Tag: , , ,

Tamarind health benefits

ਇਮਲੀ ਖਾਣ ਦੇ ਇਹ ਫ਼ਾਇਦੇ ਸ਼ਾਇਦ ਤੁਸੀਂ ਵੀ ਨਹੀਂ ਜਾਣਦੇ ਹੋਵੋਗੇ…

Tamarind health benefits : ਖੱਟੀ-ਮਿੱਠੀ ਇਮਲੀ ਦੀ ਚਟਣੀ ਤੁਸੀਂ ਕਈ ਵਾਰ ਖਾਧੀ ਹੋਵੇਗੀ। ਅਕਸਰ ਕਈ ਤਰ੍ਹਾਂ ਦੇ ਭੋਜਨ `ਚ ਵੀ ਇਮਲੀ ਦੀ ਵਰਤੋਂ ਹੁੰਦੀ ਹੈ ਪਰ ਕੀ ਤੁਹਾਨੂੰ ਪਤਾ ਕਿ ਸਵਾਦ ਤੋਂ ਇਲਾਵਾ ਇਮਲੀ ਸਾਡੀ ਸਿਹਤ ਲਈ ਕਿੰਨੀ ਗੁਣਕਾਰੀ ਹੈ। ਸਿਹਤ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਇਹ ਸਕਿਨ ਅਤੇ ਬਿਊਟੀ ਪ੍ਰਾਬਲਮ ਨੂੰ ਦੂਰ

Head massage health benefits

ਮਾਈਗ੍ਰੇਨ ਦੇ ਦਰਦ ਤੋਂ ਆਰਾਮ ਦਿਵਾਉਣ ਦੇ ਇਲਾਵਾ ਵਾਲਾਂ ਨੂੰ ਖ਼ੂਬਸੂਰਤ ਵੀ ਬਣਾਉਂਦਾ ਹੈ Head massage…

Head massage health benefits : ਮਾਈਗ੍ਰੇਨ ਇੱਕ ਅਜਿਹਾ ਦਰਦ ਹੈ ਜੋ ਸਿਰ ਦੇ ਅੱਧੇ ਹਿੱਸੇ ‘ਚ ਹੁੰਦਾ ਹੈ। ਇਸ ਨਾਲ ਸਿਰ ਦੇ ਕਿਸੇ ਵੀ ਇੱਕ ਹਿੱਸੇ ‘ਚ ਬਹੁਤ ਤੇਜ਼ ਦਰਦ ਹੋਣ ਲੱਗਦਾ ਹੈ ਜਿਸ ਨਾਲ ਰੋਗੀ ਚੈਨ ਨਾਲ ਨਹੀਂ ਸੋ ਪਾਉਂਦਾ ਅਤੇ ਨਾ ਹੀ ਆਰਾਮ ਨਾਲ ਬੈਠ ਸਕਦਾ ਹੈ। ਮਾਈਗ੍ਰੇਨ ਦਾ ਦਰਦ ਕਦੀ-ਕਦੀ ਕੁੱਝ ਘੰਟਿਆਂ

Benefits basil leaves

ਕੀ ਤੁਲਸੀ ਦੇ ਇਨ੍ਹਾਂ ਫ਼ਾਇਦਿਆਂ ਬਾਰੇ ਜਾਣਦੇ ਹੋ ਤੁਸੀਂ ?

Benefits basil leaves : ਤੁਲਸੀ ਪਲਾਂਟ ਆਪਣੀ ਸ਼ੁੱਧਤਾ ਲਈ ਜਾਣਿਆ ਜਾਂਦਾ ਹੈ। ਤੁਲਸੀ ਦੇ ਬੂਟਾ ਨੂੰ ਹਿੰਦੂ ਧਰਮ ਵਿੱਚ ਪੂਜਿਆ ਜਾਂਦਾ ਹੈ। ਇਹ ਖੁਸ਼ੀ ਅਤੇ ਕਲਿਆਣ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਪਰ ਪ੍ਰਾਚੀਨ ਮਹੱਤਵ ਨਾਲ ਵੱਖ ਤੁਲਸੀ ਇੱਕ ਜਾਣੀ – ਮੰਨੀ ਦਵਾਈ ਵੀ ਹੈ,  ਜਿਸ ਦਾ ਇਸਤੇਮਾਲ ਕਈ ਬਿਮਾਰੀਆਂ ਵਿੱਚ ਕੀਤਾ ਜਾਂਦਾ ਹੈ। ਤੁਲਸੀ

Benefit Flax seed water

ਅਲਸੀ ਦਾ ਕਾੜ੍ਹਾ ਕਰਦਾ ਹੈ ਇਨ੍ਹਾਂ ਬਿਮਾਰੀਆਂ ਦਾ ਜੜ੍ਹੋਂ ਖ਼ਾਤਮਾ…  

Benefit Flax seed water : ਸਿਹਤਮੰਦ ਰਹਿਣ ਲਈ ਸਾਨੂੰ ਆਪਣੇ ਆਹਾਰ ਵਿੱਚ ਫਲ-ਸਬਜ਼ੀਆਂ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਬੀਜਾਂ ਨੂੰ ਵੀ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਅਜਿਹੇ ਵਿਚੋਂ ਇਕ ਹੈ ਅਲਸੀ ਦੇ ਬੀਜ, ਜਿਸ ਵਿੱਚ ਓਮੇਗਾ-3 ਫੈਟੀ ਐਸਿਡ, ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਇਹ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਫਾਇਦੇਮੰਦ ਹੁੰਦੇ ਹਨ।

Amazing benefits Neem

ਨਿੰਮ ਦੇ ਇਹ ਗੁਣ ਰੱਖਣਗੇ ਤੁਹਾਨੂੰ ਸਿਹਤਮੰਦ…

Amazing benefits Neem : ਨਿੰਮ ਗੁਣਾ ਨਾਲ ਭਰਪੂਰ ਹੈ। ਮੈਡੀਕਲ ਸਾਇੰਸ ‘ਚ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਉਪਚਾਰ ਲਈ ਨਿੰਮ ਤੋਂ ਬਣੀਆ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਘਰੇਲੂ ਉਪਚਾਰ ਦੇ ਲਈ ਵੀ ਨਿੰਮ ਦਾ ਇਸਤੇਮਾਲ ਕਰਨਾ ਬਹੁਤ ਪ੍ਰਭਾਵੀ ਹੈ ਪਰ ਇਸ ਤੋਂ ਇਲਾਵਾ ਵੀ ਨਿੰਮ ਦੇ ਕੁੱਝ ਗੁਣ ਹੈ ਜੋ ਸਿਹਤ ਲਈ ਬਹੁਤ

Homemade natural hair dye

ਘਰ ‘ਚ ਬਣਾਓ ਨੈਚੂਰਲ ਹੇਅਰ ਡਾਈ, ਵਾਲ ਰਹਿਣਗੇ ਸੁਰੱਖਿਅਤ  

Homemade natural hair dye : ਅੱਜ-ਕੱਲ੍ਹ ਵਾਲਾਂ ਦੇ ਸਫ਼ੇਦ ਹੋਣ ਦੀ ਸਮੱਸਿਆ ਆਮ ਹੋ ਗਈ ਹੈ। ਪੋਸ਼ਕ ਤੱਤਾਂ ਦੀ ਕਮੀ,  ਪ੍ਰਦੂਸ਼ਣ ਜਾਂ ਫਿਰ ਨੁਕਸਾਨਦੇਹ ਕੈਮੀਕਲਸ ਦਾ ਇਸਤੇਮਾਲ ਕਰਨ ਦੀ ਵਜ੍ਹਾ ਨਾਲ ਵਾਲਾਂ ਦੀ ਸਿਹਤ ਨੂੰ ਕਾਫ਼ੀ ਨੁਕਸਾਨ ਪੁੱਜਦਾ ਹੈ। ਅਜਿਹੇ ਵਿੱਚ ਵਾਲ ਝੜਦੇ ਤਾਂ ਹੈ ਹੀ ਅਤੇ ਕਦੇ – ਕਦੇ ਉਹ ਸਫ਼ੇਦ ਵੀ ਹੋਣ ਲੱਗਦੇ

Apply hair oil

ਵਾਲਾਂ ‘ਚ ਤੇਲ ਲਗਾਉਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Apply hair oil : ਵਾਲਾਂ ਲਈ ਤੇਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਨਾਲ ਵਾਲਾਂ ਨੂੰ ਭਰਪੂਰ ਪੋਸ਼ਣ ਮਿਲਦਾ ਹੈ। ਅਜਿਹੇ ਵਿੱਚ ਹਫਤੇ ਵਿੱਚ ਦੋ ਵਾਰ ਵਾਲਾਂ ਵਿੱਚ ਤੇਲ ਦੀ ਵਰਤੋਂ ਜ਼ਰੂਰ ਕਰੋ ਪਰ ਇਸ ਨੂੰ ਲਗਾਉਂਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਵੀ ਰੱਖੋ। ਕਈ ਵਾਰ ਤੇਲ ਸਹੀ ਤਰੀਕੇ ਨਾਲ ਨਾ ਲਗਾਉਣ ਨਾਲ ਵਾਲਾਂ ਨੂੰ

These best home remedies to get rid of Itchy Scalp

ਸਿਰ ਦੀ ਖਾਰਸ਼ ਕਰਕੇ ਹੁੰਦੇ ਹੋ ਸ਼ਰਮਿੰਦਾ, ਅਜਮਾਓ ਇਹ ਤਰੀਕੇ

ਸਿਰ ਵਿੱਚ ਖਾਰਸ਼ ਦੀ ਵਜ੍ਹਾ ਨਾਲ ਤੁਹਾਨੂੰ ਕਿਤੇ ਵੀ ਸ਼ਰਮਿੰਦਾ ਹੋਣਾ ਪੈ ਸਕਦਾ ਹੈ। ਸਿਰਫ ਇੰਨਾ ਹੀ ਨਹੀਂ,  ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਖਾਰਸ਼ ਦੀ ਵਜ੍ਹਾ ਨਾਲ ਸਿਰ ਦੀ ਤਵਚਾ ਵਿੱਚ ਲਾਲ ਨਿਸ਼ਾਨ ਵੀ ਪੈ ਜਾਂਦੇ ਹਨ। ਅਜਿਹੇ ਵਿੱਚ ਖਾਰਸ਼ ਤੋਂ ਬਚਣ ਦੇ ਉਪਾਅ ਕਰਨੇ ਬਹੁਤ ਜ਼ਰੂਰੀ ਹਨ। ਅਜਿਹਾ ਸਿਰ ਦੀ ਸਾਫ਼ –

How to get rid of sticky hairs permanently naturally at home

ਜੇ ਤੁਹਾਡੇ ਵਾਲ ਵੀ ਨੇ ਆਇਲੀ ਤਾਂ ਅਪਣਾਓ ਇਹ Tips

ਖੂਬਸੂਰਤੀ ਸਿਰਫ ਚਿਹਰੇ ਤੋਂ ਹੀ ਨਹੀਂ ਝਲਕਦੀ ਸਗੋਂ ਚਮਕਦਾਰ ਤੇ ਮਜ਼ਬੂਤ ਵਾਲ ਵੀ ਸਾਡੀ ਪ੍ਰਸਨੈਲਿਟੀ ਨੂੰ ਦਮਦਾਰ ਦਿਖਾਉਂਦੇ ਹਨ ਪਰ ਜੇ ਵਾਲ ਪਤਲੇ, ਬੇਜਾਨ ਅਤੇ ਦੋ-ਮੂੰਹੇ ਹੋ ਜਾਣ ਤਾਂ ਖੂਬਸੂਰਤੀ ਅਧੂਰੀ ਜਿਹੀ ਲਗਦੀ ਹੈ। ਵਾਲਾਂ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਦਾ ਕਾਰਨ ਖਾਣ-ਪੀਣ ਦਾ ਸਹੀ ਨਾ ਹੋਣਾ, ਧੁੱਪ ਅਤੇ ਪ੍ਰਦੂਸ਼ਣ ਹੋ ਸਕਦੇ ਹਨ। ਇਸ ਮੌਸਮ ਵਿਚ ਵਾਲਾਂ

Best benefits of Coriander (Dhaniya) for skin, hair and health

ਹਰਾ ਧਨੀਆ ਇਨ੍ਹਾਂ ਗੁਣਾਂ ਨਾਲ ਹੈ ਭਰਪੂਰ, ਬਿਮਾਰੀਆਂ ਤੋਂ ਰੱਖਦਾ ਦੂਰ  

ਧਨੀਏ ਦੀ ਵਰਤੋਂ ਅੱਜ ਤੋਂ ਨਹੀਂ ਬਲਕਿ ਸਦੀਆਂ ਤੋਂ ਕੀਤੀ ਜਾ ਰਹੀ ਹੈ। ਧਨੀਆ ਜਿੱਥੇ ਭੋਜਨ ਨੂੰ ਸਜਾਉਣ ਦੇ ਕੰਮ ਆਉਂਦਾ ਹੈ, ਉੱਥੇ ਇਸ ਨਾਲ ਸਿਹਤ ਸਬੰਧੀ ਕੁੱਝ ਫਾਇਦੇ ਵੀ ਹੁੰਦੇ ਹਨ। ਜੇ ਹਰੇ ਧਨੀਏ ਦਾ ਡਰਿੰਕ ਰੋਜ਼ ਪੀਤਾ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਧਨੀਏ ਦਾ

These hair care tips on how to get rid of split ends (hair masks)

ਦੋ ਮੂੰਹੇ ਵਾਲਾਂ ਦੀ ਸਮੱਸਿਆ ਨੂੰ ਨੇੜੇ ਨਹੀਂ ਖੜ੍ਹਨ ਦੇਣਗੇ ਇਹ ਅਸਰਦਾਰ ਨੁਸਖੇ

ਦੋ ਮੂੰਹੇ ਵਾਲਾਂ ਦੀ ਸਮੱਸਿਆ ਬਹੁਤ ਹੀ ਆਮ ਸਮੱਸਿਆ ਹੈ। ਜ਼ਿਆਦਾਤਰ ਔਰਤਾਂ ਦੋ ਮੂੰਹੇ ਵਾਲਾਂ ਦੀ ਵਜ੍ਹਾ ਨਾਲ ਪ੍ਰੇਸ਼ਾਨ ਰਹਿੰਦੀਆਂ ਹਨ। ਵਾਲਾਂ ਨੂੰ ਸਹੀਂ ਤਰ੍ਹਾਂ ਨਾਲ ਪੋਸ਼ਣ ਨਾਲ ਮਿਲਣ ਦੀ ਵਜ੍ਹਾ ਨਾਲ ਇਹ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਵਾਲਾਂ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ ਅਤੇ ਕਈ ਵਾਰ ਹੇਅਰ ਸਟਾਈਲ ਵਧੀਆ ਨਹੀਂ ਲੱਗਦਾ। ਇਸ

Care tips for Holi

ਹੋਲੀ ਵਿੱਚ ਸਕਿਨ ਅਤੇ ਵਾਲਾਂ ਨੂੰ ਸੁਰੱਖਿਅਤ ਰੱਖਣ ਲਈ ਅਜਮਾਓ ਇਹ ਟਿਪਸ..

ਰੰਗਾਂ ਅਤੇ ਖੁਸ਼ੀਆਂ ਦੇ ਤਿਉਹਾਰ ਹੋਲੀ ਖੇਡਣ ਦੇ ਦੌਰਾਨ ਆਪਣੀ ਸਕਿਨ ਅਤੇ ਵਾਲਾਂ ਦਾ ਧਿਆਨ ਜਰੂਰ ਰੱਖੋ। ਚਿਹਰੇ ਉੱਤੇ ਸਨਸਕਰੀਨ ਲਗਾਉਣਾ ਅਤੇ ਵਾਲਾਂ ਵਿੱਚ ਤੇਲ ਲਗਾਉਣਾ ਨਾ ਭੁੱਲੋ। ਬਲਾਸਮ ਕੋਚਰ ਗਰੁੱਪ ਆਫ ਕੰਪਨੀਜ ਦੀ ਪ੍ਰਧਾਨ ਬਲਾਸਮ ਕੋਚਰ  ਨੇ ਹੋਲੀ ਖੇਡਣ  ਦੇ ਦੌਰਾਨ ਸਕਿਨ ਅਤੇ ਵਾਲਾਂ ਦੀ ਦੇਖਭਾਲ  ਦੇ ਸੰਬੰਧ ਵਿੱਚ ਇਹ ਟਿਪਸ ਦਿੱਤੇ ਹਨ –

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ