Tag: , ,

Punjab government on nurses

ਪੰਜਾਬ ‘ਚ ਨਰਸਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਸਰਕਾਰ ਨਰਸਾਂ ਨੂੰ ਭੇਜ ਰਹੀ ਹੈ ਵਿਦੇਸ਼

Punjab government on nurses: ਬੇਰੁਜ਼ਗਾਰੀ ਦੇਸ਼ ਦੀ ਸਭ ਤੋਂ ਵੱਡੀਆਂ ਮੁਸਕਿਲਾਂ ਵਿਚੋਂ ਇੱਕ ਹੈ। ਹੁਣ ਪੰਜਾਬ ਸਰਕਾਰ ਅੰਤਰਰਾਸ਼ਟਰੀ ਰੋਜ਼ਗਾਰ ਮੇਲੇ ਦੇ ਨਾਂਅ ‘ਤੇ 2000 ਦੇ ਕਰੀਬ ਨਰਸਿੰਗ ਸਟਾਫ ਨੂੰ ਅਰਬ ਦੇਸ਼ਾਂ ਵਿੱਚ ਭੇਜਣ ਦੀ ਯੋਜਨਾ ਬਨਾ ਰਹੀ ਹੈ। ਜਦਕਿ ਇਹ ਸਭ ਜਾਣਦੇ ਹਨ ਕਿ ਅਰਬ ਦੇਸ਼ਾਂ ਵਿੱਚ ਭਾਰਤੀ ਮਹਿਲਾਵਾਂ ਦੀ ਇੱਜ਼ਤ ਪਹਿਲਾਂ ਹੀ ਖਤਰੇ ਵਿੱਚ

Shwait Malik on captain government

ਸ਼ਵੇਤ ਮਲਿਕ ਨੇ ਸੰਸਦ ‘ਚ ਕੈਪਟਨ ਸਰਕਾਰ ਨੂੰ ਲਿਆ ਆੜੇ ਹੱਥ

Shwait Malik on captain government: ਭਾਜਪਾ ਦੇ ਰਾਜ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੰਮ੍ਰਿਤਸਰ-ਫਿਰੋਜ਼ਪੁਰ ਰੇਲਵੇ ਲਿੰਕ ਪ੍ਰੋਜੈਕਟ ਦੀ ਅਨਦੇਖੀ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਸੰਸਦ ‘ਚ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਆਡੇ ਹੱਥਾਂ ਲਿਆ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਰਾਜਨੀਤਿਕ ਨਫ਼ਰਤ

Governor returned Ordinance

ਗਵਰਨਰ ਨੇ ਦਿੱਤਾ ਕੈਪ‍ਟਨ ਸਰਕਾਰ ਨੂੰ ਝਟਕਾ…

Governor returned Ordinance: ਪੰਜਾਬ ਦੇ ਕੈਪ‍ਟਨ ਅਮਰਿੰਦਰ ਸਿੰਘ ਸਰਕਾਰ ਨੂੰ ਗਵਰਨਰ ਵੀਪੀ ਸਿੰਘ ਬਦਨੌਰ ਨੇ ਝਟਕਾ ਦਿੱਤਾ ਹੈ। ਗਵਰਨਰ ਨੇ ਕੈਪ‍ਟਨ ਸਰਕਾਰ ਦੁਆਰਾ ਵਿਧਾਇਕਾਂ ਨੂੰ ਬੋਰਡ ਅਤੇ ਨਿਗਮਾਂ ਦਾ ਚੇਅਰਮੈਨ ਬਣਾਉਣ ਦੇ ਬਾਰੇ ਵਿੱਚ ਤਿਆਰ ਆਰਡੀਨੈਂਸ ਨੂੰ ਵਾਪਸ ਕਰ ਦਿੱਤਾ ਹੈ। ਇਸਨੂੰ ਜਾਰੀ ਕਰਨ ਲਈ ਗਵਰਨਰ ਦੀ ਮਨਜ਼ੂਰੀ ਲਈ ਭੇਜਿਆ ਗਿਆ ਸੀ। ਰਾਜਪਾਲ ਨੇ ਕਿਹਾ

Sacrilege incidents Ropar

ਰੋਪੜ ਵਿੱਚ ਹੋਈ ਬੇਅਦਬੀ ਦੀ ਘਟਨਾ ਬਹੁਤ ਹੀ ਨਿੰਦਣਯੋਗ: ਸ਼੍ਰੋਮਣੀ ਅਕਾਲੀ ਦਲ

Sacrilege incidents Ropar: ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹ ਕਿਸੇ ਨੇ ਜਾਂ ਤਾਂ ਅਣਜਾਣ ਪੁਣੇ ‘ਚ ਜਾਂ ਕਿਸੇ ਨੇ ਜਾਣ ਬੁਝ ਕੇ ਸਿੱਖ ਧਰਮ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਜੁਰਤ ਕੀਤੀ ਹੈ। ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ

12th class history syllabus

12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਸਬੰਧੀ ਬਣਾਈ 6 ਮੈਂਬਰੀ ਕਮੇਟੀ ਨੇ ਕਿਹਾ, ਵਾਪਸ ਮੰਗਵਾਓ ਕਿਤਾਬਾਂ, ਸੋਧ ਹੈ ਜਰੂਰੀ…

12th class history syllabus: ਪਿਛਲੇ ਲੰਮੇ ਸਮੇਂ ਤੋਂ 12ਵੀਂ ਜਮਾਤ ਦੀ ਇਤਿਹਾਸ ਵਿਸ਼ੇ ਵਾਲੀ ਕਿਤਾਬ ‘ਚ ਕੀਤੇ ਗਏ ਫੇਰ ਬਦਲ ਨਾਲ ਸੂਬਾ ਸਰਕਾਰ ਵਿਵਾਦਾਂ ਵਿੱਚ ਘਿਰੀ ਹੋਈ ਹੈ। 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਛੇ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਦਾ ਕੰਮ ਕਿਤਾਬ ਵਿੱਚ ਹੋਈ ਫੇਰ ਬਦਲ

vegetables rate down

ਹੜਤਾਲ ਤੋਂ ਬਾਅਦ ਸਬਜ਼ੀ ਮੰਡੀਆਂ ‘ਚ ਲੱਗੀਆਂ ਰੌਣਕਾਂ

vegetables rate down : ਪੰਜਾਬ ‘ਚ ਕਿਸਾਨ ਯੂਨੀਅਨ ਦੀ 10 ਦਿਨੀਂ ਹੜਤਾਲ ਪੰਜ ਦਿਨ ਪਹਿਲਾਂ ਹੀ ਭਾਵ ਮੰਗਲਵਾਰ ਸ਼ਾਮ ਨੂੰ ਹੀ ਖਤਮ ਹੋ ਗਈ ਸੀ। ਹੜਤਾਲ ਖਤਮ ਹੋਣ ‘ਤੇ ਸਭ ਤੋਂ ਜਿਆਦਾ ਰਾਹਤ ਆਮ ਲੋਕਾਂ ਨੂੰ ਮਿਲੀ। ਕਿਉਕਿ ਹੜਤਾਲ ਦੀ ਆੜ ‘ਚ ਮਨਮਾਨੀ ਨਾਲ ਸਬਜ਼ੀਆਂ ਦਾ ਕਰੋਬਾਰ ਕਰਨ ਵਾਲਿਆ ਨੂੰ ਹੜਤਾਲ ਖਤਮ ਹੋਣ ‘ਤੇ ਫਲ

Farmers strike ends

ਕਿਸਾਨਾਂ ਦਾ ਅੰਦੋਲਨ ਖਤਮ, ਮੰਡੀਆਂ ‘ਚ ਮੁੜੀਆਂ ਰੌਣਕਾਂ

Farmers strike ends: ਡੀਜ਼ਲ ਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਤੇ ਕਿਸਾਨਾਂ ਨੂੰ ਫਸਲਾਂ ਦੀ ਪੂਰੀ ਤਰ੍ਹਾਂ ਲਾਗਤ ਨਾ ਮਿਲਣ ਦੀ ਵਜ੍ਹਾ ਕਾਰਨ ਕਿਸਾਨ ਯੂਨਿਅਨ ਵਲੋਂ ਇਕ ਜੂਨ ਤੋਂ ਸ਼ੁਰੂ ਅੰਦੋਲਨ ਮੰਗਲਵਾਰ ਨੂੰ ਖ਼ਤਮ ਹੋ ਗਿਆ। ਅੰਦੋਲਨ ਦੇ ਖਤਮ ਹੁੰਦੇ ਹੀ ਸਬਜੀਆਂ ਤੇ ਫਲ ਮੰਡੀਆਂ ‘ਚ ਮੁੜ ਆਏ ਹਨ। ਹਾਲਾਂਕਿ ਮੰਗਲਵਾਰ ਨੂੰ ਕਿਸਾਨ ਸੰਗਠਨਾਂ ਨੇ ਪਿੰਡਾਂ

Government cut red tape

ਪੰਜਾਬ ਸਰਕਾਰ ਕੱਸੇਗੀ ਅਫਸਰਾਂ ਤੇ ਨਕੇਲ

Government cut red tape: ਪੰਜਾਬ ਸਰਕਾਰ ਨੇ ਵੱਧ ਰਹੀ ਸਰਕਾਰੀ ਆਦਾਰਿਆਂ ਵਿੱਚ ਲੋਕਾਂ ਨਾਲ ਵੱਧ ਰਹੀ ਧੱਕੇਸ਼ਾਹੀ ਨੂੰ ਬੰਦ ਕਰਨ ਲਈ ‘ਦੀ ਪੰਜਾਬ ਐਂਟੀ ਰੈਡ ਐਕਟ 2018′ ਨੂੰ ਮੁੱਖ ਰੂਪ ਦੇ ਕੇ ਤਿਆਰ ਕੀਤਾ ਹੈ ।ਅਕਸਰ ਲੋਕਾਂ ਨਾਲ ਸਰਕਾਰੀ ਦਫ਼ਤਰਾਂ ‘ਚ ਕੰਮ ਕਰ ਰਹੇ ਮੁਲਾਜ਼ਮ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਂਦੇ ਜਿਸ ਕਾਰਨ ਸਰਕਾਰ ਨੇ

councillor gurdeep murder casecouncillor gurdeep murder case

ਅੰਮ੍ਰਿਤਸਰ ਤੋਂ ਕਾਂਗਰਸੀ ਕੌਂਸਲਰ ਗੁਰਦੀਪ ਦੇ ਕਤਲ ਸਬੰਧੀ ਪੁਲਿਸ ਨੇ ਇਹਨਾਂ ਖਿਲਾਫ਼ ਕੀਤਾ ਪਰਚਾ ਦਰਜ…

councillor gurdeep murder case: ਅੰਮ੍ਰਿਤਸਰ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਦੀ ਟਿਕਟ ‘ਤੇ ਜਿੱਤ ਹਾਸਲ ਕਰਕੇ ਵਾਰਡ ਨੰ. 50 ਤੋਂ ਕੌਂਸਲਰ ਬਣੇ ਗੁਰਦੀਪ ਸਿੰਘ ਪਹਿਲਵਾਨ ਦਾ ਬੀਤੀ ਰਾਤ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਦੀਪ ਸਿੰਘ ਇੱਕ ਪਹਿਲਵਾਨ ਵੀ ਸੀ ਜੋ ਹਰ ਰੋਜ਼ ਸ਼ਾਮ ਗੋਲਬਾਗ ਅਖਾੜੇ ਵਿਚ ਕਸਰਤ ਲਈ ਜਾਇਆ ਕਰਦਾ ਸੀ।

Farmers strike

ਕਿਸਾਨਾਂ ਦੀ ਹੜਤਾਲ ਕਾਰਨ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਹੋਈ ਠੱਪ

Farmers strike: ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਦੇ ਖਿਲਾਫ ਰਾਸ਼ਟਰੀ ਕਿਸਾਨ ਮਹਾ ਸੰਗਠਨ ਦੁਆਰਾ ਬੁਲਾਈ ਗਈ ਦੇਸ਼ ਵਿਆਪੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਦੇਸ਼ ਦੇ ਸੱਤ ਰਾਜਾਂ ‘ਚ ਜਾਰੀ ਇਸ ਹੜਤਾਲ ‘ਚ 130 ਸੰਗਠਨ ਸ਼ਾਮਿਲ ਹਨ। ਅੱਜ ਵੀ ਕਈ ਜਗ੍ਹਾ ‘ਤੇ ਪ੍ਰਦਰਸ਼ਨ ਹੋ ਰਿਹਾ ਹੈ। ਹੜਤਾਲ ਦੇ ਪਹਿਲੇ ਦਿਨ ਕਿਸਾਨਾਂ ਦੇ ਗ਼ੁੱਸੇ ਦੀ

Bathinda Chandigarh travel

ਬਠਿੰਡਾ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ ਹੁਣ ਹੋਰ ਹੋਇਆ ਮਹਿੰਗਾ

Bathinda Chandigarh travel: ਆਮ ਜਨ ਜੀਵਨ ਤੇ ਪਹਿਲਾਂ ਹੀ ਮਹਿੰਗੇ ਪੈਟਰੋਲ ਡੀਜ਼ਲ ਦੀ ਮਾਰ ਪੈ ਰਹੀ ਹੈ ਤੇ ਹੁਣ ਬਠਿੰਡਾ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ 05 ਟੋਲ ਪਲਾਜ਼ਾ ਤੋਂ ਗੁਜਰ ਕੇ ਆਪਣਾ ਸਫਰ ਕਰਨਾ ਹੋਵੇਗਾ। ਗੌਰਤਲਬ ਹੈ ਕੇ ਰਸਤੇ ਵਿਚ ਬਣੇ ਟੋਲ ਪਲਾਜ਼ਾ ਹੁਣ ਸ਼ੁਰੂ ਹੋ ਚੁੱਕੇ ਹਨ। ਬਠਿੰਡਾ ਤੋਂ ਚੰਡੀਗੜ੍ਹ

Punjab government hikes bus fare

ਪੰਜਾਬ ਸਰਕਾਰ ਨੇ ਵਧਾਏ ਬੱਸਾਂ ਦੇ ਕਿਰਾਏ, ਲੋਕਾਂ ਨੇ ਕੀਤੀ ਹਾਏ ਹਾਏ…

Punjab government hikes bus fare: ਪੰਜਾਬ ਸਰਕਾਰ ਵੱਲੋਂ ਇਸ ਸਾਲ ਜਨਤਾ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਰਕਾਰੀ ਬੱਸਾਂ ਦਾ ਕਿਰਾਇਆ ਤਕਰੀਬਨ 6 ਪੈਸੇ ਵਧਾਇਆ ਗਿਆ ਹੈ। ਸਾਲ ਵਿੱਚ ਤੀਸਰੀ ਵਾਰ ਸਰਕਾਰ ਵੱਲੋਂ ਇਹ ਕਿਰਾਇਆ ਵਧਾਇਆ ਗਿਆ ਹੈ। ਤਕਰੀਬਨ 3.5 ਮਹੀਨੇ ਪਹਿਲਾਂ ਸਰਕਾਰ ਵੱਲੋਂ ਕਿਰਾਇਆ ਵਧਾਇਆ ਗਿਆ ਸੀ। 6

GST on langar

ਲੰਗਰ ਤੋਂ ਜੀਐੱਸਟੀ ਹਟਾਉਣ ਦੇ ਫੈਸਲੇ ਦਾ ਸ਼੍ਰੋਮਣੀ ਕਮੇਟੀ ਨੇ ਵੀ ਕੀਤਾ ਸਵਾਗਤ

GST on langar: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਂਦਰ ਸਰਕਾਰ ਵੱਲੋਂ ਲੰਗਰ ਤੋਂ ਜੀਐਸਟੀ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ SGPC ਅਤੇ ਅਕਾਲੀ ਦਲ ਵੱਲੋਂ ਲੰਗਰ ਤੋਂ ਜੀਐੱਸਟੀ ਨੂੰ ਹਟਾਉਣ ਲਈ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਸਨ। ਜਿਹਨਾਂ ਸਦਕਾ ਕੇਂਦਰ ਸਰਕਾਰ ਨੇ ਲੰਗਰਾਂ ਤੋਂ

Harbhajan singh

ਕੀ ਹਰਭਜਨ ਰਾਜਨੀਤੀ ‘ਚ ਸ਼ੁਰੂ ਕਰਨਗੇ ਨਵੀਂ ਪਾਰੀ…

Harbhajan singh: ਇੱਕ ਸਮੇਂ ਟੀਮ ਇੰਡੀਆ ਦੇ ਸ‍ਟਾਰ ਕ੍ਰਿਕੇਟਰ ਰਹੇ ਹਰਭਜਨ ਸਿੰਘ ਸਾਬਕਾ ਬੱਲੇਬਾਜ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰਾਹ ਤੇ ਚੱਲਣਗੇ। ਹਰਭਜਨ ਨੇ ਵੀ ਰਾਜਨੀਤੀ ‘ਚ ਆਉਣ ਦੇ ਸੰਕੇਤ ਦਿੱਤੇ ਹਨ। ਹਰਭਜਨ ਸਿਆਸਤ ਨੂੰ ਬਿਹਤਰ ਪਲੇਟਫਾਰਮ ਮੰਨਦੇ ਹਨ। ਉਹ ਇਸ ਨੂੰ ਜੁਆਇਨ ਕਰਨ ਦੀ ਇੱਛਾ ਵੀ ਰੱਖਦੇ ਹਨ। ਭੱਜੀ ਨੇ

ਮੁੱਖ ਮੰਤਰੀ ਨੂੰ ਧਮਕੀ ਦੇਣ ਵਾਲੇ ਨੇ ਅਦਾਲਤ ‘ਚ ਵੀ ਦੁਹਰਾਏ ਉਹੀ ਸ਼ਬਦ

gobind criminal: ਫਰੀਦਕੋਟ (ਗੁਰਜੀਤ ਰੋਮਾਣਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀਤੇ ਦਿਨੀਂ ਜੇਲ੍ਹ ਦੇ ਅੰਦਰ ਤੋਂ ਫੋਨ ਰਾਹੀਂ ਸੋਸ਼ਲ ਮੀਡੀਆ ‘ਤੇ ਲਾਇਵ ਹੋ ਕੇ ਧਮਕੀ ਦੇਣ ਵਾਲੇ ਕੈਦੀ ਗੋਬਿੰਦ ਸਿੰਘ ਨੂੰ ਅੱਜ ਅਦਾਲਤ ਵਿੱਚ ਹਾਜ਼ਰ ਕੀਤਾ ਗਿਆ। ਜਿਥੇ ਮਾਨਯੋਗ ਅਦਾਲਤ ਨੇ ਕੈਦੀ ਗੋਬਿੰਦ ਸਿੰਘ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ

Anganwadi workers protest Chandigarh

45 ਡਿਗਰੀ ਪਾਰੇ ‘ਚ 67 ਕਿਲੋਮੀਟਰ ਚੱਲ ਕੇ ਚੰਡੀਗੜ੍ਹ ਪਹੁੰਚੀਆਂ ਆਂਗਣਵਾੜੀ ਵਰਕਰਾਂ, ਕਈ ਹੋਈਆਂ ਬੇਹੋਸ਼

Anganwadi workers protest Chandigarh: ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੋਹਾਣਾ ਤੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦਫਤਰ ਵੱਲ ਪੈਦਲ ਮਾਰਚ ਕੀਤਾ ਗਿਆ। ਜਿਸ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਵਾਈ.ਪੀ.ਐਸ. ਚੌਂਕ ਤੋਂ ਅੱਗੇ ਚੰਡੀਗੜ੍ਹ ਦੀ ਹੱਦ ‘ਤੇ ਰੋਕ ਦਿੱਤਾ ਗਿਆ। ਜਿਸ ‘ਤੇ ਵੱਡੀ ਗਿਣਤੀ ਵਿੱਚ ਆਈਆਂ ਆਂਗਨਵਾੜੀ ਵਰਕਰਾਂ ਵਲੋਂ ਸੜਕ ‘ਤੇ

Install meters on tube wells Bathinda

ਪਾਵਰਕੌਮ ਨੇ ਚੁੱਪ-ਚੁਪੀਤੇ 4,000 ਮੋਟਰਾਂ ‘ਤੇ ਬਿਜਲੀ ਮੀਟਰ ਦਾ ਕੰਮ ਕੀਤਾ ਮੁਕੰਮਲ

Install meters on tube wells Bathinda: ਕਿਸਾਨਾਂ ਕੁਦਕੁਸ਼ੀਆਂ ਤੇ ਕਰਜਿਆਂ ਮਾਰ ਤੋਂ ਬਾਅਦ ਬਿਜਲੀ ਵਿਭਾਗ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਾਧਾ ਕੇ ਰੱਖ ਦਿੱਤਾ ਹੈ । ਬਠਿੰਡਾ ਵਿੱਚ ਬਿਜਲੀ ਵਿਭਾਗ ਨੇ ਹਜ਼ਾਰਾਂ ਖੇਤੀ ਮੋਟਰਾਂ (ਟਿਊਬਵੈੱਲ) ‘ਤੇ ਮੀਟਰ ਲਗਾ ਦਿੱਤੇ ਹਨ, ਜਿਸ ਕਾਰਨ ਕਿਸਾਨਾਂ ‘ਚ ਸਰਕਾਰ ਵੱਲੋਂ ਬਿਜਲੀ ਦੇ ਬਿੱਲ ਪਾਉਣ ਦਾ ਖਦਸ਼ਾ ਪੈਦਾ ਹੋ ਗਿਆ

Gurmeet Pinky

ਪੰਜਾਬ ਪੁਲਿਸ ਨੇ ਗੁਰਮੀਤ ਪਿੰਕੀ ਨੂੰ ਦਿੱਤੀ ਰਾਹਤ

Gurmeet Pinky : ਪੰਜਾਬ ਪੁਲਿਸ ਦਾ ਵਿਵਾਦਿਤ ਪੁਲਿਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਮੌਜੂਦਾ ਅਤੇ ਸਾਬਕਾ ਸਰਕਾਰ ਦਾ ਸਾਥ ਪ੍ਰਾਪਤ ਕਰਕੇ ਰਾਹਤ ਹਾਸ਼ਿਲ ਕਰਨ ‘ਚ ਸਫਲ ਹੋ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਤਾਜਾ ਹੁਕਮ ਜਾਰੀ ਕਰ ਦਿੱਤੇ ਗਏ ਹਨ ਜਿਸ ਅਨੁਸਾਰ ਡੀਜੀਪੀ ਵੱਲੋਂ ਦਿੱਤੇ ਤਾਜਾ ਹੁਕਮਾਂ ਅਨੁਸਾਰ ਜ਼ਬਰੀ ਸੇਵਾ ਮੁਕਤੀ ਨੂੰ ਹੁਣ ਸਧਾਰਨ ਸੇਵਾ

Farmers protest diesel price hike

ਪੈਟਰੋਲ ‘ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕਿਸਾਨਾਂ ਨੇ ਚੰਡੀਗੜ੍ਹ ਹਾਈਵੇਅ ਕੀਤਾ ਜਾਮ

Farmers protest diesel price hike: ਪੈਟਰੋਲ ‘ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕਿਸਾਨਾਂ ਨੇ ਚੰਡੀਗੜ੍ਹ ਰੋਡ ਜਾਮ ਕਰ ਦਿੱਤਾ ਹੈ। ਇਸ ਰੋਸ ਦੌਰਾਨ ਕਿਸਾਨਾਂ ਵੱਲੋਂ ਪੈਟਰੋਲ ‘ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਟਰੈਕਟਰਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਦਿੱਤੀਆ ਜਾਣਗੀਆਂ। Farmers protest diesel price hike ਇਹ ਗੱਲ ਦੱਸਣਯੋਗ ਹੈ ਕਿ

O P Soni

ਸਕੂਲਾਂ ‘ਚ ਸਮਾਂ ਬਦਲਣ ਦੀ ਅਫ਼ਵਾਹ ਫੈਲਾਉਣ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ

O P Soni: ਮੌਸਮ ਦੇ ਮੱਦੇਨਜ਼ਰ ਪੰਜਾਬ ‘ਚ ਸਕੂਲਾਂ ਦਾ ਸਮਾਂ ਤਬਦੀਲ ਕਰਨ ਸਬੰਧੀ ਸੂਬੇ ਦੇ ਸਿੱਖਿਆ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਹੈ ਜੋ ਕਿ ਫ਼ਰਜ਼ੀ ਸੁਨੇਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਫ਼ਰਜ਼ੀ ਸੁਨੇਹਾ ਪਾਉਣ ਵਾਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ