Tag: , , , , , ,

GST ਦਾ ਨਹੀਂ ਵਧੇਗਾ ਬੋਝ : ਸੁਸ਼ੀਲ ਮੋਦੀ

Sushil Modi On GST: ਨਵੀਂ ਦਿੱਲੀ: GST ਕੌਂਸਲ ਵੱਲੋਂ ਟੈਕਸ ਦਰਾਂ ‘ਤੇ ਵੱਡਾ ਬਿਆਨ ਦਿੰਦਿਆਂ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਰੈਵੇਨਿਊ ਸਥਿਰ ਹੋਣ ਤਕ ਦਰਾਂ ‘ਚ ਕਿਸੇ ਤਰ੍ਹਾਂ ਦੇ ਬਦਲਾਵ ਹੋਣ ਦੀ ਸੰਭਾਵਨਾ ਨਹੀਂ ਹੈ। ਜਿਸ ਤੋਂ ਬਾਅਦ ਸਾਫ ਹੋ ਗਿਆ ਕਿ ਜੀ. ਐੱਸ. ਟੀ. ਦਰਾਂ ‘ਚ ਵਾਧਾ ਨਹੀਂ ਹੋਵੇਗਾ

ਕੇਂਦਰੀ ਵਿੱਤ ਮੰਤਰੀ ਜਲਦ ਦੇਣਗੇ ਸਰਦੀਆਂ ਦਾ ਤੋਹਫ਼ਾ

Government to honour GST: ਮਹਿੰਗਾਈ ਅਤੇ GST ਦੀ ਮਾਰ ਹਰ ਵਰਗ ‘ਤੇ ਦੇਖੀ ਗਈ ਹੈ। ਜਿਸ ਕਾਰਨ ਜੀਐੱਸਟੀ ਕੰਪਨਸੇਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੱਡਾ ਬਿਆਨ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਾਨੂੰਨੀ ਵਿਵਸਥਾ ਨਾਲ ਕਾਰਵਾਈ ਕਰਦਿਆਂ ਕੇਂਦਰ ਸਰਕਾਰ ਇਸ ਨੂੰ ਪੂਰਾ ਕਰੇਗੀ। ਉਹਨਾਂ ਨੇ ਮੰਨਿਆ ਕਿ ਅਗਸਤ, 2019 ਤੋਂ ਬਾਅਦ ਕੰਪਨਸੇਸ਼ਨ ਰਾਸ਼ੀ

ਮੋਦੀ ਸਰਕਾਰ ਵਧਾ ਸਕਦੀ ਹੈ GST ਦਰਾਂ, 18 ਦਸੰਬਰ ਨੂੰ ਹੋਵੇਗੀ ਮੀਟਿੰਗ

GST Council meeting on 18 December: ਆਮਦਨ ਵਧਾਉਣ ਲਈ ਸਰਕਾਰ GST ਦਰਾਂ ਵਿੱਚ ਵਾਧੇ ਦੀਆਂ ਤਿਆਰੀਆਂ ਕਰ ਰਹੀ ਹੈ। ਜਿਸ ਦੀ ਮੀਟਿੰਗ 18 ਦਸੰਬਰ ਨੂੰ ਕੀਤੀ ਜਾਵੇਗੀ। GST ਦਰਾਂ ਵਿੱਚ ਵਾਧੇ ਤੋਂ ਬਾਅਦ  ਉਤਪਾਦ ਮਹਿੰਗੇ ਹੋ ਜਾਣਗੇ ਤੇ ਇਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਉੱਤੇ ਹੀ ਪਵੇਗਾ। ਦਿੱਲੀ ‘ਚ ਮੰਗਲਵਾਰ ਨੂੰ ਕੇਂਦਰ ‘ਤੇ ਰਾਜ

GST ਕਲੈਕਸ਼ਨ ਇੱਕ ਲੱਖ ਕਰੋੜ ਤੋਂ ਪਾਰ …

Government collects GST: ਨਵੀਂ ਦਿੱਲੀ :  GST ਕਲੈਕਸ਼ਨ ਮਈ ਮਹੀਨੇ ‘ਚ ਇੱਕ ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਗਿਆ ਹੈ। ਪਿਛਲੇ ਸਾਲ ਕੇਂਦਰ ਸਰਕਾਰ ਨੂੰ ਮਈ ‘ਚ GST ਦੇ ਜਰੀਏ 94,016 ਕਰੋੜ ਰੁਪਏ ਜਮਾਂ ਹੋਏ ਸਨ। ਮਈ ‘ਚ GST ਕਲੈਕਸ਼ਨ 1,00,289 ਕਰੋੜ ਰੁਪਏ ਰਿਹਾ। ਇਹ ਅਪ੍ਰੈਲ 2019 ਤੋਂ 1,13,865 ਕਰੋੜ ਰੁਪਏ ਦੇ GST ਕਲੈਕਸ਼ਨ

ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਬਕਾਏ ਦੇ ਨਿਪਟਾਰੇ ਲਈ ਜਾਰੀ ਕੀਤੇ 760 ਕਰੋੜ ਰੁਪਏ…

Capt Govt releases Rs 760 Cr: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਖੇਤੀਬਾੜੀ ਵਿਭਾਗ ਦੇ ਨਾਲ ਨਾਲ ਹੋਰ ਵਿਭਗਣਾ ਲਈ 760 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਰਕਾਰ ਵੱਲੋਂ ਕਿਸਾਨਾਂ ਲਈ ਬਿਜਲੀ ਸਬਸਿਡੀ ਦੇ ਬਕਾਏ ਦੀ ਅਦਾਇਗੀ ਤੋਂ ਇਲਾਵਾ ਖੇਤੀਬਾੜੀ ਅਤੇ ਹੋਰ ਸਹਾਇਕ ਗਤੀਵਿਧੀਆਂ ਦੀਆਂ

ਜੀ.ਐਸ.ਟੀ ਬਿੱਲਾਂ ਨੂੰ ਮਿਲੀ ਸੰਸਦੀ ਮਨਜ਼ੂਰੀ

ਸੰਸਦ ਨੇ ਦੇਸ਼ ‘ਚ ਇਤਿਹਾਸਕ ਕਰ ਸੁਧਾਰ ਵਿਵਸਥਾ ਜੀ. ਐਸ. ਟੀ. ਨੂੰ ਲਾਗੂ ਕਰਨ ਦਾ ਰਸਤਾ ਸਾਫ਼ ਕਰਦਿਆਂ ਵਸਤੂ ਅਤੇ ਸੇਵਾ ਕਰ ਨਾਲ ਸਬੰਧਤ ਚਾਰ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ। ਨਾਲ ਹੀ ਸਰਕਾਰ ਨੇ ਭਰੋਸਾ ਦਿੱਤਾ ਕਿ ਨਵੀਂ ਕਰ ਪ੍ਰਣਾਲੀ ‘ਚ ਉਪਭੋਗਤਾਵਾਂ ਅਤੇ ਸੂਬਿਆਂ ਦੇ ਹਿਤਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਖੇਤੀਬਾੜੀ ‘ਤੇ

ਸੰਸਦ ਵਿੱਚ ਅੱਜ ਪੇਸ਼ ਹੋ ਸਕਦੇ ਨੇ ਜੀਐਸਟੀ ਬਿੱਲ !

ਨਵੀਂ ਦਿੱਲੀ– ਗੁੱਡਜ਼ ਤੇ ਸਰਵਿਸਜ਼ ਟੈਕਸ (ਜੀਐਸਟੀ) ਦੇ ਪੂਰਕ ਬਿੱਲਾਂ ਨੂੰ ਸਰਕਾਰ ਅੱਜ ਸੰਸਦ ਵਿੱਚ ਪੇਸ਼ ਕਰ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਸੀ-ਜੀਐਸਟੀ, ਆਈ-ਜੀਐਸਟੀ, ਯੂਟੀ-ਜੀਐਸਟੀ ਅਤੇ ਮੁਆਵਜ਼ਾ ਬਿੱਲਾਂ ਨੂੰ ਅੱਜ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਉਤੇ 28 ਮਾਰਚ ਨੂੰ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਵੱਖ ਵੱਖ ਸੈੱਸ

ਕੇਂਦਰੀ ਮੰਤਰੀ ਮੰਡਲ ਵੱਲੋਂ ਜੀ ਐਸ ਟੀ ਨਾਲ ਸਬੰਧਤ ਚਾਰ ਬਿਲਾਂ ਨੂੰ ਮਨਜ਼ੂਰੀ

ਨਵੀਂ ਦਿੱਲੀ: ਇੱਥੇ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਨੂੰ ਲਾਗੂ ਕਰਨ ਲਈ ਜ਼ਰੂਰੀ ਚਾਰ ਸਬੰਧਤ ਕਾਨੂੰਨਾਂ ਨੂੰ ਮਨਜ਼ੂਰੀ ਦੇ ਦਿੱਤੀ। ਇਨ੍ਹਾਂ ਬਿਲਾਂ ਨੂੰ ਇਸੇ ਹਫ਼ਤੇ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ, ਤਾਂ ਕਿ ਜੀਐਸਟੀ ਨੂੰ ਪਹਿਲੀ ਜੁਲਾਈ ਤੋਂ ਲਾਗੂ ਕੀਤਾ ਜਾ ਸਕੇ। ਬਿਲਾਂ ਨੂੰ ਪਹਿਲਾਂ ਸੰਸਦ ਵੱਲੋਂ ਅਤੇ ਫਿਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ