Tag: , , , , , , , , , ,

ਰਾਮ ਰਹੀਮ ਦੀ ਪੈਰੋਲ ਅਰਜ਼ੀ ਹੋਈ ਨਾ-ਮਨਜ਼ੂਰ

Ram Rahim Parole Not Accepted: ਰੋਹਤਕ : ਰਾਮ ਰਹੀਮ ਦੀ ਪਤਨੀ ਵਲੋਂ ਪੈਰੋਲ ਲਈ ਲਗਾਈ ਗਈ ਅਰਜ਼ੀ ਪ੍ਰਸ਼ਾਸਨ ਵਲੋਂ ਨਾ-ਮਨਜ਼ੂਰ ਕਰ ਦਿੱਤੀ ਗਈ ਹੈ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਵਲੋਂ ਪੈਰੋਲ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਰਾਮ ਰਹੀਮ ਦੀ ਪਤਨੀ ਤੀਜੀ ਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਲੈ ਕੇ

ਛਤਰਪਤੀ ਦੇ ਪੁੱਤਰ ਨੇ ਕਿਹਾ ‘ਰਾਮ ਰਹੀਮ ਤੋਂ ਸਾਡੀ ਜਾਨ ਨੂੰ ਖਤਰਾ’

Ram Rahim Given Parole: ਸਿਰਸਾ: ਦੋ ਸਾਧਵੀਆਂ ਨਾਲ ਜਬਰ-ਜ਼ਨਾਹ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਦੇ ਦੋਸ਼ਾਂ ‘ਚ ਜੇਲ ‘ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਮ੍ਰਿਤਕ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਮਾਮਲੇ ਵਿਚ

ਡੇਰਾ ਸਿਰਸਾ ਮੁਖੀ ਰਾਮ ਰਹੀਮ ਜਲਦੀ ਹੀ ਆ ਸਕਦੇ ਹਨ ਜੇਲ੍ਹ ਤੋਂ ਬਾਹਰ

Gurmeet Ram Rahim Singh parole issue: ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਸਿਰਸਾ ਡੇਰਾ ਪ੍ਰਮੁੱਖ ਰਾਮ ਰਹੀਮ ਨੂੰ ਛੇਤੀ ਪੈਰੋਲ ਮਿਲ ਸਕਦੀ ਹੈ ਰਾਮ ਰਹੀਮ ਨੇ ਪੈਰੋਲ ਲਈ ਅਰਜ਼ੀ ਦਿੱਤੀ ਹੋਈ ਹੈ | ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਹਰਿਆਣੇ ਦੇ ਜੇਲ ਮੰਤਰੀ  ਕ੍ਰਿਸ਼ਣ ਪੰਵਾਰ ਨੇ ਕਿਹਾ ਕਿ ਜੇਲ੍ਹ ਵਿੱਚ ਬਾਬਾ ਦਾ ਚਾਲ

ਚੋਣਾਂ ਦੇ ਮਾਹੌਲ ‘ਚ ਰਾਮ ਰਹੀਮ ਦੀ ਜ਼ਮਾਨਤ ਅਰਜ਼ੀ ਖਾਰਜ਼

Ram Rahim withdraws: ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਤੇ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੀ ਅੰਤ੍ਰਿਮ ਜ਼ਮਾਨਤ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਨੇ ਆਪਣੀ  ਮੂੰਹ ਬੋਲੀ ਧੀ ਦੇ ਵਿਆਹ ‘ਚ ਕੰਨਿਆ ਦਾਨ ਕਰਨ ਲਈ ਜ਼ਮਾਨਤ ਅਰਜੀ

ਇੱਕ ਸਾਲ ‘ਚ ਘੱਟਿਆ 13 ਕਿੱਲੋ ਵਜ਼ਨ, ਦਾੜੀ ਵੀ ਹੋਈ ਸਫੈਦ…

Gurmeet Ram Rahim Singh: ਰੋਹਤਕ: ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੂੰ ਪਿਛਲੇ ਸਾਲ 25 ਅਗਸਤ ਨੂੰ ਜਦੋਂ ਸਨਾਰੀਆ ਜੇਲ੍ਹ ਭੇਜਿਆ ਗਿਆ ਸੀ ਉਦੋਂ ਉਸਦਾ ਭਾਰ 105 ਕਿੱਲੋ ਸੀ। ਪਿਛਲੇ 12 ਮਹੀਨੀਆਂ ਵਿੱਚ ਉਸਦਾ ਭਾਰ 92 ਕਿੱਲੋ ਹੀ ਰਹਿ ਗਿਆ ਹੈ। ਚਿਹਰੇ ਦੀ ਚਮਕ ਫੀਕੀ ਪੈ ਗਈ ਅਤੇ ਦਾੜੀ ਵੀ

Gurmeet Ram Rahim Singh

400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ‘ਚ ਰਾਮ ਰਹੀਮ ਨੂੰ ਝਟਕਾ

Gurmeet Ram Rahim Singh ਪੰਚਕੂਲਾ : ਸਾਧਵੀ ਯੌਨਸ਼ੋਸ਼ਣ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਇੱਕ ਹੋਰ ਮਾਮਲੇ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ । 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਸਹਿਤ ਡਾ . ਮੋਹਿੰਦਰ ਇੰਸਾ ਅਤੇ ਡਾ. ਪੀਆਰ

Ram Rahim petition rejected

ਰਾਮ ਰਹੀਮ ਮਾਮਲਾ: HC ਨੇ ਕਿਹਾ 122 ਸਾਧੂਆਂ ਦੇ ਬਿਆਨਾਂ ਨੂੰ ਸਬੂਤ ਨਹੀਂ ਮੰਨਿਆਂ ਜਾਵੇਗਾ

Ram Rahim petition rejected: ਸਾਧਵੀਆਂ ਨਾਲ ਯੋਨ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆ ਹਨ। ਡੇਰੇ ‘ਚ 400 ਸਾਧੂਆਂ ਨੂੰ ਨਾਪੁੰਨਸਕ ਬਣਾਉਣ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਵੱਡਾ ਝੱਟਕਾ ਦਿੱਤਾ ਹੈ। ਇਸ ਮਾਮਲੇ ‘ਚ ਹਾਈਕੋਰਟ ਨੇ

CBI files charge sheet ram rahim

ਰਾਮ ਰਹੀਮ ਦੀਆਂ ਮੁਸ਼ਕਿਲਾਂ ‘ਚ ਵਾਧਾ, ਇਕ ਹੋਰ ਚਾਰਜਸ਼ੀਟ ਦਾਖ਼ਲ

CBI files charge sheet ram rahim: ਰਾਮ ਰਹੀਮ ਦੀਆਂ ਮੁਸ਼ਕਿਲਾਂ ਘਟਣ ਦੀ ਥਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਰਾਮ ਰਹੀਮ ਪਹਿਲਾਂ ਹੀ ਸਾਧਵੀਆਂ ਦੇ ਯੌਨ ਸ਼ੋਸਣ ਦੇ ਮਾਮਲੇ ਦੇ ਵਿੱਚ 20 ਸਾਲ ਦੀ ਸਜਾ ਕੱਟ ਰਿਹਾ ਹੈ ਅਤੇ ਹੁਣ ਉਸ ਦੇ ਖਿਲਾਫ ਇੱਕ ਹੋਰ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਹ ਚਾਰਜ਼ਸੀਟ ਸੀ. ਬੀ.

Ram Rahim production warrant

ਪੰਜਾਬ ਪੁਲਿਸ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਰੰਟ ‘ਤੇ ਪੰਜਾਬ ਲਿਆਉਣ ਲਈ ਤਿਆਰ

Ram Rahim production warrant: ਬਾਬੇ ਦੇ ਭੇਖ ਵਿੱਚ ਹਰ ਤਰ੍ਹਾਂ ਦੇ ਗਲਤ ਕੰਮ ਕਰਨ ਵਾਲੇ ਗੁਰਮੀਤ ਰਾਮ ਰਹੀਮ ਉੱਤੇ ਹੁਣ ਬਠਿੰਡਾ ਬਲਾਸਟ ਨਾਲ ਵੀ ਜੁੜੇ ਹੋਣ ਦਾ ਖੁਲਾਸਾ ਹੋਇਆ ਹੈ। 31 ਜਨਵਰੀ 2017 ਨੂੰ ਬਠਿੰਡਾ ਵਿੱਚ ਇੱਕ ਕਾਰ ਬੰਬ ਦੇ ਜਰੀਏ ਕੀਤੇ ਗਏ ਵਿਸਫੋਟ ਦੀ ਸਾਜਿਸ਼ ਰਚਣ ਦੇ ਇਲਜ਼ਾਮ ਵਿੱਚ ਰਾਮ ਰਹੀਮ ਦੇ ਤਿੰਨ ਸਮਰਥਕਾਂ

Target Killing Case Ram Rahim

ਟਾਰਗੇਟ ਕਿਲਿੰਗ ਮਾਮਲਾ – ਰਾਮ ਰਹੀਮ ਦਾ ਨਾਂਅ ਵੀ ਸੂਚੀ ‘ਚ ਸੀ ਸ਼ਾਮਿਲ

Target Killing Case Ram Rahim: ਮੋਹਾਲੀ ਸਥਿਤ ਅਦਾਲਤ ‘ਚ ਐੱਨ.ਆਈ.ਵੱਲੋਂ ਹਿੰਦੂ ਨੇਤਾ ਦੇ ਕਤਲ ਮਾਮਲੇ ‘ਚ ਜਗਤਾਰ ਸਿੰਘ ਜੌਹਲ ਨੂੰ ਪੇਸ਼ ਕੀਤਾ ਗਿਆ। ਜਿਸ ਦੇ ਟਾਰਗੈੱਟ ਕਿਲਿੰਗ ਮਾਮਲੇ ‘ਚ ਹੋਰ ਅਹਿਮ ਖੁਲਾਸੇ ਹੋਏ ਹਨ। ਖੁਲਾਸਿਆਂ ‘ਚ ਐਨ.ਆਈ.ਏ ਦੇ ਅਹਿਮ ਸੂਤਰਾਂ ਦੇ ਤਹਿਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੀ ਨਿਸ਼ਾਨੇ ‘ਤੇ ਸੀ। ਡੇਰਾ ਮੁਖੀ ਰਾਮ

SIT questions Dera chief

ਰਾਮ ਰਹੀਮ ਤੋਂ ਐਸ.ਆਈ.ਟੀ ਵੱਲੋਂ ਢਾਈ ਘੰਟੇ ਪੁੱਛਗਿਛ

SIT questions Dera chief: ਹਰਿਆਣਾ ਪੁਲਿਸ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ‘ਚ 25 ਅਗਸਤ ਨੂੰ ਹੋਈ ਹਿੰਸਾ, ਤੋੜ-ਫ਼ੋੜ ਤੇ ਅਗਜ਼ਨੀ ਲਈ ਮੁੱਖ ਦੋਸ਼ੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਜਾਪਦੀ ਹੈ। ਇਸ ਸਬੰਧੀ ਪੰਚਕੂਲਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਕੋਲੋਂ ਰੋਹਤਕ ਦੀ ਸੁਨਾਰੀਆ

ਹਰਿਆਣਾ ਸਰਕਾਰ ਰਾਮ ਰਹੀਮ ਨੂੰ ਜੇਲ੍ਹ ਪਹੁੰਚਾਉਣ ਵਾਲੇ ਜੱਜਾਂ ਦੀ ਸੁਰੱਖਿਆ ਲੈਣਾ ਚਾਹੁੰਦੀ ਹੈ ਵਾਪਸ

Panchkula judicial officers security ਚੰਡੀਗੜ੍ਹ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜਾ ਸੁਣਾਏ ਜਾਣ ਤੋਂ ਪੰਚਕੂਲਾ ‘ਚ ਹਿੰਸਕ ਮਾਹੋਲ ਪੈਦਾ ਹੋ ਗਿਆ ਜਿਸ ਕਾਰਨ 38 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਦਾ ਮੰਨਣਾ ਹੈ ਕਿ ਜ਼ਿਲੇ ਵਿਚ ਜੁਡੀਸ਼ੀਅਲ ਅਫ਼ਸਰਾਂ ਨੂੰ ਪੈਰਾ ਮਿਲਟਰੀ ਫੋਰਸ ਦੀ

ਹਨੀਪ੍ਰੀਤ ‘ਤੇ ਟਿੱਪਣੀ ਕਰਨ ਦੇ ਮਾਮਲੇ ‘ਚ ਰਾਖੀ ਸਾਵੰਤ ਖਿਲਾਫ ਹੋਈ ਸ਼ਿਕਾਇਤ

ਮਨੁੱਖੀ ਅਧਿਕਾਰੀ ਵਰਕਰ ਵਕੀਲ ਮੋਮਿਨ ਮਲਿਕ ਨੇ ਰਾਖੀ ਸਾਵੰਤ ਖਿਲਾਫ ਮਹਿਲਾ ਆਯੋਗ ਅਤੇ ਪੁਲਸ ਨੂੰ ਇਕ ਸ਼ਿਕਾਇਤ ਦਿੱਤੀ ਹੈ ਕਿ ਜਿਸ ‘ਚ ਉਨ੍ਹਾਂ ਨੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸ਼ਿਕਾਇਤ ਬਿਨਾਂ ਕਿਸੇ ਸਬੂਤ ਹਨੀਪ੍ਰੀਤ ਦੇ ਚਰਿੱਤਰ ਨੂੰ ਸਰਵਜਨਿਕ ਰੂਪ ਤੋਂ ਖਰਾਬ ਕਰਨ ਦੇ ਸੰਬੰਧ ‘ਚ ਦਿੱਤੀ ਹੈ। ਮੋਮਿਨ ਦਾ ਦੋਸ਼

Ram Rahim jail

…ਤਾਂ ਇਸ ਲਈ ਰਾਮ ਰਹੀਮ ਨਾਲ ਰੋਹਤਕ ਜੇਲ੍ਹ ਤੱਕ ਹੈਲੀਕਾਪਟਰ ‘ਚ ਗਈ ਸੀ ਹਨੀਪ੍ਰੀਤ?

ਚੰਡੀਗੜ੍ਹ : ਰਾਮ ਰਹੀਮ ਨੂੰ ਅਦਾਲਤ ਵੱਲੋਂ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੈਲੀਕਾਪਟਰ ਵਿਚ ਹਨੀਪ੍ਰੀਤ ਦੇ ਰੋਹਤਕ ਜੇਲ੍ਹ ਤੱਕ ਨਾਲ ਜਾਣ ਦਾ ਖੁਲਾਸਾ ਹੋਇਆ ਹੈ ਕਿ ਹਨੀਪ੍ਰੀਤ ਨੇ ਰਾਮ ਰਹੀਮ ਦੇ ਨਾਲ ਜਾਣ ਲਈੇ ਮੈਡੀਕਲ ਸਰਟੀਫਿਕੇਟ ਜਾਅਲੀ ਬਣਾਏ ਸਨ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਨਾਲ ਜਾਣ ਦੀ ਮਨਜ਼ੂਰੀ ਦਿੱਤੀ ਸੀ।

baba business

ਰਾਮ ਰਹੀਮ 6 ਕਰੋੜ ਰੁਪਏ ਲੈਂਦਾ ਸੀ ਆਪਣੀ ਹੀ ਫ਼ਿਲਮ ‘ਚ ਹੀਰੋ ਦੇ ਰੋਲ ਲਈ

ਡੇਰਾ ਸੱਚਾ ਸੌਦੇ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਬਾਰੇ ਇੱਕ ਹੋਰ ਖ਼ੁਲਾਸਾ ਹੋਇਆ ਹੈ ਕਿ ਉਹ ਫ਼ਿਲਮਾਂ ਲੀਡ ਭੂਮਿਕਾ ਨਿਭਾਉਣ ਦਾ ਸ਼ੌਂਕੀਨ ਤਾਂ ਸੀ ਹੀ, ਨਾਲ ਹੀ ਆਪਣੀ ਹੀ ਫ਼ਿਲਮ ਵਿੱਚ ਹੀਰੋ ਦਾ ਰੋਲ ਕਰਨ ਦੇ 6 ਕਰੋੜ ਰੁਪਏ ਵੀ ਲੈਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਬਾਬਾ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ

Honeypreet Insan confesses

ਪਿਤਾ ਜੀ ਬਰੀ ਹੁੰਦੇ ਤਾਂ ਸਤਸੰਗ ਕਰਦੇ, ਦੋਸ਼ੀ ਹੁੰਦੇ ਤਾਂ ਦੰਗੇ, ਉਹੀ ਕੀਤਾ: ਹਨੀਪ੍ਰੀਤ

ਪੰਚਕੂਲਾ: ਹੁਣ ਤੱਕ ਪੰਚਕੂਲਾ ਪੁਲਿਸ ਦੇ ਸਵਾਲਾਂ ਦਾ ਗੋਲਮੋਲ ਜਵਾਬ ਦੇਣ ਵਾਲੀ ਹਨੀਪ੍ਰੀਤ ਨੇ ਆਪਣੇ ਜੁਰਮ ਕਬੂਲ ਕਰ ਲਏ ਹਨ। ਅਜਿਹਾ ਪੰਚਕੂਲਾ ਪੁਲਿਸ ਦਾ ਦਾਅਵਾ ਹੈ। ਪੰਚਕੂਲਾ ਪੁਲਿਸ ਦੀ ਐਸਆਈਟੀ ਦੇ ਮੁਤਾਬਕ ਹਨੀਪ੍ਰੀਤ ਨੇ ਕਬੂਲਿਆ ਹੈ ਕਿ 17 ਅਗਸਤ ਨੂੰ ਸਿਰਸਾ ਡੇਰੇ ਵਿੱਚ ਹੋਈ ਮੀਟਿੰਗ ਦੀ ਪ੍ਰਧਾਨਗੀ ਉਸੇ ਨੇ ਕੀਤੀ। ਇਸ ਮੀਟਿੰਗ ਤੋਂ ਪੰਚਕੂਲਾ ਵਿੱਚ

6 ਦਿਨ ਦੇ ਰਿਮਾਂਡ ਦੌਰਾਨ ਹਨੀਪ੍ਰੀਤ ਨੇ ਕੀਤੇ ਕਈ ਖੁਲਾਸੇ ਤੇ ਕੁਝ ਲੁਕਾਏ ਰਾਜ

ਸਾਧਵੀਆਂ ਦੇ ਯੋਨ ਸੋਸ਼ਣ ਦੇ ਮਾਮਲੇ ‘ਚ ਰੋਹਤਕ ਦੀ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਖਾਸ ਰਾਜਦਾਰ ਹਨੀਪ੍ਰੀਤ ਦਾ 6 ਦਿਨ ਦਾ ਰਿਮਾਂਡ ਸੋਮਵਾਰ ਨੂੰ ਪੂਰਾ ਹੋ ਗਿਆ। 6 ਦਿਨਾਂ ਦੀ ਰਿਮਾਂਡ ਦੇ ਦੌਰਾਨ ਪੁਲਿਸ ਨੇ ਹਨੀਪ੍ਰੀਤ ਤੋਂ 40 ਤੋਂ ਜਿਆਦਾ ਸਵਾਲ ਪੁੱਛੇ ਜਿਨ੍ਹਾਂ ਵਿਚੋਂ ਜਿਆਦਾਤਰ ਦਾ ਜਵਾਬ ਉਹ

ਰਾਮ ਰਹੀਮ ਨੂੰ 72 ਘੰਟਿਆਂ ‘ਚ ਜੇਲ੍ਹ ‘ਚੋਂ ਛੁਡਾਉਣ ਦੀ ਮਿਲੀ ਧਮਕੀ

ਚੰਡੀਗੜ੍ਹ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਦੋਂ ਸਜ਼ਾ ਸੁਣਾਈ ਗਈ ਸੀ ਤਾਂ ਉਸ ਵੇਲੇ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਦੇ ਸੁਰੱਖਿਆ ਗਾਰਡ ਰਾਮ ਰਹੀਮ ਨੂੰ ਉੱਥੋਂ ਭਜਾ ਕੇ ਲਿਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਇਹ ਯੋਜਨਾ ਸਫ਼ਲ ਨਹੀਂ ਹੋ ਸਕੀ, ਪਰ ਹੁਣ ਕਿਸੇ ਨੇ ਪੰਚਕੂਲਾ ਦੇ ਡੀਜੀਪੀ ਨੂੰ

High Court hear Ram Rahim’s appeal

ਰਾਮ ਰਹੀਮ ਦੀ ਜ਼ਮਾਨਤ ਅਰਜ਼ੀ ‘ਤੇ ਹਾਈਕੋਰਟ ‘ਚ ਸੁਣਵਾਈ ਅੱਜ

ਚੰਡੀਗੜ: ਸੀ. ਬੀ. ਆਈ. ਅਦਾਲਤ ਵਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਸਜ਼ਾ ਵਿਰੁੱਧ ਉਸਦੇ ਵਕੀਲਾਂ ਵੱਲੋਂ ਅਪੀਲ ਕੀਤੀ ਗਈ ਸੀ ਜਿਸ ਨੂੰ ਹਾਈਕੋਰਟ ਨੇ ਸਵਿਕਾਰ ਕਰਦੇ ਹੋਏ ਸੋਮਵਾਰ ਯਾਨੀ ਅੱਜ ਪੰਜਾਬ ਹਰਿਆਣਾ ਹਾਈਕੋਰਟ ਚ ਸੁਣਵਾਈ ਹੋਵੇਗੀ।ਰਾਮ ਰਹੀਮ ਦੀ ਅਰਜ਼ੀ ਦੇ ਨਾਲ ਹੀ ਬਲਾਤਕਾਰ ਪੀੜਿਤ ਸਾਧਵੀਆਂ ਵੱਲੋਂ ਉਸਦੀ ਸਜ਼ਾ ਨੂੰ ਉਮਰਕੈਦ ਵਿੱਚ

…ਤਾਂ ਰਾਮ ਰਹੀਮ ਨਾਲ ਇਸ ਫਿਲਮ ਦੇ ਲਈ ਕੰਮ ਕਰ ਰਹੀ ਹੁੰਦੀ ਹਨੀਪ੍ਰੀਤ

ਰਾਮ ਰਹੀਮ ਨੂੰ ਸਜਾ ਮਿਲਣ ਤੋਂ ਬਾਅਦ ਹਨੀਪ੍ਰੀਤ ਪਹਿਲੀ ਵਾਰ ਟੀ.ਵੀ ਤੇ ਸਾਹਮਣੇ ਆ ਗਈ ਹੈ। ਮੀਡੀਆ ਨਾਲ ਗੱਲ ਬਾਤ ਦੌਰਾਨ ਉਸ ਨੇ ਸਾਰੇ ਦੋਸ਼ਾਂ ਨੂੰ ਖਾਰਿਜ਼ ਕੀਤਾ। ਉਸ ਨੇ ਇਨ੍ਹਾਂ ਦੋਸ਼ਾਂ ਨੂੰ ਗੱਲਤ ਦੱਸਿਆ ਹੈ ਜਿਸ ਵਿੱਚ ਰਾਮ ਰਹੀਮ ਨਾਲ ਨਜ਼ਾਇਜ਼ ਸੰਬੰਧਾਂ ਦੀ ਗੱਲ ਕਹੀ ਗਈ ਹੈ।ਹਨੀਪ੍ਰੀਤ ਨੇ ਇਹ ਵੀ ਦੱਸਿਆ ਸੀ ਕਿ ਉਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ