Tag: , , , , , , ,

ਚੀਫ ਜਸਟਿਸ ਰੰਜਨ ਗੋਗੋਈ ਨੇ ਆਪਣੇ ‘ਤੇ ਲੱਗੇ ਯੌਨ ਉਤਪੀੜਨ ਦੇ ਦੋਸ਼ਾਂ ਤੋਂ ਕੀਤਾ ਇਨਕਾਰ

Gogoi Denies Sex Harrasment Allegation : ਨਵੀਂ ਦਿੱਲੀ : ਚੀਫ ਜਸਟਿਸ ਰੰਜਨ ਗੋਗੋਈ ਨੇ ਆਪਣੇ ਉੱਪਰ ਲੱਗੇ ਯੌਨ ਉਤਪੀੜਨ ਦੇ ਦੋਸ਼ਾਂ ਤੋਂ ਇਨਕਾਰ ਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਨੇ ਇਸਤੋਂ ਇਲਾਵਾ ਕਿਹਾ ਕਿ  ਅਦਾਲਤ ਖਤਰੇ ‘ਚ ਹੈ। ਅਗਲੇ ਹਫਤੇ ਕਈ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ

ਗਾਇਕ ‘ਆਤਿਫ਼ ਅਸਲਮ’ ਦੇ live concert ਤੇ ਹੋਈ ਲੜਕੀ ਨਾਲ ਛੇੜਛਾੜ

Police harassment in hoshiarpur

ਆਖਿਰ ਕਿਉਂ ਵਿਚਾਰੀ ਹੋਈ ਹੁਸ਼ਿਆਰਪੁਰ ਪੁਲਿਸ

ਅਕਸਰ ਪੰਜਾਬ ਪੁਲਿਸ ‘ਤੇ ਲੋਕਾਂ ਦੇ ਨਾਲ ਧੱਕੇਸ਼ਾਹੀ ਅਤੇ ਮਾੜੀ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲਗਦੇ ਆਏ ਹਨ ਪਰ ਹੁਸ਼ਿਆਰਪੁਰ ਦੇ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਇਸਦਾ ਉਲਟ ਹੀ ਹੋਇਆ ਅਤੇ ਉਸਨੂੰ ਹੀ ਸਰੇ ਬਾਜ਼ਾਰ ਜ਼ਲੀਲ ਕੀਤਾ ਗਿਆ। ਇਹ ਮਾਮਲਾ ਹੈ ਹੁਸ਼ਿਆਰਪੁਰ ਦੇ ਬੱਸ ਸਟੈਂਡ ਚੌਂਕ ਦਾ ਜਿੱਥੇ ਡਿਊਟੀ ਤੇ ਤੈਨਾਤ ਹੌਲਦਾਰ ਭਜਨਲਾਲ ਦੇ ਨਾਲ ਦੋ

ਹੁਸ਼ਿਆਰਪੁਰ ਬੱਸ ਅੱਡਾ ਖਸਤਾ ਹਾਲਾਤ’ਚ ,ਲੋਕ ਪਰੇਸ਼ਾਨ

ਸਬ ਡਵੀਜਨ ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਦੇ ਬਣੇ ਬੱਸ ਅੱਡੇ ਦੀ ਮਾੜੀ ਦੁਰਦਰਸ਼ਾ ਹੋਣ ਕਾਰਨ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੱਸ ਸਟੈਂਡ ਦੇ ਅੰਦਰ ਬੱਸਾਂ ਖੜ੍ਹੀਆਂ ਹੋਣ ਦੀ ਬਜਾਏ ਟੈਕਸੀਆਂ ਅਤੇ ਮੋਟਰਸਾਈਕਲ ਹੀ ਖੜ੍ਹੇ ਰਹਿੰਦੇ ਹਨ। ਇਹ ਬੱਸ ਅੱਡਾ ਸਿਰਫ ਟੈਕਸੀ ਸਟੈਂਡ ਅਤੇ ਸਾਈਕਲ ਸਟੈਂਡ ਬਣ ਕੇ ਰਹਿ ਗਿਆ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ