Tag: , , , , , , , , , , , ,

ਮਾਂ ਬਾਪ ਦਾ ਕਰਜ਼ਾ ਉਤਾਰਨ ਲਈ ਵਿਦੇਸ਼ ਗਏ ਪੁੱਤ ਦੀ ਸੜਕ ਹਾਦਸੇ ‘ਚ ਮੌਤ

haryana boy died: ਟਾਂਡਾ : ਪੁਰਤਗਾਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਇੱਕ ਦਰਦਨਾਕ ਸੜਕ ਹਾਦਸੇ ਵਿਚ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਨੌਜਵਾਨਾਂ ਦੀ ਕਾਰ ਦਾ ਇਕ ਦਰਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ ਰੋਜ਼ੀ ਰੋਟੀ ਦੀ ਤਲਾਸ ਵਿਚ ਪੁਰਤਗਾਲ ਗਏ 4 ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਇਸ

ਲੋਕਸਭਾ ਚੋਣਾਂ ਲਈ ਹਰਿਆਣਾ ਕਾਂਗਰਸ ਦੇ 6 ਨਾਂਅ ਹੋਏ ਫਾਈਨਲ

haryana congress candidate list 2019: ਲੋਕਸਭਾ ਚੋਣਾਂ ਨੂੰ ਲੈਕੇ ਹਰਿਆਣਾ ਕਾਂਗਰਸ ਨੇ 6 ਉਮੀਦਵਾਰਾਂ ਦੇ ਨਾਂਅ ‘ਤੇ ਮੋਹਰ ਲਾ ਦਿੱਤੀ ਹੈ। ਚੋਣਾਂ ਲਈ ਭਿਵਾਨੀ ਤੋਂ ਸ਼ਰੂਤੀ ਚੌਧਰੀ, ਰੋਹਤਕ ਤੋਂ ਦਿਪੇਂਦਰ ਹੁੱਡਾ, ਹਿਸਾਰ ਤੋਂ ਕੁਲਦੀਪ ਬਿਸ਼ਨੋਈ, ਸਿਰਸਾ ਤੋਂ ਅਸ਼ੋਕ ਤੰਵਰ ਦੇ ਨਾਂਅ ਫਾਈਨਲ ਹੋਇਆ ਹੈ।  ਇਸਦੇ ਇਲਾਵਾ ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਤੇ ਅੰਬਾਲਾ ਤੋਂ ਕੁਮਾਰੀ ਸ਼ੈਲਜਾ

ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ ਪਈ ਮਹਿੰਗੀ

Haryana Cabinet Minister Rally: ਅੰਬਾਲਾ: ਅੰਬਾਲਾ ਵਿੱਚ ਅੱਜ ਰੈਲੀ ਦੇ ਦੌਰਾਨ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਹਰਿਆਣੇ ਦੇ ਕੈਬਿਨੇਟ ਮੰਤਰੀ ਅਨਿਲ ਵਿਜ  ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਵਿੱਚ ਵਿਜ ਭਾਜਪਾ ਦੀ ਸੰਕਲਪ ਬਾਈਕ ਰੈਲੀ ਦੀ ਅਗਵਾਈ ਐਕਟਿਵਾ ਸਕੂਟਰ ‘ਤੇ ਕਰ ਰਹੇ ਸਨ। ਅਚਾਨਕ ਸੜਕ ‘ਤੇ ਬਜਰੀ ਆਉਣ ਦੇ ਕਾਰਨ

ਰੋਸ ਪ੍ਰਦਰਸ਼ਨ ਕਰ ਸਾੜਿਆ ਹਰਿਆਣਾ ਦੇ ਮੁੱਖ ਮੰਤਰੀ ਦਾ ਪੁਤਲਾ

ਪਰਾਲੀ ਦੇ ਮੁੱਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਗਈਆਂ ਹਨ। ਪਰਾਲੀ ਦੇ ਮੁੱਦੇ ‘ਤੇ ਰੋਹ ‘ਚ ਆਏ ਕਿਸਾਨਾਂ ਨੇ ਸ਼ਹਿਰ ‘ਚ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ ਅਤੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਅਤੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਾਪਿਆ। ਇਸ

haryana cm

ਹਨੀਪ੍ਰੀਤ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੇ ਪੰਜਾਬ ਪੁਲਿਸ ‘ਤੇ ਦਿੱਤਾ ਇਹ ਬਿਆਨ

ਪੰਚਕੂਲਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਬਾਰੇ ਖ਼ੁਲਾਸਾ ਹੋਇਆ ਹੈ ਕਿ ਉਹ ਕੁਝ ਦਿਨਾਂ ਲਈ ਬਠਿੰਡਾ ਖੇਤਰ ਵਿਚ ਛੁਪੀ ਹੋਈ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਸ ਨੇ ਕਥਿਤ ਤੌਰ ‘ਤੇ ਕਿਸੇ ਸਿਆਸੀ ਸ਼ਹਿ ‘ਤੇ ਹਨੀਪ੍ਰੀਤ ਦੀ ਹਮਾਇਤ ਕੀਤੀ। ਹਰਿਆਣਾ

ਪ੍ਰਦਿਊਮਨ ਕਤਲ ਕਾਂਡ ਦੀ ਹੋਵੇਗੀ ਸੀਬੀਆਈ ਜਾਂਚ, ਸਰਕਾਰ ਨੇ ਟੇਕਓਵਰ ਕੀਤਾ ਸਕੂਲ

ਗੁਰੂਗ੍ਰਾਮ : ਸਥਾਨਕ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾਂ ਦੇ ਬੱਚੇ ਦੀ ਗਲਾ ਵੱਢ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਹੁਣ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੀ ਸਿਫਾਰਸ਼ ਕੀਤੀ ਹੈ। ਯਾਨੀ ਕਿ ਹੁਣ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਵੇਗੀ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਰਿਆਨ ਸਕੂਲ ਨੂੰ ਤਿੰਨ ਮਹੀਨੇ ਲਈ ਟੇਕ ਓਵਰ

ਜਾਟ ਆਗੂਆਂ ਨਾਲ ਮੁੱਖ ਮੰਤਰੀ ਖੱਟੜ ਦੀ ਮੁਲਾਕਤ ਅੱਜ

  ਚੰਡੀਗੜ੍ਹ – ਆਲ ਇੰਡੀਆ ਜਾਟ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਪ੍ਰਧਾਨ ਯਸ਼ਪਾਲ ਮਲਿਕ ਦਾ ਕਹਿਣਾ ਹੈ ਕਿ ਜਾਟ ਆਗੂ ਅੱਜ ਦੁਪਹਿਰ  ਹਰਿਆਣਾ ਦੇ ਮੁੱਖ ਮੰਤਰੀ ਐੱਮ.ਐੱਲ ਖੱਟੜ ਨੂੰ ਮਿਲਣਗੇ। ਇਸ ਤੋਂ ਪਹਿਲਾ ਮੁੱਖ ਮੰਤਰੀ ਖੱਟੜ ਨੇ ਜਾਟ ਪ੍ਰਦਰਸ਼ਨਕਾਰੀਆਂ ਨੂੰ ਗੱਲਬਾਤ ਕਰਨ ਦੀ ਅਪੀਲ ਕੀਤੀ ਸੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ