Tag: , , , , , ,

ਵਿਸ਼ਵ ਬੈਂਕ ਨੂੰ ਭਾਰਤੀ ਅਰਥਵਿਵਸਥਾ ਦੀ ਤੇਜ਼ ਵਿਕਾਸ ਦਰ ਦਾ ਭਰੋਸਾ : RBI

India Economy Growth rate : ਨਵੀਂ ਦਿੱਲੀ :  ਹਾਲ ਹੀ ‘ਚ ਸਾਹਮਣੇ ਆਏ ਆਂਕੜਿਆਂ ਮੁਤਾਬਿਕ ਵਿਸ਼ਵ ਬੈਂਕ ਨੂੰ ਭਾਵੇ ਹੀ ਭਾਰਤੀ ਅਰਥਵਿਵਸਥਾ ਦੀ ਤੇਜ਼ ਵਿਕਾਸ ਦਰ ਦਾ ਭਰੋਸਾ ਹੋਵੇ, ਪਰ ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤ ਸਾਲ ਭਾਵ 2019-20 ‘ਚ ਇਹ ਅਨੁਮਾਨ ਘਟਾ ਦਿੱਤਾ ਹੈ। RBI ਮੁਤਾਬਿਕ ਚਾਲੂ ਵਿੱਤ ਸਾਲ ‘ਚ ਵਿਕਾਸ ਦਰ 7 ਫ਼ੀਸਦੀ

ਜਾਣੋ (RBI) ਦੇ ਗਵਰਨਰ ਉਰਜਿਤ ਪਟੇਲ (Urjit Patel) ਨਾਲ ਜੁੜੀਆਂ 10 ਅਹਿਮ ਗੱਲਾਂ

RBI Governor Urijit Patel : ਭਾਰਤੀ ਰਿਜਰਵ ਬੈਂਕ (RBI) ਦੇ ਗਵਰਨਰ ਉਰਜਿਤ ਪਟੇਲ (Urjit Patel) ਨੇ ਆਪਣੇ ਓਹਦੇ ਤੋਂ ਇਸਤੀਫਾ ਦੇ ਦਿੱਤੇ ਹੈ।  ਉਰਜਿਤ ਪਟੇਲ  ਨੇ ਆਪਣੇ ਬਿਆਨ ਵਿੱਚ ਦਸਿਆ ਕਿ ਮੈਂ ਨਿਜੀ ਕਾਰਣਾਂ ਦੀ ਵਜ੍ਹਾ ਨਾਲ ਤੱਤਕਾਲ ਆਪਣੇ ਓਹਦੇ ਤੋਂ ਇਸਤੀਫਾ ਦੇ ਰਿਹੇ ਹਾਂ।  ਬੀਤੇ ਸਾਲਾਂ ‘ਚ ਆਰ.ਬੀ.ਆਈ ਵਿੱਚ ਕੰਮ ਕਰਣਾ ਮੇਰੇ ਲਈ ਗਰਵ ਦੀ

ਅਕਾਲੀ ਦਲ-ਭਾਜਪਾ ਨੇ ਰਾਜਪਾਲ ਨੂੰ ਕੀਤੀ ਸਰਕਾਰ ਦੀ ਸ਼ਿਕਾਇਤ

ਕੈਪਟਨ ਸਰਕਾਰ ਨੇ ਖਾਲਸਾ ਯੂਨੀਵਰਸਿਟੀ ਦਾ ਭੋਗ ਪਾਉਣ ਲਈ ਆਰਡੀਨੈਂਸ ਰਾਜਪਾਲ ਨੂੰ ਸੌਂਪਿਆ

ਪੰਜਾਬ ਸਰਕਾਰ ਕੈਪਟਨ ਸਰਕਾਰ ਨੇ ਅੰਮ੍ਰਿਤਸਰ ਦੀ ਖਾਲਸਾ ਯੂਨੀਵਰਸਿਟੀ ਦਾ ਭੋਗ ਪਾਉਣ ਲਈ ਆਰਡੀਨੈਂਸ ਪ੍ਰਵਾਨਗੀ ਵਾਸਤੇ ਰਾਜਪਾਲ ਨੂੰ ਭੇਜ ਦਿੱਤਾ ਹੈ। ਰਾਜਪਾਲ ਵੱਲੋਂ ਹਰੀ ਝੰਡੀ ਮਿਲਦਿਆਂ ਹੀ ਸੂਬੇ ਦੇ ਸਭ ਤੋਂ ਪੁਰਾਣੇ ਵਿਰਾਸਤੀ ਕਾਲਜ ਦਾ ਦਰਜਾ ਬਹਾਲ ਹੋ ਜਾਵੇਗਾ। ਵਰਨਣਯੋਗ ਹੈ ਕਿ ਕਾਂਗਰਸ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਰਾਸਤੀ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਵਿੱਚ ਤਬਦੀਲ

bjp

ਰਾਜਪਾਲ ਨਾਲ ਮੁਲਾਕਾਤ ਲਈ ਰਾਜਭਵਨ ਪਹੁੰਚੇ ਭਾਜਪਾ ਆਗੂ

ਪੰਜਾਬ ਭਾਜਪਾ ਦੇ ਆਗੂ ਰਾਜਭਵਨ ਵਿਖੇ ਪਹੁੰਚ ਗਏ ਹਨ। ਇਨ੍ਹਾਂ ਆਗੂਆਂ ‘ਚ ਹਰਜੀਤ ਸਿੰਘ ਗਰੇਵਾਲ, ਇਕਬਾਲ ਸਿੰਘ ਲਾਲਪੁਰਾ , ਸਚਿਵ ਵਿਨੀਤ ਜੋਸ਼ੀ ਸਮੇਤ ਹੋਰ ਕਈ ਆਗੂ ਸ਼ਾਮਿਲ ਹਨ। ਇਹ ਆਗੂ ਰਾਜਭਵਨ ਵਿੱਚ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਮਿਲਣਗੇ। ਉਹ ਮੁਲਾਕਾਤੇ ਕਰਕੇ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਦੁਆਰਾ ਵਧਾਈਆਂ ਫੀਸਾਂ ਨੂੰ ਲੈ ਕੇ ਮੰਗ ਪੱਤਰ

ਰਾਜਪਾਲ ਵੱਲੋਂ 2ਵੇਂ ਉਪ ਕੁਲਪਤੀਆਂ ਦੇ ਅਸਤੀਫ਼ੇ ਪ੍ਰਵਾਨ

ਚੰਡੀਗੜ੍ਹ- ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰਾਂ ਵੱਲੋਂ ਦਿੱਤੇ ਅਸਤੀਫ਼ੇ ਪ੍ਰਵਾਨ ਕਰਦਿਆਂ ਦੋਵਾਂ ’ਵਰਸਿਟੀਆਂ ਦਾ ਕੰਮਕਾਜ ਚਲਾਉਣ ਲਈ ਸਿੱਖਿਆ ਸਕੱਤਰ ਅਨੁਰਾਗ ਵਰਮਾ ਨੂੰ ਚਾਰਜ ਸੌਂਪ ਦਿੱਤਾ ਹੈ। ਰਾਜਪਾਲ ਨੇ ਪੰਜਾਬ ਸਰਕਾਰ ਨੂੰ ’ਵਰਸਿਟੀਆਂ ਦੇ ਵੀਸੀ ਲਾਉਣ ਲਈ ‘ਖੋਜ ਕਮੇਟੀਆਂ’ ਬਣਾਉਣ ਲਈ  ਕਿਹਾ

ਵਿਧਾਨ ਸਭਾ ਦੇ ਤੀਜੇ ਦਿਨ ਰਾਜਪਾਲ ਵੱਲੋਂ ਸੰਬੋਧਨ

ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਰਾਜਪਾਲ ਵੀ ਪੀ ਬਦਨੌਰ ਆਪਣਾ ਭਾਸ਼ਣ ਦੇ ਰਹੇ ਨੇ ਹਨ। ਰਾਜਪਾਲ 52 ਮੁੱਦਿਆਂ ‘ਤੇ ਭਾਸ਼ਣ ਦੇ ਰਹੇ ਹਨ। ਰਾਜਪਾਲ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੀ ਵੀ ਆਈ ਪੀ ਕਲਚਰ ਨੂੰ ਖ਼ਤਮ ਕਰਨ, ਭ੍ਰਿਸ਼ਟਾਚਾਰ ਅਤੇ ਵਿੱਤੀ ਦਵਾਲੀਏ ਤੋਂ ਮੁਕਤ ਕਰਵਾਉਣ ਦੀ ਦਿਸ਼ਾ ਵੱਲ ਕੰਮ ਕਰੇਗੀ। ਉਨ੍ਹਾਂ

ਵੱਡਾ ਫੈਸਲਾ ! ਹੁਣ ਪਲਾਸਟਿਕ ਨਾਲ ਛਪੇਗਾ 10 ਰੁਪਏ ਦਾ ਨੋਟ

ਨਾ ਪਾਣੀ ਨਾਲ ਗਲੇਗਾ, ਨਾ ਧੁੱਪ ਨਾਲ ਰੰਗ ਉੱਡੇਗਾ , ਨਾ ਜਲਦਬਾਜ਼ੀ ਵਿੱਚ ਪਰਸ ਵਿੱਚ ਰੱਖਣ ਉੱਤੇ ਫਟੇਗਾ ਅਤੇ ਨਾ ਹੀ ਨੰਬਰ ਦੇ ਫਟ ਜਾਣ ਤੋਂ ਬਾਅਦ ਬਰਬਾਦ ਹੋਣ ਦਾ ਡਰ ਰਹੇਗਾ। ਕੁੱਝ ਅਜਿਹਾ ਹੀ ਪਲਾਸਟਿਕ ਵਾਲਾ 10 ਰੁਪਏ ਦਾ ਨੋਟ ਹੁਣ ਛੇਤੀ ਹੀ ਤੁਹਾਡੇ ਹੱਥ ਵਿੱਚ ਹੋਵੇਗਾ। ਸਰਕਾਰ ਨੇ 10 ਰੁਪਏ ਦੇ ਇਸ ਨੋਟ

ਈ. ਪਲਨੀਸਾਮੀ ਹੋਣਗੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ

ਸ਼ਸ਼ੀਕਲਾ ਦੇ ਮੁੱੱਖ ਮੰਤਰੀ ਬਣਨ ਤੇ ਸਸਪੈਂਸ ਬਰਕਰਾਰ,ਸਹੁੰ ਚੁੱੱਕ ਸਮਾਗਮ ਤੇ ਰੋਕ ਲਗਾਉਣ ਦੀ ਮੰਗ

ਤਾਮਿਲਨਾਡੂ ਦੀ ਨਵੀਂ ਮੁੱਖ-ਮੰਤਰੀ ਦੇ ਰੂਪ ‘ਚ ਵੀ.ਕੇ ਸ਼ਸ਼ੀਕਲਾ ਦੇ ਸਹੁੰ ਚੁੱਕਣ ‘ਤੇ ਸਸਪੈਂਸ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਉਹ ਸੀ. ਐੱਮ ਦੇ ਰੂਪ ‘ਚ ‘ਚ ਸਹੁੰ ਲੈ ਸਕਦੀ ਹੈ। ਇਸੇ ਵਿਚਾਲੇ ਸੁਪਰੀਮ ਕੋਰਟ ‘ਚ ਇਕ ਜਨਹਿੱਤ ਪਟੀਸ਼ਨ ਦਾਖਲ ਕੀਤੀ ਗਈ, ਜਿਸ ਨਾਲ ਮੰਗਲਵਾਰ ਨੂੰ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ

phillippines fire

ਫਿਲੀਪੀਨ ‘ਚ ਵਾਪਰੀ ਵੱਡੀ ਅੱਗ ਦੁਰਘਟਨਾ

ਮਨੀਲਾ—ਫਿਲੀਪੀਨ ਵੱਡੀ ਅੱਗ ਦੁਰਘਟਨਾ ਵਾਪਰੀ ਹੈ। ਫਿਲੀਪੀਨ ਦੀ ਇਕ ਵੱਡੀ ਫੈਕਟਰੀ ਦੇ ਕੰਪਲੈਕਸ ‘ਚ ਬੁੱਧਵਾਰ ਰਾਤ ਨੂੰ ਲੱਗੀ ਅੱਗ ‘ਤੇ ਅਜੇ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਅਤੇ ਉਮੀਦ ਹੈ ਕਿ ਅੱਜ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਜਾਵੇਗਾ। ਇਸ ਘਟਨਾ ‘ਚ 126 ਕਾਂਮੇ ਜ਼ਖਮੀ ਹੋਏ ਹਨ ਅਤੇ 6 ਕਾਂਮੇ ਅਜੇ ਵੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਗਵਰਨਰ ਸੁਰਜੀਤ ਸਿੰਘ ਬਰਨਾਲਾ ਦਾ ਹੋਇਆ ਅੰਤਿਮ ਸਸਕਾਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਗਵਰਨਰ ਸੁਰਜੀਤ ਸਿੰਘ ਬਰਨਾਲਾ  ਦਾ ਅੰਤਿਮ ਸਸਕਾਰ ਬਰਨਾਲਾ ਦੇ ਰਾਮ ਬਾਗ ਵਿਖੇ ਕੀਤਾ ਗਿਆ। ਇਸ ਮੌਕੇ ਵੱਖ -ਵੱਖ ਸਿਆਸੀ ਆਗੂ , ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸੈਕੜੇ ਹੀ ਚਾਹੁਣ ਵਾਲੇ ਨਮ ਅੱਖਾਂ ਤੋਂ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਬਰਨਾਲਾ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ

ਮੱੱਧ ਪ੍ਰਦੇਸ਼ ਦੇ ਸਾਬਕਾ ਗਵਰਨਰ ਰਾਮਨਰੇਸ਼ ਯਾਦਵ ਦਾ ਦਿਹਾਂਤ

ਉੱਤਰ ਪ੍ਰਦੇਸ਼ ਤੇ ਮੱੱਧ ਪ੍ਰਦੇਸ਼ ਦੇ ਗਵਰਨਰ ਰਾਮਨਰੇਸ਼ ਯਾਦਵ ਦਾ ਮੰਗਲਵਾਰ ਨੂੰ ਲਖਨਊ ਦੇ ਪੀਜੀਆਈ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ।ਦਸਦਈਏ ਕਿ 89 ਸਾਲਾਂ ਦੇ ਯਾਦਵ ਨੂੰ ਕੁਝ ਸਮੇਂ ਤੋਂ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਸੀ ਜਿਸਦੇ ਚਲਦੇ ਉਨ੍ਹਾਂ ਦਾ ਕੁਝ ਦਿਨ ਪਹਿਲਾਂ ਆਪਰੇਸ਼ਨ ਵੀ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਨਹੀਂ

ਬਾਜਵਾ ਨੇ ਰਾਜਪਾਲ ਸਾਸ਼ਨ ਦੀ ਕੀਤੀ ਮੰਗ

ਸਾਬਕਾ ਫੌਜੀ ਦੀ ਆਤਮ ਹੱਤਿਆ ਨੂੰ ਕੈਪਟਨ ਨੇ ਦੱਸਿਆ ਇਜ਼ੱਤ ਦਾ ਮਾਮਲਾ

ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਦੇ ਰਾਜਪਾਲ ਵਲੋਂ ਦੀਵਾਲੀ ਦਾ ਤੋਹਫ਼ਾ

ਸ਼ਹਿਰ ਵਾਸੀਆਂ ਨੂੰ 24 ਘੰਟੇ ਪਾਣੀ ਦੀ ਸਪਲਾਈ ਜਾਰੀ ਕਰਨ ਦੇ ਲਈ ਪੰਜਾਬ ਦੇ ਰਾਜਪਾਲ ‘ਵੀ.ਪੀ. ਸਿੰਘ ਬਦਨੌਰ’ ਕਜੌਲੀ ਵਾਟਰ ਵਰਕਸ ਫੇਜ਼ 5 ਅਤੇ 6 ਵਿਚ ਪਾਈਪ ਲਾਇਨ ਪਾਉਣ ਦਾ 21 ਅਕਤੂਬਰ ਨੂੰ ਨੀਹ ਪੱਥਰ ਰੱਖਣਗੇ। ਰਾਜਪਾਲ ਵੀ.ਪੀ.ਸਿੰਘ ਬਦਨੌਰ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪੰਜਾਬ ਦੇ ਵਾਟਰ ਸਪਲਾਈ ਅਤੇ ਸੈਨਿਟੇਸ਼ਨ ਵਿਭਾਗ

ਨੌਜਵਾਨ ਦਲ ਨੇ ਪੰਜਾਬ ਗਵਰਨਰ ਨੂੰ ਦਿੱਤਾ ਮੰਗ ਪੱਤਰ

bathak

ਸਿੱਖ ਸੰਗਠਨ ਰਾਜਪਾਲ ਨਾਲ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ ਕਰਨਗੇ ਮੁਲਾਕਾਤ

ਪਿਛਲੇ ਕਈ ਦਿਨਾਂ ਤੋਂ ਸਿੱੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਘਟਨਾਵਾਂ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਹਨ।ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਾਲੇ ਥੰਮਣ ਦਾ ਨਾਂ ਹੀ ਨਹੀਂ ਲੈ ਰਹੇ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨਾਲ ਸਿੱਖ ਲੋਕਾਂ ਵਿੱਚ ਰੋਸ ਦੀ ਲਹਿਰ ਲਗਾਤਾਰ ਜਾਰੀ ਹੈ।ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਸਿੱਖ

ਉੱੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਨੇ ਮਥੁਰਾ ਵਿੱਚ ਨਰਸ ਹੋਸਟਲ ਦਾ ਕੀਤਾ ਉਦਘਾਟਨ

ਉੱੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਅੱਜ ਮਥੁਰਾ ਨਗਰੀ ਵਿੱਚ ਸ਼੍ਰੀ ਧਾਮ ਵ੍ਰਿੰਦਾਵਨ ਪਹੁੰਚੇ ਜਿੱੱਥੇ ਰਾਜਪਾਲ ਨੇ ਫੀਤਾ ਕੱਟ ਕੇ ਹੌਸਟਲ ਦਾ ਉਦਘਾਟਨ ਕੀਤਾ।ਮਥੁਰਾ ਧਾਮ ਦਾ ਇਹ ਹੌਸਟਲ ਰਾਮ ਕ੍ਰਿਸ਼ਨ ਟਰੱੱਸਟ ਰਾਹੀਂ ਸੰਚਾਲਿਤ ਹੈ। ਇਸ ਹੌਸਟਲ ਵਿੱਚ ਗਰੀਬ ਵਰਗ ਦੇ ਲੋਕਾਂ ਦਾ ਇਲਾਜ਼ ਕੀਤਾ ਜਾਂਦਾ ਹੈ। ਰਾਜਪਾਲ ਰਾਮ ਨਾਇਕ ਨੇ ਮੰਚ ਤੇ ਸਾਰੀਆਂ ਮਹਿਲਾ ਵਰਗ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ