Tag: ,

Punjab Gangsters

ਪੰਜਾਬ ਦੇ ਗੈਂਗਸਟਰਾਂ ਦਾ ਖ਼ੌਫ – ਦੇਸ਼ ਲਈ ਵੱਡਾ ਖ਼ਤਰਾ

Punjab Gangsters: ਬੇਰੋਜ਼ਗਾਰੀ,ਅਨਪੱੜਤਾ ਅਤੇ ਅਪਰਾਧਿਕ ਸੋਚ ਕਰਕੇ ਪੰਜਾਬ ਦੇ ਨੌਜਵਾਨ ਸੰਗੀਨ ਅਪਰਾਧਾਂ ਵਿੱਚ ਫੱਸਦੇ ਜਾ ਰਹੇ ਹਨ। ਇਹ ਅਪਰਾਧੀ ਹੁਣ ਗੁਆਂਡੀ ਸੂਬਿਆਂ ‘ਚ ਵੀ ਸਰਗਰਮ ਹਨ ਅਤੇ ਉੱਥੇ ਅਪਰਾਧ ਕਰ ਰਹੇ ਹਨ। ਨਵੰਬਰ 2017 ਵਿੱਚ ਕੋਲਕਾਤਾ ਦੇ ਹੋਟਲ ‘ਚ ਇਹ ਸਰਗਰਮ ਦਿੱਖੇ, ਇੱਕ ਹੋਰ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਮਹਾਰਾਸ਼ਟਰ ਦਾ ਇੱਕ ਸਕੂਲ ਵਿਖਾਈ ਦੇ

ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਗੋਗੀ ਜਟਾਣਾ ਦਾ ਕੀਤਾ ਕਤਲ, ਮਗਰੋਂ ਫੇਸਬੁੱਕ ‘ਤੇ ਪਾਈ ਪੋਸਟ…

Gangster Sukhpreet Budda Murderer: ਪੰਜਾਬ ਵਿੱਚ ਗੈਂਗਸਟਰਵਾਦ ਠੱਲਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਸਿੰਘ ਪਰਮੀਸ਼ ਵਰਮਾ ‘ਤੇ ਕਾਤਲਾਨਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਢਾਹਾਂ ਦੇ ਇੱਕ ਸਾਥੀ ਸੁਖਪ੍ਰੀਤ ਬੁੱਢਾ ਨੇ ਅੱਜ ਪੁਰਾਣੀ ਰੰਜਿਸ਼ ਦੇ ਚਲਦਿਆਂ ਗੋਗੀ ਜਟਾਣਾ ਦਾ ਕਤਲ ਕਰ ਦਿੱਤਾ ਹੈ। ਗੋਗੀ ਜਟਾਣਾ ਰਾਮਪੁਰਾ ਫੂਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਗੋਗੀ

Social media making gangster

ਸੋਸ਼ਲ ਮੀਡੀਆ ਬਣ ਰਿਹਾ ਹੈ ਪੁਲਿਸ ਮਹਿਕਮੇ ਲਈ ਵੱਡੀ ਚੁਣੌਤੀ: ਡੀ.ਜੀ.ਪੀ

Social media making gangster: ਸੋਸ਼ਲ ਮੀਡੀਆ ਜਿਥੇ ਦੂਰ ਦੁਰਾਡੇ ਬੈਠੇ ਲੋਕਾਂ ਨੂੰ ਕਰੀਬ ਲਿਆਉਂਦਾ ਹੈ ਓਥੇ ਹੀ ਇਸ ਰਾਹੀਂ ਕਈ ਸ਼ਰਾਰਤੀ ਅਨਸਰ ਵੀ ਆਪਣੀ ਗੰਦੀ ਚਾਲਾਂ ਚਲਦੇ ਹਨ। ਇਥੋਂ ਤੱਕ ਕਿ ਕਈ ਤਰ੍ਹਾਂ ਦਾ ਗਲਤ ਮੈਸਜ ਵੀ ਫੈਲਾਏ ਜਾਂਦੇ ਹਨ। ਸੋਸ਼ਲ ਮੀਡੀਆ ਹੁਣ ਪੰਜਾਬ ਪੁਲਿਸ ਲਈ ਵੀ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਇਹ ਗੱਲ

Gangster Nikka Jatana arrested

ਕਾਂਗਰਸੀ ਆਗੂ ਸੁਖਵਿੰਦਰ ਬੱਗੀ ਦਾ ਹੱਤਿਆਰਾ ਗੈਂਗਸਟਰ ਨਿੱਕਾ ਜਟਾਣਾ ਗ੍ਰਿਫਤਾਰ

Gangster Nikka Jatana arrested: ਬਠਿੰਡਾ-ਰਾਜਸਥਾਨ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਹਥਿਆਰਾਂ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ‘ਚ ਮਾਨਸਾ ਜਿਲ੍ਹਾ ‘ਚ ਕਾਂਗਰਸੀ ਆਗੂ ਸੁਖਵਿੰਦਰ ਬੱਗੀ ਨੂੰ ਕਤਲ ਕਰਨ ਵਾਲਾ ਵੀ ਗੈਂਗਸਟਰ ਨਿੱਕਾ ਜਟਾਣਾ ਵੀ ਸ਼ਾਮਿਲ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਹੀ ਦਵਿੰਦਰ ਬੰਬੀਹਾ ਗਰੁੱਪ ਦੇ ਇਸ ਗੈਂਗਸਟਰ ਨਿੱਕਾ

ਲਾਰੇਂਸ ਬਿਸ਼ਨੋਈ ਦਾ ਕਰੀਬੀ ਜਾਵੇਦ ਦੇਸੀ ਕੱਟੇ ਸਮੇਤ ਗ੍ਰਿਫਤਾਰ

Lawrence Bishnoi Arrested: ਕਰਾਇਮ ਬ੍ਰਾਂਚ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਕਰੀਬੀ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਮਿਲਜ਼ਮ ਦੀ ਪਹਿਚਾਣ ਅਬੋਹਰ ਦੇ ਰਹਿਣ ਵਾਲੇ ਜਾਵੇਦ ਝਿੰਝਾ ਦੇ ਰੂਪ ਵੱਜੋਂ ਹੋਈ ਹੈ। ਜਾਵੇਦ ਦੇ ਖਿਲਾਫ ਰਾਜਸਥਾਨ ਪੁਲਿਸ ‘ਤੇ ਫਾਇਰਿੰਗ ਕਰਨ ਦਾ ਵੀ ਮਾਮਲਾ ਦਰਜ ਹੈ। ਜਿਸ ਦੇ ਲਈ ਉਹ ਰਾਜਸਥਾਨ ਅਦਾਲਤ ‘ਚ ਪੇਸ਼ੀ ਲਈ ਜਾਂਦਾ ਸੀ।

gangster Dicky Gill

ਖੰਨਾ ਪੁਲਿਸ ਨੇ ਗੈਂਗਸਟਰ ਡਿੱਕੀ ਗਿੱਲ ਨੂੰ ਕੀਤਾ ਗ੍ਰਿਫਤਾਰ

Gangster Dicky Gill: ਖੰਨਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸ਼ਿਲ ਕੀਤੀ ਹੈ। ਪੁਲਿਸ ਨੇ ਪ੍ਰਮੁੱਖ ਗੈਂਗਸਟਰ ਮਨਦੀਪ ਸਿੰਘ ਉਰਫ਼ ਡਿੱਕੀ ਗਿੱਲ ਨੂੰ ਕਾਬੂ ਕਰ ਲਿਆ ਹੈ। ਡਿੱਕੀ ਗਿੱਲ ਦੇ ਕੋਲੋ ਇਕ ਪਿਸਤੌਲ, ਗੋਲੀਆਂ, ਨਸ਼ੀਲੀਆਂ ਦਵਾਈਆਂ ਤੇ ਚੋਰੀ ਦੀ ਕਾਰ ਬਰਾਮਦ ਕੀਤੀ ਗਈ ਹੈ। ਖੰਨਾ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦਾਅਵਾ ਕੀਤਾ ਕਿ ਪ੍ਰਮੁੱਖ ਗੈਂਗਸਟਰ

ਸਿਆਸੀ ਪਾਰਟੀ ਦੀ ਸਹਿ ‘ਤੇ ਪੰਜਾਬ ‘ਚ ਵਧੇ ਗੈਂਗਸਟਰ: ਗੁਰਪ੍ਰੀਤ ਬੜੈਚ

ਬਟਾਲਾ : ਮੱਖੂ ਵਿਚ ਸ਼ਨੀਵਾਰ ਸਵੇਰੇ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ‘ਤੇ ਆਮ ਆਦਮੀ ਪਾਰਟੀ ਵਲੋਂ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦਾ ਕਹਿਣਾ ਹੈ ਕਿ ਪੰਜਾਬ ‘ਚ ‘ਆਪ’ ਦੀ ਸਰਕਾਰ ਆਉਣ ‘ਤੇ ਇਨ੍ਹਾਂ ਖਤਰਨਾਕ ਗੈਂਗਾਂ ਦਾ ਅੰਤ ਕੀਤਾ ਜਾਵੇਗਾ। ਗੁਰਪ੍ਰੀਤ ਵੜੈਚ ਨੇ ਕਿਹਾ ਕਿ ਪੰਜਾਬ ‘ਚ ਜੇਕਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ