Tag: , ,

Hafiz Saeed

ਪਾਕਿਸਤਾਨ ਅਵਾਮ ਨੇ ਅੱਤਵਾਦੀ ਹਾਫਿਜ਼ ਨੂੰ ਕੀਤਾ ਖਾਰਜ, ਇਕ ਵੀ ਸੀਟ ਨਹੀਂ

Hafiz Saeed: ਪਾਕਿਸਤਾਨ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋੇਵੇਗਾ ਇਹ ਗੱਲ ਜਲਦ ਹੀ ਸਾਹਮਣੇ ਆਵੇਗੀ। ਬੁੱਧਵਾਰ ਨੂੰ ਹੋਈ ਵੋਟਿੰਗ ਦੇ ਬਾਅਦ ‘ਚ ਹੀ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਰੁਝਾਨਾਂ ‘ਚ ਪਾਕਿਸਤਾਨੀ ਕ੍ਰਿਕਟਰ ਇਮਰਾਨ ਖਾਨ ਦੀ ਪਾਕਿਸਤਾਨ ਤਹਰੀਕ-ਏ-ਇੰਸਾਫ ਸਭ ਤੋਂ ਵੱਡੀ ਪਾਰਟੀ ਬਣ ਕਿ ਉੱਭਰੀ ਹੈ। ਨਾਲ ਹੀ ਚੋਣ ‘ਚ ਪਾਕਿਸਤਾਨੀ ਅਵਾਮ ਨੇ ਅੱਤਵਾਦ ਨੂੰ

Hafiz Saeed FB Accounts Blocks

ਚੋਣਾਂ ਤੋਂ ਪਹਿਲਾਂ ‘ਫੇਸਬੁੱਕ’ ਨੇ ਹਾਫਿਜ਼ ਸਈਦ ਨੂੰ ਦਿੱਤਾ ਵੱਡਾ ਝਟਕਾ…

Hafiz Saeed FB Accounts Blocks: ਲਾਹੌਰ : ਪਾਕਿਸਤਾਨ ਵਿੱਚ ਆਮ ਚੋਣ ਤੋਂ ਪਹਿਲਾਂ ਫੇਸਬੁੱਕ ਨੇ ਅੱਤਵਾਦੀ ਹਾਫਿਜ਼ ਮੁਹੰਮਦ ਸਈਦ ਨੂੰ ਵੱਡਾ ਝਟਕਾ ਦਿੱਤਾ ਹੈ। ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਇਸਲਾਮੀ ਮਿੱਲੀ ਮੁਸਲਮਾਨ ਲੀਗ ( ਐਮਐਮਐਲ) ਦੇ ਕਈ ਅਕਾਊਂਟ ਅਤੇ ਪੇਜਾਂ ਨੂੰ ਬੰਦ ਕਰ ਦਿੱਤਾ ਹੈ। ਇਸਨੂੰ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਮੁਹੰਮਦ ਸਈਦ ਦੀ

Hafiz Saeed inaugurates election office

ਪਾਕਿ ‘ਚ ਖੁੱਲ੍ਹਿਆ ਅੱਤਵਾਦੀਆਂ ਦਾ ਦਫ਼ਤਰ,ਜਾਣੋ ਕਿਸਨੇ ਕੀਤਾ ਉਦਘਾਟਨ

Hafiz Saeed inaugurates election office:ਮੁੰਬਈ ਵਿੱਚ ਅੱਤਵਾਦੀ ਹਮਲੇ ਦਾ ਮਾਸਟਰਮਾਇੰਡ ਹਾਫਿਜ਼ ਸਈਦ ਭਲੇ ਹੀ ਦੁਨੀਆ ਲਈ ਖੂੰਖਾਰ ਅੱਤਵਾਦੀ ਹੋਵੇ, ਪਰ ਪਾਕਿਸਤਾਨ ਵਿੱਚ ਉਸਦੇ ਰਸੂਖ ਵਿੱਚ ਕੋਈ ਕਮੀ ਨਹੀਂ ਹੈ ਅਤੇ ਅੱਤਵਾਦੀ ਗਤੀਵਿਧੀਆਂ ਦੀ ਬਦੌਲਤ ਆਪਣੀ ਛਵੀ ਦਾ ਫਾਇਦਾ ਉੱਥੇ ਹੋ ਰਹੀਆਂ ਆਮ ਚੋਣਾਂ ਵਿੱਚ ਚੁੱਕਣ ਦੀ ਫਿਰਾਕ ਵਿੱਚ ਹੈ। Hafiz Saeed inaugurates election office ਪਾਕਿਸਤਾਨ

ਪਾਕਿਸਤਾਨ: ਹਾਫਿਜ਼ ਸਾਇਦ ਖੁਦ ਨਹੀਂ ਲੜੇਗਾ ਚੋਣਾਂ, ਉਤਾਰੇਗਾ 200 ਉਮੀਦਵਾਰ

Pakistan general election: 26 / 11 ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਇੰਟ ਹਾਫਿਜ ਸਈਦ ਆਪ ਚੋਣ ਨਹੀਂ ਲੜੇਗਾ । ਹਾਲਾਂਕਿ ਪਾਕਿਸਤਾਨ ‘ਚ 25 ਜੁਲਾਈ ਨੂੰ ਹੋਣ ਵਾਲਿਆਂ ਚੋਣਾਂ ‘ਚ ਆਪਣੀ ਪਾਰਟੀ ਦੇ 200 ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰੇਗਾ । ਲਸ਼ਕਰ – ਏ -ਤੋਇਬਾ ਨਾਲ ਜੁੜੇ ਸੰਗਠਨ ਜਮਾਤ – ਉਦ – ਦਾਅਵਾ ਦੀ ਰਾਜਨੀਤਕ ਪਾਰਟੀ ਦਾ

ਅੱਤਵਾਦੀ ਹਾਫ਼ਿਜ ‘ਅਲ੍ਹਾ-ਹੂ-ਅਕਬਰ ਤਹਰੀਕ’ ਨਾਮ ਨਾਲ PAK ‘ਚ ਲੜੇਗਾ ਚੋਣਾਂ

Hafiz Saeed JuD contest: ਨਵੀਂ ਦਿੱਲੀ : ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਇੰਡ ਹਾਫਿਜ ਸਈਦ ਪਾਕਿਸਤਾਨ ‘ਚ 25 ਜੁਲਾਈ ਨੂੰ ਹੋਣ ਜਾ ਰਹੇ ਆਮ ਚੋਣਾਂ ‘ਚ ਆਪਣੇ ਉਮੀਦਵਾਰ ਖੜ੍ਹਾ ਕਰੇਗਾ। ਹਾਫਿਜ ਦੇ ਸੰਗਠਨ ਜਮਾਤ – ਉਦ – ਦਾਅਵਾ ਨੇ ‘ਅੱਲ੍ਹਾ – ਹੂ – ਅਕਬਰ ਤਹਰੀਕ’ ਨਾਮ ਦੇ ਨਵੇਂ ਦਲ ਨਾਲ ਚੋਣ ਲੜਨ ਦਾ ਫੈਸਲਾ ਕੀਤਾ ਹੈ

China suggests Pakistan

ਚੀਨ ਨੇ ਪਾਕਿਸਤਾਨ ਨੂੰ ਹਾਫ਼ਿਜ ਸਈਦ ਬਾਰੇ ਦਿੱਤਾ ਇਹ ਸੁਝਾਅ…

China suggests Pakistan: ਇਸ ਸਮੇਂ ਵਿਸ਼ਵ ਪੱਧਰ ‘ਤੇ ਮੁੰਬਈ ਧਮਾਕਿਆਂ ਦੇ ਮੁਲਜ਼ਮ ਅਤੇ ਜਮਾਤ-ੳਦ-ਦਾਅਵਾ (ਜੇਯੂਡੀ) ਦੇ ਮੁਖੀ ਹਾਫ਼ਿਜ ਸਈਅਦ ‘ਤੇ ਕਾਰਵਾਈ ਨੂੰ ਲੈ ਕੇ ਦਬਾਅ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਚੀਨ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਜੂਦਾ ਸਮੇਂ ‘ਚ ਪੈਦਾ ਹੋ ਰਹੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਜੇਯੂਡੀ ਮੁਖੀ ਨੂੰ

Hafiz Saeed anti India propaganda

ਅੱਤਵਾਦੀ ਹਾਫਿਜ਼ ਸਈਦ ਦਾ ਸਿਆਸੀ ਦਾਅ ,ਪਾਕਿਸਤਾਨੀ ਸਿੱਖਾਂ ਨਾਲ ਕੀਤੀ ਬੈਠਕ

Hafiz Saeed anti India propaganda :ਮੁੰਬਈ :26 / 11 ਹਮਲਿਆਂ ਦੇ ਮਾਸਟਰਮਾਈਂਡ ਅਤੇ ਜਮਾਤ ਉਦ ਦਾਅਵਾ ( ਜੇਯੂਡੀ ) ਦੇ ਪ੍ਰਮੁੱਖ ਅੱਤਵਾਦੀ ਹਾਫਿਜ ਸਈਦ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਦੇ ਨਾਲ ਬੈਠਕ ਕੀਤੀ। ਇਸ ਦੌਰਾਨ ਸਈਦ ਨੇ ਹਾਲ ਵਿੱਚ ਗਠਿਤ ਆਪਣੇ ਰਾਜਨੀਤਕ ਦਲ ਲਈ ਉਨ੍ਹਾਂ ਤੋਂ ਅਗਲੀ ਚੋਣ ਵਿੱਚ ਸਮਰਥਨ ਮੰਗਿਆ। Hafiz

ਅੱਤਵਾਦੀ ਹਾਫਿਜ਼ ਦੇ ਗੇਮ ਪਲਾਨ ਦਾ ਖ਼ੁਲਾਸਾ ,ਕਸ਼ਮੀਰ ‘ਚ ISI ਦਾ ਟੈਲੇਂਟ ਹੰਟ ਕੈਂਪ

J&K ISI terror Hafiz Saeed:ਖ਼ੁਫ਼ੀਆ ਏਜੰਸੀਆਂ ਨੇ ਜੰਮੂ ਕਸ਼ਮੀਰ ਵਿੱਚ ਅੱਤਵਾਦ ਫੈਲਾਉਣ ਦੇ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਆਪਰੇਸ਼ਨ ਅੱਤਵਾਦ ਦਾ ਟੈਲੇਂਟ ਹੰਟ ਡੀਕੋਡ ਕੀਤਾ ਹੈ।ਜਿਸਦੇ ਨਾਲ ਪਤਾ ਚੱਲਿਆ ਹੈ ਕਿ ਪਾਕਿ ਏਜੰਸੀ ਨੇ ਅੱਤਵਾਦੀ ਹਾਫਿਜ ਸਈਦ ਦੇ ਨਾਲ ਮਿਲਕੇ ਨਵੇਂ ਠਿਕਾਣਿਆਂ ਉੱਤੇ ਟ੍ਰੇਨਿੰਗ ਕੈਂਪ ਖੋਲ੍ਹੇ ਹਨ। J&K ISI terror Hafiz Saeed ਖ਼ੁਫ਼ੀਆ ਏਜੰਸੀ ਦੇ ਦਸਤਾਵੇਜਾਂ

ਪਾਕਿ ਹਾਈਕੋਰਟ ਵੱਲੋਂ ਅੱਤਵਾਦੀ ਹਾਫ਼ਿਜ਼ ਸਈਦ ਨੂੰ ਰਾਹਤ

Hafiz Saeed: ਭਾਰਤ ਭਾਵੇਂ ਹੀ ਕਈ ਬਾਰ ਕਹਿ ਚੁੱਕਾ ਹੋਵੇ ਕਿ ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਹੈ , ਪਰ ਪਾਕਿਸਤਾਨ ‘ਚ ਉਸ ਨੂੰ ‘ਸਮਾਜਿਕ ਵਰਕਰ ‘ ਹੀ ਮੰਨਿਆ ਜਾ ਰਿਹਾ ਹੈ। ਲਾਹੌਰ ਉੱਚ ਕੋਰਟ ‘ਚ ਇੱਕ ਅਜਿਹੀ ਹੀ ਗੱਲ ਕਹੀ ਗਈ ਹੈ। ਅਸਲ ਵਿੱਚ ਹਾਈਕੋਰਟ ਨੇ ਪਾਕਿਸਤਾਨ ਨੂੰ ਇਹ ਆਦੇਸ਼ ਦਿੱਤੇ ਹਨ ਕਿ ਅਤੱਵਾਦੀ

ਹੁਣ ਪਾਕਿਸਤਾਨ ਸਰਕਾਰ ‘ਤੇ ਭੜਕਿਆ ਹਾਫਿਜ ਸਈਦ, ਕਿਹਾ- ਦਮ ਹੈ ਤਾਂ ਫੜ ਦੇ ਦਿਖਾਓ

Hafiz Saeed     ਲਾਹੌਰ: ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਪ੍ਰਤੀਬੰਧਿਤ ਸੰਗਠਨ ਜਮਾਤ – ਉਦ – ਦਾਅਵੇ ਦੇ ਪ੍ਰਮੁੱਖ ਹਾਫਿਜ ਸਈਦ ਨੇ ਪਾਕਿਸਤਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਸਨੂੰ ਗ੍ਰਿਫਤਾਰ ਕਰਕੇ ਦਿਖਾਏ। ਸਈਦ ਨੇ ਕਿਹਾ ਕਿ ਉਹ ਕਸ਼ਮੀਰੀ ਲੋਕਾਂ ਲਈ ਲੜਨਾ ਬੰਦ ਨਹੀਂ ਕਰੇਗਾ, ਜੇਕਰ ਪਾਕਿਸਤਾਨੀ ਸਰਕਾਰ ਵਿੱਚ ਹਿੰਮਤ ਹੈ ਤਾਂ ਉਸਨੂੰ ਗ੍ਰਿਫਤਾਰ ਕਰਕੇ ਦਿਖਾਏ।

Hafiz Saeed

ਭਾਰਤ ‘ਤੇ ਅਮਰੀਕਾ ਦੇ ਦਬਾਅ ‘ਚ ਹੋਵੇਗੀ ਮੇਰੀ ਗ੍ਰਿਫ਼ਤਾਰੀ, ਪਾਕਿਸਤਾਨ ਦੇਸ਼ ਲਈ 142 ਸਕੂਲ ‘ਤੇ 3 ਯੂਨੀਵਰਸਟੀਆਂ ਬਣਵਾਈਆਂ ” ਹਾਫਿਜ਼ ਸਈਦ

Hafiz Saeed protection UN: ਮੁੰਬਈ ਹਮਲੇ ਦੇ ਮਾਸਟਰਮਾਇੰਡ ਹਾਫਿਜ਼ ਸਈਦ ਨੇ ਪਾਕਿਸਤਾਨ ਦੇ ਲਾਹੌਰ ਹਾਈਕੋਰਟ ‘ਚ ਇੱਕ ਪੱਤਰ ਦਰਜ਼ ਕਰ ਕਿ ਆਪਣੀ ਹੋਣ ਵਾਲੀ ਗਿਰਫਤਾਰੀ ‘ਤੇ ਰੋਕ ਲਗਵਾਉਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ”ਯੂ.ਐਨ” ਦੀ ਇੱਕ ਸਪੈਸ਼ਲ ਟੀਮ ਕੱਲ ਪਾਕਿਸਤਾਨ ਜਾ ਰਹੀ ਹੈ। ਇਹ ਟੀਮ ਜਾਂਚ ਕਰੇਗੀ ਕਿ ਪਾਕਿਸਤਾਨ ਸਰਕਾਰ ਨੇ ਸਈਦ ਅਤੇ

UNSC team visit Pakistan

PAK ਨੇ ਹਾਫਿਜ਼ ਸਈਦ ‘ਤੇ ਉਸਦੇ ਸੰਗਠਨਾਂ ‘ਤੇ ਕਸੀ ਲਗਾਮ, ਅਗਲੇ ਹਫਤੇ ਜਾਂਚ ਕਰਨ ਜਾਵੇਗੀ UN ਦੀ ਟੀਮ

UNSC team visit Pakistan: ਮੁੰਬਈ ਹਮਲੇ ਦੇ ਮਾਸਟਰਮਾਂਈਡ ਹਾਫਿਜ਼ ਸਈਦ ਉੱਤੇ ਪਾਕਿਸਤਾਨ ਦਾ ਝੂਠ ਛੇਤੀ ਦੁਨੀਆ ਦੇ ਸਾਹਮਣੇ ਆ ਸਕਦਾ ਹੈ। ਭਾਰਤ ਅਤੇ ਅਮਰੀਕਾ ਦੀ ਸਖ਼ਤੀ ਦੇ ਬਾਅਦ ਹੁਣ ਯੂ. ਐਨ ਸਕਿਊਰਿਟੀ ਕਾਊਂਸਿਲ ਦੀ ਇੱਕ ਸਪੈਸ਼ਲ ਟੀਮ ਪਾਕਿਸਤਾਨ ਜਾਣ ਵਾਲੀ ਹੈ। ਇਹ ਟੀਮ ਪਾਕਿਸਤਾਨ ਦੇ ਉਨ੍ਹਾਂ ਦਾਵਿਆਂ ਦੀ ਸੱਚਾਈ ਜਾਣੂਗੀ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ

US Cuts Pakistan Military Aid

US ਦਾ PAK ਨੂੰ ਦੂਜਾ ਵੱਡਾ ਝਟਕਾ, 2 ਅਰਬ ਡਾਲਰ ਦੀ ਮਦਦ ਅਤੇ ਹਥਿਆਰਾਂ ਦੀ ਸਪਲਾਈ ਰੋਕੀ

US Cuts Military Aid Pakistan ਵਾਸ਼ਿੰਗਟਨ: ਅਮਰੀਕਾ ਨੇ ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਜਿਹੇ ਅੱਤਵਾਦੀ ਸੰਗਠਨਾਂ ਉੱਤੇ ਕਾਰਵਾਈ ਨਹੀਂ ਕਰਨ ਉੱਤੇ ਪਾਕਿਸਤਾਨ ਨੂੰ ਇੱਕ ਹੋਰ ਕਰਾਰਾ ਝੱਟਕਾ ਦਿੱਤਾ ਹੈ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਨੇ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਨਾਕਾਮ ਰਹਿਣ ਅਤੇ ਆਪਣੀ ਸਵਦੇਸ਼ੀ ਨਾਲ ਉਨ੍ਹਾਂ ਦੇ ਪਨਾਹਗਾਹ ਨੂੰ

Hafiz Saeed conspiring attack

ਭਾਰਤ ‘ਚ ਪਠਾਨਕੋਟ ਵਰਗੇ ਹਮਲੇ ਕਰਵਾ ਸਕਦੈ ਹਾਫਿਜ਼ ਸਈਦ, ਸਰਹੱਦ ‘ਤੇ ਟ੍ਰਿਪਲ ਅਲਰਟ

Hafiz Saeed conspiring attack ਨਵੀਂ ਦਿੱਲੀ: ਹਾਫਿਜ਼ ਸਈਦ ਨਜ਼ਰਬੰਦੀ ਤੋਂ ਰਿਹਾਅ ਹੋਣ ਦੇ ਬਾਅਦ ਪਠਾਨਕੋਟ ਵਾਂਗ ਦੇਸ਼ ਵਿਚ ਹੋਰ ਥਾਵਾਂ ‘ਤੇ ਵੱਡੇ ਹਮਲੇ ਦੀ ਯੋਜਨਾ ਵਿਚ ਲੱਗਿਆ ਹੋਇਆ ਹੈ। ਖ਼ੁਫ਼ੀਆ ਰਿਪੋਰਟ ਤੋਂ ਬਾਅਦ ਕੌਮਾਂਤਰੀ ਸਰਹੱਦ ‘ਤੇ ਟ੍ਰਿਪਲ ਹਾਈ ਅਲਰਟ ਕੀਤਾ ਗਿਆ ਹੈ। ਅਸਲ ਵਿਚ ਖ਼ੁਫ਼ੀਆ ਏਜੰਸੀਆਂ ਨੂੰ ਖ਼ਬਰ ਮਿਲੀ ਹੈ ਕਿ ਜੇਲ੍ਹ ਵਿਚੋਂ ਰਿਹਾਅ ਹੋਣ

Handover Hafiz Saeed

ਖੁਲ੍ਹੇਆਮ ਘੁੰਮ ਰਿਹੈ ਅੱੱਤਵਾਦੀ ਹਾਫਿਜ ਸਈਦ ‘ਤੇ ਹਿੰਦੋਸਤਾਨੀ ਮੌਲਵੀਆਂ ਦੀ ਇਹ ਮੰਗ

Handover Hafiz Saeed: ਮੁੰਬਈ ਹਮਲੇ ਦਾ ਗੁਨਾਹਗਾਰ ਹਾਫਿਜ ਸਈਦ ਪਾਕਿਸਤਾਨ ਵਿੱਚ ਲਗਾਤਾਰ ਖੁਲ੍ਹੇਆਮ ਘੁੰਮ ਰਿਹਾ ਹੈ। ਉਸਨੂੰ ਦੁਬਾਰਾ ਤੋਂ ਹਿਰਾਸਤ ਵਿੱਚ ਨਾ ਲੈਣ ਨਾਲ ਪਾਕਿਸਤਾਨ ਦਾ ਨਾਪਾਕ ਚਿਹਰਾ ਇੱਕ ਵਾਰ ਫਿਰ ਤੋਂ ਦੁਨੀਆ ਦੇ ਸਾਹਮਣੇ ਆ ਗਿਆ ਹੈ। ਜਿਸ ‘ਤੇ ਹਿੰਦੋਸਤਾਨ ਦੇ ਮੌਲਵੀ ਭੜਕ ਉੱਠੇ ਹਨ। ਇਨ੍ਹਾਂ ਮੌਲਵੀਆਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਮੰਗ ਕੀਤੀ

Pakistan general elections

ਅਗਲੇ ਸਾਲ ਪਾਕਿਸਤਾਨ ‘ਚ ਚੋਣਾਂ ਲੜਾਂਗਾ, ਅੱਤਵਾਦੀ ਹਾਫਿਜ ਦਾ ਐਲਾਨ

Pakistan general elections ਮੁੰਬਾਈ ਅੱਤਵਾਦ ਹਮਲੇ ਦੇ ਮਾਸਟਰਮਾਈਂਡ ਹਾਫਿਜ ਸਾਈਦ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸਦੀ ਪਾਰਟੀ ਜਮਾਤ-ਉਦ-ਦਾਅਵਾ ਸਾਲ 2018 ‘ਚ ਹੋਣ ਵਾਲੇ ਆਮ ਚੋਣਾਂ ‘ਚ ਮਿਲੀ ਮੁਸਲਿਮ ਲੀਗ ਦੇ ਬੈਨਰ ਹੇਠ ਭਾਗ ਲਵੇਗਾ। ਸਈਦ ਨੇ ਇਥੇ ਚਾਉਬਰਜੀ ‘ਚ ਜਮਾਤ ਉ- ਵਾਅਵਾ ਦਾਵਾ ਦੇ ਮੁਖ ਦਫਤਰ ‘ਚ ਪੱਤਰਕਾਰ ਨੇ ਕਿਹਾ,” ਮਿੱਲੀ

Pakistan lie exposed Hafiz

ਬੇਨਕਾਬ ਹੋਇਆ ਪਾਕਿਸਤਾਨ ਦਾ ਝੂਠ, ਅੱਤਵਾਦੀ ਹਾਫਿਜ਼ ਸਈਦ ਦੀ ਨਜ਼ਰਬੰਦੀ ਸਿਰਫ਼ ਡਰਾਮਾ

Pakistan lie exposed Hafiz : ਕਿਸੇ ਡਰਾਮੇ ਨੂੰ ਜੇਕਰ ਉਨ੍ਹਾਂ ਕਿਰਦਾਰਾਂ ਅਤੇ ਕਥਾ-ਪਟਕਥਾ ਦੇ ਨਾਲ ਵਾਰ-ਵਾਰ ਖੇਡਿਆ ਜਾਵੇ ਤਾਂ ਉਹ ਲੋਕਾਂ ਨੂੰ ਅਕਾਊ ਅਤੇ ਪਕਾਊ ਲੱਗਣ ਲੱਗਦਾ ਹੈ। ਮੁੰਬਈ ਹਮਲਿਆਂ ਦੇ ਮਾਸਟਰਮਾਇੰਡ ਅਤੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਦੇ ਸਰਗਨ ਹਾਫਿਜ਼ ਸਈਦ ਦੀ ਗ੍ਰਿਫਤਾਰੀ ਅਤੇ ਰਿਹਾਈ ਦਾ ਡਰਾਮਾ ਵੀ ਕੁੱਝ ਅਜਿਹਾ ਹੀ ਹੈ। ਇਹ ਇੰਨਾ ਬਾਸੀ ਹੋ

ਹਾਫਿਜ ਸਈਦ ਦਾ ਟੈਰਰ ਟੈਗ ਤੋਂ ਮੋਹ ਭੰਗ, ਮਨ ‘ਚ ਫੁੱਟਿਆ ਸਿਆਸੀ ਲੱਡੂ!

Hafiz saeed ready enter pakistan politics      ਇਸਲਾਮਾਬਾਦ: ਪਾਕਿਸਤਾਨ ਦੀ ਰਾਜਨੀਤੀ ਵਿੱਚ ਐਂਟਰੀ ਕਰਨ ਲਈ ਬੇਤਾਬ ਹਾਫਿਜ ਸਈਦ ਨੂੰ ਆਪਣੀ ਵਿਸ਼ਵਵਿਆਪੀ ਪਹਿਚਾਣ ਨਾਲ ਜੁੜ ਚੁੱਕੇ ਅੱਤਵਾਦੀ ਸ਼ਬਦ ਤੋਂ ਚਿੜ ਹੋਣ ਲੱਗੀ ਹੈ। ਹਾਲਾਂਕਿ ਖੁੰਖਾਰ ਅੱਤਵਾਦੀ ਹਾਫਿਜ ਸਈਦ ਦੇ ਅੱਤਵਾਦ ਦੀ ਦੁਨੀਆ ‘ਚ ਜੋ ਵੱਡੇ – ਵੱਡੇ ਕਾਲੇ ਕਾਰਨਾਮੇ ਕੀਤੇ ਹਨ, ਉਹ ਉਸਦੀ ਇਸ ਪਹਿਚਾਣ

ਅੱਤਵਾਦੀ ਹਾਫਿਜ਼ ਸਈਦ ਦੀ ਨਵੀਂ ਚਾਲ ਸੰਯੁਕਤ ਰਾਸ਼ਟਰ ਵਿਚ ਨਹੀਂ ਹੋਵੇਗੀ ਕਾਮਯਾਬ

Hafiz saeed filed case united nations        ਨਵੀਂ ਦਿੱਲੀ : ਉਹ ਦਹਿਸ਼ਤ ਦਾ ਬੌਸ ਹੈ, ਉਹ ਮੌਤ ਦਾ ਵਪਾਰੀ ਹੈ ਉਸ ਦੇ ਹੱਥ ਨਿਰਦੋਸ਼ਾਂ ਦੇ ਲਹੂ ਨਾਲ ਲਿੱਬੜੇ ਹੋਏ ਹਨ ਕਿੰਨੇ ਸਬੂਤ ਉਸਦੇ ਖਿਲਾਫ ਦਿੱਤੇ ਗਏ ਹਨ? ਪਰ ਉਹ ਪਾਕਿਸਤਾਨ ਦੇ ਅਦਾਲਤ ਤੋਂ ਮੁਕਤ ਹੋ ਗਏ ਕਿਉਂਕਿ ਪਾਕਿਸਤਾਨ ਦੀ ਸਰਕਾਰ ਉਨ੍ਹਾਂ ਦੇ ਵਿਰੁੱਧ

Hafiz Saeed United Nations

ਹਾਫਿਜ਼ ਸਈਦ ਦੀ UN ‘ਚ ਅਰਜੀ, ਅੱਤਵਾਦੀਆਂ ਦੀ ਲਿਸਟ ਤੋਂ ਹਟਾਓ ਮੇਰਾ ਨਾਮ

Hafiz Saeed United Nations: ਮੋਸਟ ਵਾਂਟੇਡ ਅੱਤਵਾਦੀ ਹਾਫਿਜ਼ ਸਈਦ ਨੇ ਸੰਯੁਕਤ ਰਾਸ਼ਟਰ ਵਿੱਚ ਅਪੀਲ ਕੀਤੀ ਹੈ ਕਿ ਉਸ ਦਾ ਨਾਮ ਅੱਤਵਾਦੀਆਂ ਦੀ ਲਿਸਟ ਤੋਂ ਹਟਾ ਦਿੱਤਾ ਜਾਵੇ। ਜਮਾਤ-ਉਦ-ਦਾਅਵਾ ਦੇ ਚੀਫ ਹਾਫਿਜ਼ ਵਲੋਂ ਸੰਯੁਕਤ ਰਾਸ਼ਟਰ ਵਿੱਚ ਅਰਜੀ ਲਗਾਈ ਗਈ ਹੈ। ਇਹ ਅਰਜੀ ਲਾਹੌਰ ਦੀ ਇੱਕ ਕਾਨੂੰਨੀ ਫਰਮ ਦੇ ਜ਼ਰੀਏ ਲਗਾਈ ਹੈ। ਤੁਹਾਨੂੰ ਦੱਸ ਦਈਏ ਕਿ ਹਾਫਿਜ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ