Tag: , , , , , , , ,

ਇਸ ਬੀਮਾਰੀ ਤੋਂ ਜੂਝ ਰਹੇ ਹਨ ਗੋਵਿੰਦਾ, ਅਦਾਕਾਰ ਦੇ ਦੋਸਤ ਨੇ ਕੀਤਾ ਖੁਲਾਸਾ

Govinda Suffering from psychological: 90 ਦੇ ਦਹਾਕੇ ਹੀਰੋ ਨੰਬਰ 1, ਕੁਲੀ ਨੰਬਰ 1, ਦੁਲਹੇ ਰਾਜਾ ਵਰਗੀਆਂ ਫਿਲਮਾਂ ਨਾਲ ਸਭ ਦੇ ਦਿਲ ਵਿੱਚ ਥਾਂ ਬਣਾਉਣ ਵਾਲੇ ਗੋਵਿੰਦਾ ਨੇ ਕੁੱਝ ਦਿਨਾਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੂੰ ਹਾਲੀਵੁਡ ਫਿਲਮ ਅਵਤਾਰ ਆਫਰ ਹੋਈ ਸੀ ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ। ਇਸਦੇ ਨਾਲ ਹੀ

49 ਸਾਲ ਦੀ ਉਮਰ ‘ਚ ਦੂਜਾ ਵਿਆਹ, ਗੋਵਿੰਦਾ ਦਾ ਖੁਲਾਸਾ

Govinda Revelation Married Sunita : ਗੋਵਿੰਦਾ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਬਾਲੀਵੁਡ ਫਿਲਮਾਂ ਵਿੱਚ ਆਪਣੇ ਅਭਿਨੈ ਨਾਲ ਇੱਕ ਅਲੱਗ ਛਾਪ ਛੱਡੀ ਹੈ। ਲਗਭਗ ਹਰ ਜਾਨਰ ਦੀਆਂ ਫਿਲਮਾਂ ਨਾਲ ਗੋਵਿੰਦਾ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਖਾਸ ਕਰਕੇ, ਉਨ੍ਹਾਂ ਦੀ ਕਾਮਿਕ ਟਾਈਮਿੰਗ ਦਾ ਵੱਖ ਹੀ ਅੰਦਾਜ਼ ਹੈ। ਕਹਿੰਦੇ ਹਨ ਕਿ ਗੋਵਿੰਦਾ ਦੀ ਕਾਮੇਡੀ ਫਿਲਮਾਂ ਦੀ

ਬਾਲੀਵੁੱਡ ਅਦਾਕਾਰ ਗੋਵਿੰਦਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Govinda Visit Golden Temple: ਅੰਮ੍ਰਿਤਸਰ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਪੰਜਾਬ ਪਹੁੰਚੇ ਹਨ। ਉਹ ਆਪਣੇ ਪਰਿਵਾਰ ਨਾਲ ਇਥੇ ਆਏ ਹਨ।  ਇਸ ਦੌਰਾਨ ਉਹ ਸਭ ਤੋਂ ਪਹਿਲਾਂ ਪਵਿੱਤਰ ਸਥਾਨ ਅੰਮ੍ਰਿਤਸਰ ਪਹੁੰਚੇ ਤੇ ਇੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਹ ਦਰਬਾਰ ਸਾਹਿਬ ਨਤਮਸਤਕ ਹੋਏ ਤੇ ਇੱਥੇ ਉਨ੍ਹਾਂ ਨੇ ਮੱਥਾ ਟੇਕਿਆ ਹੈ।

ਕਾਦਰ ਖਾਨ ਦੇ ਬੇਟੇ ਦੇ ਇਲਜ਼ਾਮਾਂ ਤੇ ਬੋਲੇ ਗੋਵਿੰਦਾ, ਦਿੱਤਾ ਇਹ ਜਵਾਬ

Govinda refuses respond comments: 31 ਦਸੰਬਰ ਦੀ ਸ਼ਾਮ ਵੇਟਰਨ ਅਦਾਕਾਰ ਅਤੇ ਫਿਲਮ ਲੇਖਕ ਕਾਦਰ ਖਾਨ ਦਾ ਕਨਾਡਾ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਕਨਾਡਾ ਵਿੱਚ ਹੀ ਕੀਤਾ ਗਿਆ ਸੀ। ਕਾਦਰ ਖਾਨ ਦੀ ਮੌਤ ਦੀ ਖਬਰ ਤੋਂ ਬਾਲੀਵੁਡ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ਅਤੇ ਤਮਾਮ ਸਿਤਾਰਿਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ

ਕਾਦਰ ਖਾਨ ਦੇ ਬੇਟੇ ਨੇ ਅਦਾਕਾਰ ਗੋਵਿੰਦਾ ਨੂੰ ਸੁਣਾਈਆਂ ਖਰੀਆਂ – ਖੋਟੀਆਂ

Kader Khan Son Slams Govinda: ਬਾਲੀਵੁਡ ਦੇ ਦਿੱਗਜ ਅਦਾਕਾਰ ਕਾਦਰ ਖਾਨ ਦੇ ਦਿਹਾਂਤ ਤੋਂ ਬਾਅਦ ਬਾਲੀਵੁਡ ਸੋਗ ਵਿੱਚ ਡੁੱਬਿਆ ਹੋਇਆ ਹੈ। ਅਮਿਤਾਭ ਬੱਚਨ, ਸ਼ਕਤੀ ਕਪੂਰ  ਅਤੇ ਗੋਵਿੰਦਾ ਤੋਂ ਲੈ ਕੇ ਸਿਤਾਰਿਆਂ ਨੇ ਕਾਦਰ ਖਾਨ ਨੂੰ ਸ਼ਰਦਾਂਜਲੀ ਦਿੱਤੀ। ਅੱਜ ਕਨੇਡਾ ਵਿੱਚ ਉਨ੍ਹਾਂ ਦੇ ਬੇਟਿਆਂ ਨੇ ਉਨ੍ਹਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਹੈ। Kader Khan Son Slams

ਟੀਵੀ ਦੀ ‘ਵੀਰਾ’ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ ਡਾਂਸਿੰਗ ਕਿੰਗ ਗੋਵਿੰਦਾ

FryDay trailer: ਬਾਲੀਵੁਡ ਦੇ ਦਿੱਗਜ ਕਾਮੇਡੀਅਨ ਅਦਾਕਾਰ ਗੋਵਿੰਦਾ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ਫਰਾਈ ਡੇਅ ਦੀ ਸ਼ੂਟਿੰਗ ਵਿੱਚ ਬਿਜੀ ਹਨ ਅਤੇ ਹਾਲ ਹੀ ਵਿੱਚ ਇਸ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਹੈ। ਗੋਵਿੰਦਾ ਇਸ ਫਿਲਮ ਵਿੱਚ ਬਹੁਤ ਜਲਦੀ ਫਿਲਮ ਫੁਕਰੇ 2 ਦੇ ਕਾਮੇਡੀਅਨ ਅਦਾਕਾਰ ਵਰੁਣ ਸ਼ਰਮਾ ਦੇ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ।

ਅਦਾਕਾਰ ਅਜੇ ਦੇਵਗਨ ਨਾਲ ਟੱਕਰ ਲੈਣਗੇ ਇਹ ਕਾਮੇਡੀ ਕਿੰਗ

Govinda-starrer Fryday: ਫਿਲਮ ਇੰਡਸਟਰੀ ਦੇ ਵਧੀਆ ਕਾਮੇਡੀਅਨਸ ਵਿੱਚ ਗਿਣੇ ਜਾਣ ਵਾਲੇ ਅਦਾਕਾਰ ਗੋਵਿੰਦਾ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਵਿੱਖਣ ਵਾਲੇ ਹਨ। ਬਹੁਤ ਲੰਬੇ ਬ੍ਰੇਕ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਉਹਨਾਂ ਨੂੰ ਵੱਡੇ ਪਰਦੇ ਉੱਤੇ ਵੇਖਣਗੇ। ਗੋਵਿੰਦਾ ਦੀ ਅਪਕਮਿੰਗ ਫਿਲਮ ਫਰਾਈ ਡੇਅ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਉਹ ਇੱਕ ਵਾਰ ਫਿਰ

ਗੋਵਿੰਦਾ ਤੋਂ ਮੁਆਫ਼ੀ ਮੰਗ ਸਕਦਾ ਹੈ ਭਾਣਜਾ ਕਰੁਸ਼ਨਾ ਅਭਿਸ਼ੇਕ, ਕਿਹਾ ਇਹ ਸੀ ਗ਼ਲਤੀ

Krushna Abhishek: ਗੋਵਿੰਦਾ ਅਤੇ ਉਹਨਾਂ ਦੇ ਕਾਮੇਡੀਅਨ ਭਾਣਜੇ ਕਰੁਸ਼ਨਾ ਅਭਿਸ਼ੇਕ ਦਾ ਵਿਵਾਦ ਸੁਲਝਦਾ ਨਜ਼ਰ ਆ ਰਿਹਾ ਹੈ। ਕ੍ਰਿਸ਼ਨਾ ਇੱਕ ਵਾਰ ਫਿਰ ਤੋਂ ਮੁਆਫ਼ੀ ਮੰਗ ਸਕਦੇ ਹਨ। ਦਰਅਸਲ ,ਕਰੁਸ਼ਨਾ ਨੇ ਇੱਕ ਕਮੈਂਟ ਵਿੱਚ ਪਤਨੀ ਕਸ਼ਮੀਰਾ ਸ਼ਾਹ ਨੂੰ ਗਲਤ ਦੱਸਿਆ ਸੀ। ਇੱਕ ਇੰਟਰਵਿਊ ਵਿੱਚ ਕਰੁਸ਼ਨਾ ਨੇ ਕਿਹਾ ” ਉਸ ਦਿਨ ਕਸ਼ਮੀਰਾ ਨੇ ਸੋਸ਼ਲ ਮੀਡੀਆ ‘ਤੇ ਜੋ ਵੀ

ਡਾਂਸ ਦੀ ਖ਼ਾਤਿਰ ਰੋਜ 19 ਕਿਲੋਮੀਟਰ ਪੈਦਲ ਚੱਲਦਾ ਹੈ ਇਹ ਮਸ਼ਹੂਰ ਅਦਾਕਾਰ

Govinda: ਗੋਵਿੰਦਾ ਦਾ ਨਾਮ ਬਾਲੀਵੁੱਡ ਦੇ ਬਿਹਤੀਰਨ ਡਾਂਸਰਾਂ ਵਿੱਚ ਗਿਣਿਆ ਜਾਂਦਾ ਹੈ। ਗੋਵਿੰਦਾ ਦੀ ਡਾਂਸਿੰਗ ਸਟਾਇਲ ਦੇ ਲੋਕ ਫੈਨ ਹਨ ਪਰ ਡਾਂਸ ਲਈ ਗੋਵਿੰਦਾ ਵਿੱਚ ਵੀ ਘੱਟ ਪੈਸ਼ਨ ਨਹੀਂ ਸੀ ਅਤੇ ਉਹ ਆਪਣੇ ਡਾਂਸ ਕਲਾਸ ਲਈ 19 ਕਿਲੋਮੀਟਰ ਪੈਦਲ ਚੱਲ ਕੇ ਜਾਂਦੇ ਸਨ। ਉਨ੍ਹਾਂ ਦੀ ਦੀਵਾਨਗੀ ਨੂੰ ਵੇਖਕੇ ਸਰੋਜ ਖਾਨ ਉਨ੍ਹਾਂ ਤੋਂ ਇੱਕ ਰੁਪਿਆ ਵੀ

Dancing uncle Sanjeev Srivastav

ਗੋਵਿੰਦਾ-ਮਾਧੁਰੀ ਨਾਲ ਡੱਬੂ ਅੰਕਲ ਨੇ ਲਗਾਏ ਠੁਮਕੇ, ਸੁਪਨੇ ਦੇ ਹੀਰੋ ਨੂੰ ਦੇਖ ਨਿਕਲੇ ਹੰਝੂ

Dancing uncle Sanjeev Srivastav: ਸਾਲੇ ਦੇ ਵਿਆਹ ਵਿੱਚ ਕੀਤੇ ਡਾਂਸ ਨਾਲ ਰਾਤੋਂ ਰਾਤ ਸੁਰਖੀਆਂ ਵਿੱਚ ਆਏ ਵਿਦਿਸ਼ਾ ਨਿਵਾਸੀ ਪ੍ਰੋ.ਸੰਜੀਵ ਸ਼੍ਰੀਵਾਸਤਵ ਜਲਦ ਹੀ ਡਾਂਸ ਸ਼ੋਅ ਵਿੱਚ ਨਜ਼ਰ ਆਉਣਗੇ।ਉਹ ਆਪਣੇ ਫੇਵਰੇਟ ਹੀਰੋ ਗੋਵਿੰਦਾ ਅਤੇ ਮਾਧੁਰੀ ਦੀਕਸ਼ਿਤ ਦੇ ਨਾਲ ਠੁਮਲੇ ਲਗਾਉਣਗੇ। ਸੰਜੀਵ ਸ਼੍ਰੀਵਾਸਤਵ ਦੇ ਭਰਾ ਦਿਲੀਪ ਨੇ ਮੀਡੀਆ ਨਾਲ ਗੱਲ ਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਸਪੈਸ਼ਲ ਪਰਫਾਰਮੈਂਸ

Viral dancing uncle

ਅੰਕਲ ਜੀ ਦੇ ਫੈਨ ਹੋਏ ਅਰਜੁਨ ਕਪੂਰ, ਹੁਣ ਛਾਏ ਉਨ੍ਹਾਂ ਦੇ ਨਵੇਂ ਵੀਡੀਓ

Viral dancing uncle: ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਤੇ ਜ਼ਬਰਦਸਤ ਤਰੀਕੇ ਨਾਲ ਇੱਕ ਡਾਂਸ ਵੀਡੀਓ ਖੂਬ ਪ੍ਰਸਿੱਧ ਹੋ ਰਿਹਾ ਹੈ। ਫੇਸਬੁਕ ਤੋਂ ਲੈ ਕੇ ਵਟਸਐਪ ਤੇ ਹਰ ਕੋਈ ਇੱਕ ਅੰਕਲ ਜੀ ਦਾ ਗੋਵਿੰਦਾ ਸਟਾਈਲ ਵਿੱਚ ਡਾਂਸ ਵੀਡੀਓ ਧੜਾਧੜ ਸ਼ੇਅਰ ਹੋ ਰਿਹਾ ਹੈ। ਨਾ ਕੇਵਲ ਆਮ ਲੋਕ ਬਲਕਿ ਬਾਲੀਵੁੱਡ ਅਦਾਕਾਰ ਵੀ ਇਸ ਅੰਕਲ ਜੀ ਦੇ ਠੁਮਕਿਆਂ ਦੇ

Rangeela Raja

ਫਿਲਮ ‘ਰੰਗੀਲਾ ਰਾਜਾ’ ‘ਚ ਇਹ ਅਦਾਕਾਰ ਨਿਭਾਵੇਗਾ ਵਿਜੈ ਮਾਲਿਆ ਦਾ ਕਿਰਦਾਰ

Rangeela Raja: ਬਾਲੀਵੁੱਡ ਦੇ ਸੁਪਰਸਟਾਰ ਗੋਵਿੰਦਾ ਦੀਆਂ ਫਿਲਮਾਂ ਦਾ ਜਾਦੂ ਅੱਜ ਵੀ ਬਰਕਰਾਰ ਹੈ। ਗੋਵਿੰਦਾ ਦੇ ਡਾਂਸ ਮੂਵਜ਼ ਅੱਜ ਵੀ ਬਾਲੀਵੁੱਡ ਵਿੱਚ ਛਾਏ ਹੋਏ ਹਨ। ਹੁਣ ਗੋਵਿੰਦਾ ਜਲਦ ਹੀ ਵੱਡੇ ਪਰਦੇ ਤੇ ਵਾਪਸੀ ਕਰ ਰਹੇ ਹਨ।ਦੱਸ ਦੇਈਏ ਕਿ ਗੋਵਿੰਦਾ ਆਪਣੀ ਆੁੳਣ ਵਾਲੀ ਫਿਲਮ ‘ਰੰਗੀਲਾ ਰਾਜਾ’ ਵਿੱਚ ਇੱਕ ਘੋਟਾਲੇਬਾਜ਼ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ

Haryanvi Grandmother

ਹਰਿਆਣਵੀ ਦਾਦੀ ਨੇ ਗੋਵਿੰਦਾ ਦੇ ਗਾਣੇ ‘ਤੇ ਕੀਤਾ ਇਸ ਤਰ੍ਹਾਂ ਦਾ ਡਾਂਸ

Haryanvi Grandmother: ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਅਕਸਰ ਹੀ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਇਹ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪੁਰਾਣੀਆਂ ਫਿਲਮਾਂ ਦੇ ਗੀਤਾਂ ਨੂੰ ਲੈ ਕੇ ਅੱਜ ਵੀ ਲੋਕਾਂ

Yashvardan Ahuja

ਮਸ਼ਹੂਰ ਅਦਾਕਾਰ ਗੋਵਿੰਦਾ ਨਾਲੋਂ ਵੀ ਸੋਹਣਾ ਉਹਨਾਂ ਦਾ ਬੇਟਾ

Yashvardan Ahuja: ਬਾਲੀਵੁੱਡ ਅਤੇ ਪਾਲੀਵੁਡ ਦੇ ਸਿਤਾਰੇ ਅਖਸਰ ਹੀ ਆਪਣੀਆਂ ਤਸਵੀਰਾਂ ਆੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਸਿਤਾਰਿਆਂ ਦੇ ਸਾਰੇ ਹੀ ਕਿਡਜ਼ ਬਾਲੀਵੁੱਡ ‘ਚ ਡੈਬਿਊ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਹੁਣ ਇਸ ਲੜੀ ‘ਚ ਇੱਕ ਹੋਰ ਨਾਂਅ ਜੁੜ੍ਹ ਗਿਆ ਹੈ ਜੋ ਕਿ ਮਸ਼ਹੂਰ ਅਦਾਕਾਰ ਤੇ ਡਾਂਸਰ ਗੋਵਿੰਦਾ

ਜਨਮਦਿਨ ਵਿਸ਼ੇਸ਼:ਖਿਚੜੀ ਤੋਂ ਵਾਪਸੀ ਕਰੇਗੀ ਦੀਪਸ਼ਿਖਾ, ਕਦੇ ਰਹਿ ਚੁੱਕੀ ਹੈ ਘਰੇਲੂ ਹਿੰਸਾ ਦਾ ਸ਼ਿਕਾਰ

TV actress Deepshikha birthday: ਛੋਟੇ ਅਤੇ ਵੱਡੇ ਪਰਦੇ ‘ਤੇ ਆਪਣਾ ਹੁਨਰ ਸਾਬਿਤ ਕਰ ਚੁੱਕੀ ਦੀਪਸ਼ਿਖਾ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਉਹ 27 ਜਨਵਰੀ 1977 ਨੂੰ ਜਨਮੀ ਸੀ। ਦੀਪਸ਼ਿਖਾ ਪਿਛਲੀ ਵਾਰ ਸੈਕੇਂਡ ਹੈਂਡ ਹਸਬੈਂਡ ਫਿਲਮ ਵਿੱਚ ਕਾਜਲ ਦੇ ਕਿਰਦਾਰ ਵਿੱਚ ਦਿਖਾਈ ਦਿੱਤੀ ਸੀ। TV actress Deepshikha birthday ਉਨ੍ਹਾਂ ਨੇ ਲੰਬੇ ਸਮੇਂ ਤੱਕ ਡੇਲੀ ਸੋਪ ਵਿੱਚ

Govinda Entertainment Ki Raat

ਡੇਟ ‘ਤੇ ਗਏ ਗੋਵਿੰਦਾ ਨੇ ਮਾਂ ਤੋਂ ਪੁੱਛਿਆ- ਸ਼ਰਾਬ ਪੀ ਲਵਾਂ, ਮਿਲਿਆ ਸੀ ਇਹ ਜਵਾਬ

Govinda Entertainment Ki Raat: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਹਾਲ ਹੀ ‘ਚ ਟੀਵੀ ਸ਼ੋਅ ‘ਐਟਰਟੇਨਮੈਂਟ ਕੀ ਰਾਤ’ ਦੇ ਸੈੱਟ ‘ਤੇ ਨਜ਼ਰ ਆਏ ਸਨ। ਤੁਹਾਨੂੰ ਦੱਸ ਦੇਈਏ ਕਿ ਖਾਸ ਗੱਲ ਇਹ ਸੀ ਕਿ ਉਹ ਇਕੱਲੇ ਨਹੀਂ ਬਲਕਿ ਆਪਣੇ ਪਰਿਵਾਰ ਦੇ ਨਾਲ ਇੱਥੇ ਆਏ ਸਨ। ਗੋਵਿੰਦਾ ਪਤਨੀ ਸਨੀਤਾ ਅਹੂਜਾ ਅਤੇ ਬੇਟੀ ਟੀਨਾ ਅਹੂਜਾ ਦੇ ਨਾਲ ਇਸ ਟੀਵੀ

Govinda Birthday

ਜਨਮਦਿਨ ਵਿਸ਼ੇਸ਼:ਚੁਪਚਪੀਤੇ ਵਿਆਹ ਕਰ ਗਰਲਫ੍ਰੈਂਡ ਨਾਲ ਵੀ ਡੇਟ ਕਰ ਰਿਹਾ ਸੀ ਇਹ ਅਦਾਕਾਰ

Govinda Birthday: ਬਾਲੀਵੁੱਡ ਦੇ ਚੀਚੀ ਯਾਨੀ ਗੋਵਿੰਦਾ ਦਾ ਜਨਮ 21 ਦਸੰਬਰ 1963 ਨੂੰ ਮੁੰਬਈ ਵਿੱਚ ਹੋਇਆ ਸੀ। ਉਹ ਆਪਣੇ ਜਮਾਨੇ ਵਿੱਚ ਨੰਬਰ ਵਨ ਹੀਰੋ ਰਹੇ ਹਨ। ਅੱਜ ਚਾਹੇ ਉਨ੍ਹਾਂ ਦੀਆਂ ਫਿਲਮਾਂ ਕਮਾਲ ਨਹੀਂ ਦਿਖਾ ਰਹੀਆਂ ਹਨ , ਨਾ ਹੀ ਉਨ੍ਹਾਂ ਦੇ ਹੱਥ ਵਿੱਚ ਚੰਗੇ ਪੋ੍ਰਜੈਕਟਸ ਹਨ। ਫਿਰ ਵੀ ਉਹ ਬਾਲੀਵੁੱਡ ਵਿੱਚ ਚੰਗਾ ਕੰਮ ਪਾਉਣ ਦੀ

Salman Govinda return Partner sequel

…ਤਾਂ ਇਹ ਫ਼ਿਲਮ ਸੀ ਗੋਵਿੰਦਾ ਦੀ ਆਖਰੀ ਹਿੱਟ ਫ਼ਿਲਮ

Salman Govinda return Partner sequel: ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਅਤੇ ਕਾਮਿਕ ਅਦਾਕਾਰੀ ਲਈ ਮਸ਼ਹੂਰ ਗੋਵਿੰਦਾ ਸਿਲਵਰ ਸਕਰੀਨ ਉੱਤੇ ਫਿਰ ਤੋਂ ਪਾਰਟਨਰ ਬਣ ਸਕਦੇ ਹਨ। ਚਰਚਾ ਹੈ ਕਿ ਫਿਲਮ ਪਾਰਟਨਰ ਦਾ ਸੀਕਵਲ ਬਣਾਉਣ ਦੀ ਤਿਆਰੀ ਹੈ। ਫਿਲਮ ਨੂੰ ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਨਿਰਦੇਸ਼ਿਤ ਕਰਨਗੇ। ਸਾਲ 2007 ਵਿੱਚ ਦਿਖਾਇਆ ਹੋਇਆ ਸੋਹੇਲ ਖਾਨ ਨਿਰਮਿਤ

ਜਨਮਦਿਨ ਵਿਸ਼ੇਸ਼:ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਕਾਦਰ ਖਾਨ

ਭਾਰਤੀ ਸਿਨੇਮਾ ਜਗਤ ਵਿੱਚ ਕਾਦਰ ਖਾਨ ਨੂੰ ਇੱਕ ਬੇਹਤਰੀਨ ਕਲਾਕਾਰ ਦੇ ਤੌਰ `ਤੇ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਸਹਿ-ਨਾਇਕ, ਡਾਇਲੌਗ ਰਾਈਟਰ ,ਖਲਨਾਇਕ,ਹਾਸਰਸ ਅਦਾਕਾਰ ਅਤੇ ਚਰਿੱਤਰ ਅਦਾਕਾਰ ਦੇ ਤੌਰ `ਤੇ ਦਰਸ਼ਕਾਂ ਵਿੱਚ ਆਪਣੀ ਪਹਿਚਾਣ ਬਣਾਈ ਹੈ। ਕਾਦਰ ਖਾਨ ਦੀ ਅਦਾਕਾਰੀ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਦੇ ਲਈ ਢੁਕਵੇਂ ਬੈਠਦੇ

ਬਾਲੀਵੁੱਡ ਦੇ ਇਸ `ਕਾਮੇਡੀ ਕਿੰਗ` ਨੂੰ ਬਿਮਾਰੀਆਂ ਨੇ ਘੇਰਿਆ…

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਕਾਦਰ ਖਾਨ ਨੂੰ ਕਿਸੇ ਜ਼ਮਾਨੇ ਵਿੱਚ ਇੰਡਸਟਰੀ ਦਾ ਕਾਮੇਡੀ ਕਿੰਗ ਕਿਹਾ ਜਾਂਦਾ ਸੀ ।ਕਾਦਰ ਖਾਨ ਨੇ ਬਾਲੀਵੁੱਡ ਦੇ ਵੱਡੇ ਤੋਂ ਵੱਡੇ ਅਦਾਕਾਰ ਦੇ ਨਾਲ ਕੰਮ ਕੀਤਾ ਹੈ। ਉਨ੍ਹਾਂ ਦੀ ਕਾਮੇਡੀ ਨੇ ਇਸ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਪਰ ਸ਼ਾਇਦ ਫੈਨਜ਼ ਅਤੇ ਇੰਡਸਟਰੀ ਇਸ ਸਟਾਰ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ