Tag: , , , , , ,

GST ਦਾ ਨਹੀਂ ਵਧੇਗਾ ਬੋਝ : ਸੁਸ਼ੀਲ ਮੋਦੀ

Sushil Modi On GST: ਨਵੀਂ ਦਿੱਲੀ: GST ਕੌਂਸਲ ਵੱਲੋਂ ਟੈਕਸ ਦਰਾਂ ‘ਤੇ ਵੱਡਾ ਬਿਆਨ ਦਿੰਦਿਆਂ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਰੈਵੇਨਿਊ ਸਥਿਰ ਹੋਣ ਤਕ ਦਰਾਂ ‘ਚ ਕਿਸੇ ਤਰ੍ਹਾਂ ਦੇ ਬਦਲਾਵ ਹੋਣ ਦੀ ਸੰਭਾਵਨਾ ਨਹੀਂ ਹੈ। ਜਿਸ ਤੋਂ ਬਾਅਦ ਸਾਫ ਹੋ ਗਿਆ ਕਿ ਜੀ. ਐੱਸ. ਟੀ. ਦਰਾਂ ‘ਚ ਵਾਧਾ ਨਹੀਂ ਹੋਵੇਗਾ

ਕੇਂਦਰੀ ਵਿੱਤ ਮੰਤਰੀ ਜਲਦ ਦੇਣਗੇ ਸਰਦੀਆਂ ਦਾ ਤੋਹਫ਼ਾ

Government to honour GST: ਮਹਿੰਗਾਈ ਅਤੇ GST ਦੀ ਮਾਰ ਹਰ ਵਰਗ ‘ਤੇ ਦੇਖੀ ਗਈ ਹੈ। ਜਿਸ ਕਾਰਨ ਜੀਐੱਸਟੀ ਕੰਪਨਸੇਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੱਡਾ ਬਿਆਨ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਾਨੂੰਨੀ ਵਿਵਸਥਾ ਨਾਲ ਕਾਰਵਾਈ ਕਰਦਿਆਂ ਕੇਂਦਰ ਸਰਕਾਰ ਇਸ ਨੂੰ ਪੂਰਾ ਕਰੇਗੀ। ਉਹਨਾਂ ਨੇ ਮੰਨਿਆ ਕਿ ਅਗਸਤ, 2019 ਤੋਂ ਬਾਅਦ ਕੰਪਨਸੇਸ਼ਨ ਰਾਸ਼ੀ

ਮੋਦੀ ਸਰਕਾਰ ਵਧਾ ਸਕਦੀ ਹੈ GST ਦਰਾਂ, 18 ਦਸੰਬਰ ਨੂੰ ਹੋਵੇਗੀ ਮੀਟਿੰਗ

GST Council meeting on 18 December: ਆਮਦਨ ਵਧਾਉਣ ਲਈ ਸਰਕਾਰ GST ਦਰਾਂ ਵਿੱਚ ਵਾਧੇ ਦੀਆਂ ਤਿਆਰੀਆਂ ਕਰ ਰਹੀ ਹੈ। ਜਿਸ ਦੀ ਮੀਟਿੰਗ 18 ਦਸੰਬਰ ਨੂੰ ਕੀਤੀ ਜਾਵੇਗੀ। GST ਦਰਾਂ ਵਿੱਚ ਵਾਧੇ ਤੋਂ ਬਾਅਦ  ਉਤਪਾਦ ਮਹਿੰਗੇ ਹੋ ਜਾਣਗੇ ਤੇ ਇਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਉੱਤੇ ਹੀ ਪਵੇਗਾ। ਦਿੱਲੀ ‘ਚ ਮੰਗਲਵਾਰ ਨੂੰ ਕੇਂਦਰ ‘ਤੇ ਰਾਜ

ਲੰਗਰ ਤੇ GST ਦੇ ਰੀਫੰਡ ਦੀ ਪਹਿਲੀ ਕਿਸ਼ਤ ਜਾਰੀ : ਹਰਸਿਮਰਤ ਬਾਦਲ

Langar GST: ਚੰਡੀਗੜ੍ਹ: ਬੀਤੇ ਕੁੱਝ ਸਮੇਂ ਪਹਿਲਾਂ ਲੰਗਰ ‘ਤੇ GST ਦਾ ਮਾਮਲਾ ਬਹੁਤ ਭੱਖਿਆ ਹੋਇਆ ਸੀ , ਕੁੱਝ ਲੋਕ ਇਸਦੇ ਪੱਖ ‘ਚ ਸਨ ਅਤੇ ਕੁੱਝ ਖਿਲਾਫ। ਇਸੇ  ਸਬੰਧੀ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਇੱਕ ਵੱਡਾ ਐਲਾਨ ਕਰਦਿਆਂ ਦੱਸਿਆ ਕਿ NDA ਸਰਕਾਰ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ

GST ਕਲੈਕਸ਼ਨ ਇੱਕ ਲੱਖ ਕਰੋੜ ਤੋਂ ਪਾਰ …

Government collects GST: ਨਵੀਂ ਦਿੱਲੀ :  GST ਕਲੈਕਸ਼ਨ ਮਈ ਮਹੀਨੇ ‘ਚ ਇੱਕ ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਗਿਆ ਹੈ। ਪਿਛਲੇ ਸਾਲ ਕੇਂਦਰ ਸਰਕਾਰ ਨੂੰ ਮਈ ‘ਚ GST ਦੇ ਜਰੀਏ 94,016 ਕਰੋੜ ਰੁਪਏ ਜਮਾਂ ਹੋਏ ਸਨ। ਮਈ ‘ਚ GST ਕਲੈਕਸ਼ਨ 1,00,289 ਕਰੋੜ ਰੁਪਏ ਰਿਹਾ। ਇਹ ਅਪ੍ਰੈਲ 2019 ਤੋਂ 1,13,865 ਕਰੋੜ ਰੁਪਏ ਦੇ GST ਕਲੈਕਸ਼ਨ

Narendra Modi Remove GST Langar

ਆਪਣੇ ਆਪ ਨੂੰ ਬਚਾਉਣ ਲਈ ਜਦੋਂ ਨਰੇਂਦਰ ਮੋਦੀ 19 ਮਹੀਨਿਆਂ ਲਈ ਬਣੇ ਸੀ ਸਰਦਾਰ…

Narendra Modi Remove GST Langar: ਲੰਗਰ ‘ਤੇ ਜੀ.ਐੱਸ.ਟੀ ਮੁੱਦਾ ਪਿਛਲੇ ਕਾਫੀ ਸਮੇਂ ਤੋਂ ਗਰਮਾਇਆ ਹੋਇਆ ਹੈ। ਇਸ ਮੁੱਦੇ ‘ਤੇ ਸੂਬਾ ਸਰਕਾਰ, ਆਮ ਜਨਤਾ ਅਤੇ ਕੇਂਦਰ ਸਰਕਾਰ ਕਈ ਵਾਰ ਆਹਮਣੇ ਸਾਹਮਣੇ ਵੀ ਹੋਏ। ਕਾਫੀ ਲੰਮੇ ਚਲੇ ਵਿਰੋਧ ਦੌਰਾਨ ਅਤੇ ਵਿਰੋਧੀ ਪਾਰਟੀਆਂ ਦੇ ਦਬਾਅ ਹੇਠ ਆ ਕੇ ਸੂਬਾ ਸਰਕਾਰ ਨੇ ਆਪਣੇ ਹਿਸੇ ਦਾ ਐੱਸ.ਜੀ.ਐੱਸ.ਟੀ ਲੰਗਰ ਤੋਂ ਹਟਾ

ਲੰਗਰ ‘ਤੇ ਜੀਐਸਟੀ ਹਟਾਉਣ ‘ਤੇ ਇੱਕਜੁੱਟ ਹੋਏ ਅਕਾਲੀ ਦਲ ਤੇ ਕਾਂਗਰਸ

SGPC annual budget

ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਅੱਜ ਹੋਵੇਗਾ ਪੇਸ਼

SGPC annual budget: ਅੰਮ੍ਰਿਤਸਰ :– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ 29 ਮਾਰਚ 2018 ਨੂੰ ਜਾਣੀ ਕਿ ਅੱਜ ਪੇਸ਼ ਕੀਤਾ ਜਾਵੇਗਾ। ਇਹ ਬਜਟ ਬੁੱਧਵਾਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਦੁਪਹਿਰ 1 ਵਜੇ ਪੇਸ਼ ਕੀਤਾ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ। ਉਨ੍ਹਾਂ

people protest GST langar

ਹਜ਼ਾਰਾਂ ਲੋਕਾਂ ਨੇ ਲੰਗਰ ਨੂੰ ਜੀਐੱਸਟੀ ਮੁਕਤ ਕਰਵਾਉਣ ਲਈ ਕੀਤੇ ਆਨਲਾਈਨ ਦਸਤਖ਼ਤ

people protest GST langar: ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਘਰ ਦੀ ਰਸਦ ‘ਤੇ ਇਸ ਵਾਰ ਐੱਸ.ਜੀ.ਪੀ.ਸੀ ਨੂੰ ਤਕਰੀਬਨ 2 ਕਰੋੜ ਰੁਪਏ ਦਾ ਜੀ.ਐਸ.ਟੀ ਭਰਨਾ ਪਿਆ ਹੈ। ਇਹ ਜੀ.ਐਸ.ਟੀ ਪਿਛਲੇ 6 ਮਹੀਨੇ ਵਿਚ ਸਿਰਫ ਗੁਰੂ ਰਾਮਦਾਸ ਜੀ ਲੰਗਰ ਨੂੰ ਹੀ ਭਰਨਾ ਪਿਆ ਹੈ। ਇਸ ਸੰਬੰਧ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ

GST Langar

ਲੰਗਰ ਨੂੰ ਮੁੜ ਜੀਐਸਟੀ ਤੋਂ ਬਾਹਰ ਲਿਆਉਣ ਲਈ ਐਸ.ਜੀ.ਪੀ.ਸੀ ਵੱਲੋਂ ਯਤਨ ਸ਼ੁਰੂ

GST Langar ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਰਸਦ ਨੂੰ ਜੀਐਸਟੀ ਤੋਂ ਮੁਕਤ ਕਰਾਉਣ ਲਈ ਮੁੜ ਚਾਰਾਜੋਈ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਪਹੁੰਚ ਕਰਨਗੇ। ਜੀਐਸਟੀ ਲਾਗੂ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੂੰ ਲੰਗਰ ‘ਤੇ ਪ੍ਰਤੀ ਸਾਲ ਤਕਰੀਬਨ 10 ਕਰੋੜ ਵਾਧੂ ਤਾਰਨੇ ਪੈਣਗੇ। ਸ਼੍ਰੋਮਣੀ ਕਮੇਟੀ