Tag: , , , ,

Journalist murder case

ਪੱਤਰਕਾਰ ਰਾਮਚੰਦਰ ਦੇ ਕਤਲ ਕੇਸ ‘ਚ ਰਾਮ ਰਹੀਮ ਨੂੰ ਅੱਜ ਹੋਵੇਗੀ ਸਜ਼ਾ

 Journalist murder case ਚੰਡੀਗੜ੍ਹ: ਜਿਣਸੀ ਸੋਸ਼ਣ ਮਾਮਲੇ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਅੱਜ ਸਜ਼ਾ ਸੁਣਾਈ ਜਾਵੇਗੀ। ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਸਜ਼ਾ ਦਾ ਐਲਾਨ ਕੀਤਾ ਜਾਣਾ ਹੈ। ਇਸ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ ਕੈਦ ਡੇਰਾ ਮੁਖੀ ਨੂੰ ਅਦਾਲਤ ਨੇ

Akshay kumar ranjit commission

ਅਕਸ਼ੈ ਕੁਮਾਰ ਨੇ ਸੁਖਬੀਰ ਬਾਦਲ ਤੇ ਰਾਮ ਰਹੀਮ ਦੀ ਆਪਣੀ ਰਿਹਾਇਸ਼ ‘ਤੇ ਹੋਈ ਮੀਟਿੰਗ ਦੀ ਖ਼ਬਰ ਨੂੰ ਦੱਸਿਆ ਅਫ਼ਵਾਹ

Akshay kumar ranjit commission : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲੇ ‘ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਕਈ ਨਾਮਵਾਰ ਹਸਤੀਆਂ ਦੇ ਨਾਮ ਆਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਬਾਲੀਬੁੱਡ ਦੀ ਮਸ਼ਹੂਰ ਹਸਤੀ ਅਕਸੈ ਕੁਮਾਰ ਦਾ ਵੀ ਇਸ ਮਾਮਲੇ ‘ਚ ਸ਼ਾਮਲ ਹੋਣ ਦੇ ਚਰਚੇ ਆ ਰਹੇ ਹਨ ਜਿਸ ‘ਤੇ ਸਫਾਈ ਦਿੰਦੇ ਹੋਏ

ਜਸਟਿਸ ਰਣਜੀਤ ਕਮਿਸ਼ਨ ਦੀ ਜਾਂਚ ‘ਚ ਪੁਲਿਸ ਅਧਿਕਾਰੀਆਂ ਸਮੇਤ ਡੇਰਾ ਸਿਰਸਾ ਦਾ ਨਾਮ ਆਇਆ ਸਾਹਮਣੇ…

Sacrilege panel submits report: ਬਹਿਬਲ ਕਲਾਂ ਕਾਂਡ ਮਗਰੋਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੇਵਾ ਮੁਕਤ ਜੱਜ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਇਸ ਕਮਿਸ਼ਨ ਵੱਲੋਂ ਆਪਣੀ ਰਿਪੋਰਟ 4 ਭਾਗਾਂ ਵਿੱਚ ਤਿਆਰ ਕੀਤੀ ਹੈ। ਪਹਿਲੇ ਭਾਗ ਦੀ ਰਿਪੋਰਟ ਕਮਿਸ਼ਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਰਿਪੋਰਟ ਦੇ

ਜੇਲ੍ਹ ਤੋਂ ਰਾਮ ਰਹੀਮ ਸਬੰਧੀ ਅਜਿਹੀ ਜਾਣਕਾਰੀ ਆਈ ਸਾਹਮਣੇ, ਜੋ ਮਾਂ ਅਤੇ ਪਤਨੀ ਵੀ ਨਹੀਂ ਜਾਣਦੀਆਂ…!

Gurmeet Ram Rahim: ਰੋਹਤਕ (ਹਰਿਆਣਾ):- ਸੁਨਾਰਿਆ ਜੇਲ੍ਹ ਤੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਨੂੰ ਲੈ ਕੇ ਇੱਕ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਬਾਰੇ ‘ਚ ਮਾਂ ਅਤੇ ਪਤਨੀ ਵੀ ਨਹੀਂ ਜਾਣਦੀਆਂ ਹੋਣਗੀਆਂ। ਬਾਬਾ ਸਾਧਵੀ ਯੌਨ ਸ਼ੋਸ਼ਣ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਹਿਆ ਹੈ। ਇਸ ਸਜ਼ਾ ਦੌਰਾਨ ਬਾਬਾ ਜੇਲ੍ਹ ‘ਚ ਮਿਹਨਤ ਮਜ਼ਦੂਰੀ

ਜੇਲ੍ਹ ਪ੍ਰਸ਼ਾਸਨ ਦੀ ਖੁੱਲ੍ਹੀ ਪੋਲ, ਰਾਮ ਰਹੀਮ ਜੇਲ੍ਹ ‘ਚ ਲਾ ਰਿਹਾ ਭੰਡਾਰੇ…

Gurmeet Ram Rahim: ਸਾਧਵੀਆਂ ਦੇ ਨਾਲ ਦੁਸ਼ਕਰਮ ਮਾਮਲੇ ‘ਚ ਸੁਨਾਰੀਆ ਜੇਲ੍ਹ ‘ਚ ਬੰਦ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਦੀਆਂ ਗਤੀਵਿਧੀਆਂ ਨੂੰ ਲੈ ਕੇ ਸਵਾਲ ਚੁੱਕੇ ਜਾਣ ਲੱਗੇ ਹਨ। ਸੁਨਾਰੀਆ ਜੇਲ੍ਹ ‘ਚੋਂ ਪੈਰੋਲ ‘ਤੇ ਬਾਹਰ ਆਏ ਇੱਕ ਕੈਦੀ ਨੇ ਕਈ ਖੁਲਾਸੇ ਕੀਤੇ ਹਨ। ਜਿਸ ਨੇ ਜੇਲ੍ਹ ਪ੍ਰਸ਼ਾਸਨ ਦੀ

Ram Rahim doctor MP Singh

ਰਾਮ ਰਹੀਮ ਦੇ ਇਸ਼ਾਰੇ ‘ਤੇ ਲੋਕਾਂ ਨੂੰ ਨਪੁੰਸਕ ਬਣਾਉਣ ਵਾਲੇ ਡਾਕਟਰ ਨਾਲ ਹੀ ਹੋਇਆ ਅਜਿਹਾ ਕਿ ਲਿਜਾਣਾ ਪਿਆ PGI…

Ram Rahim doctor MP Singh: ਸਾਧਵੀ ਯੋਨ ਸੋਸ਼ਣ ਮਾਮਲੇ ਵਿੱਚ 20 ਸਾਲ ਦੀ ਮਿਲੀ ਅਦਾਲਤ ਵੱਲੋਂ ਸਜ਼ਾ ਨੂੰ ਭੁਗਤ ਰਹੇ ਬਲਾਤਕਾਰੀ ਬਾਬਾ ਰਾਮ ਰਹੀਮ ਇੰਸਾਂ ਦੇ ਉਸ ਡਾਕਟਰ ਨਾਲ ਅਜਿਹਾ ਕੁਝ ਵਾਪਰਿਆ ਕਿ ਉਸ ਨੂੰ ਹੀ ਹਸਪਤਾਲ ਦਾਖਲ ਕਰਵਾਉਣਾ ਪੈ ਗਿਆ। ਰਾਮ ਰਹੀਮ ਦੇ ਇਸ਼ਾਰੇ ‘ਤੇ ਤਕਰੀਬਨ 400 ਲੋਕਾਂ ਨੂੰ ਨਪੁੰਸਕ ਬਣਾਉਣ ਵਾਲਾ ਡਾਕਟਰ ਹੁਣ

Anurag Tripathi Dera Sacha Sauda

ਡੇਰਾ ਸੱਚਾ ਸੌਦਾ ਅਤੇ ਰਾਮ ਰਹੀਮ ਬਾਰੇ ਗੁੱਝੇ ਭੇਦ ਖੋਲ੍ਹਣ ਲਈ ਬਜ਼ਾਰ ਵਿੱਚ ਆ ਰਹੀ ਹੈ ਇਹ ਕਿਤਾਬ…!

Anurag Tripathi Dera Sacha Sauda: ਸਾਧਵੀ ਯੋਨ ਸੋਸ਼ਣ ਮਾਮਲੇ ਵਿਚ ਇਸ ਸਮੇਂ ਜੇਲ੍ਹ ਦੀ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਇੰਸਾ ਉਤੇ ਲਿਖੀ ਇਕ ਨਵੀਂ ਕਿਤਾਬ ਬਾਜ਼ਾਰ ਵਿਚ ਜਲਦ ਆਉਣ ਜਾ ਰਹੀ ਹੈ। ਇਸ ਵੇਲੇ ਰਾਮ ਰਹੀਮ ਨੂੰ ਰੋਹਤਕ ਜੇਲ੍ਹ ਉਸਦੇ ਵਿਚ ਸਾਥੀ ਰਾਮ ਰਹੀਮ ਨੂੰ ਕੈਦੀ ਨੰਬਰ 1997 ਦੇ ਨਾਮ ਨਾਲ ਬੁਲਾਉਂਦੇ ਹਨ। ਰਾਮ

ਹਨੀਪ੍ਰੀਤ ਤੇ ਹੋਰ ਮੁਲਜ਼ਮਾਂ ‘ਤੇ ਨਹੀਂ ਤੈਅ ਹੋ ਸਕੇ ਦੋਸ਼, ਵੀਡੀਓ ਕਾਨਫਰੰਸਿੰਗ ਰਾਹੀਂ ਅਗਲੀ ਸੁਣਵਾਈ 15 ਮਈ ਨੂੰ

Honeypreet case: ਡੇਰਾ ਸੱਚਾ ਸੌਦਾ ਮੁਖੀ ਦੀ ਮੂੰਹਬੋਲੀ ਧੀ ਹਨੀਪ੍ਰੀਤ ਯੋਨ ਸ਼ੋਸ਼ਣ ਮਾਮਲੇ ਵਿੱਚ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਅਤੇ ਦੇਸ਼ਧਰੋਹ ਮਾਮਲੇ ਦੀ ਮੁੱਖ ਆਰੋਪੀ ਹੈ। ਹਨੀਪ੍ਰੀਤ ਸਮੇਤ 25 ਲੋਕਾਂ ਦੇ ਖਿਲਾਫ SIT ਨੇ ਪੰਚਕੂਲਾ ਕੋਰਟ ਵਿੱਚ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਤੋਂ ਪਹਿਲਾਂ

SGPC President Longowal

ਐਸ.ਜੀ.ਪੀ.ਸੀ ਪ੍ਰਧਾਨ ਨੇ ਕਿਹਾ ਮੈਂ ਕਦੇ ਨਹੀਂ ਗਿਆ ‘ਡੇਰਾ ਸਿਰਸਾ’

SGPC President Longowal ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦੌਰਾਨ ਕੁੱਝ ਦਿਨ ਪਹਿਲਾਂ ਹੀ ਗੋਬਿੰਦ ਸਿੰਘ ਲੌਂਗੋਵਾਲ ਨੂੰ ਐੱਸਜੀਪੀਸੀ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਂਅ ਦੀ ਤਜ਼ਵੀਜ਼ ਸਾਬਕਾ ਸ਼੍ਰੋ੍ਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੀਤੀ ਗਈ ਸੀ। ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਗੋਬਿੰਦ ਸਿੰਘ ਲੌਂਗੋਵਾਲ

Vipassana faces arrest

ਹੁਣ ਵਿਪਾਸਨਾ ਹੋਵੇਗੀ ਗ੍ਰਿਫ਼ਤਾਰ, ਰਾਮ ਰਹੀਮ ਦੀ ਮਾਂ ਤੋਂ ਵੀ ਹੋਵੇਗੀ ਪੁੱਛਗਿੱਛ

Vipassana faces arrest: ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਸਾਰੇ ਕਰੀਬੀ ਹੋਲੀ-ਹੋਲੀ ਸਲਾਖਾਂ ਦੇ ਪਿੱਛੇ ਪਹੁੰਚ ਰਹੇ ਹਨ। ਹਨੀਪ੍ਰੀਤ ਤਾਂ ਪਹਿਲਾਂ ਹੀ ਜੇਲ ‘ਚ ਸਜ਼ਾ ਕੱਟ ਰਹੀ ਹੈ। ਦੂਸਰੇ ਪਾਸੇ ਪੁਲਿਸ ਵਿਪਾਸਨਾ ਨੂੰ ਵੀ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ

Panchkula voilence pre-planned

ਹਨੀਪ੍ਰੀਤ ਨੂੰ ਹੀ ਬਣਾਇਆ ਗਿਆ ਹੈ ਪੰਚਕੂਲਾ ਹਿੰਸਾ ਦੀ ਮੁੱਖ ਮੁਲਜ਼ਮ

Panchkula voilence pre-planned ਪੰਚਕੂਲਾ: ਹਨੀਪ੍ਰੀਤ ਦਾ ਚਿਹਰਾ ਬੇਨਕਾਬ ਹੋ ਗਿਆ ਹੈ। 25 ਅਗਸਤ ਨੂੰ ਪੰਚਕੂਲਾ ਦੇ ਸੀਬੀਆਈ ਅਦਾਲਤ ਵਿੱਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਫੈਸਲਾ ਸੁਣਾਏ ਜਾਣ ਦੇ ਬਾਅਦ ਹਨੀਪ੍ਰੀਤ ਪੰਚਕੂਲਾ ਵਿੱਚ ਦੰਗਾ ਕਰਵਾਕੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਵਿਦੇਸ਼ ਜਾਣ ਦੀ ਪਲਾਨਿੰਗ ਵਿੱਚ ਸੀ। ਇਸਦਾ ਖੁਲਾਸਾ ਉਸਨੇ ਆਪਣੇ ਕਬੂਲਨਾਮੇ ਵਿੱਚ ਕੀਤਾ ਹੈ। ਦੱਸ

Ram Rahim jail

ਜੇਲ੍ਹ ‘ਚ ਬੇਚੈਨ ਹੈ ਰਾਮ ਰਹੀਮ, ਇਸ ਗੱਲ ਦੀ ਸਤਾ ਰਹੀ ਹੈ ਚਿੰਤਾ…

Ram Rahim jail: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਭਲੇ ਹੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸਜ਼ਾ ਕੱਟ ਰਿਹਾ ਹੈ। ਪਰ ਉਸ ਨੂੰ ਹਨੀਪ੍ਰੀਤ ਤੋਂ ਲੈ ਕੇ ਡੇਰੇ ਦੀ ਜਾਇਦਾਦ ਤੱਕ ਦੀ ਚਿੰਤਾ ਸਤਾਅ ਰਹੀ ਹੈ। ਜੇਲ੍ਹ ਵਿੱਚ ਬਾਬਾ ਬੈਚੈਨ ਹੈ। ਰਾਤ ਨੂੰ ਉਸ ਨੂੰ ਨੀਂਦ ਨਹੀਂ ਆਉਂਦੀ। ਉਸ ਦੇ ਦਿਨ ਦਾ ਚੈਨ

Gumeet singh arrested hide honeypreet

ਹਨੀਪ੍ਰੀਤ ਨੂੰ 12 ਦਿਨ ਤੱਕ ਆਪਣੇ ਘਰ ਰੱਖਣ ਵਾਲਾ ਗੁਰਮੀਤ ਸਿੰਘ ਗ੍ਰਿਫਤਾਰ

ਪੰਚਕੂਲਾ: ਬਲਾਤਕਾਰ ਦਾ ਦੋਸ਼ੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਉਸਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਸਲਾਖਾਂ ਦੇ ਪਿੱਛੇ ਪਹੁੰਚ ਚੁੱਕੇ ਹਨ। ਪੁਲਿਸ ਹੁਣ ਉਨ੍ਹਾਂ ਲੋਕਾਂ ਦੀ ਤਲਾਸ਼ ਕਰ ਰਹੀ ਹੈ ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਮਦਦ ਕੀਤੀ ਅਤੇ ਪੰਚਕੂਲਾ ‘ਚ ਹੋਈ ਹਿੰਸਾ ਵਿੱਚ ਸ਼ਾਮਿਲ ਰਹੇ। ਇਸ ਸਿਲਸਿਲੇ ਵਿੱਚ ਪੰਚਕੂਲਾ ਪੁਲਿਸ ਨੇ ਹਨੀਪ੍ਰੀਤ ਨੂੰ 12 ਦਿਨ

Honeypreet Gurmeet Ram Rahim fake medical certificate investigation

ਪਾਪਾ ਦੀ ਦੇਖਭਾਲ ਕਰਨਾ ਚਾਹੁੰਦੀ ਸੀ ਹਨੀਪ੍ਰੀਤ ,ਆਪ ਹੋਈ ਬਿਮਾਰੀਆਂ ਦਾ ਸ਼ਿਕਾਰ

ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਦੀ ਦੇਖਭਾਲ ਕਰਨ ਲਈ ਉਸਦੇ ਨਾਲ ਜੇਲ੍ਹ ਵਿੱਚ ਰਹਿਣ ਦਾ ਸੁਫ਼ਨਾ ਦੇਖਣ ਵਾਲੀ ਹਨੀਪ੍ਰੀਤ ਆਪ ਵੀ ਇੱਕ ਦਿਨ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਜਾਵੇਗੀ , ਅਜਿਹਾ ਉਸਨੇ ਕਦੇ ਨਹੀਂ ਸੋਚਿਆ ਸੀ।ਹੁਣ ਉਸਨੂੰ ਜੇਲ੍ਹ ਵਿੱਚ ਆਪਣੇ ਆਪ ਇੱਕ ਰਖਵਾਲੇ ਦੀ ਜ਼ਰੂਰਤ ਪੈ ਰਹੀ ਹੈ , ਕਿਉਂਕਿ ਉੱਥੇ ਉਸਨੂੰ ਕਈ ਬਿਮਾਰੀਆਂ ਨੇ ਘੇਰ

50 days jail

ਰਾਮ ਰਹੀਮ ਦਾ ਜੇਲ੍ਹ ‘ਚ ਅਰਧ ਸੈਂਕੜਾ, ਹੁਣ ਮੂੰਹ ‘ਤੇ ਕਾਲ਼ਾ ਕੱਪੜਾ ਪਾ ਕੇ ਕੱਢਿਆ ਜਾਂਦੈ ਬਾਹਰ

ਰੋਹਤਕ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ੁੱਕਰਵਾਰ ਨੂੰ ਰੋਹਤਕ ਦੀ ਸੁਨਾਰੀਆਂ ਜੇਲ੍ਹ ਵਿੱਚ 50 ਦਿਨ ਪੂਰੇ ਹੋ ਰਹੇ ਹਨ। 25 ਅਗਸਤ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਉਹ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿੱਚ ਹੁਣ ਉਨ੍ਹਾਂ ਦਾ ਸ਼ੈਡਿਊਲ ਵੀ ਬਦਲ ਦਿੱਤਾ ਗਿਆ ਹੈ। ਡੀ ਜੀ ਪੀ ਨੂੰ

Honeypreet-Vipassana interrogation

ਹਨੀਪ੍ਰੀਤ ਦੇ ਸਾਹਮਣੇ ਬੈਠਾ ਕੇ ਪੁੱਛਗਿਛ ਲਈ ਪੁਲਿਸ ਨੇ ਅੱਜ ਵੀ ਬੁਲਾਈ ਵਿਪਾਸਨਾ

ਪੰਚਕੂਲਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਤੋਂ ਪੰਚਕੂਲਾ ਪੁਲਿਸ ਦੀ ਐਸ ਆਈ ਟੀ ਨੂੰ ਕੁੱਝ ਡੌਕੂਮੈਂਟਰੀ ਪਰੂਫ਼ ਮਿਲੇ ਹਨ। ਪੁਲਿਸ ਉਨ੍ਹਾਂ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ। ਉਥੇ ਹੀ ਐਸ ਆਈ ਟੀ ਨੇ ਡੇਰੇ ਦੀ ਚੇਅਰਪਰਸਨ

ਜਜਮੈਂਟ ਤੋਂ ਪਹਿਲਾਂ ਬੋਲਿਆ ਸੀ ਰਾਮ ਰਹੀਮ, ਹੱਕ ‘ਚ ਫ਼ੈਸਲਾ ਅਇਆ ਤਾਂ ਸਤਿਸੰਗ, ਨਹੀਂ ਤਾਂ…

ਅੰਬਾਲਾ : ਆਪਣੇ ਹੀ ਡੇਰੇ ਦੀਆਂ ਦੋ ਸਾਧਵੀਆਂ ਨਾਲ ਜ਼ਬਰ ਜਨਾਹ ਦੇ ਕੇਸ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਸਜ਼ਾ ਸੁਣਾਏ ਜਾਣ ਤੋਂ ਕਰੀਬ ਸੱਤ-ਅੱਠ ਦਿਨ ਪਹਿਲਾਂ ਡੇਰੇ ਵਿਚ ਖ਼ਾਸ ਲੋਕਾਂ ਦੀ ਇੱਕ ਮੀਟਿੰਗ ਬੁਲਾਈ ਸੀ। ਮੀਟਿੰਗ ਵਿਚ 10-12 ਲੋਕ ਹੀ ਸ਼ਾਮਲ ਸਨ। ਡੇਰਾ ਸੱਚਾ ਸੌਦਾ

Honeypreet secrets revealed

ਪੁਲਿਸ ਹੁਣ ਹਨੀਪ੍ਰੀਤ ਦੇ ਰਾਜ਼ਦਾਰ ਤੋਂ ਜਾਣੇਗੀ ਸੱਚ

ਪੰਚਕੁਲਾ : ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਅਤੇ ਪੰਚਕੂਲਾ ਹਿੰਸਾ ਦੀ ਸਾਜ਼ਿਸ਼ਕਰਤਾ ਹਨੀਪ੍ਰੀਤ ਦੇ ਕਾਰਨਾਮਿਆਂ ਤਕ ਪਹੁੰਚਣ ਲਈ ਹੁਣ ਐੱਸ. ਆਈ. ਟੀ. ਨੇ ਉਸ ਦੇ ਰਾਜ਼ਦਾਰ ਰਾਕੇਸ਼ ਅਰੋੜਾ ਨੂੰ ਜ਼ਰੀਆ ਬਣਾਇਆ। ਐੱਸ. ਆਈ. ਟੀ. ਨੂੰ ਰਾਕੇਸ਼ ਰਾਹੀਂ ਹਨੀਪ੍ਰੀਤ ਸੰਬੰਧੀ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਸੂਤਰਾਂ ਦੀ ਮੰਨੀਏ ਤਾਂ 25 ਅਗਸਤ ਨੂੰ ਹਿੰਸਾ

Honeypreet interrogation

ਇਹ ਹਨ ਹਨੀਪ੍ਰੀਤ ਤੋਂ ਪੁੱਛੇ ਗਏ ਸਵਾਲ ਤੇ ਉਹਨਾਂ ਦੇ ਜਵਾਬ

ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਬੁੱਧਵਾਰ ਨੂੰ ਉਸਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਸੱਤ ਰਾਜਾਂ ਦੀ ਪੁਲਿਸ ਪਿਛਲੇ 38 ਦਿਨਾਂ ਤੋਂ ਹਨੀਪ੍ਰੀਤ ਨੂੰ ਲੱਭ ਰਹੀ ਸੀ। ਉਥੇ ਹੀ ਇਸ ਦੌਰਾਨ ਪੁਲਿਸ ਪੁੱਛਗਿਛ ਵਿੱਚ ਹਰਿਆਣਾ ਪੁਲਿਸ ਦੀ ਐੱਸਆਈਟੀ ਨੇ ਹਨੀਪ੍ਰੀਤ ਤੋਂ ਪੁੱਛਗਿਛ ਕੀਤੀ। ਸੁਣਵਾਈ ਦੌਰਾਨ ਹਰਿਆਣਾ ਪੁਲਿਸ ਨੇ ਹਨੀਪ੍ਰੀਤ ਲਈ

ਫਿਲਮ ਦੇ ਬਹਾਨੇ ਬੈੱਡਰੂਮ ਤੱਕ ਲੈ ਕੇ ਗਿਆ ਸੀ ਰਾਮ ਰਹੀਮ,ਮਾਡਲ ਦਾ ਖੁਲਾਸਾ

ਗੁਰਮੀਤ ਰਾਮ ਰਹੀਮ ਬੇਸ਼ਕ ਬਲਾਤਕਾਰ ਕੇਸ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ ਵਿੱਚ ਬੰਦ ਹੋਵੇ ਪਰ ਉਸ ਨੂੰ ਲੈ ਕੇ ਹੁਣ ਵੀ ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਹੁਣ ਮਾਡਲ ਅਤੇ ਅਦਾਕਾਰਾ ਮਰੀਨਾ ਕੁੰਵਰ ਨੇ ਰਾਮ ਰਹੀਮ ਤੇ ਕਈ ਦੋਸ਼ ਲਗਾਏ ਹਨ। ਮਰੀਨਾ ਦਾ ਕਹਿਣਾ ਹੈ ਕਿ ਰਾਮ ਰਹੀਮ ਨੇ ਉਸ ਨੂੰ ਫਿਲਮ ਆਫਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ