Tag: , , ,

GrandSon of Freedom Fighter committed suicide

ਅਜ਼ਾਦੀ ਘੁਲਾਟੀਏ ਦੇ ਪੋਤੇ ਵੱਲੋਂ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ…

US ਵਿੱਚ ਭਾਰਤੀ ਸਫ਼ੀਰ ਨਵਤੇਜ ਸਰਨਾ ਦੀ ਮਾਂ ਨੂੰ ਦੋਹਤੇ ਨੇ ਕੁੱਟਿਆ, ਗ੍ਰਿਫ਼ਤਾਰ                              

ਅਮਰੀਕਾ ਵਿੱਚ ਭਾਰਤੀ ਸਫੀਰ ਨਵਤੇਜ ਸਰਨਾ ਦੀ 86 ਸਾਲ ਦੀ ਮਾਤਾ ਦੀ ਉਨਾਂ ਦੀ ਦੋਹਤੇ ਨੇ ਕਥਿਤ ਤੌਰ ਉਤੇ ਕੁੱਟਮਾਰ ਕੀਤੀ ਹੈ। ਉਨਾਂ ਦੀ ਮਾਤਾ ਸੁਰਜੀਤ ਸਰਨਾ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਉਨਾਂ ਦੀ ਦੋਹਤੀ ਕਰਨ ਦੇਵ ਚੋਪੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਸ਼ਨੀਵਾਰ

ਕੈਪਟਨ ਦੇ ਦੋਹਤੇ ਨਿਰਵਾਣ ਸਿੰਘ ਨੇ ਮਰਗਾਨਿਕਾ ਦੇ ਨਾਲ ਲਈਆਂ ਲਾਵਾਂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਨਿਰਵਾਣ ਸਿੰਘ ਦਾ ਵਿਆਹ ਜੰਮੂ ਕਸ਼ਮੀਰ ਦੇ ਸਾਂਸਦ ਡਾਕਟਰ ਕਰਨ ਸਿੰਘ ਦੀ ਪੋਤੀ ਮਰਗਾਨਿਕਾ ਸਿੰਘ ਦਾ ਨਾਲ ਹੋਇਆ। ਕਾਬਿਲੇਗੌਰ ਹੈ ਕਿ ਵਿਆਹ ਭਾਰਤੀ ਰਿਤੀ ਰਿਵਾਜਾਂ ਦੇ ਮੁਤਾਬਿਕ ਹੋਇਆ ਹੈ ਅਤੇ ਇਸ ਮੌਕੇ ਦੋਨਾਂ ਪਰਿਵਾਰਾਂ ਦੇ ਸਾਰੇ ਰਿਸ਼ਤੇਦਾਰ ਅਤੇ ਨਜਦੀਕੀ ਲੋਕ ਸ਼ਾਮਿਲ ਹੋਏ। ਦੱਸਣਯੋਗ ਹੈ ਕਿ

ਰਵਨੀਤ ਬਿੱਟੂ ਨੇ ਜਲਾਲਾਬਾਦ ਤੋਂ ਭਰਿਆ ਨਾਮਜ਼ਦਗੀ ਪੱਤਰ

ਜਲਾਲਾਬਾਦ – ਹਲਕਾ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਉਤਾਰੇ ਗਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਵੱਡੇ ਕਾਫ਼ਲੇ ਨਾਲ ਅਤੇ ਜਲਾਲਾਬਾਦ ਸ਼ਹਿਰ ਦੇ ਸਥਾਨਕ ਆਗੂਆਂ ਨੂੰ ਲੈ ਕੇ ਕਾਗ਼ਜ਼ ਭਰੇ

ਸੁਲਝ ਗਿਆ ਬਿਸਮਿੱਲਾ ਖਾਨ ਦੀਆਂ ਚੋਰੀ ਹੋਈਆਂ ਸ਼ਹਿਨਾਈਆਂ ਦਾ ਮਾਮਲਾ

ਮਸ਼ਹੂਰ ਸ਼ਹਿਨਾਈ ਵਾਦਕ ਬਿਸਮਿੱਲਾ ਖਾਨ ਦੀਆਂ ਚੋਰੀ ਹੋਈਆਂ ਸ਼ਹਿਨਾਈਆਂ ਦਾ ਮਾਮਲਾ ਤਾਂ ਸੁਲਝ ਗਿਆ ਹੈ ਪਰ ਹੁਣ ਉਹ ਦੁਬਾਰਾ ਨਹੀਂ ਮਿਲ ਪਾਉਣਗੀਆਂ।ਸ਼ਹਿਨਾਈਆਂ 5 ਦਸੰਬਰ 2016 ਨੂੰ ਚੋਰੀ ਹੋਈਆਂ ਸਨ।ਉੱਤਰ ਪ੍ਰਦੇਸ਼ ਦੇ ਸਪੈਸ਼ਲ ਟਾਸਕ ਫੋਰਸ ਨੇ ਉਸਤਾਦ ਬਿਸਮਿੱਲਾ ਖਾਨ ਦੀਆਂ 4 ਬਹੁਤ ਹੀ ਕੀਮਤੀ ਸ਼ਹਿਨਾਈਆਂ ਦੇ ਚੋਰੀ ਮਾਮਲੇ ਵਿੱਚ ਉਸਦੇ ਪੋਤੇ ਸਮੇਤ 3 ਲੋਕਾਂ ਨੂੰ ਗ੍ਰਿਫਤਾਰ

ਸ਼ਹੀਦਾਂ ਦੇ ਪਰਿਵਾਰ ਹਾਲੇ ਤੱਕ ਬੇਰੁਜ਼ਗਾਰ ਕਿਓਂ ?

ਇਸ ਸਮੇਂ ਜਦੋਂ ਕਿ ਰਾਸ਼ਟਰੀ ਬਹਿਸ ‘ਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਮਹਾਨ ਕ੍ਰਾਂਤੀਕਾਰੀ ਊਧਮ ਸਿੰਘ ਦਾ ਪੜਪੋਤਰਾ ਪੰਜਾਬ ਸਰਕਾਰ ਕੋਲੋਂ ਚਪੜਾਸੀ ਦੀ ਨੌਕਰੀ ਲੈਣ ਲਈ ਸੰਘਰਸ਼ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ 10 ਸਾਲ ਪਹਿਲਾਂ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਨਹੀਂ

Narendra Modi

ਪ੍ਰਧਾਨਮੰਤਰੀ ਮੋਦੀ ਨੇ ਜਤਾਇਆ ਮਹਾਤਮਾ ਗਾਂਧੀ ਦੇ ਪੋਤੇ ਦੀ ਮੌਤ ਤੇ ਅਫਸੋਸ

ਮਹਾਤਮਾ ਗਾਂਧੀ ਦੇ ਪੋਤਰੇ ਅਤੇ ਨਾਸਾ ਦੇ ਵਿਗਿਆਨੀ ਰਹਿ ਚੁਕੇ ਕਣੁ ਰਾਮਦਾਸ ਗਾਂਧੀ ਦਾ ਸੋਮਵਾਰ ਦਿਓ ਦੇਰ ਸ਼ਾਮ ਦਿਹਾਂਤ ਹੋ ਗਿਆ |ਜਿਸ ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਪੀ.ਐਮ. ਮੋਦੀ ਨੇ ਟਵੀਟ ਕਰਕੇ ਕਿਹਾ ਕਿ  ਮੈਨੂ ਕਣੁਭਾਈ ਦੀ ਮੌਤ ਤੇ ਦੁੱਖ ਹੈ , ਉਹਨਾ ਨਾਲ ਕੀਤੀਆਂ ਗੱਲਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ