Tag: , ,

ਕੋਵਿਡ-19 ਨਾਲ ਸਬੰਧਿਤ ਅਫ਼ਵਾਹਾਂ ਤੋਂ ਬਚੋ: ਮਾਹਿਰ

Avoid rumors: ਕੋਰੋਨਾ ਵਾਇਰਸ ਦਾ ਕਹਿਰ ਪੂਰੇ ਵਿਸ਼ਵ ‘ਤੇ ਪੈ ਰਿਹਾ ਹੈ। ਕੋਵਿਡ-19 ਨੂੰ ਲੈ ਕੇ ਪੂਰੇ ਵਿਸ਼ਵ ‘ਚ ਬਹੁਤ ਸਾਰੀਆਂ ਅਫਵਾਹਾਂ ਫੈਲ ਰਹੀਆਂ ਹਨ। ਦੂਜੇ ਪਾਸੇ ਸਰਕਾਰ ਵਾਰ-ਵਾਰ ਇਨ੍ਹਾਂ ਅਫਵਾਹਾਂ ਤੋਂ ਬਚਣ ਲਈ ਨੋਟੀਫਿਕੇਸਨ ਜਾਰੀ ਕਰ ਰਹੀ ਹੈ। ਵ੍ਹਟਸਐਪ ਗਰੁੱਪਾਂ ‘ਚ ਇਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਦੁੱਧ ਦੇ ਪੈਕੇਟ ਲਿਆਉਣ, ਡੋਰ ਬੈੱਲ

ਕੇਰਲ ਸਰਕਾਰ ਨੇ NPR ਦੀ ਪ੍ਰੀਕਿਰਿਆ ‘ਤੇ ਲਾਈ ਰੋਕ, ਅਧਿਕਾਰੀਆਂ ਨੂੰ ਦਿੱਤੀ ਚੇਤਾਵਨੀ

Kerala Government NPR ਕੇਰਲ ਸਰਕਾਰ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ (NPR) ਦੀ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਹੈ| ਰਾਜ ਸਰਕਾਰ ਨੇ ਇਸ ਨੂੰ ਲੈ ਕੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦੇ ਹੋਏ ਇਹ ਚੇਤਾਵਨੀ ਦਿੱਤੀ ਕਿ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੋ ਜਨਗਣਨਾ ਨਾਲ ਐੱਨ. ਪੀ. ਆਰ. ਦਾ ਜ਼ਿਕਰ ਕਰਨਗੇ| ਕੇਰਲ ਪ੍ਰਸ਼ਾਸਨ ਵਿਭਾਗ ਨੇ

ਮਹਾਰਾਸ਼ਟਰ ‘ਚ ਕਲ੍ਹ ਹੋਏਗਾ ਫਲੋਰ ਟੈਸਟ: ਸੁਪਰੀਮ ਕੋਰਟ

Maharashtra floor test to be held on Wednesday: ਮਹਾਰਾਸ਼ਟਰ ਵਿੱਚ ਲਗਾਤਾਰ ਕਾਫੀ ਸਮੇਂ ਤੋਂ ਸਿਆਸੀ ਘਮਸਾਣ ਚੱਲ ਰਿਹਾ ਹੈ। ਇਸ ਸਬੰਧੀ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ 27 ਨਵੰਬਰ ਨੂੰ ਫਲੋਰ ਟੈਸਟ ਕਰਵਾਉਣ ਲਈ ਕਿਹਾ ਹੈ। ਉਸ ਦੇ ਨਾਲ ਹੀ ਸ਼ਾਮ 5 ਵਜੇ ਤੱਕ ਵਿਧਾਇਕਾਂ ਦੇ ਹਲਫ਼ ਲੈਣ ਲਈ ਕਿਹਾ ਹੈ।

ਮਹਾਰਾਸ਼ਟਰ ‘ਚ ਗੱਠਬੰਧਨ ਦੀ ਸਰਕਾਰ ਬਣਨ ਦਾ ਰਸਤਾ ਹੋਇਆ ਸਾਫ਼

Maharashtra govt formation: ਮਹਾਰਾਸ਼ਟਰ ਵਿੱਚ ਸਰਕਾਰ ਬਣਨ ਦਾ ਰਸਤਾ ਸਾਫ਼ ਹੋ ਚੁੱਕਾ ਹੈ। ਸੂਤਰਾਂ ਮੁਤਾਬਕ ਵਿਚਾਰ–ਵਟਾਂਦਰੇ ਤੋਂ ਬਾਅਦ ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਅਧੀਨ ਸ਼ਿਵ ਸੈਨਾ ਨੂੰ ਪੂਰੇ ਪੰਜ ਸਾਲਾਂ ਭਾਵ ਪੂਰੇ ਕਾਰਜਕਾਲ ਲਈ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ। ਇਸ ਦੌਰਾਨ ਕਾਂਗਰਸ ਤੇ

ਕੁਵੈਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

Kuwait’s government submits resignation: ਪ੍ਰਧਾਨ ਮੰਤਰੀ ਸ਼ੇਖ ਜਬਰ ਅਲ ਮੁਬਾਰਕ ਅਲ ਸਬਹ  ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਪ੍ਰਧਾਨ ਮੰਤਰੀ ਨੇ ਰਸਮੀ ਰੂਪ ਨਾਲ ਕੈਬਨਿਟ ਦਾ ਅਸਤੀਫ਼ਾ ਦੇਸ਼ ਦੇ ਸ਼ਾਸਕ ਸ਼ੇਖ ਸਬਹ ਅਲ ਸਬਹ ਨੂੰ ਸੌਂਪ ਦਿੱਤਾ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਅਗਲੇ ਸਾਲ ਦੀ ਸ਼ੁਰੂਆਤ ‘ਚ ਸੰਸਦੀ ਚੋਣਾਂ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ

ਮੋਦੀ ਸਰਕਾਰ ਲਈ ਕਮਸ਼ੀਰ ‘ਚ ਅਗਲਾ ਹਫਤਾ ਅਗਨੀ ਪ੍ਰੀਖਿਆ

Modi government Measures Friday Prayers Eid : ਨਵੀਂ ਦਿੱਲੀ : ਮੋਦੀ ਸਰਕਾਰ ਲਈ ਜੰਮੂ-ਕਸ਼ਮੀਰ ਵਿੱਚ ਅਗਲਾ ਇੱਕ ਹਫ਼ਤਾ ਅਗਨ ਪ੍ਰੀਖਿਆ ਦਾ ਹੈ । ਕੱਲ੍ਹ ਯਾਨੀ ਕਿ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਹੈ । ਸੂਬੇ ਦੀ ਵਿਸ਼ੇਸ਼ ਸਥਿਤੀ ਵਿੱਚ ਬਦਲਾਅ ਤੋਂ ਬਾਅਦ ਇਹ ਪਹਿਲਾ ਜੁੰਮਾ ਹੈ । ਅਗਲੇ ਹਫਤੇ ਦੇ ਪਹਿਲੇ ਦਿਨ ਯਾਨੀ ਕਿ 12 ਅਗਸਤ

7th Pay Commission, ਇਸ ਰਾਜ ਦੇ ਕਰਮਚਾਰੀਆਂ ਦੀ ਤਨਖਾਹ ਹੋਈ ਡਬਲ

7th Pay Commission: ਤਾਮਿਲਨਾਡੂ : ਤਾਮਿਲਨਾਡੂ ਸਰਕਾਰ ਦਾ ਆਪਣੇ ਕਰਮਚਾਰੀਆਂ ਨੂੰ ਤਿਓਹਾਰ ਤੋਂ ਪਹਿਲਾ ਪਹਿਲਾਂ ਬਹੁਤ ਵੱਡਾ ਤੋਹਫਾ ਦਿੱਤਾ ਹੈ ।  ਦਰਅਸਲ ਰਾਜ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਤਨਖਾਹ ਨੂੰ ਦੁਗਣਾ ਕਰਨ ਦਾ ਫੈਸਲਾ ਕੀਤਾ ਹੈ । ਪਹਿਲਾਂ 5 ਹਜ਼ਾਰ ਰੁਪਏ ਮਿਲਦੇ ਸਨ ,ਜੋ ਹੁਣ ਵਧਕੇ 10 ਹਜ਼ਾਰ ਰੁਪਏ ਹੋ ਜਾਵੇਗਾ । ਤੁਹਾਨੂੰ ਦੱਸ ਦਈਏ

ਨਵ-ਵਿਆਹੀਆਂ ਪੰਜਾਬਣਾਂ ਨੂੰ ਕੈਨੇਡਾ ਸਰਕਾਰ ਦਾ ਤੋਹਫ਼ਾ

Canada Government Encourages Newlyweds Punjabans : ਕੈਨੇਡਾ : ਕੈਨੇਡੀਅਨ ਸਰਕਾਰ ਵੱਲੋਂ ਪੰਜਾਬ ਤੋਂ ਕੈਨੇਡਾ ਆਈਆਂ ਨਵ-ਵਿਆਹੀਆਂ ਪੰਜਾਬਣਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਗਏ ਹਨ । ਦਰਅਸਲ, ਕੈਨੇਡਾ ਵਿੱਚ ਪੱਕੀਆਂ ਨਾ ਹੋਣ ਕਾਰਨ ਕੁਝ ਮੁਟਿਆਰਾਂ ਨੂੰ ਪਤੀ ਜਾਂ ਸਹੁਰਾ ਪਰਿਵਾਰ ਦੇ ਜ਼ੁਲਮ ਸਹਿਣੇ ਪੈਂਦੇ ਹਨ, ਪਰ ਹੁਣ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਫੈਡਰਲ ਸਰਕਾਰ

ਗੁਆਚ ਚੁੱਕਾ ਫ਼ੋਨ, ਹੁਣ ਲੱਭੇਗਾ ਆਸਾਨੀ ਨਾਲ

Government Launching Technology Solutions : ਨਵੀਂ ਦਿੱਲੀ : ਸਰਕਾਰ ਅਗਲੇ ਮਹੀਨੇ ਇੱਕ ਟੈਕਨੋਲੋਜੀ ਸਮਾਧਾਨ ਪੇਸ਼ ਕਰਨ ਜਾ ਰਹੀ ਹੈ ,  ਜਿਸਦੇ ਨਾਲ ਦੇਸ਼ ਵਿੱਚ ਵਰਤੋਂ ਹੋ ਰਹੇ ਮੋਬਾਇਲ ਫੋਨ ਦੇ ਗੁੰਮ ਹੋਣ ਜਾਂ ਚੋਰੀ ਹੋਣ ਦੀ ਹਾਲਤ ਵਿੱਚ ਉਸਦੀ ਖੋਜ ਕੀਤੀ ਜਾ ਸਕੇਗੀ । ਇੱਕ ਅਧਿਕਾਰੀ ਨੇ ਕਿਹਾ ਕਿ ਮੋਬਾਇਲ ਫੋਨ ਵਿੱਚੋ ਸਿਮ ਕਾਰਡ ਕੱਢ

5 ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਦਾ ਟੀਚਾ – ਵਿੱਤ ਮੰਤਰੀ

Budget 2019 : ਨਵੀਂ ਦਿੱਲੀ :  ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ  ਪੇਸ਼ ਕੀਤਾ ਹੈ ਕਾਰਵਾਈ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦਾ ਹਰ ਵਿਅਕਤੀ ਬਦਲਾਅ ਮਹਿਸੂਸ ਕਰ ਰਿਹਾ ਹੈ  ਦੱਸ ਦੇਈਏ ਕਿ ਵਿੱਤ ਮੰਤਰੀ ਨੇ ਕਿਹਾ ਕਿ ”ਦੇਸ਼ ਦਾ ਹਰ ਵਿਅਕਤੀ ਬਦਲਾਅ ਮਹਿਸੂਸ ਕਰ ਰਿਹਾ ਹੈ,

10ਵੀਂ ਪਾਸ ਵੀਂ ਲੈ ਸਕਦਾ ਹੈ ਗੈਸ ਸਲੰਡਰ ਏਜੰਸੀ, ਇੰਝ ਕਰਨ ਅਪਲਾਈ

Modi government distributing dealership : ਨਵੀਂ ਦਿੱਲੀ : ਜੇਕਰ ਤੁਸੀਂ ਵੀਂ ਕਮਾਈ ਦਾ ਸਾਧਨ ਲੱਭ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕੰਮ ਦੀ ਹੈ ਕਿਉਂਕਿ IOC, HPCL ਤੇ  BPCL ਵਰਗੀਆਂ ਸਰਕਾਰੀ ਤੇਲ ਕੰਪਨੀਆਂ  5000 ਨਵੇਂ ਗੈਸ ਡਿਸਟ੍ਰੀਬਿਊਟਰ ਨਿਯੁਕਤ ਕਰਨ ਜਾ ਰਹੀ ਹੈ। ਇਸ ‘ਚ ਖ਼ਾਸ ਗੱਲ ਇਹ ਹੈ ਕਿ 10 ਵੀਂ ਪਾਸ ਲੋਕ ਵੀਂ

ਨਸ਼ੇ ‘ਚ ਧੁੱਤ ਮਿਲਿਆ ਡਿਊਟੀ ‘ਤੇ ਸਰਕਾਰੀ ਡਾਕਟਰ

Government Doctor Drunk : ਭਦੌੜ : ਇੱਥੇ ਦੇ ਸਰਕਾਰੀ ਹਸਪਤਾਲ ਅਕਸਰ ਹੀ ਸੁਰਖ਼ੀਆਂ ਬਟੋਰਦਾ ਰਹਿੰਦਾ ਹੈ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਡਾਕਟਰਾਂ ਦੀ ਭਾਰੀ ਘਾਟ ਦੇ ਮੱਦੇਨਜ਼ਰ ਅਕਸਰ ਹੀ ਮਰੀਜ਼ਾਂ ਨੂੰ ਇਲਾਜ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਪ੍ਰੰਤੂ ਜੋ ਡਾਕਟਰ ਇੱਥੇ ਮੌਜੂਦ ਹੈ, ਉਸ ਵੱਲੋਂ ਵੀ ਡਿਊਟੀ ਦੌਰਾਨ ਅਕਸਰ ਹੀ ਨਸ਼ੇ ਵਿੱਚ ਧੁੱਤ ਰਹਿਣ ਕਾਰਨ

ਪਟਵਾਰੀ ਨਿਕਲਿਆ ਜੁਗਾੜੂ,ਰਿਸ਼ਵਤ ਲੈਣ ਤੇ ਸੌਦੇਬਾਜ਼ੀ ਲਈ ਰੱਖਿਆ ਤਨਖਾਹ ਤੇ ਮੁੰਡਾ..ਕੀਤਾ ਕਾਬੂ !

Panchayat election delay

ਪੰਜਾਬ ‘ਚ ਪੰਚਾਇਤੀ ਚੋਣਾਂ ਫਿਰ ਲੇਟ, ਜਾਣੋ ਕਿਉਂ ਹੋ ਰਹੀ ਦੇਰੀ

Panchayat election delay ਜਲੰਧਰ: ਪੰਜਾਬ ਵਿਚ 10-12 ਦਸੰਬਰ ਨੂੰ ਪ੍ਰਸਤਾਵਿਤ ਪੰਚਾਇਤੀ ਚੋਣਾਂ ਇਕ ਮਹੀਨਾ ਪਛੜ ਕੇ ਹੋਣਗੀਆਂ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਚਾਇਤੀ ਚੋਣਾਂ ਦਾ ਐਲਾਨ ਦਸੰਬਰ ਦੇ ਦੂਜੇ ਹਫਤੇ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਹਲੇ ਤਕ ਪੰਜਾਬ ਰਾਜ ਚੋਣ ਕਮਿਸ਼ਨ ਨੇ ਰਸਮੀ ਤੌਰ ‘ਤੇ ਅਜੇ ਕੋਈ ਐਲਾਨ ਨਹੀਂ ਕੀਤਾ ਹੈ।

KYC fill gas cylinder

ਇਹ ਕੰਮ ਨਹੀਂ ਕੀਤਾ ਤਾਂ 1 ਦਸੰਬਰ ਤੋਂ ਨਹੀਂ ਮਿਲੇਗਾ ਗੈਸ ਸਿਲੰਡਰ

KYC fill gas cylinder ਨਵੀਂ ਦਿੱਲੀ: ਰਸੋਈ ਗੈਸ ਸਬਸਿਡੀ ਦਾ ਲਾਭ ਨਾ ਲੈਣ ਵਾਲੇ ਖਪਤਕਾਰਾਂ ਲਈ ਵੱਡੀ ਖਬਰ ਹੈ। ਜਿਹੜੇ ਰਸੋਈ ਗੈਸ ਸਬਸਿਡੀ ਦਾ ਲਾਭ ਨਹੀਂ ਲੈਂਦੇ ਉਹਨਾਂ ਨੂੰ ਵੀ ਹੁਣ ਕੇ. ਵਾਈ. ਸੀ. (ਗਾਹਕ ਨੂੰ ਜਾਣੋ) ਕਰਵਾਉਣਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਾ ਕੀਤਾ ਤਾਂ 1 ਦਸੰਬਰ ਤੋਂ ਸਿਲੰਡਰ ਨਹੀਂ ਮਿਲੇਗਾ। ਪੈਟਰੋਲੀਅਮ ਮੰਤਰਾਲਾ ਨੇ ਗੈਸ

Imran Khan debt ridden economy

ਪਾਕਿਸਤਾਨ:ਕਰਜ਼ ਤੋਂ ਉੱਭਰਣ ਲਈ ਵਿਦੇਸ਼ੀ ਅਰਥਸ਼ਾਸ਼ਤਰੀਆਂ ਤੋਂ ਮਦਦ ਲੈਣਗੇ ਇਮਰਾਨ

Imran Khan debt ridden economy:ਇਸਲਾਮਾਬਾਦ:ਵਿਦੇਸ਼ੀ ਮੁਦਰਾ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਚਾਲੂ ਖਾਤੇ ਦੇ ਘਾਟੇ ਨਾਲ ਨਿਪਟਣ ਲਈ 9 ਅਰਬ ਡਾਲਰ ਦੀ ਲੋੜ ਹੈ ।ਕਰਜ ਵਿੱਚ ਡੁੱਬੇ ਪਾਕਿਸਤਾਨ ਨੂੰ ਉਭਾਰਨ ਲਈ ਪ੍ਰਧਾਨਮੰਤਰੀ ਇਮਰਾਨ ਖਾਨ ਦੁਨੀਆ ਦੇ ਚੰਗੇ ਅਰਥਸ਼ਾਸਤਰੀਆਂ ਦੀ ਮਦਦ ਲੈਣਗੇ । Imran Khan debt ridden economy ਦੇਸ਼ ਦੀ ਮਾਲੀ ਹਾਲਤ ਸੁਧਾਰਣ ਲਈ ਪਾਕਿਸਤਾਨ

ਕਾਂਗੋ ‘ਚ ਇਬੋਲਾ ਨਾਲ 55 ਮੌਤਾਂ ,ਮੁਫ਼ਤ ਇਲਾਜ ਕਰਾਏਗੀ ਸਰਕਾਰ

Ebola Congo :ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੇ ਪੂਰਬੀ ਹਿੱਸੇ ਵਿੱਚ ਇਸ ਮਹੀਨੇ ਇਬੋਲਾ ਨਾਲ ਮਰਨ ਵਾਲਿਆਂ ਦੀ ਗਿਣਤੀ 55 ਹੋ ਗਈ ਹੈ।ਉਥੇ ਹੀ ਸਰਕਾਰ ਨੇ ਅਗਲੇ ਤਿੰਨ ਮਹੀਨੇ ਤੱਕ ਇਸ ਰੋਗ ਦਾ ਇਲਾਜ ਨਿਸ਼ੁਲਕ ਕਰਨ ਦੀ ਘੋਸ਼ਣਾ ਕੀਤੀ ਹੈ। Ebola Congo ਸਿਹਤ ਮੰਤਰਾਲੇ ਨੇ ਆਪਣੇ ਤਾਜ਼ਾ ਬੁਲੇਟਿਨ ਵਿੱਚ ਕਿਹਾ ਕਿ ਬੇਨੀ ਦੇ ਨੇੜੇ ਮਬਾਲਕੋ –

China lists Doklam 2017 achievements

ਡੋਕਲਾਮ ‘ਚ ਭਾਰਤੀ ਸੈਨਾ ਨਾਲ ਨਿਪਟਣਾ ਸਾਲ ਦੀ ਸਭ ਤੋਂ ਵੱਡੀ ਉਪਲਬਧੀ :ਚੀਨ

China lists Doklam 2017 achievements:ਚੀਨ ਨੇ ਆਪਣੀ ਇੱਕ ਕਿਤਾਬ ਵਿੱਚ ਭਾਰਤੀ ਫੌਜ ਨਾਲ ਟੱਕਰ ਲੈਣਾ ਅਤੇ ਡੋਕਲਾਮ ਵਿਵਾਦ ਉੱਤੇ ਭਾਰਤੀ ਫੌਜ ਨਾਲ ਨਿਪਟਣ ਨੂੰ ਆਪਣੀ ਸਾਲ ਦੀ ਸਭਤੋਂ ਵੱਡੀ ਉਪਲਬਧੀ ਦੱਸਿਆ ਹੈ । ਚੀਨ ਨੇ ਇਸ ਉਪਲਬਧੀ ਨੂੰ ਸਾਲ 2017 ਦੀ ਆਪਣੀ ਛੇ ਸਿਆਸਤੀ ਉਪਲਬਧੀਆਂ ਵਿੱਚ ਸ਼ਾਮਿਲ ਕੀਤਾ ਹੈ ।ਚੀਨ ਦੇ ਵਿਦੇਸ਼ ਮੰਤਰਾਲੇ ਦੇ ਨੀਤੀ

Yogi Adityanath government

ਯੂ. ਪੀ. ਦੇ ਮਦਰੱਸਿਆਂ ‘ਚ ਲਾਗੂ ਹੋ ਸਕਦੈ ਇਹ ਡਰੈੱਸ ਕੋਡ

Yogi Adityanath government: ਮਦਰੱਸਿਆਂ ਵਿੱਚ ਐੱਨਸੀਈਆਰਟੀ ਦੀਆਂ ਕਿਤਾਬਾਂ ਨੂੰ ਲਾਜ਼ਮੀ ਕਰਨ ਤੋਂ ਬਾਅਦ ਯੋਗੀ ਸਰਕਾਰ ਹੁਣ ਡਰੈੱਸ ਕੋਡ ਲਾਗੂ ਕਰਨ ਦੀ ਤਿਆਰੀ ‘ਚ ਹੈ ।ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਸੂਬੇ ਦੇ ਮਦਰੱਸਿਆਂ ਲਈ ਨਵਾਂ ਡਰੈੱਸ ਕੋਡ ਜਾਰੀ ਕਰ ਰਹੀ ਹੈ। ਇਸਦੇ ਲਾਗੂ ਹੋਣ ਤੋਂ ਬਾਅਦ ਮਦਰੱਸਿਆਂ ‘ਚ ਗਿਆਨ ਲੈਣ ਵਾਲੇ ਕੁੜਤਾ -ਪਜਾਮੇ ਦੀ ਜਗ੍ਹਾ ਪੈਂਟ

ONGC ਨੇ ਮੈਡੀਕਲ ਅਫ਼ਸਰ ਲਈ ਭਰਤੀ ਖੋਲ੍ਹੀ, ਤਨਖਾਹ 1 ਲੱਖ ਰੁਪਏ

ONGC opens recruitment medical officer : ਓਏਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ ਲਿਮਟਿਡ, ਦੇਹਰਾਦੂਨ ਨੇ ਮੈਡੀਕਲ ਅਫਸਰਾਂ ਦੀਆਂ 25 ਅਸਾਮੀਆਂ ਲਈ ਭਰਤੀ ਖੋਲੀ ਹੈ। ਸਾਰੇ ਵਰਗ ਦੇ ਉਮੀਦਵਾਰ ਮੁਫਤ ਅਰਜ਼ੀ ਦੇ ਸਕਦੇ ਹਨ।ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਰਾਹੀਂ ਹੋਵੇਗੀ। ਆਨਲਾਇਨ ਅਰਜ਼ੀ ਉਮੀਦਵਾਰ ਸਬੰਧਿਤ ਵੈਬਸਾਈਟ ਤੇ ਜਾ ਕੇ, ਦਿਸ਼ਾ-ਨਿਰਦੇਸ਼ ਦੇ ਅਨੁਸਾਰ ਆਨਲਾਈਨ ਅਰਜ਼ੀ ਭਰ ਸਕਦੇ ਹਨ। ONGC

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ