Tag: , ,

ਰੇਪ ਤੋਂ ਬਾਅਦ ਇਨ੍ਹਾਂ ਦੋ ਮਾਮਲਿਆਂ ‘ਚ ਵੀ ਰਾਮ ਰਹੀਮ ਨੂੰ ਲੱਗ ਸਕਦੈ ਝਟਕਾ

ਚੰਡੀਗੜ੍ਹ : ਆਪਣੇ ਡੇਰੇ ਦੀਆਂ ਸਾਧਵੀਆਂ ਨਾਲ ਰੇਪ ਕਰਨ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ।ਹੁਣ ਰਾਮ ਰਹੀਮ ‘ਤੇ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਰਣਜੀਤ ਕਤਲ ਕਾਂਡ ਦੀ ਤਲਵਾਰ ਲਟਕ ਰਹੀ ਹੈ ਕਿਉਂਕਿ 16 ਸਤੰਬਰ ਨੂੰ ਇਨ੍ਹਾਂ ਮਾਮਲਿਆਂ ‘ਤੇ ਰਾਮ ਰਹੀਮ ਦੀ

ram

… ਤਾਂ ਕੈਨੇਡਾ ‘ਚ ਇਸ ਕੰਮ ਦੀ ਤਿਆਰੀ ਖਿੱਚ ਰਿਹਾ ਸੀ ਬਲਾਤਕਾਰੀ ਸਾਧ!

ਭਾਰਤ ਸਮੇਤ 5 ਦੇਸ਼ਾਂ ‘ਚ ਡੇਰਿਆਂ ਦੀ ਸ਼ੁਰੂਆਤ ਤੋਂ ਬਾਅਦ ਬਲਾਤਕਾਰੀ ਸਾਧ ਨੇ ਕੈਨੇਡਾ ‘ਚ ਇੱਕ ਛੋਟਾ ਹਵਾਈਅੱਡਾ ਅਤੇ ਹੈਂਗਰ ਖਰੀਦਣ ਦੀ ਤਿਆਰੀ ਕੀਤੀ ਸੀ। ਕੈਨੇਡਾ ‘ਚ ਡੇਰਾ ਮੁਖੀ ਦੀ ਬ੍ਰਤਾਨੀਆ ਕੋਲੰਬੀਆ ਦੀ ਫਰੇਜ਼ਰ ਵੈਲੀ ‘ਚ ਇੱਕ ਛੋਟੀ ਏਅਰ ਸਟ੍ਰਿਪ ਵਾਲਾ ਹਵਾਈ ਅੱਡਾ ਖਰੀਦਣ ਲਈ ਗੱਲਬਾਤ ਚੱਲ ਰਹੀ ਸੀ, ਪਰ ਡੀਲ ਹੋਣ ਤੋਂ ਪਹਿਲਾਂ ਹੀ

17 days

ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ‘ਚ ਮਿਲਣ ਲਈ ਪਹੁੰਚੀ ਉਸਦੀ ਬਜੁਰਗ ਮਾਤਾ…

ਰੋਹਤਕ: ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ ‘ਚ ਉਨ੍ਹਾਂ ਦੀ ਮਾਂ ਨਸੀਬ ਕੌਰ ਅੱਜ ਯਾਨੀ ਵੀਰਵਾਰ ਨੂੰ ਮਿਲਣ ਲਈ ਪੁੱਜੀ। ਜਦੋਂ ਤੋਂ ਰਾਮ ਰਹੀਮ ਨੂੰ ਸਜ਼ਾ ਹੋਈ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਰਾਮ ਰਹੀਮ ਨੂੰ ਮਿਲਣ ਕੋਈ ਨਹੀਂ ਆਇਆ, ਜਦੋਂ

preneet

ਜਾਣੋ, ਅੰਸ਼ੁਲ ਛੱਤਰਪਤੀ ਵੱਲੋਂ ਲਗਾਏ ਇਲਜਾਮਾਂ ‘ਤੇ ਪ੍ਰਨੀਤ ਕੌਰ ਨੇ ਕੀ ਦਿੱਤਾ ਜਵਾਬ…

ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਅੰਸ਼ੁਲ ਛੱਤਰਪਤੀ ਵੱਲੋਂ ਲਗਾਏ ਗਏ ਇਲਜਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਜਦੋਂ ਪੱਤਰਕਾਰਾਂ ਨੇ ਉਨਾਂ ਨੂੰ ਸਵਾਲ ਕੀਤਾ ਕਿ ਉਨਾਂ ਉਤੇ ਡੇਰਾ ਮੁਖੀ ਨੂੰ ਬਣਾਏ ਜਾਣ ਦੇ ਇਲਜਾਮ ਲਗਾਏ ਜਾ ਰਹੇ ਹਨ ਤਾਂ ਉਨਾਂ ਗੋਲਮੋਲ ਜਿਹਾ ਜਵਾਬ ਦਿੰਦਿਆਂ ਕਿਹਾ ਕਿ ਸਿਆਸਤ ਅਤੇ ਕਾਨੂੰਨੀ ਪ੍ਰਕਿਰਿਆ ਵੱਖ-ਵੱਖ ਹੁੰਦੀ ਹੈ। ਤਤਕਾਲੀਨ ਪ੍ਰਧਾਨ ਮੰਤਰੀ

dera

ਰਾਮ ਰਹੀਮ ਦੇ ਡੇਰੇ ਦਾ ਆਈਟੀ ਹੈੱਡ ਤੇ ਡਰਾਇਵਰ ਗ੍ਰਿਫ਼ਤਾਰ ਅਤੇ ਬਰਾਮਦ ਹੋਈ ਇਹ ਖ਼ਾਸ ਚੀਜ਼

ਸਿਰਸਾ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਰੇਪ ਦੇ ਜ਼ੁਰਮ ਵਿਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਸਾਹਮਣੇ ਆ ਰਹੇ ਉਸ ਦੇ ਗੁਨਾਹਾਂ ਦੀ ਲਿਸਟ ਹੋਰ ਲੰਬੀ ਹੁੰਦੀ ਜਾ ਰਹੀ ਹੈ। ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਰਾਮ ਰਹੀਮ ਦਾ ਖ਼ੌਫ਼ ਇੰਨਾ ਸੀ ਕਿ ਪਹਿਲਾਂ ਉਸ ਦੇ ਖਿ਼ਲਾਫ਼ ਆਵਾਜ਼ ਬੁਲੰਦ ਕਰਨ

sombir

…ਤਾਂ ਇਸ ਤਰ੍ਹਾਂ ਤਬਾਹ ਹੋਇਆ ਸੀ ਬਲਾਤਕਾਰੀ ਬਾਬੇ ਦੇ ਜਾਲ ‘ਚ ਫਸਿਆ ਸੋਮਵੀਰ

ਚਰਖੀ ਦਾਦਰੀ — ਬਾਬਾ ਦੇ ਜੇਲ ਜਾਂਦੇ ਹੀ ਅਤੇ ਨਿੱਤ ਨਵੇਂ ਖੁਲਾਸਿਆਂ ਨੇ ਰਾਮ ਰਹੀਮ ਦੇ ਸਮਰਥਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਦਾਦਰੀ ਦੇ ਪਿੰਡ ਬਲਾਕਾਰਾ ਦੇ ਰਹਿਣ ਵਾਲੇ ਡੇਰਾ ਸਮਰਥਕਾਂ ਸੋਮਬੀਰ ਦੇ ਆਤਮਹੱਤਿਆ ਕਰਨ ਤੋਂ ਬਾਅਦ ਉਸਦਾ ਪਰਿਵਾਰ ਆਪਣੀ ਜ਼ਮੀਨ ਵਾਪਸ ਲੈਣ ਦੇ ਲਈ ਹਾਈਕੋਰਟ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਐਸ.ਆਈ.ਟੀ

dera

ਰਾਮ ਰਹੀਮ ਦੀ ਵਧੀ ਮੁਸੀਬਤ, ਕੇਂਦਰੀ ਸਰਕਾਰ ਦਾ ਨਵਾਂ ਐਲਾਨ..

ਚੰਡੀਗੜ੍ਹ : ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਡੇਰੇ ‘ਚੋਂ ਲਾਸ਼ਾਂ ਨੂੰ ਲਖਨਊ ਦੇ ਕਿਸੇ ਪ੍ਰਾਈਵੇਟ ਮੈਡੀਕਲ ਕਾਲਜ ਭੇਜਣ ਦੇ ਮਾਮਲੇ ਵਿਚ ਹੁਣ ਕੇਂਦਰ ਦੀ ਸਿਹਤ ਟੀਮ ਜਾਂਚ ਕਰੇਗੀ। ਇਸ ਦੇ ਲਈ ਕੇਂਦਰੀ ਸਿਹਤ ਵਿਭਾਗ ਨੇ ਜਾਂਚ ਦਾ ਗਠਨ ਕਰ ਦਿੱਤਾ ਹੈ। ਇਹ ਜਾਣਕਾਰੀ ਬੀਤੇ ਦਿਨ ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ

14 fake babas

14 ਫਰਜੀ ਬਾਬਿਆਂ ਦੀ ਸੂਚੀ ‘ਚੋਂ ਇੱਕ ਬਾਬੇ ਨੇ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਨੂੰ ਭੇਜਿਆ ਨੋਟਿਸ

ਲਖਨਊ : ਫਰਜੀ ਘੋਸ਼ਿਤ ਬਾਬਿਆਂ ਦੇ ਸੈਮੀਕੰਡਕਟਰ ਵਿੱਚ ਆਉਣ ‘ਤੇ ਰੋਕ ਲੱਗ ਸਕਦੀ ਹੈ, ਕਿਉਂਕਿ ਅਖਾੜਾ ਪ੍ਰੀਸ਼ਦ ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੂੰ ਫਰਜੀ ਬਾਬਿਆਂ ਦੀ ਸੂਚੀ ਸੌਂਪੇਗਾ। ਜਿਸ ‘ਚ 14 ਫਰਜੀ ਬਾਬਿਾਆਂ ਦੀ ਸੂਚੀ ਜਾਰੀ ਕਰਨ ਵਾਲੇ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਨਰਿੰਦਰ ਗਿਰੀ ਨੂੰ ਫਰਜੀ ਐਲਾਨ ਕਰ ਦੇਣ ਦਾ ਇੱਕ ਬਾਬੇ ਨੇ ਕਾਨੂੰਨੀ

… ਤਾਂ ਇਸ ਵਜ੍ਹਾ ਨਾਲ ਤਬੀਅਤ ਵਿਗੜੀ ਬਲਾਤਕਾਰੀ ਬਾਬੇ ਦੀ!

ਸਾਧਵੀਆਂ ਦੇ ਰੇਪ ਕੇਸ ‘ਚ 28 ਅਗਸਤ ਨੂੰ ਪੰਚਕੁਲਾ ਦੀ ਸੀਬੀਆਈ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ। ਰੋਹਤਕ ਦੀ ਸੁਨਾਰੀਆ ਜੇਲ੍ਹ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਬਾਰੇ ‘ਚ ਡਾਕਟਰਾਂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ, ਜੇਲ੍ਹ ‘ਚ ਰਾਮ ਰਹੀਮ ਦੀ ਜਾਂਚ ਕਰਨ ਆਈ ਡਾਕਟਰਾਂ ਦੀ ਟੀਮ ਦਾ ਕਹਿਣਾ

Ram Rahim's per month earning 922 crores by devotion service

ਸੇਵਾ ਦੀ ਆੜ ‘ਚ ਬਾਬੇ ਦੀ ਉਗਰਾਹੀ ,ਇੰਝ ਕਰਦਾ ਸੀ ਪਲੈਨਿੰਗ

ਪਾਨੀਪਤ ( ਹਰਿਆਣਾ ) :-ਸਾਧਵੀਆਂ ਨਾਲ ਰੇਪ ਦੇ ਜੁਰਮ ਵਿੱਚ ਸਜ਼ਾ ਕੱਟ ਰਿਹਾ ਡੇਰਾ ਮੁਖੀ ਨੇ ਲੋਕਾਂ ਦੀ ਭਲਾਈ ਦੇ ਨਾਮ ਉੱਤੇ ਗੁਰੂਵਾਦੀ ਬਣਾਈ ਸੰਸਥਾ ਡੇਰਾ ਸੱਚਾ ਸੌਦਾ ਨੂੰ ਨਿਜੀ ਕਮਾਈ ਦਾ ਜ਼ਰੀਆ ਬਣਾ ਲਿਆ ਸੀ । ਬਿਨਾਂ ਬੈਂਕ ਖਾਤੇ , ਟ੍ਰਾਂਜੈਕਸ਼ਨ ਅਤੇ ਰਿਕਾਰਡ ਦੇ ਬਾਬੇ ਹਰ ਮਹੀਨੇ ਕਰੀਬ 922 ਕਰੋੜ ਰੁਪਏ ਉਗਰਾਹੀ ਕਰਦਾ ਸੀ

dera

ਆਖਰੀ ਪੜਾਅ ‘ਤੇ ਪੁੱਜੀ ਤਲਾਸ਼ੀ ਮੁਹਿੰਮ, ਡੇਰੇ ‘ਚੋਂ ਮਿਲੇ ਰਿਕਾਰਡ ਨੂੰ ਚੈੱਕ ਕਰਨਗੇ 150 ਪਟਵਾਰੀ

ਸਿਰਸਾ: ਡੇਰੇ ‘ਚ ਚੱਲ ਰਿਹਾ ਸਰਚ ਅਭਿਆਨ ਦੀ 99 ਫ਼ੀਸਦੀ ਤਲਾਸ਼ੀ ਮੁਹਿੰਮ ਮੁੰਕਮਲ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਹਰਿਆਣਾ ‘ਚ ਪੀ.ਆਰ. ਵਿਭਾਗ ਦੇ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਦਿੱਤੀ ਹੈ। ਤਿੰਨ ਦਿਨਾਂ ਤੋਂ ਚੱਲ ਰਹੀ ਇਸ ਮੁਹਿੰਮ ‘ਚ ਕਈ ਤਰ੍ਹਾ ਦੇ ਸੂਰਾਗ ਮਿਲੇ ਹਨ। ਪਿਛਲੇ ਤੀਂਹ ਸਾਲਾਂ ਤੋਂ ਡੇਰੇ ਦੀ ਜ਼ਮੀਨ ਦਾ ਰਿਕਾਰਡ

Electricity board notice Dera Sirsa

ਡੀਜੀਪੀ ਨੇ ਠੁਕਰਾਈ ਇਲਾਜ ਲਈ ਰਾਮ ਰਹੀਮ ਨੂੰ ਪੀਜੀਆਈ ਭੇਜਣ ਦੀ ਮੰਗ

ਸਿਰਸਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜਣ ਲੱਗ ਗਈ ਹੈ। ਉਸਨੇ ਜੇਲ ਪ੍ਰਸਾਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੀ ਛਾਤੀ ਤੇ ਸਿਰ ‘ਚ ਬਹੁਤ ਤੇਜ਼ ਦਰਦ ਹੋ ਰਿਹਾ ਹੈ। ਉਸਨੇ ਜੇਲ ਪ੍ਰਸ਼ਾਸਨ ਤੋਂ ਮੰਗ

Chhatrapati's son alleges Preneet tried to influence CBI in Dera favour

ਪਰਨੀਤ ਕੌਰ ‘ਤੇ ਲੱਗੇ ਡੇਰਾ ਮੁਖੀ ਨੂੰ ਬਚਾਉਣ ਦੇ ਦੋਸ਼

ਚੰਡੀਗੜ੍ਹ:-ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕਾਲੇ ਕਾਰਨਾਮਿਆਂ ਨੂੰ ਬੇਨਕਾਬ ਕਰਨ ਵਾਲੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ‘ਤੇ ਗੰਭੀਰ ਦੋਸ਼ ਲਗਾਏ ਹਨ।ਅੰਸ਼ੁਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਡੇਰਾ ਮੁਖੀ ਨੂੰ

ਦੰਗੇ ਭੜਕਾਉਣ ਤੇ ਦੇਸ਼ ਧ੍ਰੋਹ ਮਾਮਲੇ ਵਿਚ ਗੋਬਿੰਦ ਇੰਸਾ ਗ੍ਰਿਫ਼ਤਾਰ

25 girls

ਡੇਰੇ ਦੇ ਸਕੂਲ ਵਿੱਚ ਪੜ੍ਹ ਰਹੀਆਂ 25 ਵਿਦਿਆਰਥਣਾਂ ਨੇ ਨਾਂਅ ਕਟਵਾਇਆ

ਬਲਾਤਕਾਰ ਦੇ ਦੋਸ਼ ਵਿੱਚ ਗੁਰਮੀਤ ਰਾਮ ਰਹੀਮ ਨੂੰ ਸਜਾ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਹਿਸੋਰ ਜਿਲੇ ਸਥਿੱਤ ਡੇਰਾ ਸੱਚਾ ਸੌਦਾ ਸੰਚਾਲਿਤ ਸ਼ਾਹ ਸਤਨਾਮ ਗਰਲਸ ਸਕੂਲ ਵਿੱਚ ਪੜ੍ਹਨ ਵਾਲੀਆਂ ਲਗਭਗ 25 ਵਿਦਿਆਰਥਣਾਂ ਨੇ ਸਕੂਲ ਤੋਂ ਆਪਣਾ ਨਾਂਅ ਕਟਵਾ ਲਿਆ ਹੈ। ਪਰ ਹੁਣ ਸਕੂਲ ਪ੍ਰਬੰਧਕ ਇਨਾਂ ਵਿਦਿਆਰਥਣਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਪ੍ਰਬੰਧਕਾਂ ਵੱਲੋਂ ਇਨਾਂ ਵਿਦਿਆਰਥਣਾਂ

Robbers gang busted

ਡੇਰੇ ਦੇ ਗੁੰਡਿਆਂ ਨੂੰ ਪੈਸੇ ਦੇਣ ਵਾਲੇ ਦੋ ਸਮਰਥਕਾਂ ਸਮੇਤ ਇੱਕ ਪੰਜਾਬ ਪੁਲਿਸ ਮੁਲਾਜ਼ਮ ਕਾਬੂ

ਪੰਚਕੂਲਾ : ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਨਾਲ ਰੇਪ ਕਰਨ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਉਸ ਦੇ ਨਵੇਂ ਨਵੇਂ ਕਾਲੇ ਕਾਰਨਾਮੇ ਸਾਹਮਣੇ ਆ ਰਹੇ ਹਨ। ਡੇਰਾ ਮੁਖੀ ਨੇ ਪੰਚਕੂਲਾ ਵਿਚ ਹਿੰਸਾ ਫੈਲਾਉਣ ਲਈ ਪੰਜ ਕਰੋੜ ਰੁਪਏ ਵੰਡੇ ਸਨ। ਇਸ ਮਾਮਲੇ ਨੂੰ ਲੈ ਕੇ ਪੰਚਕੂਲਾ ਦੀ ਪੁਲਿਸ ਨੇ

msg

ਡੇਰੇ ‘ਚ ਕਰੋੜਾਂ ਰੁਪਏ ਨਿਵੇਸ਼ ਕਰਨ ਵਾਲੇ ਦੀ ਹੁਣ ਖੂਹ ਚੋਂ ਮਿਲੀ ਲਾਸ਼…

ਸਿਰਸਾ ਦੇ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਅਤੇ ਡੇਰੇ ਨੂੰ ਆਪਣੀ 12 ਏਕੜ ਜ਼ਮੀਨ ਦਾਨ ਵਿੱਚ ਦੇਣ ਵਾਲੇ ਅਤੇ ਰਿਜ਼ੋਰਟ ਕੰਮ-ਕਾਜ ਵਿੱਚ 3 ਕਰੋੜ10 ਲੱਖ ਰੁਪਏ ਦਾ ਨਿਵੇਸ਼ ਕਰਨ ਵਾਲੇ ਇੱਕ ਡੇਰਾ ਸਮਰੱਥਕ ਨੇ ਖੁਦਕੁਸ਼ੀ ਕਰ ਲਈ ਹੈ। ਹਰਿਆਣੇ ਦੇ ਚਰਖੀ ਦਾਦਰੀ ਦਾ ਰਹਿਣ ਵਾਲਾ 48 ਸਾਲ ਦਾ ਸੋਮਵੀਰ ਬੁੱਧਵਾਰ ਨੂੰ ਅਚਾਨਕ ਹੀ ਗਾਇਬ

dead

ਪੜ੍ਹੋ, ਡੇਰੇ ਤੋਂ ਲਖਨਊ ਭੇਜੀਆਂ 14 ਲਾਸ਼ਾਂ ਕਿਸਦੀਆਂ ਸਨ..

ਬਲਾਤਕਾਰ ਮਾਮਲੇ ‘ਚ ਸਜ਼ਾ ਭੁਗਤ ਰਹੇ ਰਾਮ ਰਹੀਮ ਦੇ ਡੇਰੇ ਦੀ ਕਹਾਣੀਆਂ ਦੇ ਤਾਰ ਹੁਣ ਲਖਨਊ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਸਥਿੱਤ ਗੁਰਮੀਤ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਤੋਂ 14 ਲਾਸ਼ਾਂ ਲਖਨਊ ਦੇ ਇੱਕ ਮੈਡੀਕਲ ਕਾਲਜ ਨੂੰ ਭੇਜੀਆਂ ਗਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਵੱਡਾ ਖੁਲਾਸਾ

property

ਹੁਣ ਡੇਰਾ ਸੱਚਾ ਸੌਦਾ ਦੀ ਜਾਇਦਾਦ ਬਾਰੇ ਹੋਇਆ ਇਹ ਵੱਡਾ ਖੁਲਾਸਾ…!

ਸਿਰਸਾ- ਡੇਰਾ ਸੱਚਾ ਸੌਦਾ ਸਿਰਸਾ ਦੇਮੁਖੀ ਨੂੰ ਸਜ਼ਾ ਸੁਣਾਉਣ ਦੇ ਬਾਅਦ ਸਮਰਥਕਾਂ ਵੱਲੋਂ ਫੈਲਾਈ ਹਿੰਸਾ ਦੀ ਭਰਪਾਈ ਡੇਰੇ ਦੀ ਜਾਇਦਾਦ ਜ਼ਬਤ ਕਰਨ ਦੇ ਹਾਈ ਕੋਰਟ ਦੇ ਹੁਕਮ ਹੇਠ ਸਿਰਸਾ ਜ਼ਿਲੇ ਦੇ ਮਾਲ ਵਿਭਾਗ ਨੇ ਡੇਰੇ ਦੇ ਨਾਮ ਜ਼ਮੀਨਾਂ ਲੱਭ ਕੇ ਉਨ੍ਹਾਂ ਦੀ ਅਸਲ ਕੀਮਤ ਦਾ ਮੁਲਾਂਕਣ ਕਰਕੇ ਰਿਪੋਰਟ ਭੇਜੀ ਹੈ। ਡੇਰੇ ਦੇ ਨਾਮ 953 ਏਕੜ

lucknow

ਬਾਬੇ ਦੇ ਡੇਰੇ ਤੋਂ ਲਖਨਊ ਭੇਜੀਆਂ ਸੀ 14 ਲਾਸ਼ਾਂ, ਘੇਰੇ ‘ਚ ਆਈ ਖੱਟਰ ਸਰਕਾਰ

ਅੰਬਾਲਾ- ਇੱਕ ਪਾਸੇ ਪੁਲਸ ਸਿਰਸਾ `ਚ ਬਾਬਾ ਰਾਮ ਰਾਹੀਮ ਦੇ ਡੇਰੇ `ਚ ਸਰਚ ਆਪਰੇਸ਼ਨ ਚਲਾ ਰਹੀ ਹੈ ਅਤੇ ਡੇਰੇ ਦੇ ਚੱਪੇ-ਚੱਪੇ ਦੀ ਛਾਣਬੀਣ ਕਰ ਰਹੀ ਹੈ। ਸਿਰਸਾ ਦੇ ਡੇਰੇ ਦੇ ਸਰਚ ਆਪਰੇਸ਼ਨ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਇਸ `ਚ ਡੇਰਾ ਸੱਚਾ ਸੌਦਾ ਉੱਤੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਦੱਸਣਯੋਗ ਹੈ ਕਿ ਡੇਰੇ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ