Tag: , , , , ,

ਇਕ ਦੂਜੇ ਨੂੰ Happy New Year ਕਹਿਣ ਵਾਲਿਓ ਕੀ ਤੁਹਾਨੂੰ ਪਤਾ ਹੈ ਨਿਊ ਈਯਰ ਦੀ ਅਸਲ ਕਹਾਣੀ?

happy new reason: ਨਵੀਂ ਦਿੱਲੀ: ਸਾਲ 2018 ਖਤਮ ਹੋ ਗਿਆ ਹੈ ਤੇ ਦੁਨੀਆ ਭਰ ‘ਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ।  ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ। ਲੋਕੀ ਪੂਰੇ ਜੋਸ਼ ਨਾਲ ਨਵੇਂ ਸਾਲ ਨੂੰ ਮਨ ਰਹੇ ਹਨ।  ਥਾਂ-ਥਾਂ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਲੋਕੀ ਇਕ ਦੂਜੇ ਨੂੰ ਨਿਊ ਈਯਰ ਵਿਸ਼ ਕਰ ਰਹੇ ਹਨ।

China xi jinping determination

ਨਵੇਂ ਸਾਲ ‘ਤੇ ਚੀਨ ਦਾ ਸੰਕਲਪ ,ਅੰਤਰਰਾਸ਼ਟਰੀ ਮਾਮਲਿਆਂ ‘ਚ ਵਧਾਏਗਾ ਦਖ਼ਲ

China xi jinping determination:ਇੱਕ ਪਾਸੇ ਜਿੱਥੇ ਪੂਰੀ ਦੁਨੀਆ ਨਵੇਂ ਸਾਲ 2018 ਦਾ ਜਸ਼ਨ ਮਨਾ ਰਿਹਾ ਹੈ ਅਤੇ ਪੂਰਾ ਸਾਲ ਖੁਸ਼ੀਆਂ ਲੈ ਕੇ ਆਏ ਹਰ ਪਾਸੇ ਇਸਦੀਆਂ ਦੁਆਵਾਂ ਕੀਤੀਆਂ ਜਾ ਰਹੀ ਹਨ।ਉਥੇ ਹੀ , ਵਿਸਤਾਰਵਾਦੀ ਚੀਨ ਨੇ ਨਵੇਂ ਸਾਲ ਦੇ ਮੌਕੇ ਉੱਤੇ ਦੁਨੀਆ ਵਿੱਚ ਆਪਣਾ ਦਾਇਰਾ ਵਧਾਉਣ ਦਾ ਸੰਕਲਪ ਲਿਆ ਹੈ। China xi jinping determination ਚੀਨ

happy life resolution new year

New Year ਦੇ ਸ‍ਿਰਫ ਇਹ 5 ਰੈਜ਼ੋਲਿਊਸ਼ਨ ਬਣਾਉਣਗੇ ਤੁਹਾਡੀ ਜ਼ਿੰਦਗੀ ਨੂੰ ਬਿੰਦਾਸ

Happy life resolution new year:ਅਕ‍ਸਰ ਲੋਕ ਨਵੇਂ ਸਾਲ ਉੱਤੇ ਇਹ ਕਹਿੰਦੇ ਹਨ ਕ‍ਿ ਰੈਜ਼ੋਲਿਊਸ਼ਨ ਕ‍ੀ ਲਈਏ ਪਿਛਲੇ ਸਾਲ ਵੀ ਤਾਂ ਲਏ ਸੀ । ਕਈ ਵਾਰ ਭੱਜ ਦੌੜ ਭਰੀ ਜ਼ਿੰਦਗੀ ਜਾਂ ਫ‍ਿਰ ਜ‍ਿਆਦਾ ਵੱਡੇ ਰੈਜ਼ੋਲਿਊਸ਼ਨ ਹੋਣ ਨਾਲ ਪੂਰੇ ਨਹੀਂ ਹੋ ਪਾਉਂਦੇ ਹਨ । ਅਜਿਹੇ ਵਿੱਚ ਇਸ ਵਾਰ ਸਭ ਕੁੱਝ ਛੱਡੋ । ਕੋਈ ਵੀ ਉਮਰ ਹੋਵੇ ਸ‍ਿਰਫ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ