Tag: , , ,

ਰਾਮ ਰਹੀਮ ਦੇ ਪੈਰੋਲ ’ਤੇ ਬਾਹਰ ਆਉਣ ਦੇ ਟੁੱਟੇ ਸੁਪਣੇ, ਜੇਲ ਪ੍ਰਸ਼ਾਸਨ ਨੇ ਕੀਤਾ ਇਨਕਾਰ

Jail Authorities refused Ram Raheem : ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਜੋਕਿ ਪੱਤਰਕਾਰ ਛਤਰਪਤੀ ਹੱਤਿਆ ਤੇ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ, ਦੀਆਂ ਪੈਰੋਲ ’ਤੇ ਬਾਹਰ ਆਉਣ ਦੀਆਂ ਖਾਹਿਸ਼ਾਂ ’ਤੇ ਇਕ ਵਾਰ ਫਿਰ ਪਾਣੀ ਫਿਰ ਗਿਆ ਹੈ। ਰਾਮ ਰਹੀਮ ਦੀ ਮਾਂ ਨੇ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਉਸ ਦੀ ਪੈਰੋਲ ਲਈ

ਕੀ ਜਾਸੂਸੀ ਵਿੱਚ ਵੀ ਸ਼ਾਮਿਲ ਸੀ ਗੁਰਮੀਤ ਰਾਮ ਰਹੀਮ?

ਡੇਰਾ ਸੱਚਾ ਸੌਦਾ ਦੀ ਹਨ੍ਹੇਰੀ ਦੁਨੀਆ ਦੇ ਵਰ੍ਹਿਆਂ ਤੋਂ ਛਿਪੇ ਕਈ ਰਾਜ਼ ਹੁਣ ਹੌਲੀ-ਹੌਲੀ ਸਾਹਮਣੇ ਆ ਰਹੇ ਹਨ।  ਰਾਮ ਰਹੀਮ  ਦੇ ਬਾਰੇ ਵਿੱਚ ਤਾਜ਼ਾ ਖੁਲਾਸਾ ਕੋਰਟ ਕਮਿਸ਼ਨਰ ਦੁਆਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੌਪੀ ਗਈ ਡੇਰੇ ਦੀ ਸੈਨੇਟਾਈਜੇਸ਼ਨ ਰਿਪੋਰਟ ਵਿੱਚ ਹੋਇਆ ਹੈ। ਕੀ ਜਾਸੂਸੀ ਵਿੱਚ ਸ਼ਾਮਿਲ ਸੀ ਰਾਮ ਰਹੀਮ? ਕੋਰਟ ਕਮਿਸ਼ਨਰ ਏਕੇ ਐਸ ਪਵਾਰ 

ਹਰਿਆਣਾ ਸਰਕਾਰ ਨੇ ਵਾਪਸ ਲਿਆ ਰਾਮ ਰਹੀਮ ਨੂੰ ਦਿੱਤਾ 51 ਲੱਖ ਦਾ ਗਿਫਟ

ਡੇਰਾ ਸੱਚਾ ਸੌਦੇ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਉਸਦੇ ਜਨਮ ਦਿਨ ਉੱਤੇ ਹਰਿਆਣਾ ਸਰਕਾਰ ਵਲੋਂ ਐਲਾਨ ਕੀਤਾ ਗਿਆ 51 ਲੱਖ ਦਾ ਗਿਫਟ ਹੁਣ ਨਹੀਂ ਦਿੱਤਾ ਜਾਵੇਗਾ।  ਹਰਿਆਣਾ ਦੇ ਸਿੱਖਿਆ ਮੰਤਰੀ ਰਾਮਬਿਲਾਸ ਸ਼ਰਮਾ ਨੇ ਦੱਸਿਆ ਹੈ ਕਿ 25 ਅਗਸਤ ਨੂੰ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ

New revelation related to Ram Rahim and Dera Sacha Sauda

Periods ਦਾ ਬਹਾਨਾ ਬਣਾ ਰਾਮ ਰਹੀਮ ਦੇ ਚੁੰਗਲ ਤੋਂ ਬਚਦੀਆਂ ਸੀ ਸਾਧਵੀਆਂ !

ਹਿਸਾਰ:ਕਦੇ ਡੇਰਾ ਸੱਚਾ ਸੌਦਾ ਨਾਲ ਜੁੜੇ ਲੋਕ ਹੁਣ ਜੇਲ੍ਹ ਵਿੱਚ ਬੰਦ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਚੌਂਕਾਉਣ ਵਾਲੇ ਦਾਅਵੇ ਕਰ ਰਹੇ ਹਨ। ਇਹਨਾਂ ਵਿਚੋਂ ਕੁੱਝ ਇਲਜ਼ਾਮ ਤਾਂ ਬੇਹਦ ਗੰਭੀਰ ਹਨ । ਇਸ ਕ੍ਰਮ ਵਿੱਚ ਡੇਰੇ ਦੀ ਇੱਕ ਸਾਬਕਾ ਸਾਧਵੀ ਨੇ ਮੰਗਲਵਾਰ ਨੂੰ ਇੱਕ ਨਿਊਜ ਚੈਨਲ ਨਾਲ ਗੱਲਬਾਤ ਵਿੱਚ ਦੱਸਿਆ ਕਿ ਰਾਮ ਰਹੀਮ

ਗੁਰਮੀਤ ਰਾਮ ਰਹੀਮ ਨੂੰ ਹਵਾਈ ਅੱਡਿਆਂ ‘ਤੇ ਮਿਲਣ ਵਾਲੀ VIP ਸਹੂਲਤ ਖ਼ਤਮ

ਕੇਂਦਰ ਸਰਕਾਰ ਨੇ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਦਾ ਨਾਂਅ ਉਨ੍ਹਾਂ ਸ਼ਖ਼ਸੀਅਤਾਂ ਦੀ ਸੂਚੀ ‘ਚੋਂ ਹਟਾਉਣ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ ਨੂੰ ਹਵਾਈ ਅੱਡਿਆਂ ‘ਤੇ ਵੀ ਆਈ ਪੀ ਸਹੂਲਤਾਂ ਮਿਲਦੀਆਂ ਹਨ। ਸੀਬੀਆਈ ਦੀ ਅਦਾਲਤ ਨੇ ਪਿਛਲੇ ਹਫ਼ਤੇ ਡੇਰਾ ਮੁਖੀ ਨੂੰ ਬਲਾਤਕਾਰ ਦੇ ਦੋ ਮਾਮਲਿਆਂ ‘ਚ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸ਼ਹਿਰੀ ਹਵਾਬਾਜ਼ੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ