Tag: , , , , , ,

GST ਦਾ ਨਹੀਂ ਵਧੇਗਾ ਬੋਝ : ਸੁਸ਼ੀਲ ਮੋਦੀ

Sushil Modi On GST: ਨਵੀਂ ਦਿੱਲੀ: GST ਕੌਂਸਲ ਵੱਲੋਂ ਟੈਕਸ ਦਰਾਂ ‘ਤੇ ਵੱਡਾ ਬਿਆਨ ਦਿੰਦਿਆਂ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਰੈਵੇਨਿਊ ਸਥਿਰ ਹੋਣ ਤਕ ਦਰਾਂ ‘ਚ ਕਿਸੇ ਤਰ੍ਹਾਂ ਦੇ ਬਦਲਾਵ ਹੋਣ ਦੀ ਸੰਭਾਵਨਾ ਨਹੀਂ ਹੈ। ਜਿਸ ਤੋਂ ਬਾਅਦ ਸਾਫ ਹੋ ਗਿਆ ਕਿ ਜੀ. ਐੱਸ. ਟੀ. ਦਰਾਂ ‘ਚ ਵਾਧਾ ਨਹੀਂ ਹੋਵੇਗਾ

ਕੇਂਦਰੀ ਵਿੱਤ ਮੰਤਰੀ ਜਲਦ ਦੇਣਗੇ ਸਰਦੀਆਂ ਦਾ ਤੋਹਫ਼ਾ

Government to honour GST: ਮਹਿੰਗਾਈ ਅਤੇ GST ਦੀ ਮਾਰ ਹਰ ਵਰਗ ‘ਤੇ ਦੇਖੀ ਗਈ ਹੈ। ਜਿਸ ਕਾਰਨ ਜੀਐੱਸਟੀ ਕੰਪਨਸੇਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੱਡਾ ਬਿਆਨ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਾਨੂੰਨੀ ਵਿਵਸਥਾ ਨਾਲ ਕਾਰਵਾਈ ਕਰਦਿਆਂ ਕੇਂਦਰ ਸਰਕਾਰ ਇਸ ਨੂੰ ਪੂਰਾ ਕਰੇਗੀ। ਉਹਨਾਂ ਨੇ ਮੰਨਿਆ ਕਿ ਅਗਸਤ, 2019 ਤੋਂ ਬਾਅਦ ਕੰਪਨਸੇਸ਼ਨ ਰਾਸ਼ੀ

ਮੋਦੀ ਸਰਕਾਰ ਵਧਾ ਸਕਦੀ ਹੈ GST ਦਰਾਂ, 18 ਦਸੰਬਰ ਨੂੰ ਹੋਵੇਗੀ ਮੀਟਿੰਗ

GST Council meeting on 18 December: ਆਮਦਨ ਵਧਾਉਣ ਲਈ ਸਰਕਾਰ GST ਦਰਾਂ ਵਿੱਚ ਵਾਧੇ ਦੀਆਂ ਤਿਆਰੀਆਂ ਕਰ ਰਹੀ ਹੈ। ਜਿਸ ਦੀ ਮੀਟਿੰਗ 18 ਦਸੰਬਰ ਨੂੰ ਕੀਤੀ ਜਾਵੇਗੀ। GST ਦਰਾਂ ਵਿੱਚ ਵਾਧੇ ਤੋਂ ਬਾਅਦ  ਉਤਪਾਦ ਮਹਿੰਗੇ ਹੋ ਜਾਣਗੇ ਤੇ ਇਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਉੱਤੇ ਹੀ ਪਵੇਗਾ। ਦਿੱਲੀ ‘ਚ ਮੰਗਲਵਾਰ ਨੂੰ ਕੇਂਦਰ ‘ਤੇ ਰਾਜ

GST ਕਲੈਕਸ਼ਨ ਇੱਕ ਲੱਖ ਕਰੋੜ ਤੋਂ ਪਾਰ …

Government collects GST: ਨਵੀਂ ਦਿੱਲੀ :  GST ਕਲੈਕਸ਼ਨ ਮਈ ਮਹੀਨੇ ‘ਚ ਇੱਕ ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਗਿਆ ਹੈ। ਪਿਛਲੇ ਸਾਲ ਕੇਂਦਰ ਸਰਕਾਰ ਨੂੰ ਮਈ ‘ਚ GST ਦੇ ਜਰੀਏ 94,016 ਕਰੋੜ ਰੁਪਏ ਜਮਾਂ ਹੋਏ ਸਨ। ਮਈ ‘ਚ GST ਕਲੈਕਸ਼ਨ 1,00,289 ਕਰੋੜ ਰੁਪਏ ਰਿਹਾ। ਇਹ ਅਪ੍ਰੈਲ 2019 ਤੋਂ 1,13,865 ਕਰੋੜ ਰੁਪਏ ਦੇ GST ਕਲੈਕਸ਼ਨ

GST Rates

GST : ਅੱਜ ਤੋਂ ਘੱਟ ਰਹੀ ਹੈ ਇਨ੍ਹਾਂ ਉਤਪਾਦਾਂ ਦੀ ਕੀਮਤ, ਦੇਖੋ ਪੂਰੀ ਲਿਸਟ

GST Rates: ਜੀਐਸਟੀ ਪਰਿਸ਼ਦ ਵੱਲੋਂ ਪਿਛਲੇ ਹਫਤੇ ਹੋਈ ਬੈਠਕ ਵਿੱਚ 85 ਤੋਂ ਜ਼ਿਆਦਾ ਉਤਪਾਦਾਂ ਦੇ ਜੀਐਸਟੀ ਰੇਟ ਵਿੱਚ ਬਦਲਾਅ ਕੀਤਾ ਸੀ। ਜੀਐਸਟੀ ਰੇਟ ਵਿੱਚ ਹੋਈ ਇਹ ਕਟੌਤੀ ਅੱਜ ਤੋਂ ਲਾਗੂ ਹੋ ਰਹੀ ਹੈ। ਇਸਦਾ ਮਤਲਬ ਇਹ ਹੈ ਕਿ ਸ਼ੁੱਕਰਵਾਰ ਯਾਨਿ ਅੱਜ ਤੋਂ ਤੁਹਾਨੂੰ ਵਾਸ਼ਿੰਗ ਮਸ਼ੀਨ- ਟੀਵੀ ਅਤੇ ਫਰਿੱਜ ਸਮੇਤ ਹੋਰ ਕਈ ਉਤਪਾਦ ਸਸਤੀ ਕੀਮਤ ਉੱਤੇ

World bank India GST

ਭਾਰਤੀ GST ਸਿਸਟਮ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਗੁੰਝਲਦਾਰ : ਵਿਸ਼ਵ ਬੈਂਕ

World bank India GST: ਵਿਸ਼ਵ ਬੈਂਕ ਨੇ ਭਾਰਤੀ ਗੁਡਸ ਐਂਡ ਸਰਵਿਸ ਟੈਕ‍ਸ (GST) ਨੂੰ ਸਭ ਤੋਂ ਜ਼ਿਆਦਾ ਗੁੰਝਲਦਾਰ ਦੱਸਿਆ। ਇੰਡੀਆ ਡਵੈਲਪਮੈਂਟ ਅਪਡੇਟ ਦੀ ਰਿਪੋਰਟ ਅਨੁਸਾਰ, 115 ਦੇਸ਼ਾਂ ਦੀ ਰਿਪੋਰਟ ਦੇ ਵਿੱਚੋਂ ਭਾਰਤ ਵਿੱਚ GST ਟੈਕਸ ਰੇਟ ਸਭ ਤੋਂ ਜ਼ਿਆਦਾ ਹੈ ਅਤੇ ਇਸ ਦੇ ਵਿੱਚ ਭਾਰਤ ਦੂਜੇ ਨੰਬਰ ‘ਤੇ ਹੈ। ਮੋਦੀ ਸਰਕਾਰ ਨੇ 1 ਜੁਲਾਈ, 2017

ITC Dabur cut product prices

ਅੱਜ ਤੋਂ ਲਾਗੂ ਹੋਣਗੀਆਂ ਜੀਐੱਸਟੀ ਦੀਆਂ ਨਵੀਂਆਂ ਦਰਾਂ, ਸਸਤੀਆਂ ਹੋਣਗੀਆਂ ਇਹ ਚੀਜ਼ਾਂ…

New GST rates: ਗੁਹਾਟੀ ਵਿੱਚ ਹੋਈ ਦੋ ਦਿਨਾਂ ਜੀਐੱਸਟੀ ਕੌਂਸਲ ਦੀ ਬੈਠਕ ਵਿੱਚ ਕੁੱਲ 211 ਵਸਤੂਆਂ ਦੀ ਜੀਐੱਸਟੀ ਦਰਾਂ ਵਿੱਚ ਬਦਲਾਅ ਕੀਤਾ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਜੀਐੱਸਟੀ ਕੌਂਸਲ ਦੀ ਬੈਠਕ ਤੋਂ ਬਾਅਦ ਦੱਸਿਆ ਕਿ178 ਵਸਤੂਆਂ ਉੱਤੇ ਜੀਐੱਸਟੀ ਦਰ ਘਟਾਕੇ 18 ਫ਼ੀਸਦੀ ਕਰ ਦਿੱਤੀ ਗਈ ਹੈ। ਜੀਐੱਸਟੀ ਦੀ ਇਹ ਨਵੀਂਆਂ ਦਰਾਂ 15 ਨਵੰਬਰ

GST Relief 200 Items

ਜਲਦ ਮਿਲੇਗੀ GST ‘ਚ ਹੋਰ ਰਾਹਤ, ਸਰਕਾਰ ਕਰ ਰਹੀ ਹੈ ਇਹ ਤਿਆਰੀ

GST Relief 200 Items: ਜੀਐਸਟੀ ਪਰੀਸ਼ਦ ਵੱਲੋਂ ਪਿਛਲੇ ਹਫਤੇ 200 ਤੋਂ ਵੀ ਜ਼ਿਆਦਾ ਉਤਪਾਦਾਂ ਦਾ ਟੈਕਸ ਰੇਟ ਘੱਟ ਕਰ ਦਿੱਤਾ ਗਿਆ ਹੈ। ਹੁਣ ਪਰੀਸ਼ਦ ਜੀਐਸਟੀ ਵਿੱਚ ਨਵੇਂ ਬਦਲਾਵਾਂ ਦੀ ਤਿਆਰੀ ਕਰ ਰਹੀ ਹੈ। ਇਸ ਬਦਲਾਅ ਨਾਲ ਆਮ ਆਦਮੀ ਨੂੰ ਹੋਰ ਵੀ ਰਾਹਤ ਮਿਲ ਸਕਦੀ ਹੈ। ਵਿੱਤ ਮੰਤਰੀ ਅਰੁਣ ਜੇਟਲੀ ਨੇ ਸੰਕੇਤ ਦਿੱਤੇ ਹਨ ਕਿ ਜੀਐਸਟੀ

cash shortage

ਇਸ ਵਾਰ ਦਿਵਾਲੀ ‘ਤੇ 40 ਫੀਸਦੀ ਘੱਟ ਵਿਕਰੀ ਦਾ ਅੰਦਾਜ਼ਾ :ਕੈਟ

ਆਲ ਇੰਡੀਆ ਸੰਗਠਨ ਕੈਟ ਦਾ ਅਨੁਮਾਨ ਹੈ ਕਿ ਇਸ ਵਾਰ ਦਿਵਾਲੀ ਉੱਤੇ 40 ਫ਼ੀਸਦੀ ਘੱਟ ਵਿਕਰੀ ਹੋਵੇਗੀ ਅਤੇ ਵਪਾਰੀਆਂ ਲਈ ਇਹ ਫਿੱਕੀ ਰਹੇਗੀ । ਕੈਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਿਵਾਲੀ ਵਿੱਚ ਸਿਰਫ 3 ਦਿਨ ਬਚੇ ਹਨ ਅਤੇ ਇਸ ਸਮੇਂ ਉੱਤੇ ਹਰ ਸਾਲ ਖਰੀਦਦਾਰੀ ਆਪਣੀ ਉੱਚ ਸੀਮਾ ‘ਤੇ ਹੁੰਦੀ ਹੈ ਪਰ ਇਸ ਵਾਰ ਦੇਸ਼