ਦੇ ਹੱਕਦਾਰ: ਹਾਈਕੋਰਟ

Acid attack victim compensation Center:ਚੰਡੀਗੜ੍ਹ:ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਐਸਿਡ ਅਟੈਕ ਪੀੜਤ ਰਾਜ ਸਰਕਾਰ ਵਲੋਂ ਮੁਆਵਜ਼ਾ ਪਾਉਣ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਪ੍ਰਧਾਨਮੰਤਰੀ ਰਾਸ਼ਟਰੀ ਰਾਹਤ ਕੋਸ਼ ਤੋਂ ਇੱਕ ਲੱਖ ਰੁਪਏ ਮੁਆਵਜ਼ਾ ਪਾਉਣ ਦੀ ਵੀ ਹੱਕਦਾਰ ਹੈ।ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਫੈਸਲੇ ਵਿੱਚ ਕਿਹਾ ਕਿ ਪੀੜਤ ਨੂੰ ਇਹ ਕਹਿਕੇ ਮੁਆਵਜ਼ੇ ਤੋਂ ਵਾਂਝਾ

haryana government athletes

ਖੱਟਰ ਸਰਕਾਰ ਨੇ ਖਿਡਾਰੀਆਂ ਨੂੰ ਦਿੱਤਾ ਝਟਕਾ, ਆਮਦਨ ‘ਤੇ ਲਾਇਆ 33% ਟੈਕਸ

haryana government athletes: ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਦਾ ਇੱਕ ਹੋਰ ਫਰਮਾਨ ਵਿਵਾਦਾ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਬੀਜੇਪੀ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਸੂਬੇ ਅੰਦਰ ਆਉਣ ਵਾਲੇ ਖਿਡਾਰੀਆਂ ਨੂੰ ਮਸ਼ੂਹਰੀਆਂ ਅਤੇ ਪ੍ਰੋਫੈਸ਼ਨਲ ਖੇਡ ਤੋਂ ਹੁੰਦੀ ਕਮਾਈ ਦਾ 33% ਫੀਸਦੀ ਹਿੱਸਾ ਹਰਿਆਣਾ ਸਪੋਰਟਸ ਕਾਂਊਸਿਲ ਕੋਲ ਜਮਾਂ ਕਰਵਾਉਣਾ ਹੋਵੇਗਾ। ਸਰਕਾਰ ਦਾ ਕਹਿਣਾ ਹੈ

Haryana Govt Asks Students

ਹਰਿਆਣਾ ਸਰਕਾਰ ਨੇ ਬੱਚਿਆਂ ਨੂੰ ਪੁੱਛਿਆ ਮਾਂ ਬਾਪ ਕੋਈ ‘ਗੰਦਾ ਕੰਮ’ ਤਾਂ ਨਹੀਂ ਕਰਦੇ ?

Haryana Govt Asks Students: ਹਰਿਆਣਾ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ‘ਚ ਦਿੱਤਾ ਗਿਆ ਇੱਕ ਐਡਮੀਸ਼ਨ ਫਾਰਮ ਸੁਰਖੀਆਂ ‘ਚ ਹੈ। ਅਸਲ ‘ਚ ਇਸ ਫਾਰਮ ‘ਚ ਕੁੱਝ ਅਜਿਹੇ ਸਵਾਲ ਪੁੱਛੇ ਗਏ ਹਨ ਜਿਸ ਨਾਲ ਹਰ ਕੋਈ ਹੈਰਾਨ ਹੈ। ਇਸ ਫਾਰਮ ‘ਚ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਪਰਿਵਾਰ , ਜਾਤੀ ,ਧਰਮ , ਆਧਾਰ ਕਾਰਡ , ਬੈਂਕ ਅਕਾਊਂਟ ਨਾਲ ਜੁੜੀ ਜਾਣਕਾਰੀ

Haryana Widow Pension Scheme men

ਹਰਿਆਣਾ ‘ਚ ਮਰਦਾਂ ਦੇ ਲਈ ‘ਵਿਧਵਾ ਪੈਨਸ਼ਨ’ ਸਕੀਮ ਹੋਵੇਗੀ ਅਪ੍ਰੈਲ ਤੋਂ ਸ਼ੁਰੂ

Haryana Widow Pension Scheme men: ਚੰਡੀਗੜ, 7 ਮਾਰਚ (ਨਰਿੰਦਰ ਜੱਗਾ) : ਤੁਸੀ ਇਹ ਸੁਣਿਆ ਹੋਵੇਗਾ ਕਿ ਔਰਤਾਂ ਨੂੰ ਵਿਧਵਾ ਸਕੀਮ ਦਿੱਤੀ ਜਾਂਦੀ ਹੈ ਪਰ ਜੇ ਹੁਣ ਤੁਹਾਨੂੰ ਇਹ ਪਤਾ ਲੱਗੇ ਕਿ ਸਰਕਾਰ ਮਰਦਾਂ ਦੇ ਲਈ ਵੀ ਅਜਿਹੀ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਤਾਂ ਤੁਹਾਨੂੰ ਕਿਹੋ ਜਿਹ ਲੱਗੇਗਾ। ਇਹ ਬਿਲਕੁਲ ਸੱਚ ਹੈ ਕਿਉਕਿ ਇਹ ਭਾਰਤ

Prisoners Eyes Ram Rahim

ਜੇਲ੍ਹ ‘ਚੋਂ ਜ਼ਮਾਨਤ ‘ਤੇ ਆਏ ਕੈਦੀ ਨੇ ਦੱਸਿਆ ਬਲਾਤਕਾਰੀ ਬਾਬੇ ਦਾ ਅੱਖੀਂ ਦੇਖਿਆ ਹਾਲ

ਰੋਹਤਕ : ਇਥੋਂ ਦੀ ਸੁਨਾਰਿਆ ਜੇਲ੍ਹ ਤੋਂ ਜ਼ਮਾਨਤ ‘ਤੇ ਆਏ ਡਾ. ਸਵਦੇਸ਼ ਕਿਰਾੜ ਨੇ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਬਾਰੇ ਅੱਖੀਂ ਦੇਖਿਆ ਹਾਲ ਦੱਸਦਿਆਂ ਕਿਹਾ ਕਿ ਰਾਮ ਰਹੀਮ ਦੇ ਰੋਹਤਕ ਜੇਲ੍ਹ ਪੁੱਜਦੇ ਹੀ ਹੋਰ ਕੈਦੀਆਂ ਦਾ ਜਿਉਂਣਾ ਹਰਾਮ ਹੋ ਗਿਆ ਹੈ। ਕੈਦੀਆਂ ਨੂੰ ਨਾ ਹੀ ਘੁੰਮਣ ਅਤੇ ਨਾ ਹੀ ਫੋਨ ਕਰਨ ਦਿੱਤਾ ਜਾ ਰਿਹਾ ਹੈ।

ਅਸੀਂ ਪਾਕਿਸਤਾਨ ਨਹੀਂ ਜਾਵਾਂਗੇ, ਪਾਕਿਸਤਾਨੀ ਹਿੰਦੂ ਪਰਿਵਾਰ ਨੇ ਸਰਕਾਰ ਨੂੰ ਕੀਤੀ ਬੇਨਤੀ

ਹਰਿਆਣਾ: ਫਤਿਆਬਾਦ ਦੇ ਪਿੰਡ ਰਤਨਗੜ੍ਹ ਦਾ ਇਕ ਪਰਿਵਾਰ ਭਾਰਤ ਵਿਚ ਨਾਗਰਿਕਤਾ ਪ੍ਰਾਪਤ ਕਰਨ ਲਈ ਸਰਕਾਰ ਦੇ ਹਾੜ੍ਹੇ ਕੱਢ ਰਿਹਾ ਹੈ ਪਰ ਸਰਕਾਰ ਨੇ ਸਖਤ ਰਵੱਈਆ ਅਪਣਾਇਆ ਹੋਇਆ ਹੈ ਅਤੇ ਨਾਗਰੀਕਤਾ ਦੇਣ ਲਈ ਤਿਆਰ ਨਹੀਂ ਹੈ। ਦਰਅਸਲ, ਡਿਵਾਇਆ ਰਾਮ ਨਾਮ ਦਾ ਇਕ ਪਾਕਿਸਤਾਨੀ ਹਿੰਦੂ ਪਰਿਵਾਰ ਸਾਲ 2000 ਵਿਚ ਭਾਰਤ ਵਿਚ ਆਇਆ ਸੀ ਕਿਉਂ ਕਿ ਪਾਕਿਸਤਾਨ ਵਿਚ ਰਹਿੰਦਿਆਂ

ਹਰਿਆਣਾ ‘ਚ ਜਾਟਾਂ ਦੀ ਜਿੱਤ, ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ

ਹਰਿਆਣਾ ਸਰਕਾਰ ਨੇ ਜਾਟਾਂ ਦੀਆਂ ਮੰਗਾਂ ਮੰਨ ਲਈਆਂ ਹਨ ਤੇ ਜਾਟਾਂ ਦਾ ਧਰਨਾ 18 ਮਾਰਚ ਨੂੰ ਸਮਾਪਤ ਹੋਵੇਗਾ। ਇਹ ਜਾਣਕਾਰੀ ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਿੱਤੀ

‍ਹਰਿਆਣਾ ਸਰਕਾਰ ਨੇ ਨਹੀਂ ਪਾਈ ਵਾਅਦਿਆਂ ‘ਤੇ ਪੂਰ-ਸਾਕਸ਼ੀ

ਰੀਓ ਓਲੰਪਿਕ ‘ਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਮਹਿਲਾ ਭਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਮੈਡਲ ਜਿੱਤਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਜੋ ਲਾਭ ਦੇਣ ਦੇ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਅਜੇ ਤਕ ਪੂਰਾ ਨਹੀਂ ਕੀਤਾ ਗਿਆ ਹੈ। ਸਾਕਸ਼ੀ ਨੇ ਟਵੀਟ ਕੀਤਾ ਕਿ ਮੈਡਲ ਦਾ ਵਾਅਦਾ ਮੈਂ ਪੂਰਾ ਕੀਤਾ। ਹਰਿਆਣਾ ਸਰਕਾਰ ਆਪਣਾ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ SYL ਮੁੱਦੇ ਤੇ ਪੰਜਾਬ ‘ਚ ਸਿਆਸੀ ਭੁੂਚਾਲ

ਚੰਡੀਗੜ੍ਹ : ਸੁਪਰੀਮ ਕੋਰਟ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ‘ਚ ਵੀਰਵਾਰ ਨੂੰ ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਕਿਹਾ ਹੈ ਕਿ ਸਤਲੁਜ-ਯੁਮਨਾ ਲਿੰਕ ਨਹਿਰ ਦਾ ਨਿਰਮਾਣ ਜਾਰੀ ਰਹੇਗਾ। ਅਦਾਲਤ ਨੇ ਪੰਜਾਬ ਦੇ ਫੈਸਲੇ ਨੂੰ ਗੈਰ ਕਾਨੂੰਨੀ ਦੱਸਦਿਆਂ ਕਿਹਾ ਹੈ ਕਿ ਸਿਰਫ ਪੰਜਾਬ ਸਰਕਾਰ ਇਕੱਲੀ ਪਾਣੀਆਂ ਦੇ ਸਮਝੌਤੇ ਨੂੰ ਰੱਦ ਨਹੀਂ ਕਰ ਸਕਦੀ। ਸੁਪਰੀਮ ਕੋਰਟ ਨੇ

ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕਾਂ ਦਾ ਅਸਤੀਫਾ ,ਕੈਪਟਨ ਅਮਰਿੰਦਰ ਨੇ ਐਮ ਪੀ ਅਹੁਦੇ ਤੋਂ ਦਿੱਤਾ ਅਸਤੀਫਾ

ਸਤਲੁਜ ਯਮਨਾ ਲਿੰਕ ਤੇ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਆਪਣਾਫੈਸਲਾ ਸੁਣਾਇਆ ਜਿਸ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਸਾਰੇ ਹੁਕਮਾਂ ਨੂੰ ਰੱਦ ਕਰਦੇ ਹੋਏ ਹਰਿਆਣਾ ਨੂੰ ਪਾਣੀ ਜਾਰੀ ਰਹਿਣ ਦਾ ਹੁਕਮ ਦਿਤਾ। ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਪੰਜਾਬ ਨੂੰ ਵੱਡਾ ਝਟਕਾ ਲੱਗਾ। ਸੁਪਰੀਮ ਕੋਰਟ ਦੇ ਫੈਸਲੇ ਤੋਂ ਤੁਰੰਤ ਬਾਅਦ ਪੰਜਾਬ ਕਾਂਗਰਸ ਦੇ ਸਾਰੇ

ਐਸ.ਵਾਈ.ਐਲ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਟਿੰਗ ਜਾਰੀ

ਐਸ.ਵਾਈ.ਐਲ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਟਿੰਗ ਜਾਰੀ ਹੈ।ਚੰਡੀਗੜ੍ਹ ‘ਚ ਚੱਲ ਰਹੀ ਮੀਟਿੰਗ ਵਿੱਚ ਕਾਂਗਰਸ ਦੇ ਆਲਾ ਨੇਤਾ ਸ਼ਾਮਿਲ ਹਨ। ਮੀਟਿੰਗ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਗਲੀ ਰਣਨੀਤੀ ‘ਤੇ ਵਿਚਾਰ ਹੋ ਰਹੀਆਂ

ਵੀ ਕੇ ਸਿੰਘ ਨੇ ਉੜਾਇਆ ਖੁਦਕੁਸ਼ੀ ਕਰਨ ਵਾਲੇ ਸਾਬਕਾ ਫੌਜੀ ਦਾ ਮਜ਼ਾਕ

ਨਵੀਂ ਦਿੱਲੀ: ਕੇਂਦਰੀ ਮੰਤਰੀ ਅਤੇ ਸਾਬਕਾ ਫੌਜ ਮੁਖੀ ਵੀ ਕੇ ਸਿੰਘ ਨੇ ਦਿੱਲੀ ‘ਚ ਇੱਕ ਰੈਂਪ ਇੱਕ ਪੈਨਸ਼ਨ ਦੇ ਮੁੱਦੇ ‘ਤੇ ਖੁਦਕੁਸ਼ੀ ਕਰਨ ਵਾਲੇ ਸਾਬਕਾ ਫੌਜੀ ਰਾਮ ਕ੍ਰਿਸ਼ਨ ਬਾਰੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਵੀ ਕੇ ਸਿੰਘ ਨੇ ਰਾਮ ਕ੍ਰਿਸ਼ਨ ਨੂੰ ਕਾਂਗਰਸੀ ਆਗੂ ਦਸਦਿਆਂ ਉਸ ਦੀ ਖੁਦਕੁਸ਼ੀ ਦੇ ਮੰਤਵ ‘ਤੇ ਸਵਾਲ ਖੜੇ ਕਿਤੇ ਹਨ। ਹਾਲਾਂਕਿ

#OROP ਮਾਮਲੇ ਤੇ ਸਿਆਸਤ – ਕੇਜਰੀਵਾਲ ਵੱਲੋਂ 1 ਕਰੋੜ ਦੇਣ ਦਾ ਐਲਾਨ, ਹਰਿਆਣਾ ਸਰਕਾਰ ਵੱਲੋਂ 10 ਲੱਖ ਤੇ ਨੌਕਰੀ ਦੀ ਮਦਦ

ਦਿੱਲੀ ਦੇ ਜੰਤਰ ਮੰਤਰ ਤੇ ਸੈਨਿਕਾਂ ਲਈ ਵਨ ਰੈਂਕ ਵਨ ਪੈਨਸ਼ਨ ਦੇ ਮਾਮਲੇ ਵਿਚ ਪ੍ਰਦਰਸ਼ਨ ਕਰ ਰਹੇ ਸਾਬਕਾ ਫੌਜੀ ਰਾਮਕਿਸ਼ਨ ਗਰੇਵਾਲ ਦੀ ਖੁਦਕੁਸ਼ੀ ਤੋਂ ਬਾਅਦ ਦਿੱਲੀ ਸਰਕਾਰ ਨੇ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਦਕਿ ਇਸ ਤੋਂ ਇਲਾਵਾ ਮ੍ਰਿਤਕ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ