Tag: , , ,

14 ਮਾਰਚ ਨੂੰ ਹੋਵੇਗੀ ‘GST Council’ ਦੀ ਅਹਿਮ ਬੈਠਕ, ਇਹ ਪ੍ਰੋਡਕਟ ਹੋ ਸਕਦੇ ਹਨ ਸਸਤੇ…

GST Council Meeting: ਨਵੀਂ ਦਿੱਲੀ: ਗੁਡਜ਼ ਐਂਡ ਸਰਵਿਸਿਜ਼ ਟੈਕਸ (GST) ਦੀ ਕਾਉਂਸਿਲ ਦੀ ਬੈਠਕ 14 ਮਾਰਚ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਣ ਜਾ ਰਹੀ ਹੈ। ਰੇਟ ਵਿੱਚ ਇਕਸਾਰਤਾ ਲਿਆਉਣ ਸਮੇਤ ਕਾਉਂਸਿਲ ਦੀ ਬੈਠਕ ਵਿੱਚ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਦੀ ਉਮੀਦ ਕੀਤੀ ਜਾਂਦੀ ਹੈ । ਇਹ ਮੰਨਿਆ ਜਾ ਰਿਹਾ ਹੈ ਕਿ ਖਾਣ ਪੀਣ ਵਾਲੇ

ਸਰਕਾਰ 1 ਮਾਰਚ ਤੋਂ ਸਾਰੀਆਂ ਲਾਟਰੀਆਂ ‘ਤੇ ਵਸੂਲੇਗੀ 28% ਟੈਕਸ

Lotteries Attract Uniform: ਨਵੀਂ ਦਿੱਲੀ: ਹੁਣ ਸਰਕਾਰ ਵੱਲੋਂ ਲਾਟਰੀ ‘ਤੇ 28 ਪ੍ਰਤੀਸ਼ਤ GST ਵਸੂਲੀ ਜਾਵੇਗੀ । ਸਰਕਾਰ ਵੱਲੋਂ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਇਹ ਹੁਕਮ 1 ਮਾਰਚ ਤੋਂ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ । ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਨੋਟੀਫਿਕੇਸ਼ਨ ਅਨੁਸਾਰ ਇਹ ਦਰ ਉਨ੍ਹਾਂ ਲਾਟਰੀਆਂ ‘ਤੇ

ਜੀ.ਐਸ.ਟੀ ਰਿਟਰਨ ਦਾ ਸਧਾਰਣ ਰੂਪ ਕੀਤਾ ਜਾਵੇਗਾ ਅਪ੍ਰੈਲ 2020 ‘ਚ ਪੇਸ਼ : ਵਿੱਤ ਮੰਤਰੀ

budget 2020 gst returns: ਜੀ.ਐਸ.ਟੀ ਰਿਟਰਨ ਦਾ ਸਧਾਰਨ ਰੂਪ ਅਪ੍ਰੈਲ 2020 ਦੇ ਵਿੱਚ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।ਲੋਕ ਸਭਾ ਵਿੱਚ ਆਪਣੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜੀ.ਐਸ.ਟੀ ਨੇ ਇੰਸਪੈਕਟਰ ਰਾਜ ਨੂੰ ਖਤਮ ਕਰ ਦਿੱਤਾ ਹੈ ਅਤੇ ਲੌਜਿਸਟਿਕ ਖੇਤਰ ਵਿੱਚ ਵੀ ਸਹਾਇਤਾ ਕੀਤੀ

GST ਰਿਟਰਨ ਭਰਾਉਣ ਦੀ ਆਖ਼ਰੀ ਤਰੀਕ ’ਚ ਹੋਇਆ ਵਾਧਾ

GST Returns: ਛੋਟੇ ਕਾਰੋਬਾਰੀਆਂ ਲਈ 5 ਕਰੋੜ ਰੁਪਏ ਜਾਂ ਉਸ ਤੋਂ ਘੱਟ ਦੇ ਸਾਲਾਨਾ ਵਪਾਰ ਵਿੱਚ ਵੱਡੀ ਰਾਹਤ ਦਿੰਦਿਆਂ ਸਰਕਾਰ ਨੇ ਮਾਸਿਕ GST ਰਿਟਰਨ ਭਰਵਾਉਣ ਦੀ ਆਖ਼ਰੀ ਤਰੀਕ ‘ਚ ਚਾਰ ਦਿਨ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਪੰਜ ਕਰੋੜ ਰੁਪਏ ਜਾਂ ਉਸ ਤੋਂ ਵੱਧ ਦੇ ਸਾਲਾਨਾ ਕਾਰੋਬਾਰ ਵਾਲੀਆਂ ਫ਼ਰਮਾਂ ਲਈ ਰਿਟਰਨ ਭਰਨ ਦੀ ਆਖ਼ਰੀ ਤਰੀਕ

GST ਦਾ ਨਹੀਂ ਵਧੇਗਾ ਬੋਝ : ਸੁਸ਼ੀਲ ਮੋਦੀ

Sushil Modi On GST: ਨਵੀਂ ਦਿੱਲੀ: GST ਕੌਂਸਲ ਵੱਲੋਂ ਟੈਕਸ ਦਰਾਂ ‘ਤੇ ਵੱਡਾ ਬਿਆਨ ਦਿੰਦਿਆਂ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਰੈਵੇਨਿਊ ਸਥਿਰ ਹੋਣ ਤਕ ਦਰਾਂ ‘ਚ ਕਿਸੇ ਤਰ੍ਹਾਂ ਦੇ ਬਦਲਾਵ ਹੋਣ ਦੀ ਸੰਭਾਵਨਾ ਨਹੀਂ ਹੈ। ਜਿਸ ਤੋਂ ਬਾਅਦ ਸਾਫ ਹੋ ਗਿਆ ਕਿ ਜੀ. ਐੱਸ. ਟੀ. ਦਰਾਂ ‘ਚ ਵਾਧਾ ਨਹੀਂ ਹੋਵੇਗਾ

ਕੇਂਦਰੀ ਵਿੱਤ ਮੰਤਰੀ ਜਲਦ ਦੇਣਗੇ ਸਰਦੀਆਂ ਦਾ ਤੋਹਫ਼ਾ

Government to honour GST: ਮਹਿੰਗਾਈ ਅਤੇ GST ਦੀ ਮਾਰ ਹਰ ਵਰਗ ‘ਤੇ ਦੇਖੀ ਗਈ ਹੈ। ਜਿਸ ਕਾਰਨ ਜੀਐੱਸਟੀ ਕੰਪਨਸੇਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੱਡਾ ਬਿਆਨ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਾਨੂੰਨੀ ਵਿਵਸਥਾ ਨਾਲ ਕਾਰਵਾਈ ਕਰਦਿਆਂ ਕੇਂਦਰ ਸਰਕਾਰ ਇਸ ਨੂੰ ਪੂਰਾ ਕਰੇਗੀ। ਉਹਨਾਂ ਨੇ ਮੰਨਿਆ ਕਿ ਅਗਸਤ, 2019 ਤੋਂ ਬਾਅਦ ਕੰਪਨਸੇਸ਼ਨ ਰਾਸ਼ੀ

ਮੋਦੀ ਸਰਕਾਰ ਵਧਾ ਸਕਦੀ ਹੈ GST ਦਰਾਂ, 18 ਦਸੰਬਰ ਨੂੰ ਹੋਵੇਗੀ ਮੀਟਿੰਗ

GST Council meeting on 18 December: ਆਮਦਨ ਵਧਾਉਣ ਲਈ ਸਰਕਾਰ GST ਦਰਾਂ ਵਿੱਚ ਵਾਧੇ ਦੀਆਂ ਤਿਆਰੀਆਂ ਕਰ ਰਹੀ ਹੈ। ਜਿਸ ਦੀ ਮੀਟਿੰਗ 18 ਦਸੰਬਰ ਨੂੰ ਕੀਤੀ ਜਾਵੇਗੀ। GST ਦਰਾਂ ਵਿੱਚ ਵਾਧੇ ਤੋਂ ਬਾਅਦ  ਉਤਪਾਦ ਮਹਿੰਗੇ ਹੋ ਜਾਣਗੇ ਤੇ ਇਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਉੱਤੇ ਹੀ ਪਵੇਗਾ। ਦਿੱਲੀ ‘ਚ ਮੰਗਲਵਾਰ ਨੂੰ ਕੇਂਦਰ ‘ਤੇ ਰਾਜ

GST ਕਲੈਕਸ਼ਨ ਇੱਕ ਲੱਖ ਕਰੋੜ ਤੋਂ ਪਾਰ …

Government collects GST: ਨਵੀਂ ਦਿੱਲੀ :  GST ਕਲੈਕਸ਼ਨ ਮਈ ਮਹੀਨੇ ‘ਚ ਇੱਕ ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਗਿਆ ਹੈ। ਪਿਛਲੇ ਸਾਲ ਕੇਂਦਰ ਸਰਕਾਰ ਨੂੰ ਮਈ ‘ਚ GST ਦੇ ਜਰੀਏ 94,016 ਕਰੋੜ ਰੁਪਏ ਜਮਾਂ ਹੋਏ ਸਨ। ਮਈ ‘ਚ GST ਕਲੈਕਸ਼ਨ 1,00,289 ਕਰੋੜ ਰੁਪਏ ਰਿਹਾ। ਇਹ ਅਪ੍ਰੈਲ 2019 ਤੋਂ 1,13,865 ਕਰੋੜ ਰੁਪਏ ਦੇ GST ਕਲੈਕਸ਼ਨ

GST

ਨਵੇਂ ਸਾਲ ‘ਤੇ ਸਰਕਾਰ ਦਾ ਇਕ ਹੋਰ ਤੋਹਫ਼ਾ, ਇਨ੍ਹਾਂ ਚੀਜ਼ਾਂ ‘ਤੇ ਘਟਿਆ ਜੀ.ਐਸ.ਟੀ.

GST ਨਵੀਂ ਦਿੱਲੀ: ਆਮ ਆਦਮੀ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। 1 ਜਨਵਰੀ ਤੋਂ  ਕੰਪਿਊਟਰ, ਟੀ. ਵੀ. ਸਮੇਤ ਕਈ ਸਮਾਨ ਤੇ ਸੇਵਾਵਾਂ ਸਸਤੇ ਹੋਣ ਜਾ ਰਹੇ ਹਨ। ਸਿਨੇਮਾ ਟਿਕਟ, 32 ਇੰਚ ਤਕ ਦਾ ਟੇਲੀਵੀਜ਼ਨ ਅਤੇ ਮਾਨੀਟਰ ਸਕਰੀਨ ਸਮੇਤ 23 ਚੀਜ਼ਾਂ ਅਤੇ ਸੇਵਾਵਾਂ ‘ਤੇ ਜੀਐਸਟੀ ਘੱਟ ਕਰਨ

ਗੀਤਾ ,ਕੁਰਾਨ ਤੇ ਬਾਇਬਲ ਤੋਂ ਨਹੀਂ ਹਟੇਗਾ GST ,ਧਾਰਮਿਕ ਗ੍ਰੰਥਾਂ ‘ਤੇ ਕੋਰਟ ਦਾ ਫੈਸਲਾ

GST court verdict religious text:ਆਤਮਿਕ ਗਿਆਨ ਹੋਣਾ ਸਾਡੀ ਜ਼ਿੰਦਗੀ ਲਈ ਬਹੁਤ ਹੀ ਜ਼ਰੂਰੀ ਹੈ।ਜਿਸਨੂੰ ਪ੍ਰਾਪਤ ਕਰਨ ਲਈ ਅਸੀਂ ਕਈ ਤਰ੍ਹਾਂ ਦੀਆਂ ਧਾਰਮਿਕ ਕਿਤਾਬਾਂ,ਧਾਰਮਿਕ ਮੈਗਜ਼ੀਨਾਂ ਦਾ ਸਹਾਰਾ ਲੈਂਦੇ ਹਾਂ।ਪਰ ਜ਼ਰੂਰੀ ਨਹੀਂ ਆਤਮਿਕ ਗਿਆਨ ਟੈਕਸ ਤੋਂ ਅਜ਼ਾਦ ਹੋਵੇ। ਮਹਾਰਾਸ਼ਟਰ ਵਿੱਚ ਜੀਐਸਟੀ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਹੁਣ ਧਾਰਮਿਕ ਗਰੰਥ ,ਧਾਰਮਿਕ ਮੈਗਜ਼ੀਨ ਅਤੇ ਡੀਵੀਡੀ ਦੇ ਨਾਲ –

Punjab Vidhan Sabha one day session

ਇਸ ਮਹੀਨੇ ਬੁਲਾਇਆ ਜਾਵੇਗਾ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾਂ ਇਜਲਾਸ

Punjab Vidhan Sabha one day session:ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਇਕ ਦਿਨਾਂ ਸੈਸ਼ਨ ਸਤੰਬਰ ਮਹੀਨੇ ਹੀ ਬੁਲਾਇਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੀਐਸਟੀ ਬਾਰੇ ਕੇਂਦਰ ‘ਚ ਸੰਵਿਧਾਨਕ ਬਦਲਾਅ ਇਸ ਸੈਸ਼ਨ ਦਾ ਮੁੱਖ ਏਜੰਡਾ ਰਹਿਣ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸਾਰੀਆਂ ਪ੍ਰਾਂਤਕ ਸਰਕਾਰਾਂ ਤੋਂ ਇਸ ਦੇ ਸਬੰਧ ਵਿੱਚ ਸੈਸ਼ਨ ਬੁਲਾਏ ਜਾਣੇ ਹਨ।

GST Council

ਡਿਜੀਟਲ ਭੁਗਤਾਨ ‘ਤੇ ਮਿਲੇਗਾ ਕੈਸ਼ਬੈਕ, GST ਕੌਂਸਲ ਨੇ ਲਏ ਇਹ ਵੱਡੇ ਫੈਸਲੇ

GST Council: ਜੇਕਰ ਤੁਸੀਂ ਰੁਪਏ ਕਾਰਡ ਜਾਂ ਭੀਮ ਐੱਪ ਦੇ ਜ਼ਰੀਏ ਡਿਜੀਟਲ ਪੈਮੇਂਟ ਕਰਦੇ ਹੋ ਤਾਂ ਤੁਹਾਨੂੰ ਵੀਹ ਫੀਸਦੀ ਦਾ ਕੈਸ਼ਬੈਕ ਮਿਲੇਗਾ। ਦਰਅਸਲ ਸ਼ਨੀਵਾਰ ਨੂੰ ਜੀਐੱਸਟੀ ਕੌਂਸਲ ਦੀ 29ਵੀਂ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਬੈਠਕ ਦੇ ਬਾਅਦ ਕੌਂਸਲ ਦੇ ਮੈਂਬਰ ਸੁਸ਼ੀਲ ਮੋਦੀ ਨੇ ਦੱਸਿਆ ਕਿ ਡਿਜੀਟਲ ਟ੍ਰਾਂਜੇਕਸ਼ਨ ਨੂੰ ਵਧਾਵਾ ਦੇਣ ਦੇ ਲਈ ਫੈਸਲਾ ਲਿਆ

GST return filing via SMS

ਸਰਕਾਰ ਦਾ ਕਾਰੋਬਾਰੀਆਂ ਨੂੰ ਵੱਡਾ ਤੋਹਫਾ ,ਹੁਣ SMS ਰਾਹੀਂ ਭਰੋ ਆਪਣਾ GST ਰਿਟਰਨ

GST return filing via SMS :ਕਾਰੋਬਾਰੀਆਂ ਨੂੰ ਗੁਡਸ ਐਂਡ ਸਰਵਸਿਜ ਟੈਕ‍ਸ ( GST) ਰਿਟਰਨ ਭਰਨ ਵਿੱਚ ਅਸਾਨੀ ਰਹੇ , ਇਸਦੇ ਲਈ ਜੀਐਸਟੀ ਕਾਉਂਸਿਲ ਨੇ ਜੀਐਸਟੀ ਰਿਟਰਨ ਫਾਇਲਿੰਗ ਲਈ ਇੱਕ ਨਵੇਂ ਅਤੇ ਸਰਲ ਫਾਰਮੈਟ ਨੂੰ ਮਨਜ਼ੂਰੀ ਦਿੱਤੀ ਹੈ । ਇਹ ਨਵਾਂ ਫਾਰਮੇਟ ਹੈ ਮੈਸੇਜ ਯਾਨੀ ਐਸਐਮਐਸ ਦੇ ਜ਼ਰੀਏ ਰਿਟਰਨ ਫਾਇਲ ਕਰਨ ਦਾ । GST return filing

GST Rates

GST : ਅੱਜ ਤੋਂ ਘੱਟ ਰਹੀ ਹੈ ਇਨ੍ਹਾਂ ਉਤਪਾਦਾਂ ਦੀ ਕੀਮਤ, ਦੇਖੋ ਪੂਰੀ ਲਿਸਟ

GST Rates: ਜੀਐਸਟੀ ਪਰਿਸ਼ਦ ਵੱਲੋਂ ਪਿਛਲੇ ਹਫਤੇ ਹੋਈ ਬੈਠਕ ਵਿੱਚ 85 ਤੋਂ ਜ਼ਿਆਦਾ ਉਤਪਾਦਾਂ ਦੇ ਜੀਐਸਟੀ ਰੇਟ ਵਿੱਚ ਬਦਲਾਅ ਕੀਤਾ ਸੀ। ਜੀਐਸਟੀ ਰੇਟ ਵਿੱਚ ਹੋਈ ਇਹ ਕਟੌਤੀ ਅੱਜ ਤੋਂ ਲਾਗੂ ਹੋ ਰਹੀ ਹੈ। ਇਸਦਾ ਮਤਲਬ ਇਹ ਹੈ ਕਿ ਸ਼ੁੱਕਰਵਾਰ ਯਾਨਿ ਅੱਜ ਤੋਂ ਤੁਹਾਨੂੰ ਵਾਸ਼ਿੰਗ ਮਸ਼ੀਨ- ਟੀਵੀ ਅਤੇ ਫਰਿੱਜ ਸਮੇਤ ਹੋਰ ਕਈ ਉਤਪਾਦ ਸਸਤੀ ਕੀਮਤ ਉੱਤੇ

GST 35 items

ਹੁਣ ਸਿਰਫ ਇਨ੍ਹਾਂ ਚੀਜ਼ਾਂ ‘ਤੇ 28 ਫੀਸਦੀ GST

GST 35 items: ਗੁਡਜ਼ ਐਂਡ ਸਰਵਿਸ ਟੈਕਸ ( ਜੀਐਸਟੀ ) ਕੌਂਸਲ ਨੇ ਸਭ ਤੋਂ ਉੱਚੇ 28 ਫ਼ੀਸਦੀ ਦੇ ਟੈਕਸ ਸਲੈਬ ਵਿੱਚ ਉਤਪਾਦਾਂ ਦੀ ਸੂਚੀ ਨੂੰ ਘਟਾ ਕੇ 35 ਕਰ ਦਿੱਤਾ ਹੈ। ਹੁਣ ਇਸ ਸੂਚੀ ਵਿੱਚ ਏਸੀ, ਡਿਜੀਟਲ ਕੈਮਰਾ, ਵੀਡੀਓ ਰਿਕਾਰਡਰ, ਡਿਸ਼ਵਾਸ਼ਿੰਗ ਮਸ਼ੀਨ ਅਤੇ ਵਾਹਨ ਵਰਗੇ 35 ਉਤਪਾਦ ਰਹਿ ਗਏ ਹਨ। ਪਿਛਲੇ ਇੱਕ ਸਾਲ ਦੇ ਦੌਰਾਨ

GST 100 items

GST ‘ਚ ਵੱਡੀ ਰਾਹਤ, ਇਹ 100 ਚੀਜ਼ਾਂ ਹੋਈਆਂ ਸਸਤੀਆਂ…

GST 100 items: ਗੁਡਜ਼ ਐਂਡ ਸਰਵਿਸ ਟੈਕਸ ( ਜੀਐਸਟੀ ) ਕੌਂਸਲ ਦੀ 28ਵੀਂ ਬੈਠਕ ਵਿੱਚ ਕਈ ਅਹਿਮ ਫੈਸਲੇ ਲਈ ਗਏ ਹਨ। ਸੈਨੇਟਰੀ ਨੈਪਕਿਨ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ ਤਾਂ ਟੀਵੀ, ਫਰਿਜ, ਵਾਸਿੰਗ ਮਸ਼ੀਨ ਸਹਿਤ 88 ਚੀਜ਼ਾਂ ਉੱਤੇ ਟੈਕਸ ਘੱਟ ਕੀਤਾ ਗਿਆ ਹੈ। ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਸ ਬਦਲਾਵਾਂ ਨਾਲ 100

ਮਹਿਲਾਵਾਂ ਨੂੰ ਖੁਸ਼ ਕਰਨ ‘ਚ ਜੁਟੀ ਮੋਦੀ ਸਰਕਾਰ, ਸੈਨੇਟਰੀ ਨੈਪਕਿਨ ’ਤੇ ਹੁਣ ਨਹੀਂ ਲੱਗੇਗਾ ਜੀ.ਐੱਸ.ਟੀ

Sanitary napkins exempted: ਨਵੀਂ ਦਿੱਲੀ :ਬੀਤੇ ਕੁੱਝ ਸਮੇਂ ਤੋਂ ਮੋਦੀ ਸਰਕਾਰ ਔਰਤਾਂ ਦੇ ਹਿੱਤ ‘ਚ ਫੈਸਲੇ ਲੈਂਦੀ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਸਰਕਾਰ ਨੇ ਤਿੰਨ ਤਲਾਕ ਬਿਲ ਦੇ ਜਰੀਏ ਮੁਸਲਮਾਨ ਔਰਤਾਂ ਦੇ ਪੱਖ ਦੀ ਗੱਲ ਕਰਿ ਸੀ ਅਤੇ ਬਹੁ ਵਿਆਹ ਦੇ ਮੁੱਦੇ ‘ਤੇ ਵੀ ਮਿਹਨਤ ਹੈ। ਉਥੇ ਹੀ ਹੁਣ ਸੈਨੇਟਰੀ ਨੈਪਕਿਨ ਨੂੰ ਜੀਐਸਟੀ

18 ਜੁਲਾਈ ਤੋਂ ਟਰਾਂਸਪੋਰਟਰਾਂ ਦੀ ਬੁਕਿੰਗ ਬੰਦ, 20 ਜੁਲਾਈ ਤੋਂ ਹੜਤਾਲ

Booking off transporter: ਲੁਧਿਆਣਾ : ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ ਵਿੱਚ ਨਹੀਂ ਲਿਆਉਣ ਅਤੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ‘ਤੇ ਧਿਆਨ ਨਾ ਦੇਣ ਦੇ ਵਿਰੋਧ ਵਿੱਚ ਦੇਸ਼ਭਰ ਦੇ ਟਰਾਂਸਪੋਰਟਰਾਂ ਦੀ 20 ਜੁਲਾਈ ਨੂੰ ਹੋਣ ਵਾਲੀ ਹੜਤਾਲ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੇ ਸਾਰੇ ਸਮਰਥਨ ਦਾ ਐਲਾਨ ਕੀਤਾ ਹੈ । ਚੰਡੀਗੜ੍ਹ ਰੋਡ ਸਥਿਤ ਮੋਹਣੀ ਰਿਜਾਰਟ ‘ਚ ਹੋਈ ਪੰਜਾਬ ਦੇ

Sukhbir Badal

ਰਾਹੁਲ ਗਾਂਧੀ ਪੰਜਾਬ ਦੇ ਵਿੱਤ ਮੰਤਰੀ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਹੇਠ ਲਿਆਉਣ ਲਈ ਕਹਿਣ: ਸੁਖਬੀਰ ਬਾਦਲ

Sukhbir Badal: ਪੰਜਾਬ ਵਿੱਚ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ ਹਨ। ਜਿਸ ਕਾਰਨ ਪੈਟਰੋਲ ਦੀਆ ਵੱਧ ਰਹੀਆਂ ਕੀਮਤਾਂ ਨੂੰ ਦੇਖਦੇ ਹੋਏ ਆਮ ਆਦਮੀ ਤੇ ਦਿਨੋ ਦਿਨ ਬੋਝ ਵੱਧ ਰਹਿਆ ਹੈ । ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਪੰਜਾਬ

Jharkhand GST Rs 37 crore fraud

GST ਘੋਟਾਲੇ ਨੂੰ ਲੈ ਕੇ ਪੂਰੇ ਦੇਸ਼ ‘ਚ ਅਲਰਟ ਜਾਰੀ

Jharkhand GST Rs 37 crore fraud: ਝਾਰਖੰਡ ਵਿੱਚ ਫ਼ਰਜ਼ੀ ਦਸਤਾਵੇਜ਼ਾਂ ਦੇ ਜਰੀਏ ਲਏ ਗਏ GST ਨੰਬਰ ਨਾਲ 37 ਕਰੋੜ ਰੁਪਏ ਦੀ ਧੋਖਾਧੜੀ ਹੋਣ ਤੋਂ ਬਾਅਦ ਝਾਰਖੰਡ ਦੇ ਟੈਕਸ ਵਿਭਾਗ ਨਾਲ ਪੂਰੇ ਦੇਸ਼ ‘ਚ ਖਲਬਲੀ ਮੱਚ ਗਈ ਹੈ । ਝਾਰਖੰਡ ਰਾਜ ਕਰ ਵਿਭਾਗ ਨੇ ਦੋਸ਼ੀ ਅੰਕਿਤ ਸ਼ਰਮਾ ਦਾ ਜੀਐੱਸ ਟੀ ਨੰਬਰ ਬਲਾਕ ਕਰ ਦਿੱਤਾ ਹੈ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ