Tag: , , , ,

ਪੰਜਾਬ ਸਰਕਾਰ ਨੇ 9 ਨਵੰਬਰ ਨੂੰ ਸੂਬੇ ਦੇ 3 ਜ਼ਿਲਿਆਂ ਵਿਚ ਕੀਤਾ ਛੁੱਟੀ ਦਾ ਐਲਾਣ

Punjab Govt Announce Holidays 3 Districts : ਗੁਰਦਾਸਪੁਰ  : ਪਹਿਲੀ ਪਾਤਸ਼ਾਹਿ ਸ੍ਰੀ ਗੁਰੂ ਨਾਨਕ ਦੇਵ ਦੇ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪੰਜਾਬ ਸਰਕਾਰ  ਨੇ ਸੂਬੇ ਦੇ 3 ਜ਼ਿਲਿਆਂ ਵਿਚ ਸ਼ਨੀਵਾਰ ਦੀ ਛੁੱਟੀ ਦਾ ਐਲਾਣ ਕਰ ਦਿੱਤਾ ਹੈ। ਜਿਸ ਕਾਰਨ 9 ਨਵੰਬਰ ਨੂੰ ਗੁਰਦਾਸਪੁਰ, ਕਪੂਰਥਲਾ ਅਤੇ ਅੰਮ੍ਰਿਤਸਰ ਜ਼ਿਲੇ ਵਿਚ ਛੁੱਟੀ ਰਹੇਗੀ। ਇਸ ਦਿਨ ਇਨ੍ਹਾਂ ਜ਼ਿਲਿਆਂ ਵਿਚ ਪੰਜਾਬ

ਮੀਂਹ ਕਾਰਨ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਰੱਦ

Dera Baba Nanak Rain Event : ਡੇਰਾ ਬਾਬਾ ਨਾਨਕ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ 9 ਨਵੰਬਰ ਤੋਂ 11 ਨਵੰਬਰ ਤੱਕ ਸਮਾਰੋਹ ਕਰਵਾਏ ਜਾ ਰਹੇ ਹਨ, ਪਰ ਬੀਤੇ ਦਿਨ ਪਏ ਤੇਜ਼ ਬਾਰਿਸ਼ ਨੇ ਇਨ੍ਹਾਂ ਸਾਰੀਆਂ ਤਿਆਰੀਆਂ ‘ਤੇ ਪਾਣੀ ਫੇਰ ਦਿੱਤਾ । ਵੀਰਵਾਰ ਪਾਈ ਤੇਜ਼ ਬਾਰਿਸ਼ ਕਾਰਨ ਟੈਂਟ ਸਿਟੀ

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੰਜਾਬ, ਪਠਾਨਕੋਟ ਤੇ ਗੁਰਦਾਸਪੁਰ ‘ਚ Search Operation

Gurdaspur Search Operation : ਗੁਰਦਾਸਪੁਰ : ਪੰਜਾਬ ‘ਚ ਅੱਤਵਾਦੀ ਹਮਲਿਆਂ ਦਾ ਇਨਪੁੱਟ ਮਿਲਣ ਤੋਂ ਬਾਅਦ ਸੂਬਾ ਪੁਲਿਸ ਮੁਸਤੈਦ ਹੋ ਗਈ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਭਾਵ ਪਠਾਨਕੋਟ ਤੇ ਗੁਰਦਾਸਪੁਰ ਦਾ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਹੈ। ਆਰਮੀ ਜਵਾਨਾਂ ਵੱਲੋਂ ਸਰਚ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਲਗਪਗ 2500 ਜਵਾਨ ਸ਼ਾਮਲ ਹਨ। ਜਵਾਨਾਂ

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਹਾਈ ਅਲਰਟ, ਸਰਚ ਆਪ੍ਰੇਸ਼ਨ ਜਾਰੀ

punjab security agencies high alert : ਗੁਰਦਾਸਪੁਰ : ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿਚੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੁਰੀ ਤਰ੍ਹਾਂ ਬੌਖਲਾ ਗਿਆ ਹੈ । ਜਿਸ ਕਾਰਬਨ ਪਾਕਿਸਤਾਨ ਵੱਲੋਂ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ । ਇਨ੍ਹਾਂ ਦੇ ਚੱਲਦਿਆਂ ਹੀ ਸੁਰੱਖਿਆ ਏਜੇਂਸੀਆਂ ਵੱਲੋਂ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਹਾਈ ਅਲਰਟ

ਬਟਾਲਾ ‘ਚ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ ਸੰਨੀ ਦਿਓਲ

Sunny Deol reached Batala : ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਬੀਜੇਪੀ ਸੰਸਦ ਸੰਨੀ ਦਿਓਲ ਬਟਾਲੇ ‘ਚ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਦਾ ਜਾਇਜ਼ਾ ਲੈਣ ਅੱਜ ਬਟਾਲਾ ਪਹੁੰਚੇ ਹਨ। ਇਸ ਦੌਰਾਨ ਉਹ ਪੀੜਤ ਪਰਿਵਾਰਾਂ ਨਾਲ ਗੱਲਬਾਤ ਵੀ ਕਰਨਗੇ। ਸੰਨੀ ਦਿਓਲ ਬਟਾਲਾ ਦੇ ਸਿਵਲ ਹਸਪਤਾਲ ਪਹੁੰਚ ਕੇ ਪੀੜਤਾਂ ਦਾ ਹਾਲ-ਚਾਲ ਪੁੱਛ ਰਹੇ ਹਨ। ਹਾਦਸੇ ‘ਚ ਜ਼ਖ਼ਮੀ 11 ਲੋਕਾਂ ਦਾ ਹਸਪਤਾਲ ‘ਚ ਇਲਾਜ

ਗੁਰਦਾਸਪੁਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੰਗਾਂ ਨੂੰ ਲੈਕੇ ਘੇਰਿਆ ਡੀ.ਸੀ ਦਫ਼ਤਰ

Gurdaspur Farmers : ਗੁਰਦਾਸਪੁਰ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਆਪਣੀਆਂ ਹਕੀ ਮੰਗਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੇ ਬਾਹਰ ਲਾਇਆ ਧਰਨਾ ਕਿਸਾਨਾਂ ਨੇ ਮੰਗ ਕੀਤੀ ਹੈ। ਕਿਸਾਨਾਂ ਦੀ ਜ਼ਿਲ੍ਹੇ ਨਾਲ ਜੁੜੀਆਂ ਸੱਮਸਿਆਵਾਂ ਵੱਲ ਡਿਪਟੀ ਕਮਿਸ਼ਨ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਉਹਨਾਂ ਨੇ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੇ ਬਾਹਰ ਧਰਨਾ ਲਾਇਆ ਹੈ।

ਦੇਰ ਰਾਤ ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਲੜਕੀ ਦੇ ਭਰਵਾਂ ਨੇ ਕੀਤਾ ਕਤਲ

Gurdaspur Boy Murder: ਗੁਰਦਾਸਪੁਰ ਦੇ ਪਿੰਡ ਤੁੰਗ ਵਿੱਚ ਦੇਰ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਗਏ 28 ਸਾਲਾਂ ਨੌਜਵਾਨ ਜੂਸਫ ਮਸੀਹ ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੜਕਾ-ਲੜਕੀ ਪਿੱਛਲੇ 2 ਸਾਲ ਤੋਂ ਪ੍ਰੇਮ ਸਬੰਧ ‘ਚ ਸਨ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜੂਸਫ ਮਸੀਹ ਦੇ ਪਰਿਵਾਰਕ

ਗੁਰਦਾਸਪੁਰ : ਐੱਸ.ਡੀ.ਐੱਮ ਨੇ ਸਰਕਾਰੀ ਹਸਪਤਾਲ ਦੀ ਕੀਤੀ ਅਚਨਚੇਤ ਚੈਂਕਿੰਗ

gurdaspur civil hospital checking: ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਹੋ ਰਹੀ ਖੱਜਲ-ਖੁਵਾਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਦੇ ਹੁਕਮਾਂ ‘ਤੇ ਐੱਸ.ਡੀ.ਐੱਮ  ਗੁਰਦਾਸਪੁਰ ਦੀਪਕ ਭਾਟੀਆ ਨੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਂਕਿੰਗ ਕੀਤੀ ਅਤੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁੱਛਿਆ। ਇਸ ਮੌਕੇ ਐੱਸ.ਡੀ.ਐੱਮ ਗੁਰਦਾਸਪੁਰ ਦੀਪਕ ਭਾਟੀਆ ਨੇ

ਚਾਹ ਬਣਾਉਂਦੀ ਦੇ ਸਿਰ ‘ਚ ਵੱਜੀ ਗੋਲੀ, ਜ਼ਖ਼ਮੀ

gurdaspur woman gunshot : ਗੁਰਦਸਪੂਰ : ਬਟਾਲਾ ਸ਼ਹਿਰ ਦੇ ਸਿੰਬਲ ਚੌਂਕ ਨੇੜੇ ਲੱਲੀਆਂ ਵਾਲੀ ਗਲੀ ਵਿੱਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਗੋਲੀ ਇੱਕ ਔਰਤ ਦੇ ਸਿਰ ਵਿੱਚ ਆ ਵੱਜੀ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਮੁਹੱਲੇ ਵਾਸੀਆਂ ਨੂੰ ਮੁਹੱਲੇ ‘ਚ ਗੋਲੀ ਚੱਲਣ ਦੀ ਆਵਾਜ਼ ਤੱਕ ਨਹੀਂ ਸੁਣਾਈ ਦਿੱਤੀ। ਸੁਰਿੰਦਰ ਸਿੰਘ ਨੇ ਦੱਸਿਆ ਕਿ

ਜਬਰ-ਜ਼ਨਾਹ ਤੇ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਹੋਈ ਉਮਰ ਕੈਦ

Gurdaspur Rapist Life imprisonment: ਗੁਰਦਾਸਪੁਰ: ਅੱਜ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਪਿਛਲੇ ਸਾਲ ਇੱਕ ਨਾਬਾਲਗ ਕੁੜੀ ਨਾਲ ਜਬਰ -ਜ਼ਨਾਹ ਕਰਨ ਅਤੇ ਉਸ ਦੇ ਕਤਲ ਸਬੰਧੀ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਇੱਕ ਦੋਸ਼ੀ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਪਿਛਲੇ ਸਾਲ ਦੇ ਦਿਨ 18 ਅਪ੍ਰੈਲ

ਕੁਵੈਤ ਗਈ ਔਰਤ ਨੂੰ ਟਰੈਵਲ ਏਜੰਟ ਨੇ ਪਾਕਿ ਨਾਗਰਿਕ ਨੂੰ ਵੇਚਿਆ

Travel Agent Sold Gurdaspur Girl: ਗੁਰਦਾਸਪੁਰ : ਕਰਜ਼  ਤੋਂ ਛੁਟਕਾਰਾ ਪਾਉਣ ਲਈ ਕੁਵੈਤ ਗਈ ਧਾਰੀਵਾਲ ਦੀ ਵੀਨਾ 26 ਜੁਲਾਈ ਨੂੰ ਪਾਕਿਸਤਾਨ ਤੋਂ ਵਾਪਸ ਭਾਰਤ ਪਰਤ ਆਵੇਗੀ । ਵੀਨਾ ਨੂੰ ਟਰੈਵਲ ਏਜੰਟ ਨੇ ਉੱਥੇ ਇੱਕ ਪਾਕਿਸਤਾਨੀ ਸ਼ਖਸ ਨੂੰ 1200 ਦਿਨਾਰ ਵਿੱਚ ਵੇਚ ਦਿੱਤਾ ਸੀ । ਹੁਣ ਤੀਵੀਂ ਨੂੰ ਵਾਪਸ ਲਿਆਉਣ ਲਈ ਇੰਡੀਅਨ ਅੰਬੈਸੀ ਨੇ 1200 ਦਿਨਾਰ

ਪ੍ਰੇਮੀ ਦਾ ਨਸ਼ਾ ਛਡਵਾਉਣ ਲਈ ਗੁਰਦਾਸਪੁਰ ਪਹੁੰਚੀ ਡੈੱਨਮਾਰਕ ਦੀ ਗੋਰੀ

Danish Women Weds Drug Addict : ਗੁਰਦਾਸਪੁਰ : ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਗ੍ਰਸਤ ਹੁੰਦੇ ਜਾ ਰਿਹਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਆਪਣੀ ਜ਼ਿੰਦਗੀ ਗਵਾ ਰਿਹਾ ਹੈ। ਨੌਜਵਾਨਾਂ ਵਿੱਚ ਨਸ਼ਿਆਂ ਦੀ ਲੱਤ ਸਰਕਾਰ ਅਤੇ ਮਾਪਿਆਂ ਲਈ ਇਹ ਵੱਡੀ ਸਿਰਦਰਦ ਬਣੀ ਹੋਈ ਹੈ। ਪਰ ਅਜਿਹੇ ਮਾਹੌਲ ਵਿੱਚ ਇੱਕ

ਸੁਸਾਈਡ ਨੋਟ ‘ਤੇ ਲਿਖਿਆ- ”ਜੋ ਵੀ ਮੇਰੀ ਲਾਸ਼ ਨੂੰ ਪਹਿਲਾਂ ਦੇਖੇ, ਉਹ ਇਨ੍ਹਾਂ ਨੰਬਰਾਂ ‘ਤੇ ਮੇਰੀ ਫੋਟੋ ਭੇਜ ਦੇਣ”

Gurdaspur Man Commit Suicide : ਗੁਰਦਾਸਪੁਰ : ਗੁਰਦਾਸਪੁਰ ‘ਚ ਨੌਜਵਾਨ ਨੇ ਪਿਆਰ ‘ਚ ਧੋਖਾ ਮਿਲਣ ‘ਤੇ ਮੌਤ ਨੂੰ ਗਲੇ ਲਗਾ ਲਿਆ। ਉਸਨੇ ਇੱਕ ਕਾਗਜ਼ ‘ਤੇ ਦੋ ਮੋਬਾਇਲ ਨੰਬਰਾਂ ਨੂੰ ਸਾਂਝਾ ਕਰਦੇ ਹੋਏ ਕੁਮੈਂਟ ਲਿਖਿਆ, ਜੋ ਵੀ ਮੇਰੀ ਲਾਸ਼ ਨੂੰ ਦੇਖੇ… ਉਹ ਇਨ੍ਹਾਂ ਨੰਬਰਾਂ ‘ਤੇ ਮੇਰੀ ਫੋਟੋ ਭੇਜ ਦੇਣ। ਇਸ ਤੋਂ ਬਾਅਦ ਰੇਲ ਗੱਡੀ ਹੇਠਾਂ ਆ

ਚੋਰਾਂ ਨੇ ਪੁਲਿਸ ਮੁਲਾਜ਼ਮਾਂ ਦੇ ਘਰ ਨੂੰ ਬਣਾਇਆ ਨਿਸ਼ਾਨਾ

Gurdaspur Police Officer House Looted:   ਗੁਰਦਾਸਪੁਰ: ਸੂਬੇ ‘ਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ   ਪਿੰਡ ਭੰਡਾਲ ਵਿਚ ਵਾਪਰਿਆ । ਇਸ ਵਾਰ ਚੋਰਾਂ ਨੇ ਸੇਵਾ ਮੁਕਤ ਪੁਲਿਸ ਮੁਲਾਜ਼ਮਾਂ ਦੇ ਘਰ ਨੂੰ ਨਿਸ਼ਾਨਾਂ ਬਣਾਇਆ । ਉਨ੍ਹਾਂ ਦੇ ਘਰ ‘ਚੋਂ ਤਕਰੀਬਨ 7 ਲੱਖ ਰੁਪਏ ਦਾ ਗਹਿਣਿਆਂ ਸਮੇਤ ਹੋਰ ਸਾਮਾਨ

ਲੋਕਸਭਾ ਚੋਣਾਂ ‘ਚ ਤੈਅ ਰਾਸ਼ੀ ਤੋਂ ਵੱਧ ਖਰਚ ਕਰ ਕੇ ਬੁਰੇ ਫਸੇ ਸੰਨੀ ਦਿਓਲ

Pathankot Sunny Deol : ਪਠਾਨਕੋਟ : ਲੋਕਸਭਾ ਚੋਣਾਂ ਵਿੱਚ ਗੁਰਦਾਸਪੁਰ ਹਲਕੇ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਬੇਸ਼ੱਕ ਜਿੱਤ ਗਏ ਹਨ, ਪਰ ਵਿਵਾਦ ਹਾਲੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ ਹਨ । ਹੁਣ ਸੰਨੀ ਦਿਓਲ ਚੋਣ ਕਮਿਸ਼ਨ ਦੇ ਰਾਡਾਰ ‘ਤੇ ਹਨ । ਦਰਅਸਲ, ਸੰਨੀ ਦਿਓਲ ਵੱਲੋਂ ਚੋਣ ਪ੍ਰਚਾਰ ਸਮੇਂ ਕੀਤਾ ਗਿਆ ਖਰਚਾ ਉਨ੍ਹਾਂ ਵੱਲੋਂ ਤੈਅ

ਚੋਣਾਂ ‘ਚ ਜਿੱਤਣ ਤੋਂ ਬਾਅਦ ਗੁਰਦਾਸਪੁਰ ਪਹੁੰਚੇ ਸੰਨੀ ਦਿਓਲ ਨੇ ਲਿਆ ਕਰਤਾਰਪੁਰ ਕੋਰੀਡੋਰ ਦਾ ਜਾਇਜਾ

Gurdaspur Sunny Deol : ਗੁਰਦਾਸਪੁਰ : ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ਵਾਪਿਸ ਆਏ ਸੰਨੀ ਦਿਓਲ ਨੇ ਕਰਤਾਰਪੁਰ ਦਾ ਦੌਰਾ ਕਰਨ ਮੀਡੀਆ ਅਤੇ ਲੋਕਾਂ ਤੋਂ ਦੂਰੀ ਬਣਾਈ ਰੱਖੀ । ਪਹਿਲੀ ਵਾਰ ਆਪਣੇ ਹਲਕੇ ਵਿੱਚ ਆਏ ਫ਼ਿਲਮ ਸਟਾਰ ਤੋਂ  ਸੰਸਦ ਬਣੇ ਸੰਨੀ ਦਿਓਲ ਬੀਤੀ ਰਾਤ ਗੁਰਦਾਸਪੁਰ ਪਹੁਚੇ ਸਨ । ਜਿੱਥੇ

ਰਿਵਾਲਵਰ ਸਾਫ ਕਰਦੇ ਸਮੇਂ ਜੀ.ਆਰ.ਪੀ. ਜਵਾਨ ਨੂੰ ਅਚਾਨਕ ਲੱਗੀ ਗੋਲੀ

Gurdaspur GRP Soldier Injured : ਗੁਰਦਾਸਪੁਰ : ਗੁਰਦਾਸਪੁਰ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ  ਰੇਲਵੇ ਸਟੇਸ਼ਨ ‘ਤੇ ਤਾਇਨਾਤ  ਜੀ.ਆਰ.ਪੀ. ਦੇ ਜਵਾਨ ਦੇ ਅਚਾਨਕ ਗੋਲੀ ਲੱਗ ਗਈ। ਜਾਣਕਾਰੀ ਮੁਤਾਬਕ  ਜੀ.ਆਰ.ਪੀ. ਦਾ ਜਵਾਨ ਜਸਬੀਰ ਸਿੰਘ ਡਿਊਟੀ ਦੌਰਾਨ ਰਿਵਾਲਵਰ ਸਾਫ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਗੋਲੀ ਲੱਗ ਗਈ।   ਜਵਾਨ ਨੂੰ ਇਲਾਜ਼

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ

Gurdaspur Cheating Fraud Job : ਗੁਰਦਾਸਪੁਰ : ਬੇਰੁਜ਼ਗਾਰੀ ਦੇ ਚਲਦਿਆਂ ਨੌਜਵਾਨ ਪੀੜੀ ਕਿਸੇ ਵੀ ਕੀਮਤ ‘ਚ ਨੌਕਰੀ ‘ਤੇ ਲੱਗਣਾ ਚਾਹੁੰਦੀ ਹੈ ਜਿਸ ਕਰਕੇ ਉਹ ਕਈ ਵਾਰ ਵੱਡੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਗੁਰਦਾਸਪੁਰ ਦਾ ਸਾਹਮਣੇ ਆਇਆ ਜਿੱਥੇ 2 ਨੌਜਵਾਨਾਂ ਨੂੰ ਬਿਜਲੀ ਬੋਰਡ ’ਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ

ਮੋਟਰ ਤੋਂ ਪਾਣੀ ਪੀਣ ਗਏ 2 ਬੱਚਿਆਂ ਨੂੰ ਮਿਲੀ ਦਰਦਨਾਕ ਮੌਤ

 Two Minor Children Death : ਡੇਰਾ ਬਾਬਾ ਨਾਨਕ : ਇੱਥੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਡਾਲਾ ਵਿੱਖੇ ਦੋ ਬੱਚਿਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ  ਬੱਚਿਆਂ ਦੇ ਦਾਦਾ ਨੇ ਦੱਸਿਆ ਕਿ ਉਹ ਆਪਣੇ ਖੇਤਾਂ ’ਚ ਟਰੈਕਟਰ ਚਲਾ ਰਿਹਾ ਸੀ ਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਮੇਰੇ ਦੋਵੇਂ ਪੋਤਰੇ ਸੁਖਪ੍ਰੀਤ ਸਿੰਘ (10)

ਸੰਨੀ ਦਿਓਲ ਨੂੰ ਜਿੱਤਣ ਤੋਂ ਬਾਅਦ ਸੁਨੀਲ ਜਾਖੜ ਨੇ ਦਿੱਤੀਆਂ ਸ਼ੁਭਕਾਮਨਾਵਾਂ

Sunil Jakhar Congrats Sunny : ਗੁਰਦਾਸਪੁਰ : ਬੀਤੇ ਦਿਨੀਂ ਦੇਸ਼ ਭਰ ਵਿੱਚ ਹੋਈਆਂ ਲੋਕਸਭਾ ਚੋਣਾਂ ਦੇ ਨਤੀਜਿਆਂ ਦੇ ਬਾਅਦ ਸਾਰੇ ਉਮੀਦਵਾਣਾ ਨੇ ਆਪਣਾ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ. ਉੱਥੇ ਹੀ ਗੁਰਦਾਸਪੁਰ ਤੋਂ ਲੋਕਸਭਾ ਸੀਟ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣਾਂ ਸਮੇਂ   ਦਿਨ-ਰਾਤ ਇਕ ਕਰਨ ਵਾਲੇ ਮਿਹਨਤੀ ਵਰਕਰਾਂ ਦਾ ਧੰਨਵਾਦ ਕੀਤਾ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ