Tag: , , , , , , , , , , , , , , , ,

5G ਨੈੱਟਵਰਕ ਇੰਝ ਬਦਲੇਗਾ ਤੁਹਾਡੀ ਦੁਨੀਆ…

5G Network: ਅੱਜ ਦੇ ਆਧੁਨਿਕ ਯੁੱਗ ‘ਚ ਇੰਟਰਨੈਟ ਹਰ ਇੱਕ ਦਿਨ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ , ਰੋਜ਼ ਦੀ ਭੱਜ ਦੌੜ ‘ਚ ਹਰ ਕੋਈ ਕਾਹਲੀ ‘ਚ ਹੁੰਦਾ ਹੈ । ਅਜਿਹੇ ‘ਚ ਸਮਾਂ ਬਹੁਤ ਮਾਇਨੇ ਰੱਖਦਾ ਹੈ , ਨੌਜਵਾਨਾਂ ਇੰਟਰਨੈਟ ਸਪੀਡ ਵੀ ਬੇਹੱਦ ਤੇਜ਼ ਭਾਲਦੇ ਹਨ । 4G ਨੇ ਜ਼ਿੰਦਗੀ ਨੂੰ ਕਾਫੀ ਆਸਾਨ ਬਣਾ

America drone attack Pakistan

ਪਾਕਿ ‘ਚ ਅਮਰੀਕਾ ਦਾ ਡਰੋਨ ਅਟੈਕ ,ਹੱਕਾਨੀ ਕਮਾਂਡਰ ਸਣੇ 3 ਢੇਰ

America drone attack Pakistan:ਅਮਰੀਕਾ ਨੇ ਬੁੱਧਵਾਰ ਨੂੰ ਪਾਕਿਸਤਾਨ – ਅਫਗਾਨਿਸਤਾਨ ਬਾਰਡਰ ਉੱਤੇ ਅੱਤਵਾਦੀ ਟਿਕਾਣੀਆਂ ਉੱਤੇ ਡਰੋਨ ਹਮਲੇ ਕੀਤੇ ਹਨ।ਡਰੋਨ ਹਮਲੇ ਵਿੱਚ ਹੱਕਾਨੀ ਨੈੱਟਵਰਕ ਦੇ ਟਾਪ ਕਮਾਂਡਰ ਅਹਿਸਾਨ ਖਾਵੇਰੀ ਸਮੇਤ ਤਿੰਨ ਅੱਤਵਾਦੀ ਮਾਰੇ ਗਏ ਹਨ।।ਜਾਣਕਾਰਾਂ ਦੀ ਮੰਨੀਏ ਤਾਂ ਅਮਰੀਕੀ ਡਰੋਨ ਵਲੋਂ ਦੋ ਮਿਸਾਈਲਾਂ ਦਾਗੀਆਂ ਗਈਆਂ ।ਇਹ ਹਮਲਾ ਹੰਗੂ ਜਿਲ੍ਹੇ ਦੇ ਕੋਲ ਕੀਤਾ ਗਿਆ। America drone attack

US Cuts Pakistan Military Aid

US ਦਾ PAK ਨੂੰ ਦੂਜਾ ਵੱਡਾ ਝਟਕਾ, 2 ਅਰਬ ਡਾਲਰ ਦੀ ਮਦਦ ਅਤੇ ਹਥਿਆਰਾਂ ਦੀ ਸਪਲਾਈ ਰੋਕੀ

US Cuts Military Aid Pakistan ਵਾਸ਼ਿੰਗਟਨ: ਅਮਰੀਕਾ ਨੇ ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਜਿਹੇ ਅੱਤਵਾਦੀ ਸੰਗਠਨਾਂ ਉੱਤੇ ਕਾਰਵਾਈ ਨਹੀਂ ਕਰਨ ਉੱਤੇ ਪਾਕਿਸਤਾਨ ਨੂੰ ਇੱਕ ਹੋਰ ਕਰਾਰਾ ਝੱਟਕਾ ਦਿੱਤਾ ਹੈ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਨੇ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਨਾਕਾਮ ਰਹਿਣ ਅਤੇ ਆਪਣੀ ਸਵਦੇਸ਼ੀ ਨਾਲ ਉਨ੍ਹਾਂ ਦੇ ਪਨਾਹਗਾਹ ਨੂੰ

America shares 20 terror groups names

ਅਮਰੀਕਾ ਨੇ ਪਾਕਿਸਤਾਨ ਨੂੰ ਸੌਂਪੇ 20 ਅੱਤਵਾਦੀ ਸੰਗਠਨਾਂ ਦੇ ਨਾਮ

America shares 20 terror groups names ਅਮਰੀਕਾ ਨੇ ਲਸ਼ਕਰ – ਏ – ਤਈਬਾ, ਜੈਸ਼ – ਏ – ਮੁਹੰਮਦ ਅਤੇ ਹਰਕੱਤ – ਉਲ – ਮੁਜਾਹਿਦੀਨ ਸਮੇਤ 20 ਅਜਿਹੇ ਅੱਤਵਾਦੀ ਸੰਗਠਨਾਂ ਦੇ ਨਾਮ ਇਸਲਾਮਾਬਾਦ ਦੇ ਨਾਲ ਸਾਂਝੇ ਕੀਤੇ ਹਨ, ਜਿਨ੍ਹਾਂ ਦੇ ਬਾਰੇ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਭਾਰਤ ਅਤੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਦੀ

Hafiz Saeed's name not terrorists

PAK ਨੂੰ ਸੌਂਪੀ ਅੱਤਵਾਦੀਆਂ ਦੀ ਲਿਸਟ ‘ਚ US ਨਹੀਂ ਰੱਖਿਆ ਹਾਫਿਜ਼ ਸਈਦ ਦਾ ਨਾਮ

ਅਮਰੀਕਾ ਨੇ ਪਾਕਿਸਤਾਨ ਨੂੰ 75 ਅੱਤਵਾਦੀਆਂ ਦੀ ਜੋ ਲਿਸਟ ਸੌਂਪੀ ਹੈ, ਉਸ ਵਿੱਚ ਖੂੰਖਾਰ ਅੱਟਵਾਫ਼ੀ ਹਾਫਿਜ਼ ਸਈਦ ਦਾ ਨਾਮ ਸ਼ਾਮਿਲ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਦੱਸਿਆ ਕਿ ਇਸ ਲਿਸਟ ਵਿੱਚ ਹੱਕਾਨੀ ਨੈੱਟਵਰਕ ਦਾ ਨਾਮ ਟਾਪ ਉੱਤੇ ਹੈ, ਪਰ ਜਮਾਤ-ਉਦ-ਦਾਅਵੇ ਦੇ ਸਰਗਨਾ ਸਈਦ ਦਾ ਨਾਮ ਇਸ ਵਿੱਚ ਸ਼ਾਮਿਲ ਨਹੀਂ। ਵਿਦੇਸ਼ ਮੰਤਰੀ ਆਸਿਫ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ