Tag: , , ,

ਕਿਸਾਨਾਂ ਨੂੰ OLA ਐਪ ‘ਤੇ ਮਿਲਣਗੇ E-Pass, ਮੋਬਾਈਲ ‘ਤੇ ਮਿਲੇਗੀ ਮੰਡੀਆਂ ਦੀ ਮੌਜੂਦਾ ਜਾਣਕਾਰੀ

OLA App for farmers : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੱਗੇ ਕਰਫਿਊ ਕਾਰਨ ਕਿਸਾਨਾਂ ਨੂੰ ਕਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਤਾਂ ਉਨ੍ਹਾਂ ਦੀਆਂ ਕਣਕ ਦੀਆਂ ਫਸਲਾਂ ਖੜ੍ਹੀਆਂ ਹੋਈਆਂ ਹਨ, ਤੇ ਦੂਜੇ ਪਾਸੇ ਮੰਡੀਕਰਨ ਵੱਡੀ ਸਮੱਸਿਆ ਬਣੀ ਹੋਈ ਹੈ। ਬੁੱਧਵਾਰ ਪਹਿਲੇ ਦਿਨ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਕਿਸਾਨ ਅਤੇ

ਫਾਜ਼ਿਲਕਾ ਦੀਆਂ ਅਨਾਜ ਮੰਡੀਆਂ ‘ਚ ਲਿਫਟਿੰਗ ਨਾ ਹੋਣ ਕਾਰਨ ਮੱਚੀ ਹਾਹਾਕਾਰ

Fazilka Grain Market: ਫਾਜ਼ਿਲਕਾ: ਕਿਸਾਨ ਜੋ ਅੰਨਦਾਤਾ ਕਹਾਉਂਦਾ ਹੈ ਉਸਨੂੰ ਹਰ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਚਾਹੇ ਸਰਕਾਰ ਕਿੰਨੇ ਵੀ ਦਾਅਵੇ ਕਰੇ ਇੱਥੇ ਸਾਰੇ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਹਨ। ਕਿਸਾਨ ਹੁਣ ਜਦੋਂ ਆਪਣੀ ਫਸਲ ਕੱਟਕੇ ਮੰਡੀਆਂ ਵਿੱਚ ਲਿਆ ਰਿਹਾ ਹੈ ਤਾਂ ਮੰਡੀਆਂ ਵਿੱਚ ਵੀ ਕਿਸਾਨ ਦੇ ਅਨਾਜ ਦੀ ਬੇਕਦਰੀ ਹੋ ਰਹੀ

Captain Grain Market Visit

ਕੈਪਟਨ ਵਲੋਂ ਸੰਗਰੂਰ ਮੰਡੀ ‘ਚ ਅਚਨਚੇਤ ਛਾਪਾ, ਤੁਰੰਤ ਫਸਲਾਂ ਚੁੱਕਣ ਦੇ ਦਿੱਤੇ ਹੁਕਮ

Captain Grain Market Visit: ਸੰਗਰੂਰ: ਸੰਗਰੂਰ ਤੋਂ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਨਾਮਜ਼ਦਗੀ ਲਈ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਦੀ ਮੰਡੀ ਦਾ ਅਚਨਚੇਤ ਛਾਪਾ ਮਾਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਕੈਪਟਨ ਨੇ ਮੰਡੀ ‘ਚ ਮੌਜੂਦ ਕਿਸਾਨਾਂ ਅਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.)

Procurement of Rice started in Jalandhar Grain Market

ਜਲੰਧਰ ਮੰਡੀਆਂ ਵਿਚ ਝੋਨੇ ਦੀ ਖਰੀਦ ਸ਼ੁਰੂ

ਪੰਜਾਬ ਦੀਆ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁਕੀ ਹੈ, ਇਸੇ ਮੱਦੇਨਜ਼ਰ ਜਲੰਧਰ ਵਿਚ ਝੋਨੇ ਦੀ ਫ਼ਸਲ ਦੀ ਖਰੀਦ ਅੱਜ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਜਲੰਧਰ ਨਾਰਥ ਹਲਕੇ ਦੇ ਕਾਂਗਰਸੀ ਐਮ ਐੱਲ ਏ ਬਾਵਾ ਹੈਨਰੀ ਦੁਆਰਾ ਸ਼ੁਰੂ ਕੀਤੀ ਗਈ। ਇਸ ਮੌਕੇ ਤੇ ਜਲੰਧਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਫ਼ਸਲ

Grain market arrangements

ਮੰਡੀਆਂ ‘ਚ ਪੁਖਤਾ ਪ੍ਰਬੰਧਾਂ ਤੋਂ ਖੁਸ਼ ਹੋਏ ਕਿਸਾਨ

Ludhiana-Mandi

ਮੰਡੀ ਵਿੱੱਚ ਕਣਕ ਦੀ ਫਸਲ ਆਮਦ ਤੇਜ਼ ਪਰ ਨਹੀਂ ਹੈ ਲੋੜੀਂਦੇ ਮਜ਼ਦੂਰ

'ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ'

‘ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ’

ਸੰਗਰੂਰ  : ਸੰਗਰੂਰ ਦੀ ਅਨਾਜ ਮੰਡੀ ਵਿੱਚ ਆਈ ਜੀ ਵਿਜੀਲੈਂਸ ਦੇ ਵੱਲ ਖਰੀਦ ਪ੍ਰਬੰਧਾਂ ਜਾਂਚ ਕਰ ਕਿਸਾਨਾਂ, ਮਜਦੂਰਾਂ ਅਤੇ ਆੜ੍ਹਤੀਆਂ ਪੇਸ਼ ਰਹੀ ਮੁਸ਼ਕਲਾਂ ਬਾਰੇ ਜਾਣਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ ਹੈ ਅਤੇ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦੀ ਜਾਂਚ ਕਰਨਾ ਹੈ। ਉਨ੍ਹਾਂ ਨੇ ਕਿਹਾ

ਮੋਗਾ ਦੀ ਅਨਾਜ ਮੰਡੀ ‘ਚ ਕਿਸਾਨਾਂ ਦੀ ਨਹੀਂ ਲੈ ਰਿਹਾ ਕੋਈ ਸਾਰ

ਮੋਗਾ:- ਮੋਗਾ ਦੀ ਅਨਾਜ ਮੰਡੀ ਵਿੱਚ ਕਿਸਾਨ ਆਪਣੀ ਕਣਕ ਦੀ ਫਸਲ ਲੈ ਕੇ ਪਿਛਲੇ ਦੋ ਦਿਨਾਂ ਤੋਂ ਬੈਠਾ ਹੈ ਪਰ ਹਾਲੇ ਤੱਕ ਉਸਦੀ ਫਸਲ ਨਹੀ ਵਿਕੀ ਅਤੇ ਨਾ ਹੀ ਕੋਈ ਸਰਕਾਰੀ ਅਧਿਕਾਰੀ ਇਹਨਾਂ ਦੀ ਸੁੱਧ ਲੈਣ ਅੱਪੜਿਆ ਹੈ।ਇਸ ਮੌਕੇ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦਾ ਕੋਈ ਵੀ

MLA Vijender Singla arrived to examine the markets in sangrur

ਸੰਗਰੂਰ ਵਿੱਚ ਮੰਡੀਆਂ ਦੀ ਜਾਂਚ ਕਰਨ ਪਹੁੰਚੇ ਐਮ.ਐਲ.ਏਂ ਵਿਜੇਇੰਦਰ ਸਿੰਗਲਾ

ਮੰਡੀਆਂ ਵਿੱਚ ਕਣਕ ਆਉਣੀ ਸ਼ੁਰੂ ਹੋ ਗਈ ਹੈ। ਅੱਜ ਇਸਨ੍ਹੂੰ ਚਲਦੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੀਆ ਮੰਡੀਆਂ ਵਿੱਚ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਲਿਫਟਿੰਗ ਦੇ ਕੰਮ ਨੂੰ ਲੈ ਕੇ ਅੱਜ ਸੰਗਰੂਰ ਵਿੱਚ ਐਮ.ਐਲ.ਏਂ ਵਿਜੇਇੰਦਰ ਸਿੰਗਲਾ ਨੇ ਮੰਡੀ ਦਾ ਕਰ ਨਿਰਕਸ਼ਣ ਕੀਤਾ ਅਤੇ ਹਰ ਤਰ੍ਹਾਂ ਦੀ ਚੀਜ ਦਾ ਧਿਆਨ ਰੱਖਦੇ ਹੋਏ ਕਿਸਾਨਾਂ ਨੂੰ ਹਰ

ਮੁਕਤਸਰ ਅਨਾਜ ਮੰਡੀ ‘ਚ ਅਵਾਰਾ ਪਸ਼ੂ ਬਣੇ ਕਿਸਾਨਾਂ ਲਈ ਸਿਰਦਰਦੀ

ਮੁਕਤਸਰ ਸਾਹਿਬ:- ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਜਿਸਦੀ ਆਮਦ ਅਨਾਜ ਮੰਡੀਆਂ ਵਿੱਚ ਕਈ ਜਗ੍ਹਾ ਸ਼ੁਰੂ ਹੋ ਚੁੱਕੀ ਹੈ ਪਰ ਸ਼੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦਾ ਗੰਦਗੀ ਅਤੇ ਅਵਾਰਾ ਜਾਨਵਰਾਂ ਦੀ ਵਜ੍ਹਾ ਨਾਲ ਬਹੁਤ ਹੀ ਭੈੜਾ ਹਾਲ ਹੈ । ਇੱਥੇ ਨਾ ਤਾਂ ਸਫਾਈ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ

ਕੋਟਕਪੂਰਾ ਦੀ ਅਨਾਜ ਮੰਡੀ’ ਚ ਦਿਨ ਦਿਹਾੜੇ ਇਕ ਮਹਿਲਾ ਤੇ ਮੁਨੀਮ ਦਾ ਕਤਲ

ਕੋਟਕਪੂਰਾ: ਕੋਟਕਪੂਰਾ ਦੀ ਅਨਾਜ ਮੰਡੀ ਚ ਦਿਨ ਦਿਹਾੜੇ ਇਕ ਮਹਿਲਾ ਤੇ ਮੁਨੀਮ ਦਾ ਕਤਲ।ਕਤਲ ਤੋਂ ਬਾਅਦ ਦੁਕਾਨ ਬਾਹਰ ਤੋਂ  ਬੰਦ ਸੀ । ਪੁਲਿਸ ਜਾਂਚ ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ