Tag: , , , , , , , ,

7th Pay Commission, ਇਸ ਰਾਜ ਦੇ ਕਰਮਚਾਰੀਆਂ ਦੀ ਤਨਖਾਹ ਹੋਈ ਡਬਲ

7th Pay Commission: ਤਾਮਿਲਨਾਡੂ : ਤਾਮਿਲਨਾਡੂ ਸਰਕਾਰ ਦਾ ਆਪਣੇ ਕਰਮਚਾਰੀਆਂ ਨੂੰ ਤਿਓਹਾਰ ਤੋਂ ਪਹਿਲਾ ਪਹਿਲਾਂ ਬਹੁਤ ਵੱਡਾ ਤੋਹਫਾ ਦਿੱਤਾ ਹੈ ।  ਦਰਅਸਲ ਰਾਜ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਤਨਖਾਹ ਨੂੰ ਦੁਗਣਾ ਕਰਨ ਦਾ ਫੈਸਲਾ ਕੀਤਾ ਹੈ । ਪਹਿਲਾਂ 5 ਹਜ਼ਾਰ ਰੁਪਏ ਮਿਲਦੇ ਸਨ ,ਜੋ ਹੁਣ ਵਧਕੇ 10 ਹਜ਼ਾਰ ਰੁਪਏ ਹੋ ਜਾਵੇਗਾ । ਤੁਹਾਨੂੰ ਦੱਸ ਦਈਏ

ਮਾਂ ਬਾਪ ਦਾ ਕਰਜ਼ਾ ਉਤਾਰਨ ਲਈ ਵਿਦੇਸ਼ ਗਏ ਪੁੱਤ ਦੀ ਸੜਕ ਹਾਦਸੇ ‘ਚ ਮੌਤ

haryana boy died: ਟਾਂਡਾ : ਪੁਰਤਗਾਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਇੱਕ ਦਰਦਨਾਕ ਸੜਕ ਹਾਦਸੇ ਵਿਚ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਨੌਜਵਾਨਾਂ ਦੀ ਕਾਰ ਦਾ ਇਕ ਦਰਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ ਰੋਜ਼ੀ ਰੋਟੀ ਦੀ ਤਲਾਸ ਵਿਚ ਪੁਰਤਗਾਲ ਗਏ 4 ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਇਸ

ਹਰਿਆਣਾ ‘ਚ ਚੋਣ ਲੜਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ

SAD Haryana Elections: ਸਿਰਸਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਸਿਰਸਾ ‘ਚ ਇੱਕ ਨਿਜੀ ਪਰੋਗਰਾਮ ‘ਚ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਰਿਆਣਾ ‘ਚ ਚੋਣ ਲੜਨ ਦਾ ਫੈਸਲਾ ਕਰਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਲੋਂ ਪੁਰਾਨਾ ਨਾਤਾ ਹੈ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ

Buprenorphine

ਹਰਿਆਣਾ ਤੋਂ ਆ ਰਹੀ ਦਵਾਈ ਨੌਜਵਾਨਾਂ ਲਈ ਬਣ ਰਹੀ ਹੈ ਆਫ਼ਤ…

Buprenorphine Haryana: ਹਰਿਆਣਾ ਤੋਂ ਪੰਜਾਬ ਦੇ ਨੌਜਵਾਨਾਂ ਲਈ ਇੱਕ ਆਫ਼ਤ ਦੀ ਖੇਪ ਆ ਰਹੀ ਹੈ। ਅਸਲ ‘ਚ ਹਰਿਆਣਾ ਤੋਂ ਆ ਰਹੀ ਦਵਾਈ ਨੌਜਵਾਨਾਂ ਲਈ ਮੌਤ ਦੀ ਦਵਾਈ ਸਾਬਿਤ ਹੋ ਰਹੀ ਹੈ। ਜਿਕਰਯੋਗ ਹੈ ਕਿ ਪੰਜਾਬ ‘ਚ ਨਸ਼ੇ ਕਾਰਨ ਹੋਰ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਕਾਰਨ ਮਹੌਲ ਪਹਿਲਾਂ ਹੀ ਗਰਮ ਹੈ। ਸਿਹਤ ਵਿਭਾਗ ਅਜੇ ਤੱਕ ਇਸ ਮਾਮਲੇ

Sonipat murder

ਵਿਦਿਆਰਥਣਾਂ ‘ਤੇ ਵਿਅੰਗ ਕਸਣ ਤੋਂ ਰੋਕਣ ਕਾਰਨ ਵਿਦਿਆਰਥੀ ਨੇ ਪ੍ਰੋਫੈਸਰ ਨੂੰ ਮਾਰੀਆਂ 4 ਗੋਲੀਆਂ

Sonipat murder: ਕਾਲਜ ਦੀਆਂ ਵਿਦਿਆਰਥਣਾਂ ‘ਤੇ ਵਿਅੰਗ ਕਸਣ ਤੋ ਰੋਕਣ ਉੱਤੇ ਬੀ.ਏ. ਸੈਕਿੰਡ ਈਅਰ ਦੇ ਵਿਦਿਆਰਥੀ ਨੇ ਪ੍ਰੋਫੈਸਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਦੀ ਸਾਜਿਸ਼ ਵਿੱਚ ਕਾਲਜ ਦੀ ਇੱਕ ਔਰਤ ਪ੍ਰੋਫੈਸਰ ਅਤੇ ਤਿੰਨ ਹੋਰ ਮੁਲਜ਼ਮਾ ਦੇ ਵੀ ਸ਼ਾਮਿਲ ਹੋਣ ਦੇ ਇਲਜ਼ਾਮ ਹਨ । Sonipat murder – ਪੁਲਿਸ ਨੇ ਦੱਸਿਆ ਕਿ ਬੀ. ਏ.

SYL issue Haryana Vidhan Sabha

ਹਰਿਆਣਾ ਵਿਧਾਨ ਸਭਾ ‘ਚ ਫਿਰ ਗੂੰਜਿਆਂ ਐੱਸ.ਵਾਈ.ਐੱਲ ਮੁੱਦਾ

SYL issue Haryana Vidhan Sabha: ਹਰਿਆਣਾ ਵਿਧਾਨ ਸਭਾਂ ਸੈਸ਼ਨ ਦੇ ਦੂਜੇ ਦਿਨ ਐੱਸ.ਵਾਈ.ਐੱਲ ਦਾ ਮੁੱਦਾ ਦਾ ਮੁੱਦਾ ਛਾਇਆ ਰਿਹਾ। ਸਦਨ ਦੇ ਦੂਜੇ ਦਿਨ ਸਦਨ ਵਿਚ ਇਨੇਲੋ ਅਤੇ ਕਾਂਗਰਸ ਨੇ ਐੱਸ.ਵਾਈ.ਐੱਲ. ਦਾ ਰੋਕੂ ਮਤਾ ਰੱਖਿਆ ਜਿਸਨੂੰ ਸਪੀਕਰ ਨੇ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਨੇਲੋ ਅਤੇ ਕਾਂਗਰਸ ਦੇ ਵਲੋਂ ਸਦਨ ‘ਚ ਜ਼ਬਰਦਸਤ ਹੰਗਾਮਾ ਕੀਤਾ ਗਿਆ।

Online presence Haryana students

ਹੁਣ ਹਰਿਆਣਾ ‘ਚ ਲੱਗੇਗੀ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ, ਬਣਿਆ ਦੇਸ਼ ‘ਚੋਂ ਮੋਹਰੀ

Online presence Haryana students : ਹਰਿਆਣਾ ਭਾਵੇਂ ਪੰਜਾਬ ਤੋਂ ਬਾਅਦ ਹੋਂਦ ਵਿਚ ਆਇਆ ਹੈ, ਪਰ ਕੁਝ ਮਾਮਲਿਆਂ ਵਿਚ ਹਰਿਆਣਾ ਪੰਜਾਬ ਤੋਂ ਅੱਗੇ ਨਿਕਲਦਾ ਜਾ ਰਿਹਾ ਹੈ। ਹਰਿਆਣਾ ਨੂੰ ਸਿੱਖਿਆ ਦੇ ਮਾਮਲੇ ਵਿਚ ਕਾਫ਼ੀ ਪਿੱਛੇ ਸਮਝਿਆ ਜਾਂਦਾ ਸੀ ਪਰ ਹੁਣ ਉਸ ਨੇ ਇਸ ਖੇਤਰ ਵਿਚ ਕਾਫ਼ੀ ਵਿਕਾਸ ਕੀਤਾ ਹੈ। ਸਿੱਖਿਆ ਨਾਲ ਜੁੜੇ ਇੱਕ ਮਾਮਲੇ ਨੂੰ ਲੈ

ਹਰਿਆਣਾ ‘ਚ ਫੌਜ ਜਲਦ ਖੋਲ੍ਹੇਗੀ ਭਰਤੀ, ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ

ਹਿਸਾਰ : ਇਥੋਂ ਦੇ ਫੌਜ ਭਰਤੀ ਦਫ਼ਤਰ ‘ਚ 10 ਜਨਵਰੀ ਤੋਂ ਫੌਜ ਵਿੱਚ ਖੁੱਲੀ ਭਰਤੀ ਕੀਤੀ ਜਾਵੇਗੀ। ਜਿਸ ਵਿੱਚ ਜਿਲ੍ਹਾ ਹਿਸਾਰ, ਜੀਂਦ, ਫਤੇਹਾਬਾਦ ਅਤੇ ਸਿਰਸਾ ਦੇ ਜਵਾਨ ਭਾਗ ਲੈ ਸਕਣਗੇ। ਫੌਜ ਭਰਤੀ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਆਨ-ਲਾਇਨ ਫਾਰਮ ਭਰਨਾ ਹੋਵੇਗਾ। ਇਸ ਦੇ ਲਈ ਉਮੀਦਵਾਰ ਫੌਜ ਭਰਤੀ ਦਫ਼ਤਰ ਦੀ ਵੈੱਬਸਾਈਟ www.joinindianarmy.nic.in ‘ਤੇ ਨਾਮ ਰਜਿਸਟਰਡ

honeypreet vipassana face-off

ਪੁਲਿਸ ਨੇ ਵਿਪਾਸਨਾ-ਹਨੀਪ੍ਰੀਤ ਨੂੰ ਆਹਮੋ-ਸਾਹਮਣੇ ਬਿਠਾ ਕੇ ਕੀਤੀ ਪੁੱਛਗਿੱਛ

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੇਪ ਮਾਮਲੇ ਵਿਚ 20 ਸਾਲ ਦੀ ਕੈਦ ਹੋਣ ਤੋਂ ਬਾਅਦ ਗਾਇਬ ਹੋਈ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਵੀ ਪੁਲਿਸ ਨੇ 39 ਦਿਨਾਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਹਨੀਪ੍ਰੀਤ

50 days jail

ਰਾਮ ਰਹੀਮ ਦਾ ਜੇਲ੍ਹ ‘ਚ ਅਰਧ ਸੈਂਕੜਾ, ਹੁਣ ਮੂੰਹ ‘ਤੇ ਕਾਲ਼ਾ ਕੱਪੜਾ ਪਾ ਕੇ ਕੱਢਿਆ ਜਾਂਦੈ ਬਾਹਰ

ਰੋਹਤਕ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ੁੱਕਰਵਾਰ ਨੂੰ ਰੋਹਤਕ ਦੀ ਸੁਨਾਰੀਆਂ ਜੇਲ੍ਹ ਵਿੱਚ 50 ਦਿਨ ਪੂਰੇ ਹੋ ਰਹੇ ਹਨ। 25 ਅਗਸਤ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਉਹ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿੱਚ ਹੁਣ ਉਨ੍ਹਾਂ ਦਾ ਸ਼ੈਡਿਊਲ ਵੀ ਬਦਲ ਦਿੱਤਾ ਗਿਆ ਹੈ। ਡੀ ਜੀ ਪੀ ਨੂੰ

ram rahim aides

ਹੁਣ ਡੇਰਾ ਸਿਰਸਾ ਦੇ ਸਮਰਥਕਾਂ ਨੇ ਵੀਡੀਓ ਜ਼ਰੀਏ ਦਿੱਤੀ ਇਹ ਧਮਕੀ…

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਸਮਰਥਕ ਹੁਣ ਕਾਨੂੰਨ ਦੇ ਖਿ਼ਲਾਫ਼ ਹਿੰਦੂ ਕਾਰਡ ਖੇਡਣ ਦੀ ਤਿਆਰੀ ਵਿਚ ਜੁੱਟ ਗਏ ਹਨ। ਡੇਰਾ ਸਮਰਥਕਾ ਨੇ ਇੱਕ ਵੀਡੀਓ ਦੇ ਜ਼ਰੀਏ ਧਮਕੀ ਦਿੱਤੀ ਹੈ ਕਿ ਉਹ ਵੱਡੇ ਪੈਮਾਨੇ ‘ਤੇ ਧਰਮ ਪਰਿਵਰਤਨ ਕਰਨਗੇ। ਡੇਰਾ ਸਮਰਥਕਾਂ ਦਾ ਦੋਸ਼ ਹੈ ਕਿ ਡੇਰਾ ਮੁਖੀ ਨੂੰ ਇਸ ਲਈ ਜੇਲ੍ਹ ਦੀਆਂ

cbi questioned

ਸੇਵਾਦਾਰ ਦਾ ਖ਼ੁਲਾਸਾ : ਮੈਂ ਗੁਫ਼ਾ ਦੇ ਨੇੜੇ ਰਹਿੰਦਾ ਸੀ ਇਸ ਲਈ ਬਣਾਇਆ ਨਪੁੰਸਕ

ਪੰਚਕੂਲਾ . ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਬੇਹੱਦ ਕਰੀਬੀ ਸਾਥੀ ਨੇ ਕਬੂਲਿਆ ਹੈ ਕਿ ਡੇਰਾ ਮੁਖੀ ਨੇ ਹੀ ਉਸ ਨੂੰ ਨਪੁੰਸਕ ਬਣਾਇਆ ਹੈ। ਸਿਰਫ ਇਸ ਲਈ ਕਿਉਂਕਿ ਉਹ ਸਿਰਸਾ ਡੇਰੇ ਵਿੱਚ ਗੁਫਾ ਦੇ ਨੇੜੇ ਤੇੜੇ ਹੀ ਰਹਿੰਦਾ ਸੀ। ਗੁਫਾ ਵਿੱਚ ਹੀ ਸਾਰੇ ਅਨੈਤਿਕ ਅਤੇ ਗਲਤ ਕੰਮ ਹੁੰਦੇ ਸਨ। ਸਾਧਵੀ ਯੋਨ ਸੋਸ਼ਣ ਮਾਮਲੇ ‘ਚ

SIT questions Dera chief

ਜੇਲ੍ਹ ਦੀਆਂ ਰੋਟੀਆਂ ਖਾ ਕੇ ਰਾਮ ਰਹੀਮ ਦਾ ਘਟਿਆ 6 ਕਿੱਲੋ ਵਜ਼ਨ

ਰੋਹਤਕ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਜੇਲ ਜਾਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਦੀ ਅਰਾਮ ਦੀ ਜ਼ਿੰਦਗੀ ਦਾ ਤਿਆਗ ਹੋ ਗਿਆ। ਇਹੀ ਕਾਰਨ ਹੈ ਕਿ ਜੇਲ੍ਹ ਦੀ ਦਾਲ ਰੋਟੀ ਖਾਣ ਦੇ ਬਾਅਦ ਉਸ ਦਾ 6 ਕਿੱਲੋ

haryana cm

ਹਨੀਪ੍ਰੀਤ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੇ ਪੰਜਾਬ ਪੁਲਿਸ ‘ਤੇ ਦਿੱਤਾ ਇਹ ਬਿਆਨ

ਪੰਚਕੂਲਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਬਾਰੇ ਖ਼ੁਲਾਸਾ ਹੋਇਆ ਹੈ ਕਿ ਉਹ ਕੁਝ ਦਿਨਾਂ ਲਈ ਬਠਿੰਡਾ ਖੇਤਰ ਵਿਚ ਛੁਪੀ ਹੋਈ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਸ ਨੇ ਕਥਿਤ ਤੌਰ ‘ਤੇ ਕਿਸੇ ਸਿਆਸੀ ਸ਼ਹਿ ‘ਤੇ ਹਨੀਪ੍ਰੀਤ ਦੀ ਹਮਾਇਤ ਕੀਤੀ। ਹਰਿਆਣਾ

son rape mother

ਸ਼ਰਮਨਾਕ, ਹਵਸ ‘ਚ ਅੰਨ੍ਹਾ ਹੋ ਕੇ ਮਾਂ ਨਾਲ ਕੀਤਾ ਇਹ ਕੁੱਝ…

ਫਰੀਦਾਬਾਦ : ਦਿਨੇਂ-ਦਿਨ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਲਈ ਸ਼ਰਮ ਦੀ ਗੱਲ ਹੈ। ਲੋਕਾਂ ਦੀ ਹਵਸ ਏਨੀ ਜਿਆਦਾ ਵੱਧ ਗਈ ਹੈ ਕਿ ਉਹ ਬੱਚਿਆਂ, ਬਜ਼ੁਰਗਾਂ, ਤੇ ਖੂਨ ਦੇ ਰਿਸਤੇ ਨੂੰ ਵੀ ਨੀ ਬਖ਼ਸ ਰਹੇ। ਅਜਿਹਾ ਇਕ ਮਾਮਲਾ ਫਰੀਦਾਬਾਦ ਇਲਾਕੇ ‘ਚ ਸਾਹਮਣੇ ਆਇਆ ਹੈ ਜਿਥੇ ਮਾਂ ਬੇਟੇ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਾ ਸਨਸਨੀ

dera qurbani teams

ਬਲਿਊ ਵੇਲ੍ਹ ਗੇਮ ਤੋਂ ਘੱਟ ਨਹੀਂ ਹੈ ਰਾਮ ਰਹੀਮ ਦਾ ਇਹ ਖ਼ਤਰਨਾਕ ਗੈਂਗ

ਸਿਰਸਾ : ਬਲਾਤਕਾਰੀ ਸਾਧ ਰਾਮ ਰਹੀਮ ਦਾ ਪਰਦਾਫਾਸ਼ ਹੋਣ ਤੋਂ ਬਾਅਦ ਉਸ ਤੋਂ ਇੱਕ-ਇੱਕ ਕਰਕੇ ਹੋਰ ਵੀ ਕਾਰੇ ਸਾਹਮਣੇ ਆ ਰਹੇ ਹਨ ਜੋ ਹੈਰਾਨ ਕਰਨ ਵਾਲੇ ਹਨ। ਰਾਮ ਰਹੀਮ ਇਸ ਸਮੇਂ ਇਸ ਸਾਧਵੀਆਂ ਨਾਲ ਰੇਪ ਕਰਨ ਦੇ ਦੋਸ਼ ਵਿਚ 20 ਸਾਲ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਹੈ। ਹੁਣ ਰਾਮ ਰਹੀਮ ਬਾਰੇ ਇੱਕ ਹੋਰ

suicide note

ਹਰਿਆਣਾ ‘ਚ ਅਣਗਿਣਤ ਲੋਕਾਂ ਨੇ ਲਿਖਿਆ ਸੁਸਾਇਡ ਨੋਟ

ਸੋਨੀਪਤ: ਜੇਲ੍ਹ ਕੁਆਟਰ ਵਿੱਚ ਰਹਿਣ ਵਾਲੀ ਕਿਸੇ ਮਹਿਲਾ ਕਰਮੀ ਜਾਂ ਕਿਸੇ ਕਰਮਚਾਰੀ ਦੀ ਪਤਨੀ ਨੇ ਸਟੇਟ ਮਹਿਲਾ ਕਮਿਸ਼ਨ ਨੂੰ ਅਗਿਆਤ ਪੱਤਰ ਲਿਖਿਆ ਹੈ| ਇਸ ਅਗਿਆਤ ਪੱਤਰ ‘ਚ ਜੇਲ੍ਹ ਦੇ ਅਧਿਕਾਰੀ ਉੱਤੇ ਛੇੜਖਾਨੀ ਅਤੇ ਅਸ਼ਲੀਲ ਹਰਕਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਉਸਨੇ ਚੇਤਾਵਨੀ ਦਿੱਤੀ ਹੈ ਕਿ ਇਸ ਤੋਂ ਤੰਗ ਹੋ ਕੇ ਕਈ ਪਰਿਵਾਰਾਂ ਨੇ ਸੁਸਾਇਡ

ram rahim daughter

ਵੱਡਾ ਖੁਲਾਸਾ… ਹਨੀਪ੍ਰੀਤ, ਡਰੱਗ ਮਾਫੀਆ ਤੇ ਮਾਲਵਾ ਕੁਨੈਕਸ਼ਨ…

ਜੇਲ੍ਹ ‘ਚ ਬੰਦ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਵੱਲੋਂ ਉਸਦੇ ਵਕੀਲ ਪ੍ਰਦੀਪ ਆਰੀਆ ਨੇ ਦਿੱਲੀ ਹਾਈਕੋਰਟ ਵਿੱਚ 25 ਸਤੰਬਰ ਨੂੰ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਅਰਜ਼ੀ ‘ਚ ਹਨੀਪ੍ਰੀਤ ਨੇ ਕਿਹਾ ਕਿ ਉਸਦੀ ਜਾਨ ਨੂੰ ਹਰਿਆਣਾ ਅਤੇ ਪੰਜਾਬ ਦੇ ਡਰੱਗ ਮਾਫੀਆ ਤੋਂ ਖ਼ਤਰਾ ਹੈ। ਹੁਣ ਇਸ ਗੱਲ ਪਿੱਛੇ ਦਾ ਸੱਚ ਜੋ ਵੀ

haryana

ਹਨੀਪ੍ਰੀਤ ਦੀ ਤਲਾਸ਼ ਵਿੱਚ ਦਿੱਲੀ ‘ਚ ਛਾਪੇਮਾਰੀ, 2 ਵਜੇ ਹੋਵੇਗੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ…

ਹਨੀਪ੍ਰੀਤ ਦੇ ਦਿੱਲੀ ਵਿੱਚ ਹੋਣ ਦੀ ਖਬਰ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕੀਤੀ ਹੈ। ਹਾਲਾਂਕਿ, ਇਸ ਕਾਰਵਾਈ ਵਿੱਚ ਪੁਲਿਸ ਨੂੰ ਅਜੇ ਤੱਕ ਕੁੱਝ ਵੀ ਹੱਥ ਨਹੀਂ ਲੱਗਾ ਹੈ। ਵਕੀਲ ਦੁਆਰਾ ਹਨੀਪ੍ਰੀਤ ਦੇ ਦਿੱਲੀ ਵਿੱਚ ਹੋਣ ਦਾ ਦਾਅਵਾ ਕੀਤੇ ਜਾਣ ਦੇ ਬਾਅਦ ਹਰਿਆਣਾ ਪੁਲਿਸ ਦੀ ਟੀਮ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਇਆ ਅਤੇ

haryana

… ਤਾਂ ਉਦੋਂ ਖਾਈ ਸੀ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਬਰਬਾਦ ਕਰਨ ਦੀ ਸਹੁੰ!

ਨਵੀਂ ਦਿੱਲੀ : ਚੋਰ ਭਾਵੇਂ ਕਿੰਨਾ ਹੀ ਸ਼ਾਤਿਰ ਕਿਉਂ ਨਾ ਹੋਵੇ, ਇੱਕ ਦਿਨ ਜ਼ਰੂਰ ਫੜਿਆ ਜਾਂਦਾ ਹੈ। ਕਹਿੰਦੇ ਹਨ ਕਿ ‘ਚੋਰ ਨੂੰ ਮਾਰੇ ਖਾਂਸੀ, ਪਹਿਲਵਾਨ ਨੂੰ ਬਾਸੀ ਅਤੇ ਬਾਬਾ ਨੂੰ ਮਾਰੇ ਦਾਸੀ’ ਇਹੀ ਕੁਝ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਨਾਲ ਹੋਇਆ ਹੈ। ਡੇਰੇ ਵਿਚ ਆਉਣ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿਚ ਹਨੀਪ੍ਰੀਤ ਬਾਬਾ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ