Tag: 7th Pay Commission, government, government jobs, Government of Haryana, government of india, government of punajb, government of punjab, government school., government schools
7th Pay Commission, ਇਸ ਰਾਜ ਦੇ ਕਰਮਚਾਰੀਆਂ ਦੀ ਤਨਖਾਹ ਹੋਈ ਡਬਲ
Aug 06, 2019 2:27 pm
7th Pay Commission: ਤਾਮਿਲਨਾਡੂ : ਤਾਮਿਲਨਾਡੂ ਸਰਕਾਰ ਦਾ ਆਪਣੇ ਕਰਮਚਾਰੀਆਂ ਨੂੰ ਤਿਓਹਾਰ ਤੋਂ ਪਹਿਲਾ ਪਹਿਲਾਂ ਬਹੁਤ ਵੱਡਾ ਤੋਹਫਾ ਦਿੱਤਾ ਹੈ । ਦਰਅਸਲ ਰਾਜ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਤਨਖਾਹ ਨੂੰ ਦੁਗਣਾ ਕਰਨ ਦਾ ਫੈਸਲਾ ਕੀਤਾ ਹੈ । ਪਹਿਲਾਂ 5 ਹਜ਼ਾਰ ਰੁਪਏ ਮਿਲਦੇ ਸਨ ,ਜੋ ਹੁਣ ਵਧਕੇ 10 ਹਜ਼ਾਰ ਰੁਪਏ ਹੋ ਜਾਵੇਗਾ । ਤੁਹਾਨੂੰ ਦੱਸ ਦਈਏ
ਜਲੰਧਰ ਦੇ ਕਿਸਾਨਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ 204 ਕਰੋੜ ਦਾ ਕਰਜ਼ਾ ਮੁਆਫ
Dec 12, 2018 7:54 pm
Government Waived 204 crore: ਜਲੰਧਰ: ਜਲੰਧਰ ਦੇ ਕਿਸਾਨਾਂ ਲਈ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ ਤੇ ਜਲੰਧਰ ਦੇ ਕਿਸਾਨਾਂ ਦਾ 204 ਕਰੋੜ ਰੁਪਏ ਖੇਤੀ ਕਰਜ਼ਾ ਮੁਆਫ ਕੀਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ,
ਮਾਂ-ਪੁੱਤ ਮਿਲਕੇ ਘਰ ਦੀਆਂ ਧੀਆਂ ਤੋਂ ਕਰਵਾਉਂਦੇ ਸੀ ਦੇਹ ਵਾਪਰ ਦਾ ਧੰਦਾ
Nov 09, 2018 11:06 am
Body trade racket busted Ludhiana: ਪੈਸਾ ਕਮਾਉਣ ਦੀ ਲਾਲਚ ‘ਚ ਅੱਜ ਕੱਲ ਲੋਕ ਗਲਤ ਰਸਤੇ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਸ਼ਹਿਰ ਦਾ ਜਿੱਥੇ ਮਾਂ-ਪੁੱਤਰ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਹੈ। ਪੈਸਿਆਂ ਦੀ ਲਾਲਚ ‘ਚ ਮਾਂ-ਪੁੱਤ ਪਰਿਵਾਰ ਦੀਆ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ। Body trade racket
ਸਕੂਲ ‘ਚ ਕੁੜੀਆਂ ਦੇ ਕੱਪੜੇ ਲੁਹਾ ਕੇ ਲਈ ਗਈ ਤਲਾਸ਼ੀ,ਸਰਕਾਰ ਨੇ ਲਿਆ ਨੋਟਿਸ
Nov 04, 2018 10:01 am
Teachers strip girls: ਕਿਸੇ ਵੀ ਸਕੂਲ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥਣਾਂ ਨਾਲ ਬਦਸਲੂਕੀ ਨਹੀਂ ਕੀਤੀ ਜਾ ਸਕਦੀ ਪਰ ਫਾਜ਼ਿਲਕਾ ਦੇ ਇਸ ਸਕੂਲ ਵਿੱਚ ਅਧਿਆਪਕਾਂ ਨੇ ਸ਼ਰਮਸਾਰ ਕਰ ਦੇਣ ਵਾਲੀ ਹਰਕਤ ਕੀਤੀ ਹੈ।ਜਾਣਕਾਰੀ ਅਨੁਸਾਰ ਫਾਜ਼ਿਲਕਾ ਦੇ ਇੱਕ ਸਕੂਲ ਦੇ ਪਖਾਨੇ ਵਿੱਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਅਧਿਆਪਕਾਂ ਨੇ ਵਿਦਿਆਰਥਣਾਂ ਦੀ ਤਲਾਸ਼ੀ ਲਈ ਕਿ ਆਖਿਰ ਕਿਸ ਵਿਦਿਆਰਥਣ ਨੇ
ਨਕਲੀ ਮਿਠਾਈਆਂ ਤੇ ਨਮਕੀਨ ਬਣਾਉਣ ਵਾਲੀ ਫੈਕਟਰੀ ਦਾ ਸਿਹਤ ਵਿਭਾਗ ਵੱਲੋਂ ਪਰਦਾ ਫਾਸ਼ !
Nov 01, 2018 11:26 am
Health Department raid sweets shop amritsar: ਤਿਉਹਾਰਾਂ ਦੇ ਮੌਕੇ ਤੇ ਜਿੱਥੇ ਜਿਆਦਾਤਰ ਦੁਕਾਨਦਾਰਾਂ ਵੱਲੋਂ ਜਿਆਦਾ ਮੁਨਾਫ਼ਾ ਕਮਾਉਣ ਦੇ ਚੱਕਰ ‘ਚ ਆਮ ਗਾਹਕਾਂ ਦੀ ਸਹਿਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ‘ਤੇ ਬੇ ਧੜਕ ਨਕਲੀ ਸਾਮਾਨ ਤਿਆਰ ਕਰ ਬਾਜ਼ਾਰਾਂ ‘ਚ ਵੀ ਭੇਜਿਆ ਜਾ ਰਿਹਾ ਹੈ। ਇਸੇ ਤਰਾਂ ਦੀ ਇੱਕ ਨਕਲੀ ਮਿਠਾਈਆਂ ਤੇ ਨਮਕੀਨ ਬਣਾਉਣ ਵਾਲੀ ਫੈਕਟਰੀ
ਪਟਿਆਲਾ: ਜਾਅਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਤੇ ਛਾਪੇਮਾਰੀ
Oct 31, 2018 11:08 am
Patiala raid: ਪਟਿਆਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੀ ਨਿਜੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਸਮਾਣਾ ਨੇ ਥਾਣਾ ਘੱਗਾ ਦੇ ਪਿੰਡ ਦੇਧਨਾ ਦੇ ਖੇਤਾਂ ‘ਚ ਵਿਰਾਨ ਪਏ ਇੱਕ ਡੇਰੇ ‘ਚ ਨਾਜਾਇਜ਼ ਢੰਗ ਨਾਲ ਜਾਅਲੀ ਸ਼ਰਾਬ ਬਣਾਉਣ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾ ਫ਼ਾਸ਼ ਕੀਤਾ। ਪੁਲਿਸ
ਮੁੱਖ ਮੰਤਰੀ ਕੈਪਟਨ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਦੇ ਹੁਕਮ ਜਾਰੀ
Oct 20, 2018 10:15 am
CM orders inquiry Amritsar train accident: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਖੇ ਵਾਪਰੇ ਦੁਖਦ ਰੇਲ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿੱਚ ਦਰਜਨਾਂ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਹਨ। ਮੁੱਖ ਮੰਤਰੀ ਨੇ ਅੱਜ ਸ਼ਾਮ ਇਜ਼ਰਾਈਲ ਦੌਰੇ ਲਈ ਰਵਾਨਾ ਹੋਣਾ ਸੀ ਅਤੇ ਉਨ੍ਹਾਂ ਨੇ ਆਪਣਾ ਇਹ ਦੌਰਾ ਮੁਲਤਵੀ
ਪੰਜਾਬ ‘ਚ ਗੁਟਕਾ, ਤੰਬਾਕੂ ਤੇ ਪਾਨ ਮਸਾਲੇ ਵਰਗੇ ਪਦਾਰਥਾਂ ‘ਤੇ ਲੱਗੀ ਪਾਬੰਦੀ
Oct 13, 2018 10:55 am
Punjab bans tobacco: ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ੇ ਨੇ ਖੋਖਲਾ ਕਰ ਦਿੱਤਾ ਹੈ । ਆਏ ਦਿਨ ਨਸ਼ੇ ਨਾਲ ਹੋ ਰਹੀਆਂ ਮੌਤਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ।ਨੌਜਵਾਨ ਜੱਦ ਵੀ ਕੋਈ ਨਸ਼ੇ ਦਾ ਪਦਾਰਥ ਜਿਵੇਂ ਕਿ ਤੰਬਾਕੂ ਖਰੀਦਦੇ ਹਨ ਤਾਂ ਉਸ ਦੇ ਪੈਕੇਟ ‘ਤੇ ਲਿੱਖਿਆ ਹੁੰਦਾ ਹੈ ਕਿ ਇਹ ਸਿਹਤ ਲਈ ਹਾਨੀਕਾਰਕ ਹੈ ਪਰ ਫਿਰ
ਫ਼ਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਰੈਲੀ ਕਰੇ: ਹਾਈ ਕੋਰਟ
Sep 15, 2018 1:36 pm
HC approves sad rally Faridkot: ਫ਼ਰੀਦਕੋਟ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ 16 ਸਤੰਬਰ ਨੂੰ ਪੰਜਾਬ ਕਾਂਗਰਸ ਸਰਕਾਰ ਖਿਲਾਫ਼ ਇੱਕ ਵੱਡੀ ‘ਪੋਲ ਖੋਲ੍ਹ ਰੈਲੀ’ ਕੀਤੀ ਜਾਣੀ ਸੀ, ਜਿਸ ਦਾ ਨਾਮ ਹੁਣ ‘ਜਬਰ ਵਿਰੋਧੀ ਰੈਲੀ’ ਕੀਤੀ ਜਾ ਰਹੀ ਹੈ। ਫ਼ਰੀਦਕੋਟ ਦੀ ਇਹ ਜਬਰ ਵਿਰੋਧੀ ਰੈਲੀ ਹੋਣ ਤੋਂ ਪਹਿਲਾਂ ਹੀ ਹੁਣ ਤੱਕ ਵਿਵਾਦਾਂ ਵਿੱਚ ਫਸੀ ਹੋਈ ਸੀ। ਪੰਜਾਬ
ਬਜ਼ੁਰਗ ਦਾ ਕੀਤਾ ਕਤਲ,ਪਰਿਵਾਰ ਨੂੰ ਕਮਰੇ ‘ਚ ਬੰਦ ਕਰ ਲੁੱਟੇ ਲੱਖਾਂ
Sep 11, 2018 5:45 pm
Hoshiarpur robbery: ਇਹਨੀਂ ਦਿਨੀਂ ਚੋਰੀ ਦੀ ਵਾਰਦਾਤਾਂ ਕਾਫੀ ਤੇਜ਼ੀ ਨਾਲ ਵਧਦੀ ਜਾ ਰਹੀਆਂ ਹਨ। ਹੁਣ ਹੁਸ਼ਿਆਰਪੁਰ ਦੇ ਮੁਕੇਰਿਆ ਵਿੱਚ ਦੇਰ ਰਾਤ ਨੂੰ ਘਰ ਵਿੱਚ ਵੜ ਚਾਰ ਅਣਪਛਾਤੇ ਲੋਕਾਂ ਨੇ ਇੱਥੇ ਲੱਖ ਰੁਪਏ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਚੋਰਾਂ ਨੇ 85 ਸਾਲ ਦੇ ਬਜ਼ੁਰਗ ਫੌਜੀ ਦੀ ਵੀ ਹੱਤਿਆ ਕਰ ਦਿੱਤੀ। ਜਾਂਦੇ-ਜਾਂਦੇ ਉਹ ਬਜ਼ੁਰਗ
12 ਪਿੰਡਾਂ ਨੇ ਘੇਰਿਆ ਨਹਿਰੀ ਵਿਭਾਗ ਦਾ ਦਫ਼ਤਰ..!
Aug 16, 2018 5:35 pm
Punjab 12 Villages: 12 ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਅਲੱਗ- ਅਲੱਗ ਕਿਸਾਨ ਜੱਥੇਬੰਦੀਆਂ ਦੇ ਨਾਲ ਮਿਲਕੇ ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀ ਬਨਾਵਾਲੀ ਤਾਪ ਘਰ ਨੂੰ ਜਿਆਦਾ ਪਾਣੀ ਦੇ ਰਹੇ ਹਨ ਜਦੋਂ ਕਿ ਵਿਭਾਗ ਦੇ ਅਧਿਕਾਰੀ ਸਭ ਕੁੱਝ ਸਰਕਾਰੀ ਹਿਦਾਇਤਾਂ ਅਨੁਸਾਰ ਕੀਤੇ ਜਾਣ ਦੀ
DGP ਚੋਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਚੈਲੇਂਜ ਕਰੇਗੀ ਪੰਜਾਬ ਸਰਕਾਰ
Aug 10, 2018 12:07 pm
DGP appointment Punjab: ਪੰਜਾਬ ਸਰਕਾਰ ਨੇ ਡੀ ਜੀ ਪੀ ਦੀ ਚੋਣ ਅਤੇ ਨਿਯੁਕਤੀ ਨਾਲ ਸੁਪਰੀਮ ਕੋਰਟ ਦੇ 3 ਜੁਲਾਈ 2018 ਦੇ ਹੁਕਮਾਂ ਦੀ ਸਮੀਖਿਆ ਕਰਦਿਆਂ ਪੰਜਾਬ ਪੁਲਿਸ ਐਕਟ 2007 ਵਿੱਚ ਜੁਰਰੀ ਸੋਧ ਕਰਕੇ ਅਦਾਲਤ ‘ਚ ਅਪੀਲ ਦਾਇਰ ਕੀਤੀ ਗਈ। ਇਸ ਰਾਹੀਂ 3 ਜੁਲਾਈ ਦੇ ਆਦੇਸ਼ ‘ਚ ਬਦਲਾਅ ਕਰਨ ਦੀ ਜ਼ਰੂਰਤ ਪੈਂਦੀ ਹੈ । DGP appointment
SC-BC ਕਮਿਊਨਿਟੀ ਦਾ 50 ਹਜ਼ਾਰ ਤੱਕ ਦਾ ਕਰਜ਼ਾ ਹੋਵੇਗਾ ਮੁਆਫ਼ : ਮੰਤਰੀ ਧਰਮਸੋਤ
Aug 10, 2018 11:57 am
Sc Bc Community Debt Punjab : ਕੈਪਟਨ ਸਰਕਾਰ ਐੱਸ ਸੀ -ਬੀ ਸੀ ਸ਼੍ਰੇਣੀ ਦੇ ਲੋਕਾਂ ਦਾ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁਆਫ ਕਰਨ ਜਾ ਰਹੀ ਹੈ। ਇਹ ਕੁੱਲ ਰਾਸ਼ੀ 46 ਕਰੋੜ ਹੋਵੇਗੀ ।ਕੈਪਟਨ ਮੰਤਰੀ ਸਾਧੂ ਸਿੰਘ ਧਰਮ ਸੋਤ ਨੇ ਬੀਤੇ ਦਿਨੀਂ ਨਵਾਂ ਸ਼ਹਿਰ ਪਿੰਡ ਪੰਨੂਆਂ ‘ਚ ਇਸ ਕਰਜ਼ੇ ਦੀ ਮੁਆਫੀ ਦੀ ਸਕੀਮ ਦੀ ਸ਼ੁਰੂਆਤ
ਅਧਿਆਪਕਾਂ ਨੇ ਪਟਿਆਲਾ ‘ਚ ਕੱਢਿਆ ਝੰਡਾ ਮਾਰਚ, ਮੁੱਖ ਮੰਤਰੀ ਨਾਲ ਮੀਟਿੰਗ 13 ਨੂੰ
Aug 05, 2018 6:50 pm
Teachers protest Patiala: ਪੰਜਾਬ ਸਰਕਾਰ ਤੋਂ ਵਾਰ ਵਾਰ ਮਿਲ ਰਹੇ ਝੂਠੇ ਵਾਅਦਿਆਂ ਤੋਂ ਬਾਅਦ ਇਕ ਵਾਰ ਫਿਰ ਸਾਂਝਾ ਮੋਰਚਾ ਦੇ ਬੈਨਰ ਹੇਠ ਸਮੂਹ ਪੰਜਾਬ ਦੇ ਅਧਿਆਪਕਾਂ ਵਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਵਿਸ਼ਾਲ ਝੰਡਾ ਮਾਰਚ ਕੱਢਿਆ ਗਿਆ। ਜਿਸ ਤੋਂ ਬਾਦ ਸਰਕਾਰ ਵੱਲੋਂ 13 ਅਗਸਤ ਨੂੰ ਅਧਿਆਪਕਾਂ ਦੀਆਂ ਮੰਗਾਂ ਲਈ ਮੁੱਖ ਮੰਤਰੀ
ਬੇਰੁਜ਼ਗਾਰੀ,ਕਿਸਾਨੀ ਤੇ ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ: ਤਿਕਸ਼ਣ ਸੂਦ
Aug 02, 2018 2:20 pm
Punjab government fails unemployment: ਪੰਜਾਬ ਦੀ ਮੌਜੂਦਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਾਅਦੇ ਕੀਤੇ ਸੀ। ਉਹਨਾਂ ਵਾਅਦਿਆਂ ਵਿੱਚ ਘਰ-ਘਰ ਨੌਕਰੀ ਦੇਣਾ, ਨਸ਼ਾ ਖਤਮ ਕਰਨਾ ਤੇ ਰੋਜ਼ਗਾਰ ਪੈਦਾ ਕਰਨ ਵਾਲੇ ਵਾਅਦੇ ਸ਼ਾਮਲ ਸਨ। ਸਰਕਾਰ ਨੂੰ ਹੁਣ 16 ਮਹੀਨੇ ਹੋ ਚੁੱਕੇ ਹਨ ਪਰ ਫਿਰ ਵੀ ਸਰਕਾਰ ਇਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕਰ ਪਾਈ ਹੈ।
ਚੀਨ ਨਾਲ ਟਾਕਰੇ ਲਈ ਕੈਪਟਨ ਦੀ ਇਹ ਨਵੀਂ ਰਣਨੀਤੀ
Aug 02, 2018 11:28 am
Captain industrial hub built china: ਭਾਰਤ ਵਿੱਚ ਚੀਨ ਦੇ ਵਧ ਰਹੇ ਕਾਰੋਬਾਰ ਨੂੰ ਦੇਖਦੇ ਹੋਏ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਚੀਨ ਦੀ ਆਰਥਿਕ ਚੁਣੋਤੀ ਨਾਲ ਮੁਕਾਬਲਾ ਕਰਨ ਲਈ ਬਾਰਡਰ ਇਲਾਕੇ ਨੂੰ ਵਪਾਰ ਦੇ ਗੜ੍ਹ ਉੱਤੇ ਵਿਕਸਿਤ ਕੀਤਾ ਜਾਵੇ। ਇਸਦੇ ਲਈ ਵਪਾਰਿਕ ਨੀਤੀ ਤਿਆਰ ਕੀਤੀ ਜਾਵੇ। ਉਨ੍ਹਾਂ ਨੇ ਪੰਜਾਬ
ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਨੂੰ ਵੱਡੀ ਰਾਹਤ, ਅਦਾਲਤ ਨੇ ਕੀਤਾ ਬਰੀ
Aug 01, 2018 4:56 pm
PSEB recruitment case: ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਘੋਟਾਲਾ ਮਾਮਲੇ ਵਿੱਚ ਅੱਜ ਮੋਹਾਲੀ ਦੀ ਅਦਾਲਤ ਨੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਜੱਥੇਦਾਰ ਤੋਤਾ ਸਿੰਘ ਨੂੰ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਸਾਲ 2002 ਵਿੱਚ ਵਿਜੀਲੈਂਸ ਨੇ ਤੋਤਾ ਸਿੰਘ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਈ ਅਧਿਕਾਰੀਆਂ ਦੇ
ਰਿਸ਼ਵਤ ਮਾਮਲੇ ‘ਚ ਪੰਜਾਬ ਪੁਲਿਸ ਦੇ ਏਆਈਜੀ ਸੰਧੂ ਦੋਸ਼ੀ ਕਰਾਰ..
Jul 31, 2018 4:42 pm
Aig Sandhu Found Guilty: ਪੰਜਾਬ ਪੁਲਿਸ ਜਿੱਥੇ ਇੱਕ ਪਾਸੇ ਨਸ਼ਿਆਂ ਤੇ ਗੈਂਗਸਟਰਾਂ ਖਿਲਾਫ ਮੁਹਿਮ ਛੇੜ ਰਹੀ ਹੈ। ਉੱਥੇ ਹੀ ਦੂਸਰੇ ਪਾਸੇ ਪੁਲਿਸ ਮਹਿਕਮੇ ਵਿੱਚ ਕੁਝ ਭ੍ਰਿਸ਼ਟ ਅਧਿਕਾਰੀ ਵੀ ਹਨ। ਦੱਸ ਦੇਈਏ ਕਿ ਜੁਲਾਈ 2011 ਵਿੱਚ ਪੰਜਾਬ ਪੁਲਿਸ ਦੇ ਏਆਈਜੀ ਪਰਮਦੀਪ ਸਿੰਘ ਸੰਧੂ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਲੇਟ ਲਿਫ਼ਤੀ ਬਰਦਾਸ਼ਤ ਨਹੀਂ , ਵਿਧਾਇਕ ਕਰਨਗੇ ਚੈਕਿੰਗ : ਓ .ਪੀ ਸੋਨੀ
Jul 29, 2018 12:39 pm
Performing teachers action mood: ਸਰਹੱਦੀ ਖੇਤਰਾਂ ‘ਚ ਮੌਜੂਦ ਸਰਕਾਰੀ ਸਕੂਲਾਂ ‘ਚ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਕਦਮ ਚੁੱਕੇਗੀ ਅਤੇ ਇਹਨਾਂ ਸਕੂਲਾਂ ਦੇ ਵਿਕਾਸ ਲਈ 5 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਇਹ ਕਹਿਣਾ ਹੈ ਸਿੱਖਿਆ ਮੰਤਰੀ ਪੰਜਾਬ ਓ .ਪੀ ਸੋਨੀ ਨੇ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਵੱਲੋਂ ਮਕਾਮੀ ਇੱਕ