Tag: , , , , , ,

J&K ISI terror Hafiz Saeed

ਭਾਰਤ ਤੋਂ ਡਰਿਆ ਪਾਕਿ, ਚਹੁੰਤਰਫ਼ਾ ਦਬਾਅ ਕਾਰਨ ਹਾਫਿ਼ਜ਼ ਨੇ ਟਾਲ਼ੀ ਮੀਟਿੰਗ

Hafiz Saeed postpones presser: ਚਾਰੇ ਪਾਸੇ ਤੋਂ ਦਬਾਅ ਦੇ ਵਿੱਚ ਮੁੰਬਈ ਹਮਲੇ ਦੇ ਮੁੱਖ ਸਾਜਿਸ਼ ਕਰਤਾ ਹਾਫਿਜ਼ ਸਈਦ ਨੇ ਸ਼ਨੀਵਾਰ ਨੂੰ ਆਪਣੀ ਪ੍ਰੈਸ ਕਾਨਫਰੰਸ ਟਾਲ ਦਿੱਤੀ। ਸਈਦ ਨੇ ਇਹ ਪ੍ਰੈਸ ਕਾਨਫਰੰਸ ਉਸ ਦੀ ਰਿਹਾਈ ਦੇ ਬਾਅਦ ਅਮਰੀਕਾ ਦੁਆਰਾ ਉਸ ਨੂੰ ਦੁਬਾਰਾ ਗ੍ਰਿਫਤਾਰ ਕਰਨ ਦੀ ਮੰਗ ਦਾ ਜਵਾਬ ਦੇਣ ਲਈ ਰੱਖੀ ਸੀ। ਹਾਲਾਂਕਿ ਜਮਾਦ-ਉਦ-ਦਾਅਵਾ ਦੇ ਇੱਕ

ਮੁੰਬਈ ਹਮਲਾ: ਜਾਣੋਂ, ਹਾਫਿਜ ਨੂੰ ਨਜ਼ਰਬੰਦ ਕੀਤੇ ਜਾਣ ਦਾ ਪੂਰਾ ਸੱਚ

ਨਵੀਂ ਦਿੱਲੀ: 26 / 11 ਦੇ ਮੁੰਬਈ ਹਮਲੇ ਦਾ ਜ਼ਿੰਮੇਦਾਰ ਅੱਤਵਾਦੀ ਹਾਫਿਜ ਸਈਦ ਹਿੰਦੁਸਤਾਨ ਦੇ ਸਭ ਤੋਂ ਵੱਡੇ ਦੁਸ਼ਮਨਾਂ ਵਿੱਚੋਂ ਇੱਕ ਹੈ। ਅਣਗਿਣਤ ਬੇਗੁਨਾਹਾਂ ਦੇ ਕਤਲ ਦਾ ਜ਼ਿੰਮੇਦਾਰ ਹੈ ਉਹ। ਯੂਨਾਇਟੇਡ ਨੇਸ਼ਨਸ ਦੇ ਵੱਲੋਂ ਉਸਦੇ ਸਿਰ ਉੱਤੇ 10 ਮਿਲੀਅਨ ਯੂਐਸ ਡਾਲਰ ਦਾ ਇਨਾਮ ਘੋਸ਼ਿਤ ਹੈ। ਉਸਦੇ ਸਿਤਾਰੇ ਇਸ ਸਾਲ ਦੀ ਸ਼ੁਰੂਆਤ ਵਿੱਚ ਅਚਾਨਕ ਗਰਦਸ਼ ਵਿੱਚ

ਪਾਕਿਸਤਾਨ ਵੱਲੋਂ ਹਾਫਿਜ਼ ਸਈਦ ਦੀ ਰਿਹਾਈ ਦੀ ਹਮਾਇਤ, ਰਾਹੁਲ ਨੇ ਮੋਦੀ ‘ਤੇ ਕਸਿਆ ਤੰਝ

Pakistan defends hafiz saeed freedom rahul crunches modi    ਮੁੰਬਈ ਅੱਤਵਾਦੀ ਹਮਲੇ ਦੇ ਸਾਜ਼ਿਸ਼ ਕਰਤਾ ਅਤੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੀ ਰਿਹਾਈ ਨੂੰ ਜਿੱਥੇ ਹਰ ਇਕ ਦੇਸ਼ ਦੇ ਲੋਕ ਗਲਤ ਦੱਸ ਰਹੇ ਹਨ ਓਥੇ ਹੀ ਹਾਫਿਜ਼ ਦੀ ਰਿਹਾਈ ਨੂੰ ਜਾਇਜ਼ ਠਹਿਰਾਉਂਦਿਆਂ ਪਾਕਿਸਤਾਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀਆਂ ਉਤੇ ਯੂਐਨ

10 ਮਹੀਨੇ ਦੇ ਬਾਅਦ ਹੁਣ ਰਿਹਾਅ ਹੋਵੇਗਾ ਹਾਫਿਜ਼ ਸਈਦ

Hafiz Saeed ਮੁੰਬਾਈ ਹਮਲੇ ਦੇ ਹਾਫਿਜ਼ ਸਈਦ ਜਲਦ ਹੀ ਨਜ਼ਰਬੰਦੀ ਤੋਂ ਨਿਕਲ ਸਕਦਾ ਹੈ। ਪਾਕਿਸਤਾਨ ਨੇ ਜੂਡਿਸ਼ਿਅਲ ਰਵਿਊ ਬੋਰਡ ਨੇ ਉੱਥੋ ਦੀ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਈਦ ਦੇ ਖਿਲਾਫ ਕੋਈ ਦੋਸ਼ ਨਹੀਂ ਹੈ ਤਾਂ ਉਸਨੂੰ ਰਿਹਾਅ ਕਰਨਾ ਚਾਹੀਦਾ ਹੈ। ਜਮਾਤ-ਓ-ਹਾਊਸ ਦੇ ਚੀਫ ਸਈਦ ਜਨਵਰੀ ਤੋਂ ਨਜਰਬੰਦ ਹਨ। ਪਾਕਿਸਤਾਨ ਸਰਕਾਰ ਨੇ ਜੂਡਿਸ਼ਿਅਲ ਰਵਿਓ ਬੋਰਡ

ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ ਨੂੰ ਮਾਰਨਾ ਚਾਹੁੰਦੀ ਹੈ ਵਿਦੇਸ਼ੀ ਏਜੰਸੀ : ਪਾਕਿ

Mumbai attack mastermind : ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ ਮਾਸਟਰ ਮਾਇੰਡ ਨੂੰ ਵਿਦੇਸ਼ੀ ਜਾਸੂਸੀ ਏਜੰਸੀ ਨੇ ਜਾਨੋਂ ਮਾਰਨ ਦੀ ਯੋਜਨਾ ਬਣਾਈ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਲਿਖੀ ਚਿੱਠੀ ‘ਚ ਇਹ ਸੰਦੇਹ ਜਤਾਉਂਦੇ ਹੋਏ ਉਸ ਨੂੰ ਕੜੀ ਸੁਰੱਖਿਆ ਉਪਲੱਬਧ ਕਰਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਦੀ ਰਾਸ਼ਟਰੀ ਅੱਤਵਾਦ ਨਿਰੋਧਕ ਪ੍ਰਾਧਿਕਰਨ ਨੇ

ਸਈਦ ਦਾ ਨਾਂ ਅਮਰੀਕਾ ਵੱਲੋਂ ਅੱਤਵਾਦੀਆਂ ਦੀ ਸੌਂਪੀ ਗਈ ਸੂਚੀ ‘ਚ ਨਹੀਂ ਸ਼ਾਮਲ

hafiz saeed name is not in usa terrorist list ਦਹਿਸ਼ਤਗਰਦੀ ਜਮਾਤ-ਉਦ-ਦਾਵਾ ਦੇ ਮੁੱਖੀ ਅਤੇ 26/11 ਦੇ ਮੁੰਬਈ ਹਮਲੇ ਦੀ ਸਾਜਿਸ਼ਕਰਤਾ ਹਾਫਿਜ਼ ਸਈਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ 75 ਅੱਤਵਾਦੀਆਂ ਦੀ ਜੋ ਸੂਚੀ ਸੌਂਪੀ ਹੈ। ਉਸ ‘ਚ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਦੇ ਚੀਫ ਹਾਫਿਜ਼ ਸਈਦ ਦਾ ਨਾਂ

Hafiz Saeed's name not terrorists

PAK ਨੂੰ ਸੌਂਪੀ ਅੱਤਵਾਦੀਆਂ ਦੀ ਲਿਸਟ ‘ਚ US ਨਹੀਂ ਰੱਖਿਆ ਹਾਫਿਜ਼ ਸਈਦ ਦਾ ਨਾਮ

ਅਮਰੀਕਾ ਨੇ ਪਾਕਿਸਤਾਨ ਨੂੰ 75 ਅੱਤਵਾਦੀਆਂ ਦੀ ਜੋ ਲਿਸਟ ਸੌਂਪੀ ਹੈ, ਉਸ ਵਿੱਚ ਖੂੰਖਾਰ ਅੱਟਵਾਫ਼ੀ ਹਾਫਿਜ਼ ਸਈਦ ਦਾ ਨਾਮ ਸ਼ਾਮਿਲ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਦੱਸਿਆ ਕਿ ਇਸ ਲਿਸਟ ਵਿੱਚ ਹੱਕਾਨੀ ਨੈੱਟਵਰਕ ਦਾ ਨਾਮ ਟਾਪ ਉੱਤੇ ਹੈ, ਪਰ ਜਮਾਤ-ਉਦ-ਦਾਅਵੇ ਦੇ ਸਰਗਨਾ ਸਈਦ ਦਾ ਨਾਮ ਇਸ ਵਿੱਚ ਸ਼ਾਮਿਲ ਨਹੀਂ। ਵਿਦੇਸ਼ ਮੰਤਰੀ ਆਸਿਫ

mumbai attack

… ਤਾਂ ਕੀ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਨਜ਼ਰਬੰਦੀ ਖ਼ਤਮ ਹੋ ਜਾਵੇਗੀ?

ਲਾਹੌਰ : ਹਾਈਕੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੇ ਖਿ਼ਲਾਫ਼ ਸਬੂਤ ਦਾਖ਼ਲ ਨਹੀਂ ਕਰਦੀ ਹੈ ਤਾਂ ਉਸ ਦੀ ਨਜ਼ਰਬੰਦੀ ਰੱਦ ਕਰ ਦਿੱਤੀ ਜਾਵੇਗੀ। ਜਮਾਤ ਉਦ ਦਾਵਾ ਦਾ ਮੁਖੀ ਸਈਦ 31 ਜਨਵਰੀ ਤੋਂ ਹੀ ਨਜ਼ਰਬੰਦ ਹੈ। ਲਾਹੌਰ ਹਾਈਕੋਰਟ ਨੇ ਮੰਗਲਵਾਰ ਨੂੰ ਉਸ ਦੀ ਹਿਰਾਸਤ ਦੇ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਹਾਫਿਜ਼ ਸਈਦ ਨੇ ਭੇਜਿਆ 10 ਕਰੋੜ ਦਾ ਮਾਣਹਾਨੀ ਨੋਟਿਸ

ਇਸਲਾਮਾਬਾਦ: ਦਹਿਸ਼ਤਗਰਦੀ ਜਮਾਤ-ਉਦ-ਦਾਵਾ ਦੇ ਮੁੱਖੀ ਅਤੇ 26/11 ਦੇ ਮੁੰਬਈ ਹਮਲੇ ਦੀ ਸਾਜਿਸ਼ਕਰਤਾ ਹਾਫਿਜ਼ ਸਈਦ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੂੰ 10 ਕਰੋੜ ਰੁਪਏ ਦਾ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ ਖਵਾਜ਼ਾ ਆਸਿਫ ਨੇ ਹਾਲ ਹੀ ਵਿਚ ਨਿਊਯਾਰਕ ਵਿੱਚ ਹੋਏ ਏਸ਼ੀਆ ਸੰਮੇਲਨ ਵਿਚ ਜਮਾਤ-ਉਦ-ਦਾਵਾ ਸੰਗਠਨ, ਲਸ਼ਕਰ-ਏ-ਤੋਇਬਾ ਅਤੇ ਹੱਕਾਨੀ ਨੈਟਵਰਕ ਦਾ ਜ਼ਿਕਰ ਕੀਤਾ ਸੀ

ਹਾਫਿਜ ਸਈਦ-ਲਖਵੀ ਵਿਚ ਦਰਾਰ, ਕਸ਼ਮੀਰ ‘ਚ ਅਲਗਾਵਵਾਦੀਆਂ ਨੂੰ ਮਾਰਨ ਦੀ ਸਾਜਿਸ਼

ਆਤੰਕੀ ਸੰਗਠਨ ਲਸ਼ਕਰ-ਏ-ਤਇਬਾ ਦੇ ਟਾਪ ਸਰਗਨਾਵਾਂ ਹਾਫਿਜ ਸਈਦ ਅਤੇ ਜਕੀਉਰ ਰਹਿਮਾਨ ਲਖਵੀ ਵਿੱਚ ਤਨਾਤਨੀ ਦੀ ਖਬਰ ਹੈ। ਸਈਦ ਲਸ਼ਕਰ ਦਾ ਫਾਉਂਡਰ ਹੈ ਜਦੋਂ ਕਿ ਲਖਵੀ ਉਸਦੇ ਕਸ਼ਮੀਰ ਆਪਰੇਸ਼ਨ ਦਾ ਇੰਜਾਰਚ। ਦੋਨਾਂ  ਦੇ ਵਿੱਚ ਕਸ਼ਮੀਰ ਵਿੱਚ ਹਿੰਸਾ ਫੈਲਾਉਣ ਦੇ ਤਰੀਕੇ ਨੂੰ ਲੈ ਕੇ ਦਰਾਰ ਪੈਣ ਦੀ ਖਬਰ ਹੈ। ਇਹ ਵੀ ਪਤਾ ਲੱਗਾ ਹੈ ਕਿ ਆਤੰਕੀ ਸੰਗਠਨ

ਲਾਹੌਰ ਹਾਈਕੋਰਟ ‘ਚ ਹਾਫਿਜ਼ ਸਈਦ ਤੇ ਸੁਣਵਾਈ ਅੱਜ

india-and-pakistan

ਭਾਰਤ ਆਪਣੇ ਅੰਦਰ ਮਾਰੇ ਝਾਤੀ : ਪਾਕਿਸਤਾਨ

ਇਸਲਾਮਾਬਾਦ— ਭਾਰਤ ਨੂੰ ਪਾਕਿਸਤਾਨ ‘ਤੇ ਉਂਗਲ ਚੁੱਕਣ ਦੀ ਬਜਾਏ ਪਾਕਿਸਤਾਨੀ ਸਰਜਮੀਂ ‘ਤੇ ਅੱਤਵਾਦ ਨੂੰ ਵਧਾਵਾ ਦੇਣ ‘ਚ ਆਪਣੀ ਖੁਦ ਦੀ ਸ਼ਮੂਲੀਅਤ ਵੱਲ ਦੇਖਣਾ ਚਾਹੀਦਾ ਹੈ। ਪਾਕਿਸਤਾਨ ਦਾ ਇਹ ਕਹਿਣਾ ਹੈ। ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ‘ਤੇ ਭਰੋਸੇਯੋਗ ਕਾਰਵਾਈ ਦੀ ਭਾਰਤ ਦੀ ਮੰਗ ‘ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਪਾਕਿਸਤਾਨ ਨੇ ਵੀਰਵਾਰ ਨੂੰ ਬਿਆਨ

ਨਜ਼ਰਬੰਦੀ ਤੋਂ ਬੌਖਲਾਇਆ ਹਾਫਿਜ਼ ਸਈਦ

Hafiz Muhammad Saeed

ਪਾਕਿਸਤਾਨ ‘ਚ ਅੱਤਵਾਦ ਲਈ ਚੀਨ ਜਿੰਮੇਵਾਰ : ਸਈਦ

ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੇ ਅੱਤਵਾਦੀ ਸੰਗਠਨ ਨੇ ਪਾਕਿਸਤਾਨ ਦੇ ਲਈ ਹੀ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ।  ਦਰਅਸਲ ਅਤਵਾਦੀ ਸੰਗਠਨ ਜਮਾਤ ਉਦ ਦਾਅਵਾ ਨੇ ਸਈਦ ਦੇ ਹਵਾਲੇ ਤੋਂ ਇਹ ਬਿਆਨ ਜਾਰੀ ਕੀਤਾ ਸੀ ਕੇ ਪਾਕਿਸਤਾਨ ਚ ਹਰ ਪਾਸੇ ਫ਼ੈਲੇ ਅੱਤਵਾਦ ਦੇ ਲਈ ਪਾਕਿਸਤਾਨ ਦਾ ਚਹਿਤਾ ਚੀਨ ਹੀ ਜਿੰਮੇਵਾਰ ਹੈ।  ਜੇਕਰ ਮੀਡੀਆ

ਅਖਨੂਰ ਹਮਲਾ ਅੱਤਵਾਦੀਆਂ ਵਲੋਂ ਕੀਤੀ ਸਰਜੀਕਲ ਸਟਰਾਇਕ : ਹਾਫਿਜ਼ ਸਈਦ

ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਵਾ ਦੇ ਮੁੱਖੀ ਹਾਫਿਜ਼ ਸਈਦ ਨੇ ਅਖਨੂਰ ਹਮਲੇ ਵਿਚ ਭਾਰਤੀ ਫੌਜ ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਨੂੰ ਅੱਤਵਾਦੀਆਂ ਦੀ ਸਰਜਿਕਲ ਸਟਰਾਇਕ ਦੱਸਿਆ ਹੈ। ਹਾਫਿਜ਼ ਨੇ ਦੱਸਿਆ ਕਿ ਸਾਡੇ ਅੱਤਵਾਦੀਆਂ ਭਾਰਤੀ ਫੌਜ ਤੇ ਸਰਜਿਕਲ ਸਟਰਾਇਕ ਕੀਤੀ ਹੈ ਅਤੇ ਭਾਰਤੀ ਫੌਜ ਦੇ ਕੈਂਪਾਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ। ਹਾਫਿਜ਼ ਨੇ ਕਿਹਾ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ