Tag: , , ,

Farmer protest central government

ਕਿਸਾਨਾਂ ਨੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਸੰਬੰਧੀ ਕੇਂਦਰ ਸਰਕਾਰ ਨੂੰ ਦਿੱਤਾ ਅਲਟੀਮੇਟਮ

Farmer protest central government: ਸੂਬੇ ਦੇ ਕਿਸਾਨਾ ਨੇ ਕਰਜ ਮੁਆਫੀ ਅਤੇ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਅੱਜ ਬਰਨਾਲਾ ‘ਚ ਪੰਜਾਬ ਦੇ ਕਿਸਾਨਾਂ ਦੀਆਂ 9 ਯੂਨੀਆਨਾਂ ਵੱਲੋਂ ਅੱਜ ਧਰਨਾ ਲਾਇਆ ਗਿਆ। ਜਿਸ ‘ਚ ਕਿਸਾਨਾ ਨੇ ਡੀ. ਸੀ. ਆਫਿਸ ਦੇ ਸਾਹਮਣੇ ਧਰਨਾ ਲਾ ਕੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ। ਦੇਸ਼ ਭਰ

Girl Died Land Dispute

ਜ਼ਮੀਨ ਦੇ ਝਗੜੇ ‘ਚ 100 ਲੋਕਾਂ ਦਾ ਹਮਲਾ; ਗੋਲੀ ਲੱਗਣ ਨਾਲ ਲੜਕੀ ਦੀ ਮੌਤ,6 ਲੋਕ ਜ਼ਖਮੀ

Girl Died Land Dispute: ਪਿੰਡ ਫਤੇਹਗੜ੍ਹ ਗਹਰੀ ‘ਚ ਮੰਗਲਵਾਰ ਨੂੰ ਜ਼ਮੀਨੀ ਵਿਵਾਦ ਨੂੰ ਲੈ ਦੋ ਪੱਖਾਂ ‘ਚ ਝੜਪ ਦੌਰਾਨ ਇਕ ਲੜਕੀ ਦੀ ਗੋੋਲੀ ਲੱਗਣ ਨਾਲ ਮੌਤ ਹੋ ਗਈ, ਛੇ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਮਾਰੀ ਗਈ ਲਛਮੀ ਕੌਰ ਬੀਏ ਦੀ ਵਿਦਿਆਰਥਨ ਸੀ। ਬੁੱਧਵਾਰ ਨੂੰ ਉਸ ਦਾ ਪੇਪਰ ਸੀ। Girl Died Land Dispute ਮ੍ਰਿਤਕ

New sports policy will be implemented: Sports Minister

ਨਵੀਂ ਸਪੋਰਟਸ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ : ਖੇਡ ਮੰਤਰੀ

ਨਵੀਂ ਸਪੋਰਟਸ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ : ਖੇਡ ਮੰਤਰੀ ਖੇਡ ਮੰਤਰੀ ਰਾਣਾ ਸੋਢੀ ਦੁਆਰਾ ਅੱਜ ਮੋਹਾਲੀ ‘ਚ ਪ੍ਰੈਸਵਰਤਾ ਕੀਤੀ ਗਈ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਜੂਨ ਦੇ ਪਹਿਲੇ ਹਫਤੇ ‘ਚ ਨਵੀਂ ਸਪੋਰਟ ਪਾਲਿਸੀ ਨੂੰ ਲਾਗੂ ਕਰ ਦਿੱਤਾ ਜਾਵੇਗਾ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਜਿਨ੍ਹਾਂ ਖਿਡਾਰੀਆਂ ਨੂੰ ਕੇਸ਼ ਅਵਾਰਡ ਨਹੀਂ ਮਿਲਿਆ।

Gurmeet Singh Sodhi announced prize money

ਚੰਗੀ ਖੇਡ ਦਿਖਾਉਣ ਵਾਲੇ ਪੰਜਾਬੀ ਖਿਡਾਰੀਆਂ ਦੇ ਕੋਚਾਂ ਨੂੰ ਮਿਲਣਗੇ ਹੁਣ ਇਨਾਮ ਅਤੇ ਐਵਾਰਡ…!

Gurmeet Singh Sodhi announced prize money: ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਚੰਡੀਗੜ੍ਹ ਦੇ ਸੈਕਟਰ 78 ਤੇ 63 ਵਿੱਚ ਸਥਿਤ ਦੋ ਖੇਡ ਸਟੇਡੀਅਮ ਅਤੇ ਪੰਜਾਬ ਇੰਸਟੀਚਿੳੂਟ ਦਾ ਦੌਰਾ ਕਰ ਕੇ ਖੇਡ ਸਹੂਲਤਾਂ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸੈਕਟਰ 78 ਸਥਿਤ ਖੇਡ ਵਿਭਾਗ ਦੇ ਸਮੂਹ ਜ਼ਿਲ੍ਹਾ ਖੇਡ ਅਧਿਕਾਰੀਆਂ ਅਤੇ ਕੋਚਾਂ

Self Residence tax

ਹੋਸਟਲ, ਗੈਸਟ ਹਾਊਸ ਆਦਿ ਵਰਗੀਆਂ ਆਮਦਨੀ ਬਿਲਡਿੰਗਾਂ ‘ਤੇ ਸੈਲਫ ਰੈਜ਼ੀਡੈਂਸ ਦਰਾਂ ਲਾਗੂ

Self Residence tax: ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦਾ ਰੈਵੇਨਿਊ ਵਧਾਉਣ ਦੇ ਲਈ ਨਗਰ ਨਿਗਮਾਂ ਤੋਂ ਜੋ ਸੁਝਾਅ ਮੰਗੇ ਗਏ ਸਨ ਉਹਨਾਂ ਦੇ ਜਵਾਬ ‘ਚ ਮੇਅਰਾਂ ਨੇ ਕਿਰਾਏ ਦੀ ਆਮਦਨੀ ਵਾਲੀਆਂ ਰਿਹਾਇਸ਼ੀ ਬਿਲਡਿੰਗਾਂ ‘ਤੇ ਵੀ ਪ੍ਰਾਪਰਟੀ ਟੈਕਸ ਲਾਉਣ ਦੀ ਸਿਫਾਰਿਸ਼ ਸਰਕਾਰ ਨੂੰ ਭੇਜ ਦਿੱਤੀ ਹੈ। Self Residence tax ਦੱਸਣਯੋਗ ਹੈ ਕਿ ਕਿਰਾਏ ਦੀ ਆਮਦਨੀ ਵਾਲੀ ਰਿਹਾਇਸ਼ੀ

SHO call detail

ਜੇ ਮੁੱਖ ਮੰਤਰੀ ਕਾਲ ਟੈਪਿੰਗ ਵਰਗੇ ਘਟੀਆ ਤਰੀਕੇ ਅਪਣਾ ਹੀ ਰਹੇ ਹਨ ਤਾਂ SHO ਦੀ ਕਾਲ ਡਿਟੇਲ ਜਨਤਕ ਕਰਨ: ਡਾ.ਚੀਮਾ

SHO call detail: ਲਾਡੀ ਸ਼ੇਰੋਵਾਲੀਆ ਅਤੇ ਐੱਸ.ਐਚ.ਓ ਦੇ ਉਲਝੇ ਵਿਵਵਾਦ ‘ਤੇ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਐੱਸ.ਐਚ.ਓ ਪਰਮਿੰਦਰ ਬਾਜਵਾ ਇੱਕ ਕਰੱਪਟ ਅਫਸਰ ਹੈ ਅਤੇ ਸ਼ੇਰੋਵਾਲੀਆ ਖਿਲਾਫ਼ ਮੁਕਦਮਾ ਦਰਜ ਕਰਨ ਵੇਲੇ ਉਸਦੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨਾਲ ਫੋਨ ‘ਤੇ ਗੱਲਬਾਤ ਹੋਈ ਸੀ।

Captain Amarinder Singh statement Punjab Police

ਵਿਰੋਧੀ ਪੱਖ ਦੇ ਦਬਾਅ ‘ਚ ਹੁਣ ਵੀ ਕੰਮ ਕਰ ਰਹੇ ਹਨ ਕੁੱਝ ਪੁਲਿਸ ਅਫਸਰ: ਕੈਪਟਨ ਅਮਰਿੰਦਰ

Captain Amarinder Singh statement Punjab Police: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਕਈ ਅਫਸਰ ਹੁਣ ਵੀ ਵਿਰੋਧੀ ਪੱਖ ਦੇ ਦਬਾਅ ਵਿੱਚ ਕੰਮ ਕਰ ਰਹੇ ਹਨ। ਸ਼ਾਹਕੋਟ ਉਪ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉੱਤੇ ਦਰਜ ਗ਼ੈਰਕਾਨੂੰਨੀ ਮਾਇਨਿੰਗ ਦਾ ਕੇਸ ਆਪਸੀ ਰੰਜਸ਼ ਅਤੇ ਵਿਰੋਧੀ ਪੱਖ ਦੇ ਦਬਾਅ ਵਿੱਚ

Health department alert

ਸਿਹਤ ਵਿਭਾਗ ਦਾ ਹਾਈ ਅਲਰਟ: ਐਮਰਜੰਸੀ ਨਾਲ ਨਿੱਬੜਨ ਦੇ ਜਰੂਰੀ ਇੰਤਜ਼ਾਮ ਕਰਨ ਨੂੰ ਕਿਹਾ

Health department alert: ਮੌਸਮ ਵਿਭਾਗ ਦੇ ਅਨੁਮਾਨ ਦੇ ਅਨੁਸਾਰ ਖ਼ਰਾਬ ਮੌਸਮ ਦੇ ਸ਼ੱਕ ਦੇ ਮੱਦੇਨਜਰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੇ ਰਾਜ ਵਿੱਚ ਸਿਵਲ ਸਰਜਨਾਂ ਨੂੰ ਹਾਈ ਅਲਰਟ ਉੱਤੇ ਰਹਿਣ ਦੀ ਹਿਦਾਇਤ ਦਿੱਤੀ ਹੈ। ਹਾਲਾਂਕਿ ਜਲੰਧਰ ਵਿੱਚ ਸਿਹਤ ਅਧਿਕਾਰੀਆਂ ਨੇ ਇਸਨੂੰ ਹਲਕੇ ਵਿੱਚ ਲੈ ਕੇ ਸਿਰਫ ਆਪਣੀ ਡਿਊਟੀ ਵਜਾਈ। ਸਿਹਤ ਵਿਭਾਗ ਦੀ ਡਾਇਰੈਕਟਰ ਵੱਲ ਤੋਂ

Rubella vaccination Bathinda

ਰੁਬੇਲਾ ਟੀਕਾਕਰਨ ਤੋਂ ਬਾਅਦ ਬੱਚੀ ਦੀ ਹੋਈ ਮੌਤ!

Rubella vaccination Bathinda: ਰੁਬੇਲਾ ਦੇ ਟੀਕੇ ਦੇ ਨਾਲ ਸੰਬੰਧਿਤ ਖਤਰੇ ਦਾ ਸੋਸ਼ਲ ਮੀਡੀਆਂ ‘ਤੇ ਖੂਬ ਪ੍ਰਚਾਰ ਹੋ ਰਿਹਾ ਹੈ ਕਿ ਇਹ ਟੀਕਾ ਕਰਣ ਬੱਚਿਆ ਦੀ ਸਿਹਤ ਲਈ ਮਾਰੂ ਹੈ ਜਿਸ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਸਕੂਲੋਂ ਲੱਗਣ ਵਾਲੇ ਟੀਕੇ ਤੋਂ ਪਾਸਾ ਵੱਟ ਰਹੇ ਹਨ। ਪਰ ਇਸ ਤੋਂ ਉਲਟ ਮਾਹਰ ਡਾਕਟਰ ਕਹਿ ਰਹੇ ਹਨ ਕਿ ਇਹ

Congress government lying kurki

ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਝੂਠ ਬੋਲਿਆ ਕਿ ਕੁਰਕੀ ਰੋਕ ਦਿੱਤੀ ਹੈ : ਅਕਾਲੀ ਦਲ

Congress government lying kurki: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਝੂਠ ਬੋਲ ਰਹੀ ਹੈ ਕਿ ਉਸ ਨੇ ਜ਼ਮੀਨਾਂ ਦੀ ਕੁਕਰੀ ਰੋਕ ਦਿੱਤੀ ਹੈ ਅਤੇ ਉਹ ਇਸ ਝੂਠ ਨਾਲ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ। ਜਦੋਂ ਕਿ ਕਾਂਗਰਸ ਸਰਕਾਰ ਨੇ ਕਿਹਾ ਸੀ ਕਿ ਉਸ ਨੇ ਬੈਂਕਾਂ ਵੱਲੋਂ ਕਰਜ਼ਿਆਂ ਦੀ ਵਸੂਲੀ ਵਾਸਤੇ ਕੀਤੀ

Shahkot bypoll

‘ਆਪ’ ਨੇ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਕੜਕਲਾਂ ਨੂੰ ਐਲਾਨਿਆ ਉਮੀਦਵਾਰ

Shahkot bypoll: ਆਮ ਆਦਮੀ ਪਾਰਟੀ ਨੇ ਅੱਜ ਚੰਡੀਗੜ੍ਹ ‘ਚ ਮੀਟਿੰਗ ਕਰਦਿਆਂ ਸ਼ਾਹਕੋਟ ਜ਼ਿਮਨੀ ਚੋਣਾਂ ਲਈ ਰਤਨ ਸਿੰਘ ਕਾਕੜਕਲਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸ ਮੀਟਿੰਗ ‘ਚ ਰਤਨ ਸਿੰਘ ਦੇ ਨਾਂਅ ‘ਤੇ ਦਿੱਲੀ ਤੋਂ ਪਹੁੰਚੇ ਮਨੀਸ਼ ਸਿਸੋਦੀਆ ਨੇ ਮੋਹਰ ਲਗਾਈ। ਰਤਨ ਸਿੰਘ ਐਨ.ਆਰ.ਆਈ ਹਨ। ਮੋਹਾਲੀ ਫੇੇਸ 6 ‘ਚ ਹੋਈ ਇਸ ਮੀਟਿੰਗ ‘ਚ ਸੁਖਪਾਲ ਖਹਿਰਾ, ਬਲਬੀਰ ਸਿੰਘ,

Brahm Mohindra loan waiver moga

ਕੈਪਟਨ ਸਰਕਾਰ ਕਿਸਾਨ ਹਿਤੈਸ਼ੀ ਅਤੇ ਕਿਸਾਨਾਂ ਦੀ ਬਿਹਤਰੀ ਲਈ ਯਤਨਸ਼ੀਲ : ਬ੍ਰਹਮ ਮਹਿੰਦਰਾ

Brahm Mohindra loan waiver moga: ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਆਈ.ਐਸ.ਐਫ਼ ਕਾਲਜ ਆਫ਼ ਫ਼ਾਰਮੇਸੀ ਘੱਲ ਕਲਾਂ (ਮੋਗਾ) ਵਿਖੇ ਜ਼ਿਲਾ ਪੱਧਰੀ ਕਰਜ਼ਾ ਰਾਹਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਕਿਸਾਨਾਂ ਨੂੰ ਖੁਸ਼ਹਾਲੀ ਦੇਣ ਲਈ ਕਰਜ਼ਾ ਮੁਆਫ਼ੀ ਸਕੀਮ ਤਹਿਤ ਜ਼ਿਲਾ

Driving License Punjab

ਆਪਣਾ ਹੀ ਲਾਇਸੈਂਸ ਲੈਣ ਲਈ ਆਮ ਲੋਕ ਕਰ ਰਹੇ ਹਨ ਪਰੇਸ਼ਾਨੀਆਂ ਦਾ ਸਾਹਮਣਾ…

Driving License Punjab : ਪੰਜਾਬ ਰੋਡਵੇਜ ਵਰਕਸ਼ਾਪ ਦੇ ਅੰਦਰ ਖੁੱਲੇ ਆਧੁਨਿਕ ਡਰਾਇਵਿੰਗ ਟੈਸਟ ਟ੍ਰੈਕ ‘ਤੇ ਆਉਣ ਵਾਲੇ ਲੋਕਾਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਆਨਲਾਇਨ ਲਾਇਸੈਂਸ ਦੀਆਂ ਅਰਜ਼ੀਆਂ ਨੂੰ ਲੈ ਕੇ ਆਮ ਜਨਤਾ ਪਹਿਲਾਂ ਹੀ ਕਾਫ਼ੀ ਮੁਸ਼ਕਲਾਂ ‘ਚ ਹੈ। ਹੁਣ ਕਈ – ਕਈ ਦਿਨ ਤੱਕ ਲਾਇਸੈਂਸ ਦੀ ਡਿਲਵਰੀ ਨਹੀਂ ਮਿਲਣ

Hardev Laddi case registered

ਸ਼ਾਹਕੋਟ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਸ਼ੇਰੋਵਾਲੀਆ ਖਿਲਾਫ ਮਾਮਲਾ ਦਰਜ

Hardev Laddi case registered: ਸ਼ਾਹਕੋਟ ‘ਚ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਤਿੰਨ ਹੋਰਾਂ ਖਿਲਾਫ ਗੈਰ ਕਾਨੂੰਨੀ ਮਾਈਨਿੰਗ ‘ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਅੱਜ ਸਵੇਰੇ ਮਹਿਤਪੁਰ ਪੁਲਿਸ ਥਾਣਾ (ਜਲੰਧਰ ਦਿਹਾਤੀ) ‘ਚ ਮਾਮਲਾ ਦਰਜ ਕਰਾਇਆ ਗਿਆ ਹੈ। Hardev Laddi case registered ਜ਼ਿਕਰਯੋਗ ਹੈ ਕਿ ਕਾਂਗਰਸ ਨੇ ਲੰਘੇ ਦਿਨ

Shahkot elections

ਸ਼ਾਹਕੋਟ ਜ਼ਿਮਨੀ ਚੋਣ : ਹਰਦੇਵ ਸਿੰਘ ਲਾਡੀ ਹੋਣਗੇ ਕਾਂਗਰਸ ਦੇ ਉਮੀਦਵਾਰ

Shahkot elections: ਸ਼ਾਹਕੋਟ ‘ਚ 28 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕਾਂਗਰਸ ਦੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵੱਲੋਂ ਆਗੂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਟਿਕਟ ਦਿੱਤੀ ਹੈ। ਲਾਡੀ ਸ਼ੇਰੋਵਾਲੀਆ ਪਿਛਲੀਆਂ ਚੋਣਾਂ ‘ਚ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ ਕੋਲੋਂ

PSEB board dedicate to clean proper education: OP Soni

ਸਿੱਖਿਆ ਬੋਰਡ ਵਿੱਚ ਨਹੀਂ ਚੱਲੇਗੀ ਭ੍ਰਿਸ਼ਟਾਚਾਰ ਅਤੇ ਅਨੁਸ਼ਾਸਨਹੀਣਤਾ: ਓ.ਪੀ ਸੋਨੀ

ਸਿੱਖਿਆ ਬੋਰਡ ਵਿੱਚ ਨਹੀਂ ਚੱਲੇਗੀ ਭ੍ਰਿਸ਼ਟਾਚਾਰ ਅਤੇ ਅਨੁਸ਼ਾਸਨਹੀਣਤਾ: ਓ.ਪੀ ਸੋਨੀ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ, ਕਰਮਚਾਰੀ ਤੇ ਅਧਿਆਪਕ ਨਿੱਜੀ ਮੁਫ਼ਾਦ ਨੂੰ ਪਿੱਛੇ ਛੱਡ ਕੇ ਮਹਿਕਮੇ ਦੀ ਭਲਾਈ ਲਈ ਇਕਜੁੱਟ ਹੋਣ। ਉਨ੍ਹਾਂ ਹਦਾਇਤ ਕੀਤੀ ਕਿ ਵਿਭਾਗ ਵਿੱਚ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਤੇ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਿੱਖਿਆ

Anganwadi workers protest

ਆਂਗਣਵਾੜੀ ਵਰਕਰਾਂ ਦਾ ਧਰਨਾ 93ਵੇਂ ਦਿਨਾਂ ਦਾ ਹੋਇਆ, ਸਰਕਾਰ ਧਾਰੀ ਬੈਠੀ ਚੁੱਪ: ਸ਼੍ਰੋਮਣੀ ਅਕਾਲੀ ਦਲ

Anganwadi workers protest: ਸੂਬੇ ਵਿੱਚ ਕਿਰਸਾਨੀ ਦੀ ਮਾੜੀ ਹਾਲਤ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਦਿਤੇ ਜਾ ਰਹੇ ਧਰਨਿਆਂ ‘ਤੇ ਪੰਜਾਬ ਸਰਕਾਰ ਚੁਪੀ ਧਾਰੀ ਬੈਠੀ ਹੈ। ਇਹਨਾਂ ਮੁੱਦਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬਾ ਸਰਕਾਰ ਜਨਤਾ ਵਿਰੁੱਧ ਚਲਾ ਰਹੀ ਆਪਣੀ ਲੋਕ ਮਾਰੂ ਨੀਤੀਆਂ ਨੂੰ ਤੁਰੰਤ ਬੰਦ ਕਰੇ। ਇਹਨਾਂ ਮੁੱਦਿਆਂ ਨੂੰ ਲੈ

Manpreet Badal debt waiver Bathinda

ਮਨਪ੍ਰੀਤ ਬਾਦਲ ਨੇ ਬਠਿੰਡਾ ‘ਚ ਕਰਜ ਮੁਆਫੀ ਦੇ ਪੱਤਰ ਵੰਡਦਿਆਂ ਮੰਨਿਆ ਕਿ ਸਰਕਾਰ…

Manpreet Badal debt waiver Bathinda: ਪੰਜਾਬ ਵਿੱਚ ਅੱਜ ਮੌਸਮ ਨੇ ਅਜਿਹਾ ਫੇਰ ਬਦਲ ਕੀਤਾ ਜਿਸ ਨਾਲ ਆਮ ਲੋਕਾਂ ਨੂੰ ਤਾਂ ਗਰਮੀ ਤੋਂ ਥੋੜੀ ਰਾਹਤ ਮਿਲੀ ਪਰ ਓਥੇ ਹੀ ਕਿਸਾਨਾਂ ਦੇ ਸਾਹ ਔਖੇ ਕਰ ਦਿਤੇ। ਤੇਜ਼ ਹਵਾਵਾਂ ਅਤੇ ਮੀਹਂ ਨੇ ਜਿਥੇ ਇਕ ਪਾਸੇ ਮੌਸਮ ‘ਚ ਠੰਡਕ ਵਰਤੈ ਓਥੇ ਹੀ ਕਿਸਾਨਾਂ ਨੂੰ ਅੰਦਰੋਂ ਅੰਦਰਿ ਹੋਰ ਗਰਮ ਕੇ

Kiran Bala pakistan citizenship

ਪਾਕਿਸਤਾਨੀ ਨਾਲ ਵਿਆਹ ਕਰਵਾਉਣ ਵਾਲੀ ਕਿਰਨ ਨੂੰ ਪਾਕਿ ਦੀ ਨਾਗਰਿਕਤਾ ਲੈਣ ਲਈ ਕਰਨੀ ਪਵੇਗੀ ਲੰਬੀ ਉਡੀਕ

Kiran Bala pakistan citizenship: ਵਿਸਾਖੀ ‘ਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਇਤਿਹਾਸਕ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਾਤਨ ‘ਚ ਦਰਸ਼ਨਾ ਦੇ ਲਈ ਗਿਆ ਸੀ, ਜਿਸ ‘ਚ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਕਸਬੇ ਗੜ੍ਹਸ਼ੰਕਰ ਦੀ ਕਿਰਨ ਬਾਲਾ ਨਾਮ ਦੀ ਇਕ ਔਰਤ ਵੀ ਗਈ ਸੀ। ਕਿਰਨ ਬਾਲਾ ਗੜ੍ਹਸ਼ੰਕਰ ਤੋਂ ਵਿਅਹੁਤਾ ਹੈ ਤੇ ਉਸ ਦੇ ਤਿੰਨ ਬੱਚੇ ਵੀ ਹਨ। ਜਿਸ

Panchayat order Punjab love marriage

ਪੰਚਾਇਤੀ ਫਰਮਾਨ: ਲਵ ਮੈਰਿਜ ਕਰਨ ਵਾਲਿਆਂ ਦਾ ਹੋਵੇਗਾ ਸਮਾਜਿਕ ਬਾਈਕਾਟ

Panchayat order Punjab love marriage: ਦੋਰਾਹਾ ਦੇ ਪਿੰਡ ਚਨਕੋਈਆਂ ਖੁਰਦ ਦੀ ਪੰਚਾਇਤ ਨੇ ਫਰਮਾਨ ਜਾਰੀ ਕੀਤਾ ਕਿ ਜੋ ਵੀ ਵਿਅਕਤੀ ਮਰਜੀ ਨਾਲ ਵਿਆਹ ਕਰਾਏਗਾ ਉਸਦਾ ਪਿੰਡ ਦੇ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਹ ਫਰਮਾਨ ਉਸ ਸਮੇਂ ਜਾਰੀ ਕੀਤਾ ਜਦੋਂ ਪਿੰਡ ਦੇ ਹੀ ਇੱਕ ਮੁੰਡੇ ਨੇ ਗੁਆਂਢੀ ਕੁੜੀ ਨਾਲ ਲਵਮੈਰਿਜ ਕੀਤੀ ਅਤੇ ਫਿਰ ਉਹ ਦੋਨੋਂ ਪਿੰਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ