Tag: , , , , , , , , ,

WhatsApp admin jailed for sharing Modi's picture with 'obscene' content

Whatsapp ਤੇ ਪੋਸਟ ਕੀਤੀਆਂ ਮੋਦੀ ਦੀਆਂ ਅਸ਼ਲੀਲ ਤਸਵੀਰਾਂ, ਐਡਮਿਨ ਨੂੰ PM ਨੇ ਖਿਲਾਈ ਜੇਲ ਦੀ ਹਵਾ

    ਸੋਸ਼ਲ ਮੀਡੀਆ ਦਾ ਚਲਨ ਵੱਡੀ ਤੇਜੀ ਨਾਲ ਵੱਧ ਰਿਹਾ ਹੈ ਪਰ ਇਸ ਦੇ ਕੁੱਝ ਖਤਰੇ ਵੀ ਹਨ |  ਇਸੇ ਤਰਾਂ ਹੀ ਇੱਕ ਖ਼ਤਰਾ ਕਰਨਾਟਕ ਦੇ ਉੱਤਰੀ ਕੰਨੜ ਜਿਲ੍ਹੇ ਵਿੱਚ ਸਾਹਮਣੇ ਆਇਆ ਜਦੋਂ Whatsapp ਗਰੁੱਪ ਉੱਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਖਿਲਾਫ ਅਸ਼ਲੀਲ ਤਸਵੀਰਾਂ ਪੋਸਟ ਕਰਨ ਦੀ ਵਜ੍ਹਾ ਤੋਂ ਗਰੁੱਪ ਐਡਮਿਨ ਨੂੰ ਗਿਰਫਤਾਰ ਕੀਤਾ ਗਿਆ

Tarn-Taran-Stray-Dogs-Killed-5-Year-Old-Child

ਅਵਾਰਾ ਕੁੱਤਿਆਂ ਨੇ ਲਈ 5 ਸਾਲਾ ਮਾਸੂਮ ਬੱਚੇ ਦੀ ਜਾਨ

ਹੁਣ ਸੰਸਦ ਦੀ ਵੈਬਸਾਈਟ ਹੈਕ ਕਰਨ ਦੀ ਤਿਆਰੀ ਵਿਚ “ਲੀਜ਼ਨ”

ਨਵੀਂ ਦਿੱਲੀ : ਰਾਹੁਲ ਗਾਂਧੀ ਤੇ ਵਿਜੈ ਮਾਲਿਆ ਦਾ ਟਵਿੱਟਰ ਅਕਾਊਂਟ ਹੈਕ ਕਰਨ ਵਾਲੇ ਹੈਕਰ ਗਰੁੱਪ ਲੀਜ਼ਨ ਦਾ ਅਗਲਾ ਟਾਰਗੇਟ ਸੰਸਦ ਦੀ ਵੈਬਸਾਈਟ ਹੈ । sansad.nic.in ਸਰਕਾਰੀ ਕਰਮਚਾਰੀਆਂ ਦੀ ਈ ਮੇਲ ਸਰਵਿਸ ਮੁੱਹਈਆ ਕਰਵਾਉਂਦੀ ਹੈ। ਹੈਕਰ ਗਰੁੱਪ ਲੀਜ਼ਨ ਦੇ ਇਕ ਮੈਂਬਰ ਨੇ ਇਕ ਚੈਟ ਇੰਟਰਵਿਊ ਵਿਚ ਦੱਸਿਆ ਕਿ ਉਹਨਾਂ ਦਾ ਅਗਲਾ ਨਿਸ਼ਾਨਾ sansad.nic.in ਹੈ, ਜੋ ਕਿ

ਨਿਵੇਸ਼ਕਾਂ ਨੇ ਪਰਲ ਗਰੁੱਪ ਦੇ ਆਫਿਸ ’ਤੇ ਕੀਤਾ ਕਬਜ਼ਾ 

ਪਰਲ ਗਰੁੱਪ ਦੇ ਵੱਲੋਂ ਠੱਗੇ ਗਏ ਨਿਵੇਸ਼ਕਾਂ ਨੇ ਪਠਾਨਕੋਟ ਵਿਖੇ ਸਥਿੱਤ ਪਰਲ ਗਰੁੱਪ ਦੇ ਦਫਤਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਇਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਮੌਕੇ ਨਾਰਾਜ਼ ਨਿਵੇਸ਼ਕਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੇ ਪੈਸੇ ਵਾਪਸ ਨਾ ਕੀਤੇ ਗਏ ਤਾਂ ਉਹ ਪਰਲ ਗਰੁੱਪ ਦੀ

ਸਹਾਰਾ ਗਰੁਪ ਮਾਮਲੇ ਤੇ ਸੁਪਰੀਮ ਕੋਰਟ ਦੀ ਸੁਣਵਾਈ

ਸੁਪਰੀਮ ਕੋਰਟ ਨੇ ਸਹਾਰਾ ਮੁੱਖੀ ਸੁਬ੍ਰਤ ਰਾਏ ਨੂੰ ਜੇਲ ਤੋਂ ਬਾਹਰ ਰਹਿਣ ਲਈ 6 ਫਰਵਰੀ 2017 ਤੱਕ 600 ਰੁਪਏ ਕਰੋੜ ਜਮਾ ਕਰਵਾਉਣ ਦੀ ਨਿਰਦੇਸ਼ ਦਿੱਤਾ ਹੈ। 6 ਫਰਵਰੀ ਤੱਕ ਇਹ ਰਕਮ ਨਾ ਜਮਾ ਹੋਈ ਤਾਂ ਸੁਬ੍ਰਤ ਰਾਏ ਨੂੰ ਕੋਰਟ ਅੱਗ ਆਤਮ ਸਮਰਪਨ ਕਰਨਾ ਹੋਵੇਗਾ। ਇਸ ਤੋਂ ਪਹਿਲਾ 25 ਅਕਤੂਬਰ ਨੂੰ ਕੋਰਟ ਨੇ ਸੁਬ੍ਰਤ ਰਾਏ ਦੇ

‘ਵਿਯਨਾ’ ਬੈਠਕ ’ਚ ਭਾਰਤ ਐਨ.ਐਸ.ਜੀ. ਗਰੁੱੱਪ ‘ਚ ਹੋ ਸਕਦਾ ਹੈ ਸ਼ਾਮਲ

ਪ੍ਰਮਾਣੂ ਸਪਲਾਇਰ ਗਰੁੱਪ (ਐਨ.ਐਸ.ਜੀ.) ਵਿਚ ਭਾਰਤੀ ਦੀ ਸਦੱਸਤਾ ਨੂੰ ਲੈ ਕੇ 11 ਅਤੇ 12 ਨਵੰਬਰ ਨੂੰ ‘ਵਿਯਨਾ’ ਵਿਖੇ ਹੋਣ ਵਾਲੀ ਬੈਠਕ ਵਿਚ ਭਾਰਤ ਦੇ ‘ਐਨ.ਐਸ.ਜੀ.’ਗਰੁੱਪ ਵਿਚ ਸ਼ਾਮਲ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ। ਇਸ ਬੈਠਕ ਵਿਚ ਵਿਸ਼ੇਸ ਨੁਮਾਇੰਦੇ ਦੇ ਤੌਰ ਤੇ ਨਿਯੁਕਤ ਕੀਤੇ ‘ਰਾਫੇਲ ਗਰਾਸੀ’ ‘ਨਿਊਕਲਿਅਰ ਨਨ-ਪ੍ਰੋਲਿਫੇਰੇਸ਼ਨ ਟਰੀਟੀ’ ਦੇਸ਼ਾਂ ਦੇ ਸਮੂਹ ਨੂੰ ਐਨ.ਐਸ.ਜੀ. ਗਰੁੱੱਪ

ਟਾਈਮਜ਼ ਗਰੁਪ ਦੇ ਮੁੱਖ ਸੰਪਾਦਕ ਗੋਸਵਾਮੀ ਨੇ ਦਿੱਤਾ ਅਸਤੀਫਾ

ਟਾਈਮਜ਼ ਨਾਓ ਅਤੇ ਈ.ਟੀ. ਨਾਓ ਸਮਾਚਾਰ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੇ ਟਾਈਮਜ਼ ਗਰੁਪ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ। ਟਾਈਮਜ਼ ਗਰੁਪ ਸੰਪਾਦਕੀ ਬੈਠਕ ਦੌਰਾਨ ਅਰਬਨ ਨੇ ਕਿਹਾ ਕਿ ਆਜ਼ਾਦ ਮੀਡਿਆ ਆਉਣ ਵਾਲੇ ਸਮੇਂ ਵਿਚ ਕਾਮਯਾਬ ਹੋਣ ਵਾਲਾ ਹੈ, ਖੇਲ ਹੁਣ ਸ਼ੁਰੂ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਬੈਠਕ ਦੌਰਾਨ ਅਰਬਨ ਨੇ ਆਪਣੇ

ਆਖਿਰ ਕਿਓਂ ਲੱਗਾ ਸਾਇਰਸ ਮਿਸਤਰੀ ਨੂੰ ਝਟਕਾ…..?

ਟਾਟਾ ਗਰੁੱਪ ਦੇ ਚੇਅਰਮੈਨ ਅਹੁਦੇ ਤੋਂ ਅਚਾਨਕ ਹਟਾਏ ਗਏ ਸਾਇਰਸ ਮਿਸਤਰੀ ਨੂੰ ਝਟਕਾ ਲੱਗਾ ਹੈ, ਜਿਸ ਦੀ ਜਾਣਕਾਰੀ ਬਕਾਇਦਾ ਸਾਇਰਸ ਮਿਸਤਰੀ ਨੇ ਬੋਰਡ ਮੈਂਬਰਜ਼ ਨੂੰ ਭੇਜੀ ਗਈ ਇੱਕ ਈ ਮੇਲ ਦੇ ਜ਼ਰੀਏ ਦਿੱਤੀ ਹੈ। ਉਨਾਂ ਇਹ ਵੀ ਲਿਖਿਆ ਹੈ ਕਿ ਬੋਰਡ ਦੇ ਇਸ ਫੈਸਲੇ ਨਾਲ ਉਨਾਂ ਨੂੰ ਕੋਈ ਖੁਸ਼ੀ ਨਹੀ ਮਿਲੀ ਅਤੇ ਨਾਂ ਹੀ ਉਨਾਂ

ਕੌਣ ਸੰਭਾਲੇਗਾ ਟਾਟਾ ਗਰੁੱਪ ਦਾ ਕਾਰਜਭਾਰ

ਸੀ. ਟੀ ਗਰੁੱਪ ਨੇ ਚਲਾਇਆ ਰੇਲਵੇ ਸਟੇਸ਼ਨ’ਤੇ ਸਫਾਈ ਅਭਿਆਨ

ਜਲੰਧਰ ਸ਼ਹਿਰ ਵਿੱਚ ਵੱਧ ਰਹੀ ਗੰਦਗੀ ਅਤੇ ਲਗਾਤਾਰ ਫੈਲ ਰਹੀ ਬੀਮਰੀਆਂ ਨੂੰ ਵੇਖਦੇ ਹੋਏ ਸੀ ਟੀ  ਗਰੁੱਪ ਵੱਲੋਂ ਰੇਲਵੇ ਸਟੇਸ਼ਨ ਉੱਤੇ ਸਫਾਈ ਅਭਿਆਨ ਚਲਾਇਆ ਗਿਆ  । ਇਸ ਅਭਿਆਨ ਵਿੱਚ ਸੌ  ਤੋ ਜ਼ਿਆਦਾ ਬੱਚਿਆਂ ਨੇ ਭਾਗ ਲਿਆ । ਜਿਨ੍ਹਾਂ ਨੇ ਪੂਰੀ ਮਿਹਨਤ ਨਾਲ ਸਟੇਸ਼ਨ ਨੂੰ ਸਾਫ਼ ਕਰਕੇ ਪਾਣੀ ਨਾਲ ਧੋਤਾ ਅਤੇ ਅੱਗੇ ਤੋ ਗੰਦਗੀ ਨਾ ਫੈਲਾਉਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ