Tag: , , , ,

ਡੇਰਾ ਸੱਚਾ ਸੌਦਾ ਗਏ ਉਮੀਦਵਾਰਾਂ ਦੀ ਕਾਰਵਾਈ ਅਕਾਲ ਤਖਤ ਦੇ ਹੱਥ : ਬੈਂਸ

ਅਮਰੀਕਾ ਦੇ ਹੱਥੋਂ ਮਾਰੇ ਗਏ 200 ਮਾਸੂਮ ਲੋਕ 

ਅਮਰੀਕਾ ਵੱਲੋਂ ਅੱਤਵਾਦ ਨੂੰ ਖਤਮ ਕਰਨ ਦੇ ਲਈ ਲਗਾਤਾਰ ਇਰਾਕ ਅਤੇ ਸੀਰੀਆ ‘ਚ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪਰ ਅਮਰੀਕਾ ਵੱਲੋਂ ਕੀਤੇ ਗਏ ਹਮਲਿਆਂ ਦੌਰਾਨ 200 ਮਾਸੂਮ ਲੋਕਾਂ ਨੂੰ ਵੀ ਆਪਣੀ ਜਾਨ ਗਵਾਉਣੀ ਪਈ ਹੈ। ਅਮਰੀਕੀ ਸੈਨਾ ਨੇ ਇਹ ਖੁਲਾਸਾ ਕੀਤਾ ਹੈ ਕਿ ਇਰਾਕ ਅਤੇ ਸੀਰੀਆ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਨਿਸ਼ਾਨਾ ਬਣਾ

HIL: Affan Yousuf’s brace hands Dabang Mumbai 3-2 win over Delhi Waveriders

HIL: ਅੱਫਾਨ ਯੁਸੂਫ ਦੇ ਦੋ ਗੋਲਾਂ ਦੀ ਬਦੌਲਤ ਮੁੰਬਈ ਨੇ ਦਿੱਲੀ ਨੂੰ 3-2 ਨਾਲ ਹਰਾਇਆ

ਅੱਫਾਨ ਯੁਸੂਫ ਦੇ ਦੋ ਗੋਲਾਂ ਦੀ ਬਦੌਲਤ ਦਬੰਗ ਮੁੰਬਈ ਨੇ ਦਿੱਲੀ ਵੇਵਰਾਇਡਰਸ ਨੂੰ 3 – 2 ਨਾਲ ਹਰਾ ਕੇ ਹਾਕੀ ਇੰਡੀਆ ਲੀਗ ਦੇ ਪੰਜਵੇਂ ਐਡੀਸ਼ਨ ਵਿੱਚ ਸੋਮਵਾਰ ਨੂੰ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਅੱਫਾਨ ਦੇ 29ਵੇਂ ਮਿੰਟ ਵਿੱਚ ਕੀਤੇ ਗਏ ਫੀਲਡ ਗੋਲ ਅਤੇ ਇੱਕ ਪਨਾਲਟੀ ਕਾਰਨਰ ਗੋਲ ਨੇ ਮੁੰਬਈ ਨੂੰ 3 – 0 ਨਾਲ

ਅਕਾਲੀ ਦਲ ਵੱਲੋਂ ਚੋਣ ਪ੍ਰਚਾਰ ਤੇਜ਼

ਅਕਾਲੀ ਆਗੂ ਜਨਮੇਜਾ ਸਿੰਘ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਹਲਕਾ ਮੌੜ ਦੀ ਗਾਂਧੀ ਬਸਤੀ ਵਿੱਚ ਸੀਨੀਅਰ ਅਕਾਲੀ ਆਗੂ ਭੁਪਿੰਦਰ ਸਿੰਘ ,ਧਰਮਿੰਦਰ ਸਿੰਘ ਦੇ ਨਿਵਾਸ ਵਿਖੇ ਸੇਖੋਂ ਸਾਹਿਬ ਰਸਮੀ ਮਿਲਣੀ ਕਰਨ ਲਈ ਪੁੱਜੇ ਸਨ ਪਰ ਬਸਤੀ ਵਾਸੀਆਂ ਦੇ ਹਰਮਨਪਿਆਰੇ ਭੁਪਿੰਦਰ ਸਿੰਘ ਧਰਮਿੰਦਰ ਸਿੰਘ ਵੱਲੋਂ ਬਸਤੀ ਵਿੱਚ ਕਰਵਾਏ ਵਿਕਾਸ ਕਾਰਜਾਂ ਕਾਰਨ ਉਨ੍ਹਾਂ ਪ੍ਰਤੀ

ਸਿੰਧੂ ਦੇ ਹੱਥੋਂ ਸਾਇਨਾ ਨੂੰ ਕਰਾਰੀ ਹਾਰ, ਚੇਨੱਈ ਸਮੈਸ਼ਰਸ ਫਾਈਨਲ ‘ਚ

ਰਿਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਪੀਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿੱਧੇ ਗੇਮ ਵਿੱਚ ਸਾਇਨਾ ਨੇਹਵਾਲ ਨੂੰ ਮਾਤ ਦਿੱਤੀ। ਜਿਸ ਵਿੱਚ ਚੇਨੱਈ ਸਮੈਸ਼ਰਸ ਨੇ ਸ਼ੁੱਕਰਵਾਰ ਨੂੰ ਅਵਧ ਵਾਰੀਅਰਸ ਨੂੰ 4 – 1 ਨਾਲ ਹਾਰ ਦੇ ਕੇ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਦੂਜੇ ਸੈਸ਼ਨ ਦੇ ਫਾਈਨਲਸ ਵਿੱਚ ਪ੍ਰਵੇਸ਼ ਕੀਤਾ। ਚਾਇਨਾ ਓਪਨ ਚੈਂਪੀਅਨ ਸਿੰਧੂ ਕਿਸੇ ਵੀ

ਦਰਬਾਰੀ ਲਾਲ ਨੇ ਮੁੜ ਫੜਿਆ ਕਾਂਗਰਸ ਦਾ ਹੱਥ

ਸ਼੍ਰੀਨਿਵਾਸਨ ਅਤੇ ਅਨੁਰਾਗ ਠਾਕੁਰ ਨੇ ਮਿਲਾਇਆ ਹੱਥ !!

ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ 21 ਰਾਜ ਯੂਨਿਟਸ ਨੇ ਪਹਿਲਾਂ ਹੀ ਲੋਢਾ ਕਮੇਟੀ ਨੂੰ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਸਾਰੇ ਸੁਧਾਰਵਾਦੀ ਕਦਮਾਂ ਨੂੰ ਲਾਗੂ ਕਰਨਗੇ, ਪਰ ਇਸ ਵਿੱਚ ਸਾਬਕਾ ਅਧਿਕਾਰੀ ਐਨ. ਸ਼੍ਰੀਨਿਵਾਸਨ ਅਤੇ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ਬੈਂਗਲੁਰੁ ਵਿੱਚ ਰਸਮੀ ਬੈਠਕ ਵਿੱਚ ਹੱਥ ਮਿਲਾਏ। ਜਾਣਕਾਰੀ ਮੁਤਾਬਿਕ ਇਨ੍ਹਾਂ ਨੇ ਬੈਠਕ ਕਰਕੇ ਆਪਣੇ ਭਵਿੱਖ

ਚੋਣ ਜ਼ਾਬਤੇ ਦੀ ਕਮਾਨ ਜ਼ਿਲ੍ਹਾ ਪੁਲਿਸ ਅਤੇ ਜ਼ਿਲਾ ਪ੍ਰਸ਼ਾਸਨ ਦੇ ਹੱਥ ‘ਚ

ਚੋਣ ਜ਼ਾਬਤੇ ਦਾ ਬਿਗੁਲ ਵੱਜਦੇ ਹੀ ਜਿੱਥੇ ਸੱਤਾਧਾਰੀ ਪਾਰਟੀ ਅਤੇ ਹੋਰ ਸਿਆਸੀ ਦਲ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਬਣਾਉਣ ਵਿਚ ਜੁੱਟ ਗਈਆਂ ਹਨ। ਉੱਥੇ ਹੀ ਜ਼ਿਲੇ ਦੀ ਕਮਾਨ ਪੁਲਿਸ ਅਤੇ ਜ਼ਿਲਾ ਪ੍ਰਸ਼ਾਸਨ ਦੇ ਹੱਥ ਵਿਚ ਆ ਗਈ ਹੈ। ਹੁਣ ਕੋਈ ਵੀ ਮੰਤਰੀ ਤੇ ਵਿਧਾਇਕ ਪੁਲਿਸ ਅਤੇ ਜ਼ਿਲਾ ਪ੍ਰਸ਼ਾਸਨ ਦੇ ਕੰਮਕਾਜ ਵਿਚ ਦਖਲ ਨਹੀਂ ਦੇ ਸਕੇਗਾ।

ਬੇਬੋ ਨੂੰ ਜਨਮ ਦੇਣ ਵਾਲੇ ਡਾਕਟਰ ਦੇ ਹੱਥੋਂ ਹੀ ਜਨਮੇ ਤੈਮੂਰ

ਬੇਗਮ ਕਰੀਨਾ ਕਪੂਰ ਖਾਨ ਮਾਂ ਬਣ ਗਈ ਹੈ, ਉਹਨਾਂ ਮੰਗਲਵਾਰ ਸਵੇਰ 7:30 ਵਜੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਬੇਟੇ ਨੂੰ ਜਨਮ ਦਿੱਤਾ। ਬੇਟੇ ਦਾ ਨਾਂਅ ਤੈਮੂਰ ਅਲੀ ਖਾਨ ਪਟੌਦੀ ਹੈ। ਕਰੀਨਾ ਦੇ ਡਿਲੀਵਰੀ ਪਦਮਸ਼੍ਰੀ ਅਵਾਰਡ ਪਾ ਚੁੱਕੇ ਡਾਕਟਰ ਰੁਸਤਮ ਸੋਨਾਵਾਲਾ ਨੇ ਕਰਵਾਈ ਹੈ। ਕਰੀਨਾ ਨੇ ਪ੍ਰੈਗਨੇਂਸੀ ਦੌਰਾਨ ਸ਼ੁਰੂ ਤੋਂ ਹੀ ਆਪਣਾ ਇਲਾਜ ਡਾਕਟਰ ਰੁਸਤਮ

ਹੱਥਾਂ ‘ਚ ਮਹਿੰਦੀ, ਦੁਲਹਨ ਵਿਆਹ ਲਈ ਤਿਆਰ

ਸ਼ਸ਼ੀਕਲਾ ਦੇ ਹੱੱਥ ‘ਚ ਜਾ ਸਕਦੀ ਹੈ AIADMK ਦੀ ਕਮਾਨ

ਜੈਲਲਿਤਾ ਦੀ ਕਰੀਬੀ ਸਹਿਯੋਗੀ ਰਹੀ ਸ਼ਸ਼ੀਕਲਾ ਦਾ ਪੂਰੇ ਜ਼ੋਰਾਂ ਨਾਲ ਸਮਰਥਨ ਕਰਦੇ ਹੋਏ ਤਾਮਿਲਨਾਡੂ ਦੇ ਮੁੱਖ ਮੰਤਰੀ ਓ. ਪੰਨੀਰਸੇਲਵਮ ਨੇ ਕਿਹਾ ਸ਼ਸ਼ੀਕਲਾ ਨੂੰ ਅੰਨਾਦ੍ਰਮੁਕ ਦਾ ਜਨਰਲ ਸਕੱਤਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਹੈ। ਜਯਾ ਪਲਸ ਤਾਮਿਲ ਟੀ.ਵੀ. ਚੈਨਲ ਨੇ ਪੰਨੀਰਸੇਸਵਮ ਦੇ ਹਵਾਲੇ ਤੋਂ ਕਿਹਾ, ‘ਇਸ ਮੁੱਦੇ ‘ਤੇ ਕੋਈ

ਮਿਡ-ਡੇ ਮੀਲ ਨੂੰ ਉਧਾਰ ਰਾਸ਼ਨ ਦੇਣ ਵਾਲੇ ਦੁਕਾਨਦਾਰਾਂ ਦੇ ਹੱਥ ਖੜ੍ਹੇ

ਨੋਟਬੰਦੀ ਨੂੰ ਵੀਰਵਾਰ ਨੂੰ 1 ਮਹੀਨਾ ਹੋਣ ਵਾਲਾ ਹੈ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਕਾਰਨ  ਹਰ ਵਰਗ ਪ੍ਰਭਾਵਿਤ ਹੋਇਆ ਹੈ।ਉਥੇ ਹੀ  ਸਰਕਾਰੀ ਸਕੂਲਾਂ ਵਿਚ ਚੱਲਣ ਵਾਲੀ ਮਿਡ-ਡੇ ਮੀਲ ‘ਤੇ ਵੀ ਇਸ ਦਾ  ਕਾਫੀ ਅਸਰ ਦਿਖਾਈ ਦੇਣ ਲੱਗਿਆ ਹੈ। ਪਹਿਲੀ ਤੋਂ 8ਵੀਂ ਜਮਾਤ  ਤੱਕ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਿੱਤਾ ਜਾਣ ਵਾਲਾ ਦੁਪਹਿਰ ਦਾ ਖਾਣਾ ਕੇਂਦਰ

ਜੂਨੀਅਰ ਹਾਕੀ ਵਿਸ਼ਵ ਕੱਪ ਲਈ ਭਾਰਤ ਦੀ ਕਮਾਨ ਹਰਜੀਤ ਦੇ ਹੱਥ

ਪੰਜਾਬ ਦੇ ਹਰਜੀਤ ਸਿੰਘ ਨੂੰ ਅਗਲੇ ਮਹੀਨੇ ਖੇਡੇ ਜਾਣ ਵਾਲੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ | ਹਾਕੀ ਇੰਡੀਆ ਅਨੁਸਾਰ ਦਿਪਸੇਨ ਤਿਰਕੀ ਟੀਮ ਦੇ ਉਪ-ਕਪਤਾਨ ਹੋਣਗੇ | 8 ਦਸੰਬਰ ਤੋਂ ਸੁਰੂ ਹੋ ਰਹੇ ਇਸ ਟੂਰਨਾਮੈੀਟ ਲਈ ਹਾਕੀ ਇੰਡੀਆ ਨੇ 18 ਮੈਂਬਰੀ ਟੀਮ ਦਾ ਪਹਿਲਾਂ ਹੀ ਐਲਾਨ ਕਰ

ਅਵਿਨਾਸ਼ ਚੰਦਰ ਅੱਜ ਫੜਨਗੇ ਕਾਂਗਰਸ ਦਾ ਹੱਥ

ਅਵਿਨਾਸ਼ ਚੰਦਰ ਅੱਜ ਫੜਨਗੇ ਕਾਂਗਰਸ ਦਾ ਹੱਥ ਕੈਪਟਨ ਦੀ ਹਾਜ਼ਰੀ ‘ਚ ਹੋਣਗੇ ਕਾਂਗਰਸ ‘ਚ ਸ਼ਾਮਿਲ ਫਿਲੌਰ ਹਲਕੇ ਤੋਂ ਬਣ ਸਕਦੇ ਨੇ ਉਮੀਦਵਾਰ ਦੋ ਦਿਨ ਪਹਿਲਾ ਦਿੱਤਾ ਸੀ ਅਕਾਲੀ ਦਲ ਤੋਂ

ਸਲਮਾਨ ਦਾ ਲੱਕੀ ਬ੍ਰੈਸਲੇਟ ਦੇਖੋ ਕਿਸ ਦੇ ਹੱਥਾਂ ਵਿਚ!

ਸਲਮਾਨ ਖਾਨ ਦੇ ਫੈਨਜ਼ ਨੇ ਉਨ੍ਹਾਂ ਦੇ ਹੱਥ ਵਿਚ ਬ੍ਰੈਸਲੇਟ ਨੂੰ ਕਈ ਵਾਰ ਦੇਖਿਆ ਹੋਵੇਗਾ।ਇਸ ਬ੍ਰੈਸਲੇਟ ਨੂੰ ਸਲਮਾਨ ਖਾਨ ਖੁਦ ਤੋਂ ਕਦੇ ਵੀ ਅਲੱਗ ਨਹੀਂ ਕਰਦੇ। ਨਾਲ ਹੀ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਸਲਮਾਨ ਖਾਨ ਆਪਣੇ ਪਰਿਵਾਰ ਲਈ ਕੁੱਝ ਵੀ ਕਰ ਸਕਦੇ ਹਨ ਅਤੇ ਜਦੋਂ ਉਨ੍ਹਾਂ ਦੇ ਕਿਊਟ ਭਾਂਜੇ ਆਹਿਲ ਦੀ ਗੱਲ ਹੋ ਰਹੀ

ਨਵਾਂਸ਼ਹਿਰ ਪੁਲਸ ਦੇ ਹੱਥ ਲੱਗੀ ਕਾਮਯਾਬੀ

ਨਵਾਂਸ਼ਹਿਰ ਦੀ ਬੇਹਰਾਮ ਥਾਣਾ ਪੁਲਿਸ ਅਤੇ ਸੀ ਆਈ ਏ ਪੁਲਿਸ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਇੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕੋਲ 880 ਗ੍ਰਾਮ ਨਸ਼ੀਲਾ ਪਾਊਡਰ 6 ਮੋਬਾਈਲ ਅਤੇ 2 ਦਾਤਰ ਅਤੇ ਮੋਟਰ ਸਾਈਕਲ ਬਰਾਮਦ ਕੀਤਾ ਹੈ। ਇਸ ਗਿਰੋਹ ਦਾ ਖੁਲਾਸਾ ਐੱਸ.ਪੀ ਨਵੀਨ ਸਿੰਗਲਾ ਨੇ ਇੱਕ

ਬ੍ਰਿਟੇਨ ਨੇ ਵਪਾਰ ਲਈ ਵਧਾਇਆ ਹੱਥ, ਭਾਰਤ ਲਈ ਵੀਜ਼ਾ ਆਸਾਨ ਕਰਨ ਦੀ ਮੰਗ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ‘ਥੇਰੇਸਾ’ ਨੇ ਭਾਰਤ ਯਾਤਰਾ ਦੌਰਾਨ ਭਾਰਤ ਨਾਲ ਸੰਭਾਵੀ ਸੌਦੇ ਕਰਨ ਦੀ ਸੋਮਵਾਰ ਨੂੰ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਬ੍ਰਿਟੇਨ ਵਪਾਰ ਖੇਤਰ ਵਿਚ ਸੱਭ ਤੋਂ ਵੱਡਾ ਖਿਡਾਰੀ ਬਣੇਗਾ। ਜਦੋਂ ਤੱਕ ਬ੍ਰਿਟੇਨ ਪੂਰੀ ਤਰ੍ਹਾਂ ਨਾਲ ‘ਯੂਰੋਪੀ ਯੂਨੀਅਨ’ ਵਿਚੋਂ ਬਾਹਰ ਨਹੀਂ ਨਿਕਲ ਜਾਂਦਾ ਉਦੋਂ ਤੱਕ ਬ੍ਰਿਟੇਨ ਕਿਸੇ ਵੀ ਦੇਸ਼ ਨਾਲ ਦੋ-ਪੱਖੀ ਸਮਝੋਤਾ ਨਹੀਂ ਕਰ

cleanhand

ਸਿਰਫ ਸਹੀ ਢੰਗ ਨਾਲ ਹੱਥ ਧੋ ਕੇ ਬਚਾਈ ਜਾ ਸਕਦੀ ਹੈ ਬੱਚਿਆਂ ਦੀ ਜਾਨ

‘ਗਲੋਬਲ ਹੈਂਡਵਾਸ਼ਿੰਗ ਡੇਅ’ ਤੋਂ ਇਕ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਪੀਣ ਵਾਲੇ ਪਾਣੀ ਅਤੇ ਸਾਫ-ਸਫਾਈ ਦੀ ਕਮੀ ਕਾਰਨ ਹਰ ਸਾਲ ਦੁਨੀਆ ਭਰ ‘ਚ 3 ਲੱਖ ਬੱਚਿਆਂ ਦੀ ਡਾਇਰੀਆ ਕਾਰਨ ਮੌਤ ਹੋ ਜਾਂਦੀ ਹੈ। ਇਨ੍ਹਾਂ ਮੌਤਾਂ ਨੂੰ ਸਹੀ ਤਰੀਕੇ ਨਾਲ ਹੱਥ ਧੋ ਕੇ ਰੋਕਿਆ ਜਾ ਸਕਦਾ ਹੈ। ਦੁਨੀਆ

ਨਵਜੋਤ ਸਿੰਘ ਸਿੱਧੂ ਮਿਲਾ ਸਕਦੇ ਨੇ ਕੇਜਰੀਵਾਲ ਨਾਲ ਹੱਥ

ਨਵਜੋਤ ਸਿੰਘ ਸਿੱਧੂ ਦਾ ‘ਆਵਾਜ-ਏ-ਪੰਜਾਬ’ਫਰੰਟ ਕੇਜਰੀਵਾਲ ਨਾਲ  ਦੋਸਤੀ ਸਕਦਾ ਹੈ। ਦਿੱਲੀ ’ਚ ਹੋਈ ਮੀਟਿੰਗ ਤੋਂ ਬਾਅਦ ਫਰੰਟ ’ਚ ਸਿੱਧੂ ਦੇ ਸਾਥੀ ਸਿਮਰਨਜੀਤ ਸਿੰਘ ਬੈਂਸ ਨੇ ਇਸ ਦੇ ਸਾਫ ਸੰਕੇਤ ਦਿਏ ਦਿੱਤੇ ਹਨ। ਸਿੱਧੂ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਫਰੰਟ ਹਾਲੇ ਪਾਰਟੀ ਬਣਾਕੇ ਚੋਣਾਂ ਚ ਨਹੀਂ ਉਤਰਨ ਵਾਲਾ।  ਸਿੱਧੂ ਦੇ ਮੋਰਚੇ ’ਤੇ ਹਾਲੇ ਸਥਿਤੀ ਪੂਰੀ

ਅਨੋਖਾ ਤੇ ਗਜਬ ਖਿਡਾਰੀ , ਦੋਵਾਂ ਹੱਥਾਂ ਨਾਲ ਕਰ ਲੈਂਦਾ ਹੈ ਤੇਜ਼ ਗੇਂਦਬਾਜੀ

ਪਾਕਿਸਤਾਨ ਵਿੱਚ ਇਮਰਾਨ ਖਾਨ, ਸ਼ੋਏਬ ਅਖਤਰ ਜਿਵੇਂ ਇੱਕਤੋਂ ਵਧਕੇ ਇੱਕ ਖਤਰਨਾਕ ਤੇਜ਼ ਗੇਂਦਬਾਜ ਹੋਏ ਹਨ । ਹੁਣ ਇੱਕ ਵਾਰ ਫਿਰ ਤੋਂ ਉਨ੍ਹਾਂ ਨੂੰ ਇੱਕ ਅਜਿਹਾ ਗੇਂਦਬਾਜ ਮਿਲਿਆ ਹੈ ਜਿਸਦੇ ਕੋਲ ਰਫਤਾਰ ਵੀ ਹੈ ਨਾਲ ਹੀ ਇਹ ਗੇਂਦਬਾਜ ਆਪਣੇ ਦੋਨਾਂ ਹੱਥਾਂ ਨਾਲ ਗੇਂਦਬਾਜੀ ਕਰ ਸਕਦਾ ਹੈ । ਪਾਕਿਸਤਾਨ ਸੁਪਰ ਲੀਗ ਦੀ ਟੀਮ ਲਾਹੌਰ ਕਲੰਦਰਸ ਨੇ ਕੁੱਝ ਸਮਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ