Tag: , , ,

ਸਰਕਾਰੀ ਨੌਕਰੀ ਦਾ ਸੁਨਿਹਰਾ ਮੌਕਾ, ਇਸ ਵਿਭਾਗ ਨੇ ਖੋਲ੍ਹੀ ਭਰਤੀ- ਕਰੋ ਅਪਲਾਈ

Department Defence Production Recruitment 2019 : ਨਵੀਂ ਦਿੱਲੀ :  Department of Defense Production ਨੇ ਆਪਣੇ  Deputy Planning Officer  ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 9 ਮਈ 2019 ਹੈ ਅਪਲਾਈ ਕਰਨ ਦੇ ਚਾਹਵਾਨ ਇਸ ਨਿਰਧਾਰਿਤ ਤਾਰੀਖ ਤੋਂ ਪਹਿਲਾ ਅਪਲਾਈ ਕਰਨ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ

GST ਦਾ ਇੱਕ ਸਾਲ ਪੂਰਾ, ਵਿੱਤ ਮੰਤਰਾਲੇ ਨੇ ਕਿਹਾ-ਅਰਥਵਿਵਸਥਾ ‘ਚ ਗੇਮ ਚੇਂਜ਼ਰ ਸਾਬਿਤ ਹੋਈ ਨਵੀਂ ਵਿਵਸਥਾ

Govt celebrate GST Day: ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਟੈਕਸ ਪ੍ਰਣਾਲੀ ‘ਚ ਸੁਧਾਰ ਦੇ ਇੱਕ ਸਾਲ ਪੂਰੇ ਹੋਣ ਨੂੰ ਯਾਦਗਾਰ ਬਣਾਉਣ ਲਈ ਇੱਕ ਜੁਲਾਈ ਨੂੰ ਜੀਐੱਸਟੀ ਦਿਨ ਮਨਾਇਆ ਜਾਵੇਗਾ । ਸੰਸਦ ਦੇ ਕੇਂਦਰੀ ਕਮਰੇ ‘ਚ ਇੱਕ ਪਰੋਗਰਾਮ ਦੇ ਦੌਰਾਨ 30 ਜੂਨ , 2017 ਦੀ ਅੱਧੀ ਰਾਤ ਨੂੰ ਵਸਤੂ ਅਤੇ ਸੇਵਾ ਕਰ (

ਕਿਤੇ ਤੁਹਾਡਾ ਪੈਨ ਕਾਰਡ ਵੀ Blocked ਤਾਂ ਨਹੀਂ ਹੋ ਗਿਆ? ਘਰ ਬੈਠੇ ਹੀ ਮੋਬਾਇਲ ਤੋਂ ਇਸ ਤਰ੍ਹਾਂ ਪਤਾ ਕਰੋ

Govt de-activates 11.44 lakh PAN: ਦੇਸ਼ ਵਿੱਚ ਫਰਜੀ ਪੈਨ ਕਾਰਡ ਦੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਸਰਕਾਰ ਵਲੋਂ ਕਰੀਬ 11.4 ਲੱਖ ਨਕਲੀ ਪੈਨ ਕਾਰਡ ਨੂੰ ਬਲਾਕ ਕੀਤਾ ਜਾ ਚੁੱਕਿਆ ਹੈ । ਸਰਕਾਰ ਨੇ ਇਹ ਪੈਨ ਕਾਰਡ ਉਨ੍ਹਾਂ ਲੋਕਾਂ ਦੇ ਬਲਾਕ ਕੀਤੇ ਹਨ ਜਿਨ੍ਹਾਂ ਨੇ ਇੱਕ ਹੀ ਨਾਮ ਉੱਤੇ ਦੋ ਪੈਨ ਜਾਂ ਗਲਤ

ਖ਼ਬਰਦਾਰ! ਤੁਹਾਡੇ ਗੂਗਲ ਅਕਾਉਂਟ ‘ਤੇ ਹੈ ਸਰਕਾਰ ਦੀ ਨਜ਼ਰ…

ਸਰਕਾਰ ਤੁਹਾਡੇ ਗੂਗਲ ਅਕਾਊਂਟ ਦੇ ਅੰਦਰ ਝਾਕਣ ‘ਚ ਲੱਗੀ ਹੈ। ਤੁਹਾਡੇ ਜੀ-ਮੇਲ, ਯੂਟਿਊਬ, ਗੂਗਲ ਮੈਪ ਅਤੇ ਗੂਗਲ ਨਾਲ ਜੁੜੀ ਹਰ ਤਰਾਂ ਦੀ ਸਰਵਿਸ ਤੁਹਾਡੇ ਬਾਰੇ ‘ਚ ਕਈ ਸਾਰੇ ਭੇਦ ਖ਼ੋਲ ਸਕਦੀਆਂ ਹਨ। ਇਸ ਲਈ ਪਹਿਲਾਂ ਤੋਂ ਜ਼ਿਆਦਾ ਸੁਚੇਤ ਹੋ ਜਾਓ। ਗੂਗਲ ਨੇ ਆਪਣੇ ਆਪ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਭਾਰਤ ਦੇ ਲੋਕਾਂ ਦੇ

govt

ਹੁਣ ਗੱਡੀ ਚਲਾਉਣ ਲਈ ਸਰਕਾਰ ਨੇ ਇੰਝ ਕੀਤਾ ਆਧਾਰ ਕਾਰਡ ਜ਼ਰੂਰੀ…

ਨਵੀਂ ਦਿੱਲੀ— ਸਰਕਾਰ ਡਰਾਈਵਿੰਗ ਲਾਈਸੈਂਸ ਨੂੰ ਆਧਾਰ ਨੰਬਰ ਨਾਲ ਲਿੰਕ ਕਰਨਾ ਜ਼ਰੂਰੀ ਕਰਨ ਜਾ ਰਹੀ ਹੈ ਯਾਨੀ ਬਿਨਾਂ ‘ਆਧਾਰ’ ਨਵਾਂ ਲਾਈਸੈਂਸ ਨਹੀਂ ਬਣੇਗਾ ਅਤੇ ਲਾਈਸੈਂਸ ਨਹੀਂ ਤਾਂ ਗੱਡੀ ਨਹੀਂ ਚਲਾ ਸਕੋਗੇ। ਸੂਚਨਾ ਅਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਅਸੀਂ ਡਰਾਈਵਿੰਗ ਲਾਈਸੈਂਸ ਨੂੰ ਆਧਾਰ ਕਾਰਡ ਨਾਲ ਲਿੰਕ ਕਰਾਂਗੇ। ਇਸ ਬਾਰੇ ਟਰਾਂਸਪੋਰਟ ਅਤੇ

ਕੈਪਟਨ ਸਰਕਾਰ ‘ਤੇ ਪਿਆ ਹੋਰ ਕਰੋੜਾਂ ਦਾ ਬੋਝ

ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਨਵੀਂ ਕੈਪਟਨ ਸਰਕਾਰ ਵੱਲੋਂ 16 ਮਾਰਚ ਨੂੰ ਕਾਰਜਭਾਰ ਸਾਂਭਣ ਤੋਂ ਕੇਵਲ ਦੋ ਦਿਨ ਪਹਿਲਾਂ ਇਕ ਅਹਿਮ ਫੈਸਲਾ ਕਰ ਕੇ ਖਜ਼ਾਨੇ ਉੱਤੇ ਕਰੋੜਾਂ ਰੁਪਏ ਦਾ ਬੋਝ ਪਾ ਦਿੱਤਾ ਹੈ। ਪਹਿਲਾਂ ਹੀ ਸੂਬੇ ਦੇ ਖਾਲੀ ਖ਼ਜ਼ਾਨੇ ਉਪਰ ਹੋਰ ਬੋਝ ਪੈਣ ਨਾਲ ਨਵੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਿਰਦਰਦੀ ਵਧ ਸਕਦੀ

ਦੇਸ਼ ਦੇ ਹੋਰ ਸ਼ਹਿਰਾਂ ‘ਚ ਵੀ ਮੈਟਰੋ ਚਲਾਉਣ ਦੀ ਤਿਆਰੀ ‘ਚ ਸਰਕਾਰ

ਨਵੀਂ ਦਿੱਲੀ: ਦੇਸ਼ ਦੇ ਹੋਰ ਸ਼ਹਿਰਾਂ ਵਿਚ ਵੀ ਮੈਟਰੋ ਰੇਲ ਸੇਵਾ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਨੇ ਕਵਾਇਦ ਤੇਜ਼ ਕਰ ਦਿੱਤੀ ਹੈ।  ਸਰਕਾਰ ਦੀ ਯੋਜਨਾ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ‘ਚ ਮੈਟਰੋ ਰੇਲ ਚਲਾਉਣ ਦੀ ਹੈ। ਇਸ ਲਈ ਮੈਟਰੋ ਪ੍ਰਾਜੈਕਟ ਦੇ ਨਿਵੇਸ਼ ਮਾਡਲ ‘ਚ ਸਰਕਾਰ ਨੇ ਵੱਡਾ ਬਦਲਾਅ ਕੀਤਾ ਹੈ। ਮੈਟਰੋ ਰੇਲ ਦੀ ਨਵੀਂ

Sania mirza denied any tax evasion says telangana govt gave rs1 cr as incentive

ਟੈਕਸ ਚੋਰੀ ਦੇ ਇਲਜ਼ਾਮ ‘ਤੇ ਸਾਨੀਆ ਮਿਰਜ਼ਾ ਦਾ ਬਿਆਨ !

ਸਾਨੀਆ ਮਿਰਜ਼ਾ ਨੇ ਆਪਣੇ ਉੱਤੇ ਲੱਗੇ ਸਰਵਿਸ ਟੈਕਸ ਚੋਰੀ ਦੇ ਆਰੋਪਾਂ ਨੂੰ ਖਾਰਿਜ ਕੀਤਾ ਹੈ। ਭੇਜੇ ਗਏ ਸਮਨ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇੱਕ ਕਰੋੜ ਰੁਪਏ ਉਨ੍ਹਾਂ ਨੂੰ ਤੇਲੰਗਾਨਾ ਸਰਕਾਰ ਨੇ ਬਤੌਰ ‘ਟ੍ਰੇਨਿੰਗ ਇਨਸਿਟਵ’ ਦਿੱਤੇ ਸਨ । ਦੱਸ ਦਈਏ ਕਿ ਸਾਨੀਆ ਨੂੰ 6 ਫਰਵਰੀ ਨੂੰ ਟੈਕਸ ਚੋਰੀ ਨੂੰ ਲੈ ਕੇ ਸਮਨ ਦਿੱਤਾ ਗਿਆ

ਪਠਾਨਕੋਟ ਹਮਲੇ ’ਚ ਜਾਂਚ ਤੇ ਸੰਸਦੀ ਕਮੇਟੀ ਨੇ ਉਠਾਏ ਸਵਾਲ

ਅੱੱਤਵਾਦੀ ਹਮਲਿਆਂ ਤੇ ਸੰਸਦੀ ਕਮੇਟੀ ਨੇ ਲਗਾਈ ਪ੍ਰਧਾਨਮੰਤਰੀ ਨੂੰ ਫਟਕਾਰ

ਸੰਸਦੀ ਕਮੇਟੀ ਵਲੋਂ ਸੁਰੱਖਿਆ ਪ੍ਰਬੰਧ ਕਰਨ ‘ਚ ਅਸਫਲ ਰਹਿਣ ‘ਤੇ ਸਰਕਾਰ ‘ਤੇ ਭਾਰੂ ਪੈਂਦਿਆਂ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਵੀ ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਕੋਈ ਸਬਕ ਨਹੀਂ ਲਿਆ ਹੈ | ਸੰਸਦ ਦੀ ਸਥਾਈ ਕਮੇਟੀ ਵਲੋਂ ਗ੍ਰਹਿ ਮੰਤਰਾਲਾ ਵਲੋਂ ਕੀਤੀ ਗਈ ਇਸ ਸਬੰਧੀ ਸਾਰੀ ਕਾਰਵਾਈ ਦੀ ਰਿਪੋਰਟ ਰਾਜ ਸਭਾ ‘ਚ ਪੇਸ਼ ਕੀਤੀ ਗਈ

ਧਾਰਮਿਕ ਇਮਾਰਤ ਦੀ ਉਸਾਰੀ ਲਈ ਅਲਾਟ ਕੀਤੀ ਜ਼ਮੀਨ ਦੀ ਜਾਂਚ ਲਈ ਸੁਪਰੀਮ ਕੋਰਟ ਤਿਆਰ

ਸੁਪਰੀਮ ਕੋਰਟ ਇਸ ਗੱਲ ਦੀ ਜਾਂਚ ਲਈ ਸਹਿਮਤ ਹੋ ਗਈ ਹੈ ਕਿ ਕੀ ਸਰਕਾਰ ਕਿਸੇ ਧਾਰਮਿਕ ਇਮਾਰਤ ਦੀ ਉਸਾਰੀ ਲਈ ਕਿਸੇ ਨਿੱਜੀ ਸੰਗਠਨ ਨੂੰ ਮੁਫਤ ਜ਼ਮੀਨ ਅਲਾਟ ਕਰ ਸਕਦੀ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਜੇ. ਐੱਸ. ਖੇਹਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ ਦੀ ਬੈਂਚ ਨੇ ਤਾਮਿਲਨਾਡੂ ਦੀ ਸਰਕਾਰ ਦੇ ਉਸ ਫੈਸਲੇ ਨੂੰ ਚੁਣੌਤੀ ਦੇਣ

ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਕੇਜਰੀਵਾਲ ਨੂੰ ਨਸੀਹਤ,ਨਾ ਕਰੇ ਰਾਜਨੀਤੀ

ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਚਿੱਠੀ ਲਿਖ ਕੇ ਉਹਨਾਂ ਦੀ ਸੁਰੱਖਿਆ ਵਾਪਿਸ ਲੈਣ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਹੈ ਨਾਲ ਹੀ ਇਸਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ।ਸ਼ੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ

ਵਿਰੋਧੀਆਂ ਦੇ ਇਕੱਠੇ ਹੋਣ ਨਾਲ ਨਹੀਂ ਪੈਂਦਾ ਕੋਈ ਫਰਕ: ਨਾਇਡੂ

ਕੇਂਦਰੀ ਮੰਤਰੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਨੋਟਬੰਦੀ ਦੇ ਮੁੱਦੇ `ਤੇ ਵਿਰੋਧਾਂ ਧਿਰਾਂ ਦੇ ਇਕੱਧਟ ਹੋਣ ਨਾਲਾ ਕੇਂਦਰ ਦੀ ਮੋਦੀ ਸਰਕਾਰ ਲਈ ਕੋਈ ਖਤਰਾ ਨਹੀਂ ਹੈ ਅਤੇ ਉਨ੍ਹਾਂ ਨੇ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਨਵੇਂ ਸਿਆਸੀ ਸਮੀਕਰਨ ਦੇ ਬਣਨ ਦੀ ਸੰਭਾਵਨਾ ਨੂੰ ਖਾਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ

call drop

ਕਾਲ ਗੁਣਵਤਤਾ ਸੁਧਾਰਨ ਲਈ ਹੁਣ ਖੁੱੱਦ ਸਰਕਾਰ ਕਰੇਗੀ ਕਾਲ

ਕਾਲ ਡ੍ਰਾਪ ਦੀ ਮੁਸ਼ਕਲ ਨਾਲ ਨਜਿੱਠਣ ਲਈ ਸਰਕਾਰ ਨੇ ਦਿੱਲੀ, ਮੁੰਬਈ ਤੇ ਪੰਜਾਬ ਸਮੇਤ ਕਈ ਥਾਵਾਂ ‘ਤੇ ਇੰਟੀਗ੍ਰੇਟਡ ਵਾਇਸ ਰਿਸਪਾਂਸ ਸਿਸਟਮ ਸ਼ੁਰੂ ਕੀਤਾ ਹੈ। ਇਸ ਰਾਹੀਂ ਸਰਕਾਰ ਗਾਹਕਾਂ ਨਾਲ ਸਿੱਧੇ ਤੌਰ ‘ਤੇ ਕਾਲ ਦੀ ਗੁਣਵੱਤਾ ਬਾਰੇ ਪ੍ਰਤੀਕ੍ਰਿਆ ਲਏਗੀ। ਸਰਕਾਰ ਇਸ ‘ਤੇ ਮਿਲਣ ਵਾਲੀ ਪ੍ਰਤੀਕ੍ਰਿਆ ਨੂੰ ਸਰਵਿਸ ਪ੍ਰੋਵਾਈਡਰ ਨਾਲ ਸਾਂਝਾ ਕਰੇਗੀ ਜਿਸ ਨਾਲ ਉਹ ਇਸ ਦੇ

provident fund

9.70 ਕਰੋੜ ਪੀ. ਐੱਫ. ਖਾਤਾ ਧਾਰਕਾਂ ਨੂੰ ਦੀਵਾਲੀ ਦਾ ਤੋਹਫਾ ਦੇਣ ਦੀ ਤਿਆਰੀ ‘ਚ ਸਰਕਾਰ

ਸਰਕਾਰ ਵੱਲੋਂ ਜਲਦੀ ਹੀ ਬੰਦ ਪਏ ਪੀ. ਐੱਫ. ਖਾਤਿਆਂ ‘ਚ ਜਮ੍ਹਾ ਰਕਮ ‘ਤੇ 8.8 ਫੀਸਦੀ ਵਿਆਜ ਦਿੱਤੇ ਜਾਣ ਦਾ ਐਲਾਨ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਦੇਸ਼ ਦੇ ਤਕਰੀਬਨ 9.70 ਕਰੋੜ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ। ਕੇਂਦਰੀ ਕਿਰਤ ਮੰਤਰੀ ਬੰਡਾਰੂ ਦੱਤਾਤਰੇਇਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹ ਨੇ

ਪੰਜਾਬ ਸਰਕਾਰ ਉਚ ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਲਈ ਵਚਨਬੱਧ: ਰੱਖੜਾ

ਚੰਡੀਗੜ੍ਹ: ਉਚ ਸਿੱਖਿਆ ਦੇ ਖੇਤਰ ਵਿੱਚ ਮੁੱਖ ਕੇਂਦਰ ਬਣਨ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਹੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਦਾ ਆਗਾਜ਼ ਹੋ ਗਿਆ। ‘ਉਚੇਰੀ ਸਿੱਖਿਆ- ਆਲਮੀ ਦਿ੍ਰਸ਼ਟੀਕੋਣ’ ਸਬੰਧੀ ਕਰਵਾਏ ਜਾ ਰਹੇ ਅੰਤਰ ਰਾਸ਼ਟਰੀ ਸੈਮੀਨਾਰ ਦਾ ਉਦਘਾਟਨ

ਗਊ-ਟੈਕਸ ਵੇਲੇ ਸਰਕਾਰ ਹਾਜ਼ਿਰ,ਤੇ ਸਾਂਭ-ਸੰਭਾਲ ਵੇਲੇ ਅਲੋਪ

ਹਰ ਸਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਕਈ ਲੋਕ ਹਾਦਸਾਗ੍ਰਸਤ ਹੋ ਜਾਂਦੇ ਹਨ ।ਫਿਰ ਚਾਹੇ ਇਸਦੇ ਪਿਛੇ ਕਾਰਨ ਟੁੱੱਟੀਆਂ ਸੜਕਾਂ ਹੋਣ ਜਾਂ ਅਵਾਰਾ ਪਸ਼ੂ।ਜੇਕਰ ਗੱੱਲ ਕੀਤੀ ਜਾਵੇ ਪ੍ਰਸ਼ਾਸਨ ਵਲੋਂ ਲਿੱੱਤੇ ਕਰਾਂ ਦੀ ਤਾਂ ਪ੍ਰਸ਼ਾਸਨ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਗਊ-ਕਰ ਤਾਂ ਜਰੂਰ ਲੈਂਦੀ ਹੈ ਪਰ ਸੰਭਾਲ ਕਰਨ ਦੇ ਸਮੇਂ ਅਲੋਪ ਹੋ ਜਾਂਦੀ ਹੈ। ਇਸੀ ਦੇ ਚਲਦੇ

ਅਕਾਲੀ ਭਾਜਪਾ ਵੱਲੋਂ ਕੀਤੇ ਜਾ ਰਹੇ ਵਾਅਦੇ ਪੂਰੇ

ਅਕਾਲੀ ਭਾਜਪਾ ਸਰਕਾਰ ਵੱਲੋਂ ਜੋ ਵੋਟਾਂ ਸਮੇਂ ਵੋਟਰਾਂ ਨਾਲ ਵਾਅਦੇ ਕੀਤੇ ਸਨ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਇੰਨਾਂ ਗੱਲਾਂ ਦਾ ਪ੍ਰਗਟਾਵਾਂ ਚੇਅਰਮੈਨ ਮਾਰਕਿਟ ਕਮੇਟੀ ਗੁਰਾਇਆ ਅਮਰਜੀਤ ਸਿੰਘ ਸੰਧੂ ਨੇ 82 ਲੱਖ ਦੀ ਲਾਗਤ ਨਾਲ ਬੀੜ ਬੰਸੀਆ ਤੋ ਰੁੜਕਾ ਕਲਾਂ ਤੱਕ ਬਣਨ ਵਾਲੀ ਸੜਕ ਦੇ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ

ਕੇਂਦਰ ਦੀ ਪਹਿਲ,ਅਨਾਜ ਦੀ ਬਰਬਾਦੀ ‘ਤੇ ਲਗੇਗੀ ਰੋਕ

ਦੇਸ਼ ਭਰ ਵਿੱਚ ਗੋਦਾਮਾਂ ‘ਚ ਲੱਗੇ ਅਨਾਜ ਦੇ ਅੰਬਾਰਾਂ ਦੇ ਹਰ ਸਾਲ ਖਰਾਬ ਹੋਣ ਨਾਲ ਕਰੌੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਪ੍ਰਤੀ ਕੇਂਦਰ ਸਰਕਾਰ ਹੁਣ ਜਾਗਰੂਕ ਹੁੰਦੀ ਜਾਪ ਰਹੀ ਹੈ ਤੇ ਇਸਦੇ ਖਿਲਾਫ ਕਦਮ ਚੁੱਕ ਰਹੀ ਹੈ।ਜ਼ਿਕਰਯੋਗ ਹੈ ਕਿ ਸਰਕਾਰ ਹੁਣ ਵੱਡੀ ਨੀਤੀ ਤਿਆਰ ਕਰਨ ਜਾ ਰਹੀ ਹੈ ਜਿਸਦੇ ਤਹਿਤ ਦੇਸ਼ ਭਰ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ